ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਇਹ ਗੱਲ ਸਪੱਸ਼ਟ ਕਰਦਿਆਂ ਆਖਿਆ ਹੈ ਕਿ ਹੁਣ ਵੱਖੋ-ਵੱਖ ਕਾਰੋਬਾਰਾਂ ਲਈ ਟੋਰਾਂਟੋ ‘ਚ ਨਿਯਮ ਵੀ ਵੱਖੋ-ਵੱਖ ਹੋਣਗੇ। ਟੋਰੀ ਨੇ ਕਿਹਾ ਕਿ ਕੈਬੀਜ਼ ਤੇ ਉਬੇਰ ਐਕਸ ਡਰਾਈਵਰਾਂ ਲਈ ਇੱਕੋ ਜਿਹੇ ਨਿਯਮ ਨਹੀਂ ਲਿਆਂਦੇ ਜਾਣਗੇ। ਵਪਾਰਕ ਦੌਰੇ ਲਈ ਸੈਨ ਫਰਾਂਸਿਸਕੋ ਤੋਂ ਏਸ਼ੀਆ ਰਵਾਨਾ …
Read More »ਚਲੋ! ਫ੍ਰੇਸ਼ਕੋ ਨੇ ਵਿਸਾਖੀ ਉਤਸਵ ਮੌਕੇ ਪੰਜਾਬੀ ਭਾਈਚਾਰੇ ਨਾਲ ਹੱਥ ਮਿਲਾਇਆ
ਮਿਸੀਸਾਗਾ/ ਬਿਊਰੋ ਨਿਊਜ਼ : ਚਲੋ! ਫ੍ਰੇਸ਼ਕੋ ਭੰਗੜੇ ਦੇ ਨਾਲ ਵਿਸਾਖੀ ਮਨਾਉਂਦੇ ਹੋਏ ਸਾਰੇ ਗਾਹਕਾਂ ਨੂੰ ਫ੍ਰੀ ਸੈਮਪਲਿੰਗ ਅਤੇ ਫ਼ੈਸਟਿਵ ਸਪੈਸ਼ਲਸ ਪ੍ਰਦਾਨ ਕਰ ਰਿਹਾ ਹੈ। ਇਸ ਮੌਕੇ ‘ਤੇ ਚਲੋ! ਫ੍ਰੇਸ਼ਕੋ ਵਲੋਂ ਆਪਣੇ ਗਾਹਕਾਂ ਅਤੇ ਪੰਜਾਬੀ ਭਾਈਚਾਰੇ ਨੂੰ ਵਿਸਾਖੀ ਮਨਾਉਣ ਲਈ ਸਾਊਥ ਏਸ਼ੀਅਨ ਫ਼ੋਕਸਡ ਡਿਸਕਾਊਂਟ ਗ੍ਰਾਸਰੀ ਸਟੋਰ ‘ਤੇ ਆਉਣ ਲਈ ਵੀ ਸੱਦਾ …
Read More »ਸਿੱਖ ਹੈਰੀਟੇਜ ਮਹੀਨੇ ਅਤੇ ‘ਦ ਸਿੰਘ ਟਵਿੰਸ’ ਨੇ ਲੋਕਾਂ ਨੂੰ ਕੀਤਾ ਆਕਰਸ਼ਿਤ
ਬਰੈਂਪਟਨ/ ਬਿਊਰੋ ਨਿਊਜ਼ ਸਿੱਖ ਹੈਰੀਟੇਜ ਮਹੀਨਾ ਓਨਟਾਰੀਓ ਵਿਚ ਜਾਰੀ ਹੈ ਅਤੇ ਵਿਸ਼ਵ ਭਰ ਤੋਂ ਮੰਨੇ-ਪ੍ਰਮੰਨੇ ਕਲਾਕਾਰ ਇਸ ਵਿਚ ਸ਼ਾਮਲ ਹੋਣ ਲਈ ਆ ਰਹੇ ਹਨ। ਦ ਸਿੰਘ ਟਵਿੰਸ, ਵਿਸ਼ਵ ਦੇ ਮੰਨੇ-ਪ੍ਰਮੰਨੇ ਕਲਾਕਾਰ ਹਨ ਅਤੇ ਇਸ ਮਹੀਨੇ ਦੌਰਾਨ ਪੂਰੇ ਓਨਟਾਰੀਓ ਵਿਚ ਲੋਕਾਂ ਦੇ ਸਾਹਮਣੇ ਪੇਸ਼ਕਾਰੀਆਂ ਦੇ ਰਹੇ ਹਨ ਅਤੇ ਲੋਕ ਉਨ੍ਹਾਂ ਨੂੰ …
Read More »ਐਮ.ਪੀ.ਪੀ. ਜਗਮੀਤ ਸਿੰਘ ਵਲੋਂ ਬਰੈਂਪਟਨ ਵਾਸੀਆਂ ਨਾਲ ਟਾਊਨਹਾਲ ਮੀਟਿੰਗ
ਬਰੈਂਪਟਨ/ ਬਿਊਰੋ ਨਿਊਜ਼ : ਕਮਿਊਨਿਟੀ ਸੇਫ਼ਟੀ ਐਂਡ ਕੋਰੈਕਸ਼ਨ ਸਰਵਿਸ ਮੰਤਰੀ ਵਲੋਂ ਬੀਤੇ ਹਫ਼ਤੇ ਨਵੇਂ ਕਾਰਡਿੰਗ ਨਿਯਮਾਂ ਦੇ ਐਲਾਨ ਤੋਂ ਬਾਅਦ ਓਨਟਾਰੀਓ ‘ਚ ਐਨ.ਡੀ.ਪੀ. ਦੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਬੀਤੇ ਦਿਨੀਂ ਇਕ ਟਾਊਨਹਾਲ ਮੀਟਿੰਗ ਕੀਤੀ, ਜਿਸ ਵਿਚ ਕਮਿਊਨਿਟੀ ਸੰਗਠਨ, ਵਰਕਰ ਅਤੇ ਪੀਲ ਖੇਤਰ ਦੇ ਵਾਸੀਆਂ ਨੇ ਹਿੱਸਾ ਲਿਆ। ਇਸ ਦੌਰਾਨ …
Read More »ਓਟਵਾ ਸਿੱਖ ਅਕੈਡਮੀ ਤੇ ਓਟਵਾ ਸਿੱਖ ਸੁਸਾਇਟੀ ‘ਸਿੱਖ ਹੈਰੀਟੇਜ਼ ਮਹੀਨਾ’ ਮਨਾਉਣਗੇ ਮਿਲ ਕੇ
ਓਟਵਾ/ਬਿਊਰੋ ਨਿਊਜ਼ : ਓਟਵਾ ਸਿੱਖ ਅਕੈਡਮੀ (ਓਐਸਏ) ਅਤੇ ਓਟਵਾ ਸਿੱਖ ਸੁਸਾਇਟੀ (ਓਐਸਐਸ) ਨੇ ਦੇਸ਼ ਦੀ ਰਾਜਧਾਨੀ ‘ਚ ਸਿੱਖ ਹੈਰੀਟੇਜ ਮਹੀਨਾ ਮਨਾਉਣ ਦੇ ਲਈ ਇਕੱਠੇ ਆਉਣ ਦੇ ਲਈ ਹੱਥ ਮਿਲਾਇਆ ਹੈ ਅਤੇ ਉਹ ਕੈਨੇਡੀਅਨ ਸਿੱਖ ਤਜ਼ਰਬੇ ਅਤੇ ਇਸਦੇ ਬੇਮਿਸਾਲ ਇਤਿਹਾਸ ਦਾ ਉਤਸਵ ਰਾਜਧਾਨੀ ਓਟਵਾ ‘ਚ ਮਨਾਏਗੀ। ਇਸ ਲਈ ਵੀ ਸਿੱਖ ਹੈਰੀਟੇਜ …
Read More »ਸੋ ਕਉਨ ਖਾਲਸਾ ਹੈਨਿ?
ਖਾਲਸਾ ਪੰਥ ਦੀ ਸਿਰਜਣਾ ਦੇ ਸਿਧਾਂਤਕ ਅਤੇ ਵਿਚਾਰਧਾਰਕ ਪ੍ਰਸੰਗ ਵਿਚ ‘ਪ੍ਰੇਮ ਸੁਮਾਰਗ ਗ੍ਰੰਥ’ ਵਿਚ ਦਰਜ ਇਹ ਇਬਾਰਤ ਵੱਡੇ ਮਹੱਤਵ ਵਾਲੀ ਹੈ- ਸੋ ਕਉਨ ਖਾਲਸਾ ਹੈਨਿ? ਜਿਨ੍ਹੀਂ ਕਿਨ੍ਹੀਂ ਆਪਣਾ ਤਨੁ ਮਨੁ ਧਨੁ ਗੁਰੂ ਸ੍ਰੀ ਅਕਾਲ ਪੁਰਖ ਜੀ ਕਓ ਸਓਾਪਿਆ ਹੈ॥ ਕਿਸੀ ਬਾਤ ਕਾ ਓੁਨ ਕਓੁ ਹਰਖੁ ਸੋਗੁ ਨਾਹੀਂ॥ ਅਰੁ ਕਿਸੀ ਕੀ …
Read More »ਝੂਠੇ ਪੁਲਿਸ ਮੁਕਾਬਲੇ ਦਾ 25 ਸਾਲ ਬਾਅਦ ਇਨਸਾਫ਼!
25 ਸਾਲ ਪਹਿਲਾਂ ਉੱਤਰ ਪ੍ਰਦੇਸ਼ ਵਿਚ 11 ਸਿੱਖਾਂ ਦੇ ਹੋਏ ਝੂਠੇ ਪੁਲਿਸ ਮੁਕਾਬਲੇ ਸਬੰਧੀ ਸੀ.ਬੀ.ਆਈ. ਅਦਾਲਤ ਵਲੋਂ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ ਪੰਜਾਬ ‘ਚ ਦੋ ਦਹਾਕੇ ਪਹਿਲਾਂ ਵਾਪਰਿਆ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਅਧਿਆਇ ਇਕ ਵਾਰ ਮੁੜ ਤਾਜ਼ਾ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੇ …
Read More »ਓਬਾਮਾ ਵੱਲੋਂ ਪ੍ਰਿਯੰਕਾ ਨੂੰ ਵਾਈਟ ਹਾਊਸ ‘ਚ ਰਾਤਰੀ ਭੋਜ ਦਾ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੌਪੜਾ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਤ ਦੇ ਖਾਣੇ ਦਾ ਸੱਦਾ ਦਿੱਤਾ ਹੈ। ਓਬਾਮਾ ਹਰ ਸਾਲ ਵਾਈਟ ਹਾਊਸ ਵਿਚ ਰਾਤ ਦੇ ਖਾਣੇ ਦਾ ਇਕ ਖਾਸ ਪ੍ਰੋਗਰਾਮ ਰੱਖਦੇ ਹਨ। ਇਸੇ ਰਾਤ ਦੇ ਖਾਣੇ ਲਈ ਪ੍ਰਿਯੰਕਾ ਨੂੰ ਸੱਦਾ ਦਿੱਤਾ ਗਿਆ ਹੈ। ਬਰਾਕ ਓਬਾਮਾ ਤੇ ਉਨ੍ਹਾਂ …
Read More »ਬਾਲੀਵੁੱਡ ਦਾ ਹਰ ਅਦਾਕਾਰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ ਹੈ : ਪੂਜਾ ਬੱਤਰਾ
ਬਰੈਂਪਟਨ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ ਬੀਤੇ ਦਿਨੀ ਆਪਣੀ ਆ ਰਹੀ ਪੰਜਾਬੀ ਫ਼ਿਲਮ ‘ਕਿਲਰ ਪੰਜਾਬੀ’ ਦੀ ਮਸ਼ਹੂਰੀ ਲਈ ਇੱਥੇ ਆਈ ਹਿੰਦੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਪੂਜਾ ਬੱਤਰਾ ਨੇ ‘ਅਜੀਤ’ ਨਾਲ ਗੱਲ ਕਰਦਿਆਂ ਆਖਿਆ ਕਿ ਬੜੀ ਦੇਰ ਬਾਅਦ ਪੰਜਾਬੀ ਫਿਲਮ ਵਿੱਚ ਕੰਮ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹਾਂ ਅਤੇ ਹੁਣ ਉਹ …
Read More »ਔਰਤ ਰਹਿਤ ਔਰਤਾਂ ਦੀ ਅਵਾਜ਼?
ਜਸਵਿੰਦਰ ਸੰਧੂ, ਬਰੈਂਪਟਨ ”ਜੇ ਤੂੰ ਮੈਨੂੰ ਚਾਹੁੰਦੀ ਏਂ ਵਿਹਾਉਣਾ ਮਾਏ ਮੇਰੀਏ, ਇਹੋ ਜਿਹਾ ਲੱਭਦੇ ਪਰਾਹੁਣਾ ਮਾਏ ਮੇਰੀਏ” ਅਮਰਿੰਦਰ ਗਿੱਲ ਦਾ ਗਾਇਆ ਇੱਕ ਬਹੁ-ਚਰਚਿਤ ਤੇ ਪਰਿਵਾਰ ‘ਚ ਬੈਠ ਕੇ ਸੁਣਿਆ ਜਾ ਸਕਣ ਵਾਲ਼ਾ ਗੀਤ ਹੈ ਜੋ ਬਹੁਤ ਹੀ ਵਧੀਆ ਅੰਦਾਜ਼ ‘ਚ ਗਾਇਆ ਗਿਆ ਹੈ। ਸ਼ਾਇਦ ਜੇ ਇਹ ਵੀ ਕਹਿ ਲਈਏ ਕਿ …
Read More »