ਭਾਰਤ ਨੇ ਉਠਾਇਆ ਕਲਭੂਸ਼ਨ ਜਾਧਵ ਨੂੰ ‘ਅਗਵਾ’ ਕਰਨ ਦਾ ਮੁੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ :ਭਾਰਤ ਅਤੇ ਪਾਕਿਸਤਾਨ ਨੇ ਦੁਵੱਲੀ ਗੱਲਬਾਤ ਵਿੱਚ ਸਾਫ਼-ਸਾਫ਼ ਸ਼ਬਦਾਂ ਵਿੱਚ ਕੁੱਝ ਗੁੰਝਲਦਾਰ ਮੁੱਦੇ ਚੁੱਕੇ। ਇਸ ਗੱਲਬਾਤ ਵਿੱਚ ਭਾਰਤ ਨੇ ਗੁਆਂਢੀ ਦੇਸ਼ ਨੂੰ ਸਪਸ਼ਟ ਕੀਤਾ ਕਿ ਉਹ ਦੁਵੱਲੇ ਰਿਸ਼ਤਿਆਂ’ਤੇ ਅੱਤਵਾਦ ਦੇ ਅਸਰ ਦੀ ਅਣਦੇਖੀ ਨਾ ਕਰੇ, ਜਦ ਕਿ …
Read More »ਹੈਲੀਕਾਪਟਰ ਸੌਦਾ: ਭਾਜਪਾ ਵੱਲੋਂ ਸੋਨੀਆ ‘ਤੇ ਨਿਸ਼ਾਨਾ
ਰਾਜ ਸਭਾ ‘ਚ ਹੰਗਾਮਾ, ਸੋਨੀਆ ਵਲੋਂ ਦੋਸ਼ ਬੇਬੁਨਿਆਦ ਕਰਾਰ, ਸਵਾਮੀ ਸੀਆਈਏ ਏਜੰਟ ਕਰਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ਨੇ ਆਪਣੀ ਰਣਨੀਤੀ ਮੁਤਾਬਕ 3600 ਕਰੋੜ ਰੁਪਏ ਦੇ ਵੀਵੀਆਈਪੀ ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਨਾਮ ਘੜੀਸ ਲਿਆ। ਬੁੱਧਵਾਰ ਨੂੰ ਰਾਜ ਸਭਾ ਵਿੱਚ ਨਵੇਂ ਨਾਮਜ਼ਦ ਹੋਏ ਮੈਂਬਰ ਸੁਬਰਾਮਨੀਅਨ ਸਵਾਮੀ …
Read More »ਨਵਜੋਤ ਸਿੱਧੂ ਤੇ ਮੈਰੀ ਕੌਮ ਸਮੇਤ ਛੇ ਰਾਜ ਸਭਾ ਲਈ ਨਾਮਜ਼ਦ
ਨਵੇਂ ਮੈਂਬਰਾਂ ਵਿੱਚ ਜਾਧਵ, ਸਵਾਮੀ, ਦਾਸਗੁਪਤਾ ਤੇ ਸੁਰੇਸ਼ ਗੋਪੀ ਵੀ ਸ਼ਾਮਲ ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਵਾਲੀ ਕੌਮੀ ਸਲਾਹਕਾਰ ਪ੍ਰੀਸ਼ਦ (ਨੈਕ) ਦੇ ਮੈਂਬਰ ਨਰਿੰਦਰ ਜਾਧਵ ਨੂੰ ਮੋਦੀ ਸਰਕਾਰ ਵੱਲੋਂ ਭਾਜਪਾ ਆਗੂਆਂ ਸੁਬਰਾਮਨੀਅਮ ਸਵਾਮੀ ਤੇ ਨਵਜੋਤ ਸਿੰਘ ਸਿੱਧੂ, ਮਲਿਆਲਮ ਅਭਿਨੇਤਾ ਸੁਰੇਸ਼ ਗੋਪੀ, ਪੱਤਰਕਾਰ ਸਵਪਨ ਦਾਸਗੁਪਤਾ ਅਤੇ ਮੁੱਕੇਬਾਜ਼ …
Read More »ਕੇਸਾਂ ਦੇ ਅੰਬਾਰਾਂ ਲਈ ਸਰਕਾਰਾਂ ਦੋਸ਼ੀ: ਚੀਫ ਜਸਟਿਸ
ਮੁੱਖ ਮੰਤਰੀਆਂ ਤੇ ਮੁੱਖ ਜੱਜਾਂ ਦੀ ਸਾਂਝੀ ਕਾਨਫਰੰਸ ‘ਚ ਜਸਟਿਸ ਠਾਕੁਰ ਵਲੋਂ ਜੱਜਾਂ ਦੀ ਗਿਣਤੀ ਵਧਾਏ ਜਾਣ ‘ਤੇ ਜ਼ੋਰ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਟੀ.ਐਸ. ਠਾਕੁਰ ਨੇ ਦੇਸ਼ ਭਰ ਦੀਆਂ ਅਦਾਲਤਾਂ ਵਿੱਚ ਲਟਕ ਰਹੇ ਮੁਕੱਦਮਿਆਂ ਦੀ ਵਧ ਰਹੀ ਗਿਣਤੀ ਲਈ ਕੇਂਦਰ ਤੇ ਸੂਬਿਆਂ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ …
Read More »ਕਿਸਾਨ ਖ਼ੁਦਕੁਸ਼ੀਆਂ ਮਾਮਲੇ ‘ਚ ਪੰਜਾਬ ਦੇਸ਼ ‘ਚੋਂ ਦੂਜੇ ਨੰਬਰ ‘ਤੇ
ਤਿੰਨ ਮਹੀਨਿਆਂ ਵਿਚ 116 ਕਿਸਾਨਾਂ ਨੇ ਮੌਤ ਗਲ ਲਾਈ; ਲੋਕ ਸਭਾ ‘ਚ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਇਸ ਸਾਲ ਹੁਣ ਤੱਕ 116 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਖੇਤੀ ਸੰਕਟ ਕਾਰਨ ਸਭ ਤੋਂ ਵੱਧ ਖ਼ੁਦਕੁਸ਼ੀਆਂ ਮਹਾਰਾਸ਼ਟਰ ਵਿੱਚ ਹੋਈਆਂ ਹਨ। ਇਸ ਬਾਅਦ ਪੰਜਾਬ ਤੇ ਤਿਲੰਗਾਨਾ ਦਾ ਨੰਬਰ ਆਉਂਦਾ ਹੈ। ਕੇਂਦਰੀ ਖੇਤੀਬਾੜੀ ਰਾਜ …
Read More »ਆੜ੍ਹਤੀ ਤੋਂ ਪ੍ਰੇਸ਼ਾਨ ਮਾਂ-ਪੁੱਤ ਵੱਲੋਂ ਕੀਟਨਾਸ਼ਕ ਨਿਗਲ ਕੇ ਖ਼ੁਦਕੁਸ਼ੀ
ਬਰਨਾਲਾ : ਪਿੰਡ ਜੋਧਪੁਰ ਵਿੱਚ ਆੜ੍ਹਤੀ ਤੋਂ ਪ੍ਰੇਸ਼ਾਨ ਮਾਂ-ਪੁੱਤ ਨੇ ਖੁਦਕੁਸ਼ੀ ਕਰ ਲਈ। ਆੜ੍ਹਤੀ ਅਦਾਲਤੀ ਵਾਰੰਟ ਲੈ ਕੇ ਪੁਲਿਸ ਅਮਲੇ ਨਾਲ ਜ਼ਮੀਨ ‘ਤੇ ਕਬਜ਼ਾ ਕਰਨ ਪੁੱਜਿਆ ਤਾਂ ਕਿਸਾਨ ਪਰਿਵਾਰ ਦੀ ਬਿਰਧ ਔਰਤ ਤੇ ਉਸ ਦੇ ਪੁੱਤ ਨੇ ਕੀਟਨਾਸ਼ਕ ਦਵਾਈ ਪੀ ਲਈ। ਪੁਲਿਸ ਨੇ ਆੜ੍ਹਤੀ ਬਲਜੀਤ ਸਿੰਘ ਵਾਸੀ ਚੀਮਾ, ਤੇਜਾ ਸਿੰਘ …
Read More »ਭਾਰਤ ‘ਚ ਵਧ ਰਿਹਾ ਹੈ ਜਲ ਸੰਕਟ
2050 ਤੱਕ ਵਿਦੇਸ਼ਾਂ ਤੋਂ ਮੰਗਵਾਉਣਾ ਪੈ ਸਕਦੈ ਪਾਣੀ ਨਵੀਂ ਦਿੱਲੀ : ਭਾਰਤ ਵਿਚ ਜਲ ਸੰਕਟ ਤੇਜ਼ੀ ਨਾਲ ਵਧ ਰਿਹਾ ਹੈ, ਜੇਕਰ ਹਾਲਾਤ ਇਸ ਤਰ੍ਹਾਂ ਦੇ ਰਹੇ ਤਾਂ 2050 ਤੱਕ ਭਾਰਤ ਨੂੰ ਪਾਣੀ ਦਰਾਮਦ ਕਰਨਾ ਪਵੇਗਾ। ਪਾਣੀ ਦੀ ਉਪਲਬਧਤਾ ਨੂੰ ਲੈ ਕੇ ਕੀਤਾ ਗਿਆ ਸਰਵੇ ਦੀ ਰਿਪੋਰਟ ਦੇ ਅਨੁਸਾਰ 2050 ਤੱਕ …
Read More »‘ਆਪ’ ਦੀ ਕੌਮੀ ਕਾਰਜਕਾਰਨੀ ਵਿੱਚ ਪੰਜਾਬ ਨੂੰ ਭਰਵੀਂ ਨੁਮਾਇੰਦਗੀ
ਸੁੱਚਾ ਸਿੰਘ ਛੋਟੇਪੁਰ ਤੇ ਭਗਵੰਤ ਮਾਨ ਸਮੇਤ ਕਈ ਆਗੂ ਕੀਤੇ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਦੀ ਨਵੀਂ ਕੌਮੀ ਕਾਰਜਕਾਰਨੀ ਵਿੱਚ ਪੰਜਾਬ ਨੂੰ ਭਰਵੀਂ ਨੁਮਾਇੰਦਗੀ ਦਿੱਤੀ ਗਈ ਹੈ। 25 ਮੈਂਬਰੀ ਕਾਰਜਕਾਰਨੀ ਵਿੱਚ 17 ਨਵੇਂ ਨਾਂ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਪੰਜਾਬ ਦੀ ‘ਆਪ’ ਇਕਾਈ ਦੇ ਕਨਵੀਨਰ ਸੁੱਚਾ …
Read More »ਬਰੈਂਪਟਨ ਸਿਟੀ ਹਾਲ ‘ਚ ਸਿੱਖ ਹੈਰੀਟੇਜ ਮਹੀਨਾ ਮਨਾਇਆ ਗਿਆ
ਬਰੈਂਪਟਨ/ ਬਿਊਰੋ ਨਿਊਜ਼ ਬੀਤੇ ਮੰਗਲਵਾਰ ਨੂੰ ਸਿਟੀਆਫ਼ਬਰੈਂਪਟਨਵਿਚਦੂਜਾਸਾਲਾਨਾ ਸਿੱਖ ਹੈਰੀਟੇਜਮਹੀਨਾਰਿਸੈਪਸ਼ਨਕੀਤੀ ਗਈ। ਇਸ ਸਾਲਬਰੈਂਪਟਨ ਦੇ ਵਿਕਾਸ ‘ਚ ਯੋਗਦਾਨਦੇਣਵਾਲੇ ਅਤੇ ਸਿੱਖ ਭਾਈਚਾਰੇ ਦੀਆਂ ਨਾਮਵਰਹਸਤੀਆਂ ਨੂੰ ਵੀਸਨਮਾਨਿਤਕੀਤਾ ਗਿਆ। ਇਸ ਮੌਕੇ ‘ਤੇ ਕੌਂਸਲਰ ਢਿੱਲੋਂ ਨੇ ਕਿਹਾ ਕਿ ਬਰੈਂਪਟਨਸਿਟੀਹਾਲਵਿਚ ਸਿੱਖ ਹੈਰੀਟੇਜਮਹੀਨਾ ਮਨਾਉਣਾ ਇਕ ਮਾਣਦੀ ਗੱਲ ਹੈ। ਇਸ ਸਾਲ ਇਹ ਇਸ ਲਈਵੀਖ਼ਾਸ ਹੈ ਕਿ ਸਾਨੂੰਆਪਣੇ ਰੋਜ਼ਮਰਾ ਦੇ …
Read More »ਮਾਲਟਨ ਮਹਾਨ ਨਗਰ ਕੀਰਤਨ 1 ਮਈ ਐਤਵਾਰ ਨੂੰ
ਟੋਰਾਂਟੋ/ਬਿਊਰੋ ਨਿਊਜ਼ : 317ਵੇਂ ਖਾਲਸਾਸਾਜਨਾਦਿਵਸ ਮੌਕੇ ਓਨਟਾਰੀਓ ਗੁਰਦੁਆਰਾ ਕਮੇਟੀਅਤੇ ਸਿੱਖ ਸਪਿਰਚੁਅਲਸੈਂਟਰਲ ਵੱਲੋਂ 1 ਮਈਦਿਨਐਤਵਾਰ ਨੂੰ ਹਰਵਰ੍ਹੇ ਵਾਂਗ ਮਾਲਟਨ ਗੁਰਦੁਆਰਾ ਸਾਹਿਬ ਤੋਂ ਰੈਕਸਡੇਲ ਗੁਰਦੁਆਰਾ ਸਾਹਿਬ ਤੱਕ ਮਹਾਨਨਗਰਕੀਰਤਨ ਸਜੇਗਾ, ਜਿਸ ਵਿਚ ਸੰਗਤਾਂ ਨੂੰ ਪ੍ਰਬੰਧਕੀਕਮੇਟੀ ਵੱਲੋਂ ਵਧਚੜ੍ਹ ਕੇ ਸ਼ਿਰਕਤਕਰਨਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਅਪੀਲਕੀਤੀ ਹੈ ਕਿ ਨਗਰਕੀਰਤਨਵਿਚਸ਼ਾਮਲਹੋਣ ਮੌਕੇ ਸਮੂਹਵੀਰਕੇਸਰੀਦਸਤਾਰਾਂ ਅਤੇ ਬੀਬੀਆਂ ਕੇਸਰੀ …
Read More »