Breaking News
Home / Mehra Media (page 3702)

Mehra Media

ਪੰਚ ਪ੍ਰਧਾਨੀ ਤੇ ਦਲ ਖਾਲਸਾ ਦਾ ਹੋਵੇਗਾ ਰਲੇਵਾਂ

20 ਮਈ ਨੂੰ ਕੀਤਾਜਾਵੇਗਾ ਐਲਾਨ ਅੰਮ੍ਰਿਤਸਰ/ਬਿਊਰੋ ਨਿਊਜ਼ ਸਿੱਖ ਜਥਬੰਦੀਦਲਖਾਲਸਾ ਤੇ ਸ਼੍ਰੋਮਣੀਅਕਾਲੀਦਲ (ਪੰਚਪ੍ਰਧਾਨੀ) ਦਾਰਲੇਵਾਂ ਹੋਣ ਜਾ ਰਿਹਾ ਹੈ। ਇਸ ਬਾਰੇ ਫੈਸਲਾਪਹਿਲਾਂ ਹੀ ਕਰਲਿਆ ਗਿਆ ਸੀ ਪਰ ਇਸ ਦਾਐਲਾਨ 20 ਮਈ ਨੂੰ ਚੰਡੀਗੜ੍ਹ ਵਿਖੇ ਕੀਤਾਜਾਵੇਗਾ। 20 ਮਈ ਨੂੰ ਚੰਡੀਗੜ੍ਹ ਵਿੱਚਹੋਣ ਜਾ ਰਹੇ ਸਮਾਗਮ ਦੌਰਾਨ ਜਿੱਥੇ ਦੋਹਾਂ ਧੜਿਆਂ ਦੇ ਰਲੇਵੇਂ ਦਾਐਲਾਨਹੋਵੇਗਾ, ਉੱਥੇ ਹੀ …

Read More »

ਕੈਨੇਡਾ ਦੇ ਜੰਗਲਾਂ ‘ਚ ਅੱਗ, ਮਦਦ ਲਈ ਅੱਗੇ ਆਏ ਸਿੱਖ

80 ਹਜ਼ਾਰ ਤੋਂ ਵੱਧ ਬੇਘਰਿਆਂ ਨੂੰ ਗੁਰਦੁਆਰਿਆਂ ‘ਚ ਸ਼ਰਨਦੀਪੇਸ਼ਕਸ਼, ਰਾਹਤ ਸਮੱਗਰੀ ਇਕੱਤਰ ਟੋਰਾਂਟੋ/ਬਿਊਰੋ ਨਿਊਜ਼ : ਇਕ ਵਾਰਫਿਰ ਸਿੱਖੀ ਦੇ ਮੂਲਸਿਧਾਂਤਾਂ ਨੇ ਕੈਨੇਡੀਅਨ ਸਿੱਖਾਂ ਦੀਛਵੀ ਨੂੰ ਕੈਨੇਡਾਭਰਵਿਚ ਉਭਾਰ ਦਿੱਤਾ ਹੈ।ਕੈਨੇਡਾ ਦੇ ਕਈ ਜੰਗਲਾਂ ਵਿਚਇਨ੍ਹੀਂ ਦਿਨੀਂ ਅੱਗ ਲੱਗੀ ਹੋਈ ਹੈ ਅਤੇ ਅਲਬਰਟਾਰਾਜ ਦੇ ਫੋਰਟਮੈਕਮਰੀਵਿਚ ਤਾਂ 80 ਹਜ਼ਾਰਵਿਅਕਤੀਆਂ ਨੂੰ ਘਰ-ਬਾਰ ਛੱਡਣਾ ਪਿਆਹੈ। ਇਸ …

Read More »

ਪੰਜਾਬ ‘ਚ ਕੇਬਲਮਾਫ਼ੀਆ ਤੇ ਪੱਤਰਕਾਰਤਾ ਦੀਆਜ਼ਾਦੀ

ਪਿਛਲੇ ਦਿਨੀਂ ਜ਼ੀ ਗਰੁੱਪ ਦੇ ਖੇਤਰੀਚੈਨਲ ‘ਜ਼ੀ ਪੰਜਾਬਹਰਿਆਣਾ’ ਨੂੰ ਪੰਜਾਬ ਦੇ ਕੇਬਲਨੈੱਟਵਰਕ ਤੋਂ ਬਲੈਕਲਿਸਟਕੀਤੇ ਜਾਣ ਤੋਂ ਪੰਜਾਬ ‘ਚ ਸੱਤਾਧਾਰੀਆਂ ਦੇ ਕੇਬਲਮਾਫ਼ੀਆਅਤੇ ਮੀਡੀਆਦੀਆਜ਼ਾਦੀ’ਤੇ ਅਣਐਲਾਨੀਪਾਬੰਦੀ ਦੇ ਨੁਕਤਿਆਂ ਤੋਂ ਚਰਚਾਭਖ ਗਈ ਹੈ। ਬੇਸ਼ੱਕ ਵੱਡੇ ਹੋ-ਹੱਲੇ ਤੋਂ ਬਾਅਦ ‘ਜ਼ੀ ਪੰਜਾਬਹਰਿਆਣਾ’ ਮੁੜ ਕੇਬਲਨੈੱਟਵਰਕ’ਤੇ ਚੱਲਣ ਲੱਗ ਪਿਆ ਹੈ, ਪਰਮੀਡੀਆਹਲਕਿਆਂ, ਵਿਰੋਧੀ ਸਿਆਸੀ ਪਾਰਟੀਆਂ ਅਤੇ ਸਮਾਜਿਕਹਲਕਿਆਂ ਵਿਚ ਇਕ …

Read More »

ਪੰਜਾਬ ਪੁਲਿਸ ਸਰਦਾਰ ਸਿੰਘ ਵਿਰੁੱਧ ਕੇਸ ਦਰਜ ਕਰਨ ਤੋਂ ਇਨਕਾਰੀ

ਹਾਕੀ ਟੀਮ ਦੇ ਕਪਤਾਨ’ਤੇ ਗੰਭੀਰਦੋਸ਼ ਲਾਉਣ ਵਾਲੀਲੜਕੀਇਨਸਾਫਮਿਲਣਬਾਅਦ ਹੀ ਇੰਗਲੈਂਡਪਰਤਣ’ਤੇ ਅੜੀ ਚੰਡੀਗੜ੍ਹ : ਪੰਜਾਬਪੁਲਿਸ ਨੇ ਇੰਗਲੈਂਡਦੀ ਹਾਕੀ ਟੀਮਦੀਖਿਡਾਰਨਅਸ਼ਪਾਲ ਕੌਰ ਭੋਗਲ ਦੀਸ਼ਿਕਾਇਤ’ਤੇ ਭਾਰਤੀ ਹਾਕੀ ਟੀਮ ਦੇ ਕਪਤਾਨਪਦਮਸ੍ਰੀਸਰਦਾਰ ਸਿੰਘ ਵਿਰੁੱਧ ਕੇਸ ਦਰਜਕਰਨ ਤੋਂ ਇਨਕਾਰਕਰਦਿੱਤਾ ਹੈ। ਪੰਜਾਬਪੁਲਿਸ ਦੇ ਇਸ ਫ਼ੈਸਲੇ ਤੋਂ ਭੜਕੀ ਇਸ ਲੜਕੀ ਨੇ ਐਲਾਨਕੀਤਾ ਕਿ ਉਸ ਦੇ ਸਰੀਰ, ਭਾਵਨਾਵਾਂ ਅਤੇ ਮਾਨਸਿਕਤਾਨਾਲਖੇਡਣਵਾਲੇ ਸਰਦਾਰ …

Read More »

ਜੇ ਪੰਜਾਬ ਨੇ ਸਰਬਪੱਖੀ ਵਿਕਾਸ ਕਰ ਲਿਆ ਹੈ ਤਾਂ…

ਗੁਰਮੀਤ ਸਿੰਘ ਪਲਾਹੀ ਪੰਜਾਬ ਉੱਤੇ ਹੁਣ ਰਾਜ ਕਰਦੀਆਂ ਅਤੇ ਪਹਿਲਾਂ ਰਾਜ ਕਰ ਚੁੱਕੀਆਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਵੱਲੋਂ ਰਾਜ ਦੇ ਵਿਕਾਸ ਅਤੇ ਸਰਬ-ਪੱਖੀ ਵਿਕਾਸ ਦੀ ਗੱਲ ਬਹੁਤ ਹੀ ਫ਼ਖਰ ਨਾਲ ਕੀਤੀ ਜਾਂਦੀ ਰਹੀ ਹੈ ਜਾਂ ਕੀਤੀ ਜਾ ਰਹੀ ਹੈ। ਇਹ ਨੇਤਾ ਪੰਜਾਬ ਨੂੰ ਦੇਸ਼ਭਗਤਾਂ ਦਾ ਖ਼ੁਸ਼ਹਾਲ ਸੂਬਾ ਗਰਦਾਨਦੇ ਨਹੀਂ ਥੱਕਦੇ, …

Read More »

ਬੜਾ ਖ਼ਤਰਨਾਕ ਹੈ ਆਲਮੀ ਤਪਸ਼ ਦਾ ਵਰਤਾਰਾ

ਵਿਜੈ ਬੰਬੇਲੀ ਸਾਡੇ ਗ੍ਰਹਿ ਪ੍ਰਿਥਵੀ ਤੋਂ ਬਿਨਾਂ ਸ਼ੌਰ-ਮੰਡਲ ਦੇ ਜ਼ਿਆਦਾਤਰ ਗ੍ਰਹਿ ਜਾਂ ਤਾਂ ਯਖ ਠੰਢੇ ਹਨ ਜਾਂ ਬਹੁਤ ਜ਼ਿਆਦਾ ਗਰਮ। ਧਰਤੀ ਤੋਂ ਇਲਾਵਾ ਹੋਰ ਕਿਸੇ ਗ੍ਰਹਿ ‘ਤੇ ਜ਼ਿੰਦਗੀ ਵਿਗਸਦੀ ਤੇ ਧੜਕਦੀ ਨਹੀਂ। ਦਰੱਖਤ ਨਹੀਂ ਮੌਲਦੇ ਕੇਵਲ ਸਾਡੀ ਧਰਤੀ ਉੱਤੇ ਹੀ ਸਾਵਾਂ ਤਾਪਮਾਨ ਹੈ, ਜਿਹੜਾ ਜੀਵਨ ਉਤਪਤੀ ਲਈ ਜ਼ਰੂਰੀ ਹੈ। ਪਰ …

Read More »

ਨੇੜਿਉਂ ਤੱਕਿਆ

ਬਾਪੂ ਜੱਸੋਵਾਲ ਉਹ ਤਾਂ ਇੱਕ ਦਰਵੇਸ਼ ਸੀ… ਗੁਰਦੀਸ਼ ਕੌਰ ਗਰੇਵਾਲ ਪਿਛਲੇ ਹਫਤੇ ਬਾਪੂ ਜੱਸੋਵਾਲ ਜੀ ਦਾ ਜਨਮ ਦਿਹਾੜਾ ਸੀ। ਸੋ ਉਹਨਾਂ ਦੀਆਂ ਯਾਦਾਂ ਮੇਰੇ ਜ਼ਿਹਨ ਵਿੱਚ ਇੱਕ ਵਾਰ ਫਿਰ ਤਾਜ਼ਾ ਹੋ ਗਈਆਂ। ਪੰਜਾਬੀ ਵਿਰਸੇ ਤੇ ਸਭਿਆਚਾਰ ਦੇ ਬਾਬਾ ਬੋਹੜ, ਪੰਜਾਬ ਤੇ ਪੰਜਾਬੀਅਤ ਦੇ ਪਹਿਰੇਦਾਰ, ਕਲਾਕਾਰਾਂ ਦੇ ਰਹਿਬਰ, ਸ. ਜਗਦੇਵ ਸਿੰਘ …

Read More »