Breaking News
Home / Mehra Media (page 3658)

Mehra Media

ਆਈ ਐਸ ਵਲੋਂ 39 ਭਾਰਤੀਆਂ ਦਾਕਰ ਦਿੱਤਾ ਗਿਆ ਹੈ ਕਤਲ!

ਭਾਰਤੀਅਧਿਕਾਰੀਆਂ ਨੇ ਇਸ ਦਾਅਵੇ ਨੂੰ ਨਕਾਰਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਜੂਨ 2014 ਵਿਚਇਰਾਕ ਦੇ ਮੌਸੂਲ ਤੋਂ ਅਗਵਾ ਹੋਏ 39 ਭਾਰਤੀਆਂ ਬਾਰੇ ਕੁਰਦਿਸ਼ਅਧਿਕਾਰੀਆਂ ਨੇ ਖੁਲਾਸਾਕੀਤਾ ਹੈ। ਇੰਟੈਲੀਜੈਂਸਰਿਪੋਰਟਾਂ ਦੇ ਆਧਾਰ’ਤੇ ਕੁਰਦਿਸ਼ਅਧਿਕਾਰੀਆਂ ਨੇ ਦਾਅਵਾਕੀਤਾ ਹੈ ਕਿ ਆਈਐਸ ਵੱਲੋਂ ਅਗਵਾਕੀਤੇ 39 ਭਾਰਤੀਆਂ ਨੂੰ ਕਤਲਕਰਦਿੱਤਾ ਗਿਆ ਹੈ। ਹਾਲਾਂਕਿਭਾਰਤਸਰਕਾਰ ਨੇ ਇਸ ਦਾਅਵੇ ਨੂੰ ਗਲਤਕਰਾਰਦਿੱਤਾ ਹੈ। ਇੱਕ ਅੰਗਰੇਜੀਅਖਬਾਰਮੁਤਾਬਕ, …

Read More »

ਨਵੀਂ ਹਵਾਬਾਜ਼ੀ ਨੀਤੀ ‘ਤੇ ਮੋਦੀ ਦੀ ਮੋਹਰ

ਇਕ ਘੰਟੇ ਦਾ ਹਵਾਈ ਸਫਰ 2500 ਰੁਪਏ ‘ਚ ਹੋਵੇਗਾ ਨਵੀਂ ਦਿੱਲੀ : ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਵਿੱਚ ਨਵੀਂ ਹਵਾਬਾਜ਼ੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਨੀਤੀ ਨੂੰ ਪੇਸ਼ ਕੀਤਾ ਹੈ। ਇਸ ਤਹਿਤ ਇੱਕ ਘੰਟੇ ਦੇ ਹਵਾਈ ਸਫਰ ਲਈ ਸਿਰਫ 2500 ਰੁਪਏ ਦੇਣੇ ਹੋਣਗੇ। …

Read More »

ਨਰਿੰਦਰ ਮੋਦੀ ਦੀ ਕੈਬਨਿਟ ‘ਚ ਵੱਡਾ ਫੇਰਬਦਲ ਜਲਦ

ਨਵੀਂ ਦਿੱਲੀ : ਨਰਿੰਦਰ ਮੋਦੀ ਦੀ ਕੈਬਨਿਟ ਵਿੱਚ ਜਲਦ ਹੀ ਵਿਸਥਾਰ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 19 ਤੋਂ 23 ਜੂਨ ਤੱਕ ਇਸ ਦਾ ਐਲਾਨ ਹੋ ਸਕਦਾ ਹੈ। ਕੁਝ ਮੰਤਰੀਆਂਨੂੰ ਹਟਾਇਆ ਜਾ ਸਕਦਾ ਹੈ ਤੇ ਕੁਝ ਨਵੇਂ ਚਿਹਰੇ ਕੈਬਨਿਟ ਵਿੱਚ ਸ਼ਾਮਲ ਹੋ ਸਕਦੇ ਹਨ। ਅਸਾਮ ਦੇ ਮੁੱਖ ਮੰਤਰੀ ਬਣਨ ਵਾਲੇ …

Read More »

ਕਮਲ ਨਾਥ ਦੇ ਅਸਤੀਫੇ ਤੋਂ ਬਾਅਦ ਸ਼ੀਲਾ ਦੀਕਸ਼ਤ ਨੂੰ ਮਿਲ ਸਕਦੀ ਹੈ ਪੰਜਾਬ ਕਾਂਗਰਸ ਦੀ ਕਮਾਨ

ਨਵੀਂ ਦਿੱਲੀ : ਪੰਜਾਬ ਕਾਂਗਰਸ ਦੀ ਇੰਚਾਰਜੀ ਤੋਂ ਕਮਲ ਨਾਥ ਦੇ ਅਸਤੀਫਾ ਦੇਣ ਮਗਰੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਪੰਜਾਬ ਦੀ ਕਮਾਨ ਸੌਂਪਣ ਦੀ ਤਿਆਰੀ ਹੋ ਰਹੀ ਹੈ। ਸ਼ੀਲਾ ਦਾ ਪੰਜਾਬੀ ਪਿਛੋਕੜ ਹੋਣ ਕਰਕੇ ਉਨ੍ਹਾਂ ਦੀ ਇਹ ਨਿਯੁਕਤੀ ਕੀਤੀ ਜਾ ਰਹੀ ਹੈ। ਇਸ ਦਾ ਐਲਾਨ ਜਲਦ ਹੋ …

Read More »

ਸਿੱਖ ਕਤਲੇਆਮ: ਮੁੜ ਖੁੱਲ੍ਹਣਗੇ 75 ਕੇਸ

ਕੇਂਦਰ ਵੱਲੋਂ ਬਣਾਈ ਵਿਸ਼ੇਸ਼ ਟੀਮ ਕੇਸਾਂ ਦੀ ਕਰੇਗੀ ਮੁੜ ਪੜਤਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਿੱਲੀ ਅਤੇ ਕੁਝ ਹੋਰ ਸੂਬਿਆਂ ਵਿਚ 1984 ‘ਚ ਹੋਏ ਸਿੱਖ ਕਤਲੇਆਮ ਦੇ 75 ਕੇਸਾਂ ਦੀ ਮੁੜ ਪੜਤਾਲ ਕਰੇਗੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੰਜਾਬ …

Read More »

ਹੁਣ ਫਿਲਮ ‘ਡਿਸ਼ੂਮ’ ਖਿਲਾਫ ਡਟੀ ਦਿੱਲੀ ਗੁਰਦੁਆਰਾ ਕਮੇਟੀ

ਨਵੀਂ ਦਿੱਲੀ/ਬਿਊਰੋ ਨਿਊਜ਼ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਕਿਰਪਾਨ ਦੀ ਬੇਅਦਬੀ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਡਿਸ਼ੂਮ’ ਫਿਲਮ ਦੇ ਨਿਰਮਾਤਾ ਤੇ ਅਦਾਕਾਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਹ ਨੋਟਿਸ ਭੇਜਿਆ ਹੈ। ਸਿਰਸਾ ਨੇ …

Read More »

ਰਾਜ ਸਭਾ ਚੋਣਾਂ: ਹਰਿਆਣਾ ਵਿਚ ਵੱਡਾ ਉਲਟ-ਫੇਰ

14 ਰੱਦ ਵੋਟਾਂ ਨੇ ਭਾਜਪਾ ਦੇ ਭਾਗ ਜਗਾਏ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ‘ਉਲਟਫੇਰ’ ਹੋ ਗਿਆ, ਜਦੋਂ ਭਾਜਪਾ ਦੀ ਹਮਾਇਤ ਪ੍ਰਾਪਤ ਜ਼ੀ ਮੀਡੀਆ ਗਰੁੱਪ ਦੇ ਮਾਲਕ ਡਾ. ਸੁਭਾਸ਼ ਚੰਦਰਾ, ਕਾਂਗਰਸ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਹਮਾਇਤ ਹਾਸਲ ਉੱਘੇ ਵਕੀਲ ਆਰ ਕੇ ਆਨੰਦ ਨੂੰ ਹਰਾ ਕੇ …

Read More »

27 ਸੀਟਾਂ ‘ਚੋਂ 11 ਭਾਜਪਾ, 6 ਕਾਂਗਰਸ ਤੇ 7 ਸਮਾਜਵਾਦੀਆਂ ਨੂੰ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜ ਸਭਾ ਦੀਆਂ ਦੋ ਸਾਲਾਂ ਬਾਅਦ ਹੋਣ ਵਾਲੀਆਂ 57 ਸੀਟਾਂ ‘ਤੇ ਪਈਆਂ ਵੋਟਾਂ ਤੋਂ ਬਾਅਦ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਸੱਤ ਸੂਬਿਆਂ ਵਿਚ ਪਈਆਂ ਵੋਟਾਂ ਦੌਰਾਨ ਕਈ ਪਾਰਟੀਆਂ ਅੰਦਰ ਸੰਨ੍ਹ ਲੱਗੀ ਅਤੇ ਜੋੜ-ਤੋੜ ਤੋਂ ਬਾਅਦ ਕਈ ਉਮੀਦਵਾਰ ਰਾਜ ਸਭਾ ਦੀ ਮੈਂਬਰੀ ਲੈਣ ਵਿਚ ਕਾਮਯਾਬ ਹੋ …

Read More »

ਕਮਲ ਸ਼ਰਮਾ ਭਾਜਪਾ ਕੌਮੀ ਕਾਰਜਕਾਰਨੀ ‘ਚ ਸ਼ਾਮਿਲ

ਕਮਲ ਸ਼ਰਮਾ ਦੇ ਸੁਰੱਖਿਆ ਗਾਰਡ ਦੀ ਭੇਤਭਰੀ ਹਾਲਤ ‘ਚ ਮੌਤ ਨਵੀਂ ਦਿੱਲੀ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਵਿਚ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਹਿਮੰਤਾ ਬਿਸਵਾ ਸ਼ਰਮਾ ਜਿਸ ਨੇ ਆਸਾਮ ਵਿਚ ਭਾਜਪਾ ਦੀ ਜਿੱਤ ਵਿਚ ਵੱਡੀ ਭੂਮਿਕਾ ਨਿਭਾਈ ਸੀ ਅਤੇ ਉਤਰਾਖੰਡ ਦੇ …

Read More »

ਕੇਜਰੀਵਾਲ ਨੇ ਪਾਈ ਪੰਜਾਬੀ ਨਾਲ ਪ੍ਰੀਤ

ਤਿੰਨ ਮਹੀਨਿਆਂ ਤੋਂ ਸਿੱਖ ਰਹੇ ਹਨ ਗੁਰਮੁਖੀ ਲਿੱਪੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬੀ ਬੋਲਣ ਤੇ ਸਿੱਖਣ ਵਿੱਚ ਕਾਫੀ ਦਿਲਚਸਪੀ ਦਿਖਾ ਰਹੇ ਹਨ ਅਤੇ ਖਾਸੀ ਪੰਜਾਬੀ ਸਿੱਖ ਵੀ ਗਏ ਹਨ। ਸੂਤਰਾਂ ਮੁਤਾਬਕ ਕੇਜਰੀਵਾਲ ਪਿਛਲੇ ਤਿੰਨ ਕੁ ਮਹੀਨਿਆਂ ਤੋਂ ਗੁਰਮੁਖੀ ਲਿਪੀ …

Read More »