ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਨਿਸ਼ਾਨੇ ‘ਤੇ ਹੈ। ਪਾਰਟੀ ਦੇ ਮਟਿਆ ਮਹਿਲ ਇਲਾਕੇ ਤੋਂ ਵਿਧਾਇਕ ਆਸਿਮ ਅਹਿਮਦ ਖਾਨ ‘ਤੇ ਇੱਕ ਬਿਲਡਰ ਨੇ ਜਬਰਨ ਵਸੂਲੀ ਦੇ ਦੋਸ਼ ਲਾਏ ਹਨ। ਬਿਲਡਰ ਨੇ ਕਿਹਾ ਕਿ ਉਸਨੇ ਜਦੋਂ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸਦੀ ਕੁੱਟਮਾਰ ਵੀ …
Read More »ਮਸ਼ਹੂਰ ਕਵਾਲ ਅਮਜਦ ਸਾਬਰੀ ਦੀ ਪਾਕਿ ‘ਚ ਗੋਲੀਆਂ ਮਾਰ ਕੇ ਹੱਤਿਆ
ਕਰਾਚੀ/ਬਿਊਰੋ ਨਿਊਜ਼ ਦੁਨੀਆ ਭਰ ਵਿੱਚ ਮਸ਼ਹੂਰ ਪਾਕਿਸਤਾਨੀ ਕਵਾਲ ਅਮਜਦ ਸਾਬਰੀ ਨੂੰ ਅੱਜ ਕਰਾਚੀ ਦੇ ਲਿਆਕਤਾਬਾਦ ਇਲਾਕੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। 45 ਸਾਲਾ ਅਮਜਦ ਮਸ਼ਹੂਰ ਸਾਬਰੀ ਬ੍ਰਦਰਜ਼ ਦੇ ਮੈਂਬਰ ਸਨ। ਜਾਣਕਾਰੀ ਅਨੁਸਾਰ ਸਾਬਰੀ ਆਪਣੇ ਇੱਕ ਦੋਸਤ ਨਾਲ ਘਰ ਜਾ ਰਹੇ ਸਨ। ਇਸ ਦੌਰਾਨ ਲਿਆਕਤਾਬਾਦ-10 ਚੌਰਾਹੇ ‘ਤੇ ਕੁਝ ਵਿਅਕਤੀਆਂ …
Read More »ਪੰਜਾਬ ਸਰਕਾਰ ਆਪਣਾ ਪ੍ਰਚਾਰ ਕਰੇਗੀ ਸ਼ੁਰੂ
50 ਗੱਡੀਆਂ ਕੱਲ੍ਹ ਤੋਂ ਪ੍ਰਚਾਰ ‘ਤੇ ਜਾਣਗੀਆਂ, ਇਕ ਗੱਡੀ ਸੜ ਕੇ ਸੁਆਹ ਹੋਈ ਮੋਹਾਲੀ/ਬਿਊਰੋ ਨਿਊਜ਼ ਪੰਜਾਬ ਸਰਕਾਰ ਵੱਲੋਂ ਆਪਣਾ ਪ੍ਰਚਾਰ ਕਰਨ ਲਈ ਮੰਗਵਾਈਆਂ ਗੱਡੀਆਂ ਵਿਚੋਂ ਇੱਕ ਨਿਕਲਣ ਤੋਂ ਪਹਿਲਾਂ ਹੀ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਮੁਹਾਲੀ ਦੇ ਸੈਕਟਰ 78 …
Read More »ਸਿਟੀ ਬਿਊਟੀਫੁੱਲ ਚੰਡੀਗੜ੍ਹ ‘ਚ ਮਾਨਸੂਨ ਨੇ ਦਿੱਤੀ ਦਸਤਕ
ਚੰਡੀਗੜ੍ਹ/ਬਿਊਰੋ ਨਿਊਜ਼ ਸਿਟੀ ਬਿਊਟੀਫੁਲ ਚੰਡੀਗੜ੍ਹ ਵਿਚ ਵੀ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਗਰਮੀ ਤੋਂ ਪ੍ਰੇਸ਼ਾਨ ਚੱਲ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੇਰੀ ਨਾਲ ਆਇਆ ਮਾਨਸੂਨ ਹੁਣ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਹਿਮਾਚਲ ਤੇ ਜੰਮੂ-ਕਸ਼ਮੀਰ ਨੂੰ ਵੀ ਮਾਨਸੂਨ ਨੇ ਤੈਅ ਸਮੇਂ ਤੋਂ ਕਰੀਬ 10 ਦਿਨ ਪਹਿਲਾਂ ਕਵਰ …
Read More »ਸੁਖਪਾਲ ਖਹਿਰਾ ‘ਆਪ’ ਆਰ.ਟੀ.ਆਈ. ਸੈਲ ਦੇ ਕਨਵੀਨਰ ਬਣੇ
ਵਕੀਲ ਦਿਨੇਸ਼ ਚੱਢਾ ਨੂੰ ਸਹਿ-ਕਨਵੀਨਰ ਥਾਪਿਆ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਦੇ ਆਰ.ਟੀ.ਆਈ ਸੈਲ ਦਾ ਕਨਵੀਨਰ ਬਣਾ ਦਿੱਤਾ ਹੈ। ਚਰਚਿਤ ਆਰ.ਟੀ.ਆਈ ਕਾਰਕੁਨ ਵਕੀਲ ਦਿਨੇਸ਼ ਚੱਢਾ ਨੂੰ ਆਰ.ਟੀ.ਆਈ ਸੈਲ ਦਾ ਸਹਿ ਕਨਵੀਨਰ ਥਾਪਿਆ ਗਿਆ। ਸਾਬਕਾ ਪੱਤਰਕਾਰ ਮੇਜਰ ਸਿੰਘ ਨੂੰ ਪੰਜਾਬ ਡਾਇਲਾਗ ਟੀਮ ਦਾ ਮੈਂਬਰ …
Read More »ਪੰਚਾਇਤਾਂ ਦੀ ਬਜਾਏ ਸੁਪਰੀਮ ਕੋਰਟ ‘ਚ ਐਸ.ਵਾਈ.ਐਲ ਦੇ ਮੁੱਦੇ ‘ਤੇ ਜ਼ੋਰ ਦੇਣ ਬਾਦਲ: ਕੈਪਟਨ ਅਮਰਿੰਦਰ
ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਦੀਆਂ ਵੱਖ-ਵੱਖ ਪੰਚਾਇਤਾਂ ਤੋਂ ਸੰਕਲਪ ਪਾਸ ਕਰਵਾਉਣ ਦੀ ਬਜਾਏ ਐਸ.ਵਾਈ.ਐਲ ਦੇ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਜ਼ੋਰ ਦੇਣਾ ਚਾਹੀਦਾ ਹੈ। ਪੰਚਾਇਤਾਂ ਵੱਲੋਂ ਸੰਕਲਪ ਪਾਸ ਕੀਤੇ ਜਾਣ ਦੇ ਮੁੱਦੇ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ …
Read More »ਕੈਪਟਨ ਅਮਰਿੰਦਰ ਦੀ ਅਫਸਰਾਂ ਨੂੰ ਚੇਤਾਵਨੀ
ਕਿਹਾ, ਕਾਂਗਰਸੀ ਵਰਕਰਾਂ ਨੂੰ ਤੰਗ ਨਾ ਕਰਨ ਜਗਰਾਉਂ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੁਲਿਸ ਤੇ ਪ੍ਰਸ਼ਾਸਨ ਦੇ ਅਫਸਰਾਂ ਨੂੰ ਕਾਂਗਰਸੀ ਵਰਕਰਾਂ ਨੂੰ ਤੰਗ ਤੇ ਪ੍ਰੇਸ਼ਾਨ ਕਰਦਿਆਂ ਪੱਖਪਾਤ ਕਰਨ ਖਿਲਾਫ ਚੇਤਾਵਨੀ ਦਿੱਤੀ ਹੈ। ਜਗਰਾਉਂ ਵਿਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿਰਫ ਛੇ ਮਹੀਨਿਆਂ ਦੀ ਗੱਲ ਰਹਿ ਗਈ ਹੈ, ਜਦੋਂ ਕਾਂਗਰਸੀ …
Read More »ਅਰਵਿੰਦ ਕੇਜਰੀਵਾਲ 3 ਜੁਲਾਈ ਨੂੰ ਯੂਥ ਮੈਨੀਫੈਸਟੋ ਰਿਲੀਜ਼ ਕਰਨ ਲਈ ਪੰਜਾਬ ਆਉਣਗੇ
ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 3 ਤੋਂ 5 ਜੁਲਾਈ ਤੱਕ ਪੰਜਾਬ ਫੇਰੀ ‘ਤੇ ਆਉਣਗੇ। ਇਸ ਦੌਰਾਨ ਕੇਜਰੀਵਾਲ ਅੰਮ੍ਰਿਤਸਰ ਵਿਖੇ 3 ਜੁਲਾਈ ਨੂੰ ਯੂਥ ਮੈਨੀਫੈਸਟੋ ਰਿਲੀਜ਼ ਕਰਨਗੇ।
Read More »ਚੰਡੀਗੜ੍ਹ ‘ਚ 30 ਹਜ਼ਾਰ ਵਿਅਕਤੀਆਂ ਨਾਲ ਮੋਦੀ ਨੇ ਕੀਤਾ ਯੋਗ
ਅਗਲੇ ਸਾਲ ਯੋਗ ‘ਚ ਵਧੀਆ ਕੰਮ ਕਰਨ ਵਾਲਿਆਂ ਨੂੰ ਕੀਤਾ ਜਾਵੇਗਾ ਸਨਮਾਨਿਤ ਚੰਡੀਗੜ੍ਹ/ਬਿਊਰੋ ਨਿਊਜ਼ ਯੋਗ ਕੋਈ ਕਰਮ ਕਾਂਡ ਨਹੀਂ ਹੈ। ਇਸ ਨੂੰ ਵੱਧ ਤੋਂ ਵੱਧ ਵਿਅਕਤੀਆਂ ਨੂੰ ਅਪਨਾਉਣ ਦੀ ਲੋੜ ਹੈ। ਕੌਮਾਂਤਰੀ ਯੋਗ ਦਿਵਸ ਦੇ ਦੇਸ਼ ਪੱਧਰੀ ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ। ਉਹ ਚੰਡੀਗੜ੍ਹ …
Read More »ਕਾਂਗਰਸੀਆਂ ਵੱਲੋਂ ਮੋਦੀ ਦਾ ਵਿਰੋਧ
ਚੰਡੀਗੜ੍ਹ/ਬਿਊਰੋ ਨਿਊਜ਼ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਕਰ ਰਹੇ ਸਨ ਤੇ ਦੂਜੇ ਪਾਸੇ ਚੰਡੀਗੜ੍ਹ ਵਿਚ ਕਾਂਗਰਸੀ ਮੋਦੀ ਦਾ ਵਿਰੋਧ ਕਰ ਰਹੇ ਸਨ। ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਕਿਸਾਨ-ਮਜ਼ਦੂਰ ਸੈਲ ਦੇ ਪ੍ਰਧਾਨ ਇੰਦਰਜੀਤ ਸਿੰਘ ਜ਼ੀਰਾ ਨੇ ਕਾਂਗਰਸੀ ਵਰਕਰਾਂ ਸਮੇਤ ਮੋਦੀ ਖ਼ਿਲਾਫ ਮੋਰਚਾ ਖੋਲ਼੍ਹਿਆ। ਉਨ੍ਹਾਂ ਪੰਜਾਬ ਕਾਂਗਰਸ ਭਵਨ ਵਿਚ …
Read More »