ਮਿਸੀਸਾਗਾ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸਾਬਕਾ ਸਿਹਤ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਰਹੇ ਉੱਜਲ ਦੁਸਾਂਝ (70) ਨੇ ਆਪਣੀ ਜੀਵਨ ਗਾਥਾ ਲਿਖੀ ਹੈ ਜਿਸ ਨੂੰ ਰਿਲੀਜ਼ ਕਰਨ ਲਈ ਟੋਰਾਂਟੋ ਲਾਗੇ ਮਿਸੀਸਾਗਾ ਵਿਖੇ ਪਰਲ ਬੈਂਕੁਅਟ ਹਾਲ ਅੰਦਰ ਸਮਾਰੋਹ ਹੋਇਆ ਅਤੇ ਲੋਕ ਹੁਮਹੁਮਾ ਕੇ ਪੁੱਜੇ। ਇਹ ਸਮਾਰੋਹ ਨੈਸ਼ਨਲ ਕੌਂਸਲ ਆਫ …
Read More »ਬਰਤਾਨੀਆ ਦੀ ਯੂਰਪ ਨਾਲੋਂ ‘ਯੂਨੀਅਨ’ ਟੁੱਟੀ
‘ਤੋੜੇ-ਵਿਛੋੜੇ’ ਦੇ ਹੱਕ ਵਿੱਚ 51.9 ਫ਼ੀਸਦ ਵੋਟਰ ਭੁਗਤੇ; ਰਾਇਸ਼ੁਮਾਰੀ ਦੇ ਨਤੀਜੇ ਤੋਂ ਨਾਖੁਸ਼ ਪ੍ਰਧਾਨ ਮੰਤਰੀ ਕੈਮਰੌਨ ਵੱਲੋਂ ਅਸਤੀਫ਼ੇ ਦਾ ਐਲਾਨ ਲੰਡਨ/ਬਿਊਰੋ ਨਿਊਜ਼ ‘ਬ੍ਰਿਐਗਜ਼ਿਟ’ ਰਾਇਸ਼ੁਮਾਰੀ ਦੇ ਨਤੀਜੇ ਨਾਲ ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਰਾਹ ਵੱਖ ਹੋ ਗਏ ਹਨ। ਇਸ ਇਤਿਹਾਸ ਰਾਇਸ਼ੁਮਾਰੀ ਦੇ ਨਤੀਜੇ ਦੇ ਨਾਲ ਹੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ …
Read More »ਭਾਰਤ ਨਾਲ ਯੁੱਧ ਕਰਕੇ ਕਦੇ ਕਸ਼ਮੀਰ ਹਾਸਲ ਨਹੀਂ ਕਰ ਸਕਦਾ ਪਾਕਿ: ਹਿਨਾ ਰੱਬਾਨੀ
ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਨਵਾਜ਼ ਸਰਕਾਰ ਨੀਤੀ ਅਤੇ ਨੀਅਤ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਅਮਰੀਕਾ ਅਤੇ ਦੁਨੀਆ ਦੇ ਬਾਕੀ ਵੱਡੇ ਦੇਸ਼ਾਂ ਵਿਚ ਪਾਕਿਸਤਾਨ ਦੀ ਡਿੱਗਦੀ ਭਰੋਸੇਯੋਗਤਾ ਅਤੇ ਭਾਰਤ ਨਾਲ ਸੰਬੰਧਾਂ ‘ਚ ਫਿਰ ਤੋਂ ਵੱਧਦੀ ਦੂਰੀ ਦੇ ਸਮੇਂ ਖਾਰ ਦੇ ਬਿਆਨਾਂ …
Read More »ਤੁਰਕੀ ‘ਚ ਹਵਾਈ ਅੱਡੇ ‘ਤੇ ਫਿਦਾਈਨ ਹਮਲੇ ‘ਚ 41 ਮੌਤਾਂ
ਇਸਤਾਂਬੁਲ/ਬਿਊਰੋ ਨਿਊਜ਼ ਤੁਰਕੀ ਦੇ ਇਸਤਾਂਬੁਲ ਵਿਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਇਸਤਾਂਬੁਲ ਦੇ ਅਤਾਤੁਰਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਏ ਆਤਮਘਾਤੀ ਹਮਲੇ ਵਿਚ ਹੁਣ ਤੱਕ 41 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਦਕਿ 150 ਤੋਂ ਵੱਧ ਦੇ ਜ਼ਖਮੀ ਹੋਣ ਦੀ ਖਬਰ ਹੈ। ਤੁਰਕੀ ਸਰਕਾਰ ਮੁਤਾਬਕ ਹਮਲੇ ਪਿੱਛੇ ਆਈਐਸ ਦਾ ਹੱਥ ਹੋਣ …
Read More »ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੀ ਨਵੀਂ ਕਾਰਜਕਾਰਨੀ ਦੀ ਚੋਣ ਹੋਈ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਚਰਨਜੀਤ ਕੌਰ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਬੀਤੇ ਦਿਨੀਂ ਹੋਈ ਇਕੱਤਰਤਾ ਵਿੱਚ ਆਉਂਦੇ ਦੋ ਸਾਲਾਂ 2016 ਤੋਂ 2018 ਲਈ ਕਲੱਬ ਦੇ ਨਵੇਂ ਪ੍ਰਧਾਨ ਬਖ਼ਸ਼ੀਸ਼ ਸਿੰਘ ਗਿੱਲ ਦੀ ਅਗਵਾਈ ਵਿੱਚ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਇਹ ਚੋਣ ਸਰਵ-ਸੰਮਤੀ ਨਾਲ ਹੋਈ ਜਿਸ ਵਿੱਚ ਚਰਨਜੀਤ ਸਿੰਘ ਢਿੱਲੋਂ …
Read More »ਕੰਪਿਊਟਰ ਕਲਾਸਾਂ ਦਾ ਪਹਿਲਾ ਬੈਚ ਸ਼ੁਰੂ
ਬਰੈਂਪਟਨ/ਹਰਜੀਤ ਬੇਦੀ ਪਿਛਲੇ ਸਾਲ ਸੀਨੀਅਰਜ ਲਈ ਕੰਪਿਊਟਰ ਸਿਖਲਾਈ ਦੇ ਦੋ ਗਰੁੱਪਾਂ ਨੂੰ ਸਫਲਤਾ ਨਾਲ ਚਲਾ ਚੁੱਕੇ ਬਜੁਰਗਾਂ ਦੀ ਸੇਵਾ ਦਾ ਜ਼ਜਬਾ ਸਮੇਟੀ ਨੌਜਵਾਨ ਕੰਪਿਊਟਰ ਇੰਜੀਨੀਅਰ ਬਲਜੀਤ ਬੜਿੰਗ ਵਲੋਂ ਵਾਲੰਟੀਅਰ ਤੌਰ ਤੇ ਇਸ ਸਾਲ ਦਾ ਪਹਿਲਾ ਬੈਚ ਸੰਨੀ ਮੀਡੋ ਅਤੇ ਪੀਟਰ ਰਾਬਰਟਸਨ ਦੇ ਇੰਟਰਸੈਕਸ਼ਨ ਤੇ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ …
Read More »ਕਾਫ਼ਲੇ ਵੱਲੋਂ ਸਾਥੀ ਲੁਧਿਆਣਵੀ ਨਾਲ਼ ਬੈਠਕ ਅਤੇ ਬਲਕਾਰ ਸਿੱਧੂ ਦੀ ਕਿਤਾਬ ਰਲੀਜ਼
ਟਰਾਂਟੋ/ਕੁਲਵਿੰਦਰ ਖਹਿਰਾ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਜੂਨ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਪੱਤਰਕਾਰ ਅਤੇ ਲੇਖਕ ਸਾਥੀ ਲੁਧਿਆਣਵੀ ਨਾਲ਼ ਵਿਸ਼ੇਸ਼ ਬੈਠਕ ਰੱਖੀ ਗਈ ਓਥੇ ਕੈਨੇਡਾ ਫੇਰੀ ‘ਤੇ ਆਏ ਪੰਜਾਬ ਪੁਲੀਸ ਦੇ ਸੁਪਰਡੈਂਟ ਪੁਲੀਸ ਬਲਕਾਰ ਸਿੱਧੂ ਦੀ ਕਿਤਾਬ ਵੀ ਰਲੀਜ਼ ਕੀਤੀ ਗਈ ਅਤੇ ਇੰਗਲੈਂਡ ਵਿੱਚ ਹੋ ਰਹੀ ਸਿਆਸੀ ਉਥਲ-ਪੁਥਲ ਨੂੰ …
Read More »ਹਜੂਰ ਸਾਹਿਬ ਦੀ ਯਾਤਰਾ ਲਈ ਵਿਸ਼ੇਸ ਟਰੇਨ ਦਾ ਪ੍ਰਬੰਧ ਕੀਤਾ ਗਿਆ
ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦੁਰ ਦੀ 300 ਸਾਲਾ ਸ਼ਹੀਦੀ ਸ਼ਤਾਬਤੀ ਦੇ ਸਬੰਧ ਵਿਚ ਸਿੱਖ ਸੰਗਤਾਂ ਵਲੋਂ ਜਗ੍ਹਾ-ਜਗ੍ਹਾ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸੇ ਲੜੀ ਤਹਿਤ ਹਜੂਰ ਸਾਹਿਬ ਦੀਆਂ ਸੰਗਤਾਂ ਲਈ ਗੁਰਦੁਆਰਾ ਬੋਰਡ ਵਲੋਂ ਇਕ ਵਿਸ਼ੇਸ਼ ਟਰੇਨ ਯਾਤਰਾ ਦਾ ਆਯੋਜਨ ਕੀਤਾ ਗਿਆ। 16 ਜੂਨ ਨੂੰ 1500 ਵਿਅਕਤੀਆਂ ਦਾ ਜਥਾ …
Read More »ਵਿੱਕ ਢਿੱਲੋਂ ਵੱਲੋਂ ਸਾਲਾਨਾ ਕਮਿਊਨਿਟੀ ਬਾਰਬਿਕਿਊ 17 ਨੂੰ
ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਐਤਵਾਰ, 17 ਜੁਲਾਈ, ਨੂੰ ਦੁਪਿਹਰ 1:00 ਵਜੇ ਤੋਂ ਲੈ ਕੇ 4:00 ਵਜੇ ਤੱਕ ਗਾਰਡਨ ਸਕਵੇਅਰ, (ਰੋਜ਼ ਥੀਏਟਰ ਦੇ ਬਾਹਰ) ਬਰੈਂਪਟਨ ‘ਚ ਕਮਊਨਿਟੀ ਬਾਰਬਿਕਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇਕ ਫ੍ਰੀ ਇਵੇਂਟ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: …
Read More »ਅਫਗਾਨਿਸਤਾਨ ‘ਚ ਸਿੱਖਾਂ ਨੂੰ ਇਸਲਾਮ ਕਬੂਲ ਕਰਨ ਲਈ ਧਮਕਾਉਣ ਲੱਗੇ ਤਾਲਿਬਾਨ
1992 ਵਿਚ 2.20 ਲੱਖ ਲੋਕਾਂ ਦੀ ਥਾਂ ਹੁਣ ਰਹਿ ਗਏ 220 ਪਰਿਵਾਰ ਕਾਬੁਲ : ਅਫਗਾਨਿਸਤਾਨ ਵਿਚ ਸਿੱਖ ਤੇ ਹੋਰ ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਤਾਲਿਬਾਨ ਪੱਖੀ ਅੱਤਵਾਦੀਆਂ ਵੱਲੋਂ ਪ੍ਰੇਸ਼ਾਨ ਕਰਨ ਤੇ ਇਸਲਾਮ ਕਬੂਲ ਕਰਨ ਲਈ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਦੀ ਤਾਜ਼ਾ ਮਿਸਾਲ ਕਾਬੁਲ ਦੇ ਇਕ ਅੰਦਰੂਨੀ …
Read More »