Breaking News
Home / Mehra Media (page 3635)

Mehra Media

ਹਜ਼ਾਰਾਂ ਲੋਕਾਂ ਨੇ CIBC ਦੀ ‘ਕੋਈ-ਫੀਸ-ਨਹੀਂ’ ਗਲੋਬਲ ਮਨੀ ਟ੍ਰਾਂਸਫਰ ਸੇਵਾ ਦਾ ਲਾਭ ਉਠਾਇਆ

ਨਵੀਨਤਾਕਾਰੀ ਸੇਵਾ ਨੇ ਬੇਮਿਸਾਲ ਬਚਤਾਂ ਤੇ ਸਹੂਲਤ ਪੇਸ਼ ਕਰਕੇ ਕੈਨੇਡਾ ਦੀ ਸਾਲ ‘ਚ $30 ਬਿਲੀਅਨ ਦੇਸ਼ ਤੋਂ ਬਾਹਰ ਭੇਜਣ ਦੀ ਮਾਰਕੀਟ ਨੂੰ ਨਵਾਂ ਆਕਾਰ ਦਿੱਤਾ ਟੋਰਾਂਟੋ/ਬਿਊਰੋ ਨਿਊਜ਼ ਕੁਝ ਮਹੀਨੇ ਪਹਿਲਾਂ CIBC ਦੁਆਰਾ ਆਪਣੀ ਕੋਈ-ਫੀਸ-ਨਹੀਂ ਗਲੋਬਲ ਮਨੀ ਟ੍ਰਾਂਸਫਰ ਸੇਵਾ ਸ਼ੁਰੂ ਕਰਨ ਦੇ ਬਾਅਦ ਤੋਂ, ਇਹ ਕੈਨੇਡਾ ਵਿੱਚ ਆਪਣੇ ਦੇਸ਼ ਪੈਸੇ ਭੇਜਣ …

Read More »

ਬੰਗਲਾ ਦੇਸ਼ ਵਿਚ ਦਹਿਸ਼ਤੀਆਂ ਨੇ ਲਈ 20 ਵਿਦੇਸ਼ੀ ਬੰਧਕਾਂ ਦੀ ਜਾਨ

ਢਾਕਾ ਹਮਲੇ ਦੇ ਮ੍ਰਿਤਕਾਂ ‘ਚ ਇਕ ਭਾਰਤੀ ਲੜਕੀ ਵੀ ਸ਼ਾਮਲ ਢਾਕਾ/ਬਿਊਰੋ ਨਿਊਜ਼ ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਉੱਚ ਸੁਰੱਖਿਆ ਵਾਲੇ ਸਫ਼ਾਰਤੀ ਇਲਾਕੇ ਵਿੱਚ ਇਕ ਕੈਫੇ ‘ਤੇ ਹਮਲੇ ਦੌਰਾਨ ਆਈਐਸਆਈਐਸ ਦੇ ਸ਼ੱਕੀ ਅੱਤਵਾਦੀਆਂ ਨੇ ਬੰਦੀ ਬਣਾਏ 20 ਵਿਦੇਸ਼ੀਆਂ ਨੂੰ ਕਤਲ ਕਰ ਦਿੱਤਾ। ਮਰਨ ਵਾਲਿਆਂ ਵਿੱਚ ਇਕ ਭਾਰਤੀ ਲੜਕੀ ਸ਼ਾਮਲ ਹੈ। ਬੰਗਲਾਦੇਸ਼ ਦੇ …

Read More »

ਟਰੰਪ ਰਾਸ਼ਟਰਪਤੀ ਬਣਨ ਦੇ ਅਯੋਗ : ਕਲਿੰਟਨ

ਉਤਰੀ ਕੈਰੋਲੀਨਾ ਵਿਚ ਪ੍ਰਚਾਰ ਰੈਲੀ ਦੌਰਾਨ ਓਬਾਮਾ ਵਲੋਂ ਹਿਲੇਰੀ ਦਾ ਸਮਰਥਨ ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਡੋਨਾਲਡ ਟਰੰਪ ‘ਤੇ ਤਿੱਖਾ ਹਮਲਾ ਕਰਦਿਆਂ ਉਸ ਦੀ ਡੈਮੋਕਰੈਟਿਕ ਵਿਰੋਧੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਉਹ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ‘ਅਯੋਗ ਅਤੇ ਤਿੱਖੇ ਮਿਜ਼ਾਜ ਕਾਰਨ …

Read More »

ਭਾਰਤੀ ਮੂਲ ਦੇ ਅਮਰੀਕੀ ਭੌਤਿਕ ਵਿਗਿਆਨੀ ਵੱਲੋਂ ਕੈਲੇਫੋਰਨੀਆ ਯੂਨੀਵਰਸਿਟੀ ਨੂੰ 65 ਕਰੋੜ ਦਾਨ

ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤੀ ਮੂਲ ਦੇ ਇਕ ਅਮਰੀਕੀ ਭੌਤਿਕ ਵਿਗਿਆਨੀ ਮਨੀ ਭੌਮਿਕ ਨੇ ਕੁਦਰਤ ਦੇ ਮੁੱਖ ਨਿਯਮਾਂ ਨੂੰ ਅੱਗੇ ਵਧਾਉਣ ਪ੍ਰਤੀ ਸਮਰਪਿਤ ਇਕ ਕੇਂਦਰ ਸਥਾਪਿਤ ਕਰਨ ਲਈ ਕੈਲੀਫੋਰਨੀਆ ਯੂਨਿਵਰਸਿਟੀ ਨੂੰ 1.1 ਕਰੋੜ ਡਾਲਰ ਦੀ ਰਾਸ਼ੀ ਦਾਨ ‘ਚ ਦਿੱਤੀ ਹੈ। ਇਹ ਇਸ ਯੂਨਿਵਰਸਿਟੀ ਦੇ ਇਤਿਹਾਸ ‘ਚ ਹੁਣ ਤੱਕ ਦਾਨ ‘ਚ ਦਿੱਤੀ ਗਈ …

Read More »

ਮਿਨੇਸੋਟਾ ‘ਚ ਇਕ ਕਾਲੇ ਵਿਅਕਤੀ ਨੂੰ ਪੁਲਿਸ ਅਧਿਕਾਰੀ ਨੇ ਗੋਲੀ ਮਾਰੀ, ਪੂਰੇ ਅਮਰੀਕਾ ‘ਚ ਵਿਰੋਧ ਸ਼ੁਰੂ

ਮਿਨੇਸੋਟਾ : ਅਮਰੀਕਾ ਦੇ ਮਿਨੇਸੋਟਾ ਵਿਚ ਇਕ ਕਾਲੇ ਵਿਅਕਤੀ ਨੂੰ ਪੁਲਿਸ ਦੁਆਰਾ ਗੋਲੀ ਮਾਰੇ ਜਾਣ ਤੋਂ ਬਾਅਦ ਵੱਡੀ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਸੀਐਨਐਨ ਦੀ ਖਬਰ ਅਨੁਸਾਰ ਸੈਂਕੜੇ ਵਿਅਕਤੀ ਰਾਜ ਦੇ ਗਵਰਨਰ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਪੁਲਿਸ ਦੀ ਗੋਲੀ ਨਾਲ ਮਾਰੇ ਇਕ ਵਿਅਕਤੀ …

Read More »

ਪਿੰਡ ਕੈਲਪੁਰ ਵਾਸੀਆਂ ਨੇ ਭਰਵੀਂ ਪਿਕਨਿਕ ਮਨਾਈ

ਬਰੈਂਪਟਨ/ਬਿਊਰੋ ਨਿਊਜ਼ ਜ਼ਿਲਾ ਲੁਧਿਆਣਾ ਦੇ ਪ੍ਰਸਿੱਧ ਨਗਰ ਕੈਲਪੁਰ ਵਾਸੀਆਂ ਦੀ ਮਿਤੀ 2 ਜੁਲਾਈ 2016 ਨੂੰ ਭਰਵੀਂ ਪਿਕਨਿਕ ਮਨਾਈ ਗਈ। ਇਸ ਵਿਚ ਕੈਲਪੁਰ ਵਾਸੀ ਸਰਬੱਤ ਬੱਚੇ, ਗੱਭਰੂ, ਬਜ਼ੁਰਗ, ਬੀਬੀਆਂ ਤੇ ਬਜ਼ੁਰਗ ਮਾਈਆਂ ਨੇ ਸ਼ਮੂਲੀਅਤ ਕੀਤੀ। ਵਿਸ਼ੇਸ਼ ਗੱਲ ਦੇਖਣ ਨੂੰ ਇਹ ਮਿਲੀ ਕਿ ਨਗਰ ਦੇ ਨਵ-ਵਿਆਹੇ ਜੋੜੇ ਪੂਰੀ ਸਜ ਧੱਜ ਨਾਲ਼ ਕੈਂਠੇ …

Read More »

ਪ੍ਰਸਿੱਧ ਪੰਜਾਬੀ ਲੇਖਕ ਗੁਰਭਜਨ ਗਿੱਲ ‘ਪਰਵਾਸੀ ਰੇਡਿਓ’ ਦੇ ਸਟੂਡੀਓ ‘ਚ

ਟੋਰਾਂਟੋ/ਬਿਊਰੋ ਨਿਊਜ਼ : ਪ੍ਰਸਿੱਧ ਪੰਜਾਬੀ ਕਵੀ ਅਤੇ ਪੰਜਾਬੀ ਸਾਹਿਤ ਜਗਤ ਤੇ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਵੱਡਾ ਯੋਗਦਾਨ ਪਾਊਣ ਵਾਲੀ ਸਖ਼ਸ਼ੀਅਤ ਗੁਰਭਜਨ ਗਿੱਲ ਬੀਤੇ ਦਿਨੀਂ ਆਪਣੀ ਟੋਰਾਂਟੋ ਫੇਰੀ ਦੌਰਾਨ ਅਦਾਰਾ ਪਰਵਾਸੀ ਦੇ ਮਾਲਟਨ ਵਿੱਚ ਸਥਿਤ ਮੁਖ ਦਫਤਰ ਵਿਖੇ ਵੀ ਪਧਾਰੇ। ਇਸ ਮੌਕੇ ਉਨ੍ਹਾਂ ਨੇ ਪਰਵਾਸੀ ਰੇਡਿਓ ‘ਤੇ ਰਜਿੰਦਰ ਸੈਣੀ ਹੋਰਾਂ …

Read More »

ਮੇਹਟਾਂ ਨਿਵਾਸੀਆਂ ਵਲੋਂ ਬਰੈਂਪਟਨ ਵਿੱਚ ਮਨਾਈ ਗਈ ਤੀਸਰੀ ਪਿਕਨਿਕ ਦਾ ਲੋਕਾਂ ਨੇ ਖੂਬ ਅਨੰਦ ਮਾਣਿਆ

ਬਰੈਂਪਟਨ/ਬਿਊਰੋ ਨਿਊਜ਼ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਮੇਹਟਾਂ ਦੇ ਟੋਰਾਂਟੋ ਏਰੀਏ ਵਿੱਚ ਵਸਦੇ ਨਿਵਾਸੀਆਂ ਵਲੋਂ ਆਪਣੀ ਤੀਸਰੀ ਪਿਕਨਿਕ ਦਾ ਅਯੋਜਿਨ ਕੀਤਾ ਗਿਆ। ਜਿਸ ਵਿੱਚ ਜੀਟੀਏ ਅਤੇ ਇਸ ਦੇ ਆਸ ਪਾਸ ਵਸਦੇ ਪਰਿਵਾਰਾਂ ਵਲੋਂ ਸ਼ਿਰਕਤ ਕੀਤੀ ਗਈ। ਇਹ ਪਿਕਨਿਕ ਇਥੋਂ ਦੇ ਚੰਕਿਉਜ਼ੀ ਪਾਰਕ ਵਿੱਚ ਮਨਾਈ ਗਈ। ਜਿਸ ਵਿੱਚ ਉਕਤ …

Read More »

ਰਿਵਰਗਰੋਵ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ

ਮਿਸੀਸਾਗਾ/ਬਿਊਰੋ ਨਿਊਜ਼ : ਮਿਤੀ 23-06-2016 ਨੂੰ ਰਿਵਰਗਰੋਵ ਮਿਸੀਸਾਗਾ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿਚ ਕਲੱਬ ਦੇ ਪ੍ਰਧਾਨ ਕੇਹਰ ਸਿੰਘ ਮਠਾੜੂ ਨੇ ਕਲੱਬ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ, ਅਤੇ ਖ਼ਜ਼ਾਨਚੀ ਮੁਹਿੰਦਰ ਸਿੰਘ ਰਾਠੌੜ ਨੇ ਆਮਦਨ/ਖਰਚ ਬਾਰੇ ਵੇਰਵੇ ਦੱਸੇ। ਉਸ ਤੋਂ ਬਾਅਦ ਅਗਲੀ ਟਰਮ ਲਈ …

Read More »

ਟਰੀਲਾਈਨ ਕਲੱਬ ਵਲੋਂ ਕੈਨੇਡਾ ਡੇਅ ਪ੍ਰੋਗਰਾਮ 8 ਜੁਲਾਈ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਟਰੀਲਾਈਨ ਫਰੈਂਡਜ਼ ਸੀਨੀਅਰਜ ਕਲੱਬ ਵਲੋਂ ਕਨੇਡਾ ਡੇਅ ਸਬੰਧੀ ਪਰੋਗਰਾਮ 8 ਜੁਲਾਈ ਦਿਨ ਸ਼ੁਕਰਵਾਰ ਨੂੰ ਟਰੀਲਾਈਨ ਪਬਲਿਕ ਸਕੂਲ ਵਿੱਚ ਹੋਵੇਗਾ। ਕਲੱਬ ਦੇ ਪਰਧਾਨ ਜਗਜੀਤ ਗਰੇਵਾਲ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਹ ਪਰੋਗਰਾਮ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਚੱਲੇਗਾ। ਇਸ ਕਨੇਡਾ ਡੇਅ ਸਬੰਧੀ ਪਰੋਗਰਾਮ ਵਿੱਚ ਕਨੇਡਾ ਦਾ …

Read More »