ਮਿਸੀਸਾਗਾ : ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਇਕ ‘ਸੂਫੀ ਸ਼ਾਮ’ ਪ੍ਰੋਗਰਾਮ ਦਾ ਅਯੋਜਨ, 27 ਅਗਸਤ ਦਿਨ ਸ਼ਨੀਵਾਰ ਨੂੰ ਬਰਮਥੋਰਪ ਕਮਿਊਨਿਟੀ ਸੈਂਟਰ, 1500 ਗੂਲੇਡਨ ਡਰਾਇਵ, ਮਿਸੀਸਾਗਾ ਵਿਖੇ ਸ਼ਾਮ 6:30 ਵਜੇ ਕਰ ਰਹੀ ਹੈ। ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਸੰਸਥਾ ਹਰ ਸਾਲ ਸੂਫੀ ਸ਼ਾਇਰੀ ਅਤੇ ਗਾਇਕੀ ਦੀ ਇਹ ਸ਼ਾਮ ਸੂਫੀ ਧਾਰਾ ਦੀ ਪਿਆਰ, ਸ਼ਾਂਤੀ, …
Read More »ਮੇਫੀਲਡ ਪ੍ਰੋਗਰੈਸਿਵ ਸੀਨੀਅਰ ਕਲੱਬ ਨੇ ਕੈਨੇਡਾ ਡੇ ਮਨਾਇਆ
ਬਰੈਂਪਟਨ/ਸੁਖਦੇਵ ਸਿੰਘ ਮੇਫੀਲਡ ਪ੍ਰੋਗਰੈਸਿਵ ਸੀਨੀਅਰ ਕਲੱਬ ਕੈਨੇਡਾ ਨੇ 24 ਜੁਲਾਈ ਦਿਨ ਐਤਵਾਰ ਨੂੰ ਬੜੀ ਧੂਮ ਧਾਮ ਨਾਲ ਕੈਨੇਡਾ ਡੇ ਮਨਾਇਆ। ਇਹ ਸਿੱਖ ਹੈਰੀਟੇਜ ਗੁਰਦਵਾਰਾ ਸਾਹਿਬ ਦੇ ਨਾਲ ਲਗਦੀ ਗਰਾਊਂਡ (ਨੇੜੇ ਇੰਟਰਸੈਕਸ਼ਨ ਏਅਰਪੋਰਟ ਰੋਡ ਅਤੇ ਮੇਫੀਲਡ ਰੋਡ) ਤੇ ਸਵੇਰ ਦੇ 11 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤਕ ਪੂਰੇ ਉਤਸ਼ਾਹ ਨਾਲ …
Read More »ਨਾਟਕ ‘ਮਿਰਜ਼ਾ'” ਦਾ ਦੂਸਰਾ ਸ਼ੋਅ 14 ਅਗਸਤ ਨੂੰ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਹੋਵੇਗਾ
ਬਰੈਂਪਟਨ : ਬੀਤੇ ਵਰ੍ਹੇ ‘ਅਕਬਰ ਟੂ ਕੈਨੇਡਾ”‘ ਨਾਮ ਦੇ ਨਾਟਕ ਨੂੰ ਦਰਸ਼ਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਅਤੇ ਦਰਸ਼ਕਾਂ ਵੱਲੋਂ ਵਾਰ-ਵਾਰ ਹੋ ਰਹੀ ਮੰਗ ਦੇ ਮੱਦੇਨਜ਼ਰ ਤਿੰਨ ਵਾਰ ਖੇਡੇ ਗਏ ਇਸ ਨਾਟਕ ਨੇ “ਨੇਤੀ ਥੀਏਟਰ ਨਾਮ ਦੇ ਥੀਏਟਰ ਗਰੁੱਪ ਨੂੰ ਟਰਾਂਟੋ ਦੇ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣਾਅ ਦਿੱਤਾ ਸੀ। ਇਸੇ …
Read More »ਸਵਰਾਜ ਅਭਿਆਨ ਕੈਨੇਡਾ ਵੀ ਇੰਡੀਆ ਡੇਅ ਪਰੇਡ ‘ਚ ਸ਼ਾਮਲ ਹੋਵੇਗਾ
ਟੋਰਾਂਟੋ : ਸਵਰਾਜ ਅਭਿਆਨ ਕੈਨੇਡਾ ਦੇ ਵਲੰਟੀਅਰ ਵੀ 15 ਅਗਸਤ ਨੂੰ ਭਾਰਤ ਦੇ ਸਵਤੰਤਰਤਾ ਦਿਵਸ ਦੇ ਮੌਕੇ ‘ਤੇ ਪੈਨੋਰਮਾ ਇੰਡੀਆ ਦੁਆਰਾ ਓਂਡਾਸ ਸਕਵਾਇਰ ‘ਤੇ ਆਯੋਜਿਤ ਇੰਡੀਆ ਡੇਅ ਪਰੇਡ ਵਿਚ ਸ਼ਾਮਲ ਹੋਣਗੇ। ਭਾਰਤੀ ਭਾਈਚਾਰੇ ਦੀ ਇਸ ਸਲਾਨਾ ਪਰੇਡ ਦੀ ਸਾਰਿਆਂ ਨੂੰ ਉਡੀਕ ਰਹਿੰਦੀ ਹੈ ਅਤੇ ਇਸ ਵਾਰ ਇਹ ਹੋਰ ਵੀ ਖਾਸ …
Read More »ਕੈਮਲੂਪਸ ਵਿਖੇ ‘ਕਾਮਾਗਾਟਾ-ਮਾਰੂ ਲਾਇਬ੍ਰੇਰੀ’ ਦੀ ਪਹਿਲੀ ਵਰ੍ਹੇਗੰਢ ਬੜੇ ਨਿਵੇਕਲੇ ਢੰਗ ਨਾਲ ਮਨਾਈ
ਕੈਮਲੂਪਸ/ਡਾ. ਸੁਖਦੇਵ ਸਿੰਘ ਝੰਡ ਕੈਮਲੂਪਸ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿੱਚ ਸੇਵਾ ਕਰ ਰਹੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਸ਼ੁਭਚਿੰਤਕ ਪ੍ਰੋ. ਸੁਰਿੰਦਰ ਧੰਜਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੈਮਲੂਪਸ ਵਿਖੇ ‘ਕਾਮਾਗਾਟਾ-ਮਾਰੂ ਲਾਇਬ੍ਰੇਰੀ’, ਜੋ ਪਿਛਲੇ ਸਾਲ 26 ਜੁਲਾਈ 2015 ਨੂੰ ‘ਕਾਮਾਗਾਟਾ-ਮਾਰੂ ਜਹਾਜ਼’ ਦੇ ਮੁਸਾਫ਼ਰਾਂ ਦੀ ਯਾਦ ਵਿੱਚ ਸਿੱਖ ਸੋਸਾਇਟੀ ਆਫ਼ ਕੈਮਲੂਪਸ ਵੱਲੋਂ …
Read More »ਭਾਈ ਤਿਲਕੂ ਜੀ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਤੇ ਭੋਗ 21 ਨੂੰ
ਬਰੈਂਪਟਨ : ਗੜ੍ਹਸ਼ੰਕਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਤਿਲਕੂ ਜੀ ਦੀ ਯਾਦ ਵਿਚ 19 ਅਗਸਤ ਦਿਨ ਸ਼ੁੱਕਰਵਾਰ ਨੂੰ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ 99 ਗਲਿਡਨ ਰੋਡ ਬਰੈਂਪਟਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 21 ਅਗਸਤ ਦਿਨ ਐਤਵਾਰ …
Read More »ਹਿਲੇਰੀ ਵਿਰੁੱਧ ਅਪੀਲ ਕਰਕੇ ਫਸੇ ਟਰੰਪ
ਹੁਣ ਬੰਦੂਕ ਦੇ ਪੈਰੋਕਾਰਾਂ ਨੂੰ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਰੋਕਣ ਲਈ ਕਿਹਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਵਿਵਾਦ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦਾ ਪਿੱਛਾ ਨਹੀਂ ਛੱਡ ਰਹੇ। ਹੁਣ ਬੰਦੂਕ ਦੇ ਪੈਰੋਕਾਰਾਂ ਤੋਂ ਆਪਣੀ ਡੈਮੋਕ੍ਰੇਟਿਕ ਮੁਕਾਬਲੇਬਾਜ਼ ਹਿਲੇਰੀ ਕਲਿੰਟਨ ਨੂੰ ਰੋਕਣ ਦੀ ਅਪੀਲ ਕਰ ਕੇ ਉਹ ਫਸ ਗਏ ਹਨ। ਕਈ …
Read More »ਟਰੰਪ ਦੀ ਟਿੱਪਣੀ ਤੋਂ ਸਿੱਖ ਸੈਨਿਕ ਦਾ ਪਰਿਵਾਰ ਦੁਖੀ
ਲਾਸ ਏਂਜਲਸ : ਇਕ ਪਾਕਿਸਤਾਨੀ ਮੂਲ ਦੇ ਅਮਰੀਕੀ ਸੈਨਿਕ ਦੇ ਮਾਤਾ-ਪਿਤਾ ਦੇ ਸਮਰਥਨ ਵਿਚ ਆਪਣੀ ਆਵਾਜ਼ ਉਠਾਉਂਦੇ ਹੋਏ ਇਕ ਸਿੱਖ ਮਰੀਨ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਟਰੰਪ ਦੀ ਟਿੱਪਣੀ ਨਾਲ ਆਹਤ ਹੋਏ ਹਨ ਅਤੇ ਇਹ ਸਿਆਸੀ ਖੇਡ ਖੇਡਣ ਦੇ ਬਰਾਬਰ ਹੈ।ਅਫਗਾਨਿਸਤਾਨ ‘ਚ ਪੰਜ ਸਾਲ ਪਹਿਲਾਂ ਦੁਸ਼ਮਣਾਂ ਦੀ ਗੋਲੀ …
Read More »ਵ੍ਹਾਈਟ ਹਾਊਸ ਵੱਲੋਂ ਸਾਰੇ ਧਾਰਮਿਕ ਸਥਾਨਾਂ ਦੀ ਰਾਖੀ ਕਰਨ ਦਾ ਅਹਿਦ
ਵਾਸ਼ਿੰਗਟਨ/ਬਿਊਰੋ ਨਿਊਜ਼ ਓਕ ਕਰੀਕ ਗੁਰਦੁਆਰੇ ਵਿਚ ਚਾਰ ਸਾਲ ਪਹਿਲਾਂ ਹੋਏ ਗੋਲੀ ਕਾਂਡ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਸਰਕਾਰ ਸਾਰੇ ਧਰਮ ਸਥਾਨਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਇਕ ਬਲੌਗ ਪੋਸਟ ਵਿੱਚ ਕਿਹਾ ਗਿਆ ”ਓਕ ਕਰੀਕ ਗੁਰਦੁਆਰਾ …
Read More »ਰੈੱਡ ਵਿੱਲੋ ਕਲੱਬ ਵਲੋਂ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਏ ਗਏ
ਬਰੈਂਪਟਨ/ਬਿਊਰੋ ਨਿਊਜ਼ ਰੈੱਡ ਵਿੱਲੋ ਕਲੱਬ ਜਿਹੜੀ ਕਿ ਇੱਕ ਨਾਮਵਰ ਅਤੇ ਵਿਲੱਖਣ ਕਲੱਬ ਹੈ ਵਲੋਂ ਐਨ ਨੈਸ਼ (ਰੈੱਡ ਵਿੱਲੋ) ਪਾਰਕ ਵਿੱਚ ਕਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ 6 ਦਿਨ ਅਗਸਤ ਦਿਨ ਸ਼ਨੀਵਾਰ ਦਿਨ ਦੇ 12:30 ਵਜੇ ਮਨਾਏ ਗਏ। ਚਾਹ-ਪਾਣੀ ਤੋਂ ਬਾਦ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੇ ਬਾਹਰੋਂ ਆਏ …
Read More »