ਭਾਜਪਾ ਆਗੂਆਂ ਵਲੋਂ ਕਿਸਾਨ ਦੀ 20 ਏਕੜ ਜ਼ਮੀਨ ‘ਤੇ ਕਬਜ਼ਾ; ਕਿਸਾਨਾਂ ਨੂੰ ਗੁਜਰਾਤ ਛੱਡਣ ਦੀਆਂ ਧਮਕੀਆਂ ਬਠਿੰਡਾ/ਬਿਊਰੋ ਨਿਊਜ਼ ਗੁਜਰਾਤ ਦੇ ਕੱਛ ਖੇਤਰ ਵਿੱਚ ਪੰਜਾਬ ਦੇ ਕਿਸਾਨਾਂ ‘ਤੇ ਮੁੜ ਸੰਕਟ ਦੇ ਬੱਦਲ ਛਾ ਗਏ ਹਨ। ਜ਼ਿਲ੍ਹਾ ਭੁਜ ਦੇ ਪਿੰਡ ਲੋਰੀਆ ਵਿੱਚ ਇੱਕ ਪੰਜਾਬੀ ਕਿਸਾਨ ਦੀ ਕਰੀਬ 20 ਏਕੜ ਜ਼ਮੀਨ ‘ਤੇ ਗੁਜਰਾਤ …
Read More »ਗੁਰੂਸਰ ਮਹਿਰਾਜ ਦੇ ਦਲਿਤਾਂ ਨੇ ਬਦਲੀ ਆਪਣੀ ਤਕਦੀਰ
ਦਲਿਤ ਚੇਤਨਾ ਦੇ ਦੌਰ ਵਿਚ ਰਾਹ ਦਸੇਰਾ ਬਣਿਆ ਪਿੰਡ; ਕੈਂਸਰ ਮਰੀਜ਼ਾਂ ਲਈ ਪੰਚਾਇਤੀ ਫੰਡ ਕਾਇਮ ਬਠਿੰਡਾ/ਬਿਊਰੋ ਨਿਊਜ਼ : ਜਿਸ ਸਮੇਂ ਗਊ ਰੱਖਿਅਕਾਂ ਦੇ ਹਮਲਿਆਂ ਕਾਰਨ ਦੇਸ਼ ਭਰ ਵਿੱਚ ਦਲਿਤਾਂ ਵਿੱਚ ਰਾਜਸੀ ਚੇਤਨਾ ਦਾ ਦੌਰ ਚੱਲ ਰਿਹਾ ਹੈ ਤਾਂ ਅਜਿਹੇ ਸਮੇਂ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਦਲਿਤਾਂ ਦੇ ਪਿੰਡ ਗੁਰੂਸਰ ਮਹਿਰਾਜ ਨੇ …
Read More »ਹੁਣ ਬਜ਼ੁਰਗਾਂ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਏਗੀ ਸਰਕਾਰ
ਨੌਜਵਾਨਾਂ ਨੂੰ ਵਿਰਾਸਤ-ਏ-ਖਾਲਸਾ ਦਿਖਾਉਣ ਦਾ ਫੈਸਲਾ, ਰੋਜ਼ਾਨਾ ਚੱਲਣਗੀਆਂ 111 ਸਰਕਾਰੀ ਬੱਸਾਂ ਬਠਿੰਡਾ : ਪੰਜਾਬ ਸਰਕਾਰ ਹੁਣ ਬਜ਼ੁਰਗਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਏਗੀ ਜਦੋਂਕਿ ਨੌਜਵਾਨਾਂ ਨੂੰ ਵਿਰਾਸਤ-ਏ-ਖ਼ਾਲਸਾ ਦਿਖਾਇਆ ਜਾਵੇਗਾ। ਇਵੇਂ ਸ਼ਹਿਰੀ ਲੋਕਾਂ ਨੂੰ ਚਿੰਤਪੁਰਨੀ ਦੀ ਯਾਤਰਾ ਕਰਵਾਈ ਜਾਵੇਗੀ। ਇਸ ਯਾਤਰਾ ਦਾ ਸਰਕਾਰੀ ਖ਼ਜ਼ਾਨੇ ‘ਤੇ ਕਰੀਬ 50 ਕਰੋੜ ਰੁਪਏ ਦਾ …
Read More »… ਬਹਿ ਜਾ ਮੇਰੇ ਸਾਈਕਲ ‘ਤੇ ਟੱਲੀਆਂ ਵਜਾਉਂਦਾ ਜਾਊਂ
ਦਿਲੋ- ਦਿਮਾਗ ਦੀ ਤੰਦਰੁਸਤੀ ਲਈ ਜ਼ਰੂਰਤ ਹੈ ਰੋਹਿਤ ਗਰਗ ਵਾਂਗ ਸਾਈਕਲਿੰਗ ਨੂੰ ਇਕ ਮਿਸ਼ਨ ਬਣਾਉਣ ਦੀ ਦੀਪਕ ਸ਼ਰਮਾ ਚਨਾਰਥਲ ਸਾਈਕਲ ਨਾਲ ਭਾਰਤੀਆਂ ਦਾ ਖਾਸਾ ਨਾਤਾ ਰਿਹਾ ਹੈ। ਜਦੋਂ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸਨ, ਜਦੋਂ ਲੋਕਾਂ ਕੋਲ ਅੱਤ ਦਾ ਪੈਸਾ ਨਹੀਂ ਹੁੰਦਾ ਸੀ, ਜਦੋਂ ਲੋਕਾਂ ਨੂੰ ਦਿਖਾਵੇ ਦੀ ਆਦਤ ਨਹੀਂ …
Read More »ਬੋਲ ਬਾਵਾ ਬੋਲ
ਮੇਰੀਆਂ ਯਾਦਾਂ ਦੀ ਡਾਇਰੀ ਮੈਨੂੰ ਜਾਪਿਆ ਨੁਸਰਤ ਭੂਤ ਬਣ ਚਿੰਬੜ ਗਿਆ ਨਿੰਦਰ ਘੁਗਿਆਣਵੀ ਦੇਰ ਦੀ ਗੱਲ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ‘ਬਾਲ ਵਿਸ਼ਵ ਕੋਸ਼’ (ਚਾਰ ਜਿਲਦਾਂ) ਵਿਚ ਲਿਖਣ ਲਈ ਮੈਨੂੰ 4 ਇੰਦਰਾਜ (ਐਂਟਰੀਜ਼) ਅਲਾਟ ਕੀਤੀਆਂ ਗਈਆਂ। ਆਪਣੀ ਅਮਰ ਆਵਾਜ਼ ਦਾ ਜਾਦੂ ਬਖੇਰ ਕੇ ਤੇ ਨਿਆਣੀ ਉਮਰੇ ਸੰਸਾਰ ਛੱਡ ਗਏ …
Read More »ਓਨਟਾਰੀਓ ‘ਚ ਨਵੇਂ ਸੜਕ ਸੁਰੱਖਿਆ ਨਿਯਮ ਕੀ ਹਨ?
ਚਰਨ ਸਿੰਘ ਰਾਏ ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆ ਕੇ ਵਸਦੇ ਹਨ ਅਤੇ ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰ੍ਹਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕੈਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਨ ਬਣਾਏ …
Read More »‘ਆਪ’ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਨੂੰ ਹਰੀ ਝੰਡੀ
ਐਲਾਨ ਕਿਸੇ ਸਮੇਂ ਵੀ ਸੰਭਵ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਤਿਆਰ ਕਰ ਲਈ ਹੈ ਤੇ ਕਿਸੇ ਸਮੇਂ ਵੀ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਦੂਜੀ ਸੂਚੀ ਵਿੱਚ 15 ਤੋਂ ਲੈ ਕੇ 18 ਉਮੀਦਵਾਰਾਂ ਦੇ ਨਾਮ ਹੋਣਗੇ। ਇਸ ਮੁੱਦੇ ਨੂੰ …
Read More »ਸੰਗਰੂਰ ਵਿਚ ਪਵਿੱਤਰ ਕੁਰਾਨ ਦੀ ਬੇਅਦਬੀ ਦੀ ਹੋਈ ਇੱਕ ਹੋਰ ਘਟਨਾ
ਮੁਸਲਿਮ ਭਾਈਚਾਰੇ ਅੰਦਰ ਰੋਸ ਦੀ ਲਹਿਰ ਸੰਗਰੂਰ/ਬਿਊਰੋ ਨਿਊਜ਼ੂ ਸੰਗਰੂਰ ਜ਼ਿਲ੍ਹੇ ਵਿਚ ਪਵਿੱਤਰ ਕੁਰਾਨ ਦੀ ਬੇਅਦਬੀ ਦੀ ਇੱਕ ਹੋਰ ਘਟਨਾ ਮਹਿਲਾਂ ਚੌਕ ਥਾਣੇ ਅਧੀਨ ਪੈਂਦੀ ਮਸਜਿਦ ਵਿਚ ਹੋਈ ਹੈ। ਇਸ ਮਸਜਿਦ ਦੇ ਅੰਦਰ ਅਤੇ ਬਾਹਰ ਪਵਿੱਤਰ ਕੁਰਾਨ ਦੇ ਪੱਤਰੇ ਫਟੇ ਅਤੇ ਖਿੱਲਰੇ ਹੋਏ ਮਿਲੇ। ਇਹ ਘਟਨਾ ਲੰਘੇ ਕੱਲ੍ਹ ਯਾਨੀ 15 ਅਗਸਤ …
Read More »ਪਦਮਸ਼੍ਰੀ ਗਿਆਨਪੀਠ ਪੁਰਸਕਾਰ ਜੇਤੂ ਮਸ਼ਹੂਰ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦਾ ਦਿਹਾਂਤ
ਚੰਡੀਗੜ੍ਹ/ਬਿਊਰੋ ਨਿਊਜ਼ ਮਸ਼ਹੂਰ ਨਾਵਲਕਾਰ ਅਤੇ ਪਦਮਸ਼੍ਰੀ ਗਿਆਨਪੀਠ ਪੁਰਸਕਾਰ ਜੇਤੂ ਪ੍ਰੋ. ਗੁਰਦਿਆਲ ਸਿੰਘ ਦਾ ਅੱਜ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਿਹਾਂਤ ਹੋ ਗਿਆ। 83 ਸਾਲਾ ਪ੍ਰੋ. ਗੁਰਦਿਆਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਹ ਜੇਰੇ ਇਲਾਜ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਅੱਜ ਬਠਿੰਡਾ ਦੇ ਇਕ ਪ੍ਰਾਈਵੇਟ …
Read More »ਦਿੱਲੀ ‘ਚ ਸ਼ਰਾਬਬੰਦੀ ਦੀ ਮੰਗ ਨੂੰ ਲੈ ਕੇ ਨਸ਼ਾ ਮੁਕਤੀ ਮਾਰਚ ਕੱਢਿਆ
ਸਵਾਮੀ ਅਗਨੀਵੇਸ਼ ਨੇ ਕੀਤੀ ਮਾਰਚ ਦੀ ਅਗਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਦਿੱਲੀ ਵਿਚ ਸ਼ਰਾਬ ਦੀ ਵਿਕਰੀ ਵਿਚ ਵਾਧਾ ਕਰਨ ਦੀ ਚਲਾਈ ਗਈ ਮੁਹਿੰਮ ਦਾ ਹੁਣ ਜਨਤਕ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਦਰਅਸਲ ਬੀਤੇ ਦਿਨੀਂ ਇੱਕ ਆਰ.ਟੀ.ਆਈ. ਦੇ ਰਾਹੀਂ ਕੇਜਰੀਵਾਲ ਦੇ ਮੁੱਖ ਮੰਤਰੀ …
Read More »