Breaking News
Home / Mehra Media (page 3562)

Mehra Media

ਖਾਨਾਜੰਗੀ ਨੇ ‘ਆਪ’ ਨੂੰ ਕੀਤਾ ਲੀਰੋ-ਲੀਰ: ਬਾਦਲ

ਮੁੱਖ ਮੰਤਰੀ ਵਲੋਂ ਕੈਪਟਨ ‘ਤੇ ਸੂਬੇ ਨੂੰ ਬਦਨਾਮ ਕਰਨ ਦੇ ਦੋਸ਼ ਖਡੂਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਦੀ ਅੰਦਰੂਨੀ ਖਾਨਾਜੰਗੀ ਨੇ ਪਾਰਟੀ ਦੇ ਆਗੂਆਂ ਦੀ ਸੱਤਾ ਪ੍ਰਤੀ ਲਾਲਸਾ ਨੂੰ ਜੱਗ-ਜ਼ਾਹਰ ਕਰ ਦਿੱਤਾ ਹੈ। ਇੱਥੇ ਤਰਨਤਾਰਨ ਜ਼ਿਲ੍ਹੇ ਵਿੱਚ ਬਾਬਾ ਬਕਾਲਾ ਵਿਧਾਨ ਸਭਾ ਹਲਕੇ …

Read More »

ਸਿੱਧੂ ਜੋੜੇ ਨੇ ‘ਆਪ’ ਵਿਚ ਨਾ ਜਾਣ ਦਾ ਮਨ ਬਣਾਇਆ

ਅੰਮ੍ਰਿਤਸਰ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੇ ਆਮ ਆਦਮੀ ਪਾਰਟੀ ਵਿੱਚ ਨਾ ਜਾਣ ਦਾ ਮਨ ਬਣਾ ਲਿਆ ਹੈ। ਇਸ ਦਾ ਸੰਕੇਤ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਦਿੱਤਾ ਹੈ। ਉਨ੍ਹਾਂ ਅੱਜ ਕਿਹਾ ਹੈ ਕਿ ਪੰਜਾਬ ਨੂੰ ਪੰਜਾਬੀ ਚਲਾ ਸਕਦੇ ਹਨ, ਨਾ ਕਿ ਦਿੱਲੀ …

Read More »

ਗੁਰਦੁਆਰੇ ਦੀ ਪ੍ਰਧਾਨਗੀ ਦਾ ਵਿਵਾਦ: ਦੋ ਭਰਾ ਕਤਲ

ਦੋ ਹੋਰ ਗੰਭੀਰ ਜ਼ਖ਼ਮੀ; ਵਿਦੇਸ਼ੋਂ ਆਇਆ ਮੁਲਜ਼ਮ ਖੁਦ ਬਣਨਾ ਚਾਹੁੰਦਾ ਸੀ ਪ੍ਰਧਾਨ ਜਗਰਾਉਂ/ਬਿਊਰੋ ਨਿਊਜ਼ ਥਾਣਾ ਹਠੂਰ ਦੇ ਪਿੰਡ ਚਕਰ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਦੇ ਵਿਵਾਦ ਕਾਰਨ ਦੋ ਵਿਅਕਤੀਆਂ ਦਾ ਕਤਲ ਹੋ ਗਿਆ। ਡੀਐਸਪੀ ਰਛਪਾਲ ਸਿੰਘ ਢੀਂਡਸਾ ਅਤੇ ਪੜਤਾਲੀਆ ਅਫ਼ਸਰ ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਗੁਰਦੁਆਰਾ ਹੈ, …

Read More »

ਪੰਥ ਰਤਨ ਦੇ ਪਰਿਵਾਰ ਨੇ ਫੜਿਆ ‘ਆਪ’ ਦਾ ਪੱਲਾ

ਜਥੇਦਾਰ ਟੌਹੜਾ ਦੀ ਧੀ ਕੁਲਦੀਪ ਕੌਰ ਅਤੇ ਜਵਾਈ ਹਰਮੇਲ ਸਿੰਘ ਨੇ ਅਕਾਲੀ ਦਲ ਛੱਡਿਆ;  ਜਗਮੀਤ ਬਰਾੜ ਨੂੰ ਵੀ ‘ਆਪ’ ਵਿਚ ਮਿਲ ਸਕਦੀ ਹੈ ਢੋਈ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਸਾਲ ਪ੍ਰਧਾਨ ਰਹੇ ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਅਤੇ ਜਵਾਈ ਤੇ ਅਕਾਲੀ …

Read More »

ਛੋਟੇਪੁਰ ਦੇ ਦੋਸ਼ ਬੇਬੁਨਿਆਦ : ਖਹਿਰਾ

ਹਾਈਕਮਾਂਡ ਪੰਜਾਬ ਦੇ ਵਲੰਟੀਅਰਾਂ ‘ਤੇ ਵਿਖਾਏ ਭਰੋਸਾ ਜਲੰਧਰ : ਸੁੱਚਾ ਸਿੰਘ ਛੋਟੇਪੁਰ ਦਾ ਮਾਮਲਾ ਮੰਦਭਾਗਾ ਹੈ, ਜੋ ਦੋਸ਼ ਉਨ੍ਹਾਂ ‘ਤੇ ਲੱਗੇ ਹਨ, ਇਸ ਬਾਰੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਸਾਰੇ ਮਾਮਲੇ ਬਾਰੇ ਜਲਦ ਫੈਸਲਾ ਲਵੇਗੀ। ਪਰ ਸੁੱਚਾ ਸਿੰਘ ਛੋਟੇਪੁਰ ਵਲੋਂ ਇਹ ਕਹਿਣਾ ਕਿ ਅਰਵਿੰਦ ਕੇਜਰੀਵਾਲ ਸਿੱਖ ਵਿਰੋਧੀ ਹਨ, …

Read More »

ਪਲੇਨੇਟ ਵੰਨ ਫ਼ਾਊਂਡੇਸ਼ਨ ਕੈਂਸਰ ਦੇ ਖਿਲਾਫ਼ ਸੰਘਰਸ਼ ‘ਚ ਦੇਵੇਗੀ ਸਾਥ

ਫ਼ਰੀਦਕੋਟ/ ਬਿਊਰੋ ਨਿਊਜ਼ : ਪਲੇਨੇਟ ਵੰਨ ਫ਼ਾਊਂਡੇਸ਼ਨ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਨੇ ਪੰਜਾਬ ‘ਚ ਕੈਂਸਰ ਦੇ ਖਿਲਾਫ਼ ਇਕ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ‘ਚ ਅਜਿਹੇ ਵੀ ਖੇਤਰ ਹਨ, ਜਿਨ੍ਹਾਂ ਵਿਚ ਹਾਲੇ ਤੱਕ ਪਾਣੀ ਦੀ ਮੁੱਢਲੀ ਸਹੂਲਤ ਵੀ ਉਪਲਬਧ ਨਹੀਂ ਹੋ ਸਕੀ ਅਤੇ ਅਜਿਹੇ ਵਿਚ …

Read More »

ਜੱਗੇ ਦਾ ਵਜੂਦ ਕਸੂਰ ਵਿੱਚ ਅਜੇ ਵੀ ਮੌਜੂਦ

ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬੀਆਂ ਦੇ ਲੋਕ ਨਾਇਕ ਜੱਗਾ ਜੱਟ ਉਰਫ਼ ਜੱਗਾ ਡਾਕੂ ਦਾ ਜਨਮ ਅਤੇ ਅੰਤਿਮ ਸਥਾਨ ਅੱਜ ਵੀ ਪਾਕਿਸਤਾਨ ਦੇ ਸ਼ਹਿਰ ਕਸੂਰ ਵਿੱਚ ਮੌਜੂਦ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜੱਗੇ ਦਾ ਜਨਮ ਜ਼ਿਲ੍ਹਾ ਕਸੂਰ ਦੇ ਪਿੰਡ ਬੁਰਜ ਰਣ ਸਿੰਘ ਵਾਲਾ ਵਿੱਚ ਹੋਇਆ ਸੀ ਅਤੇ ਉਸ ਨੇ ਪਹਿਲੀਆਂ ਤਿੰਨ ਜਮਾਤਾਂ ਨਜ਼ਦੀਕੀ …

Read More »

ਆਪਣਿਆਂ ਨੇ ਘੇਰੀ ‘ਆਪ’

ਛੋਟੇਪੁਰ ਤੇ ਕਿੰਗਰਾ ਦੀ ਬਗਾਵਤ ਅਤੇ ਕੰਵਰ ਸੰਧੂ ਦੀ ਨਾਰਾਜ਼ਗੀ ਨੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਾਈਆਂ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਕਸੂਤੀ ਹਾਲਤ ‘ਚ ਫਸ ਗਈ ਹੈ। ਪਾਰਟੀ ਵੱਲੋਂ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਏ ਜਾਣ ਬਾਅਦ ਉਥੋਂ ਦੇ ਹਾਲਾਤ ਬਾਰੇ ਸਿਆਸੀ ਮਾਮਲਿਆਂ ਦੀ …

Read More »

ਵਿਦੇਸ਼ੀ 10 ਕਰੋੜ ਨਿਵੇਸ਼ ਕਰਕੇ ਬਣ ਸਕਣਗੇ ਭਾਰਤ ਦੇ ਪੱਕੇ ਵਾਸੀ

ਨਵੀਂ ਦਿੱਲੀ/ਬਿਊਰੋ ਨਿਊਜ਼ ਸਰਕਾਰ ਨੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਲਈ ਸਿੰਗਾਪੁਰ ਦੇ ਮਾਡਲ ਉਤੇ ਦੇਸ਼ ਵਿੱਚ ਇਕ ਨਿਸ਼ਚਿਤ ਹੱਦ ਤਕ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ਵਿੱਚ 10 ਸਾਲਾਂ ਲਈ ਰਿਹਾਇਸ਼ੀ ਪਰਮਿਟ ਦੇਣ ਦਾ ਫੈਸਲਾ ਕੀਤਾ ਹੈ। ਇਸ ਨੀਤੀ ਤਹਿਤ ਦੇਸ਼ ਵਿੱਚ ਘੱਟ ਤੋਂ ਘੱਟ 10 ਕਰੋੜ ਰੁਪਏ ਤੱਕ …

Read More »

’84 ਕਤਲੇਆਮ ਦੇ 28 ਹੋਰ ਕੇਸ ਖੁੱਲ੍ਹਣਗੇ

ਵਿਸ਼ੇਸ਼ ਜਾਂਚ ਟੀਮ ਵੱਲੋਂ ਪੜਤਾਲੇ ਜਾਣ ਵਾਲੇ ਕੇਸਾਂ ਦੀ ਗਿਣਤੀ 77 ਹੋਈ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ 28 ਹੋਰ ਕੇਸਾਂ ਨੂੰ ਮੁੜ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਕੇਸਾਂ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ …

Read More »