ਕਾਊਂਸਲ ਵੱਲੋਂ ਕੀਤਾ ਗਿਆ ਸਮਰਥਨ ਬਰੈਂਪਟਨ, ਓਨਟਾਰੀਓ : ਪਲੈਨਿੰਗ ਐਂਡ ਇਨਫਰਾਸਟ੍ਰਕਚਰ ਸਰਵਿਸਿਜ਼ ਕਮੇਟੀ ਦੀ ਮੀਟਿੰਗ ਵਿੱਚ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਕਾਮਾਗਾਟਾਮਾਰੂ ਘਟਨਾ ਦੇ ਨਾਂ ਉੱਤੇ ਸ਼ਹਿਰ ਦੇ ਪਾਰਕ ਦਾ ਨਾਂ ਰੱਖਣ ਦੇ ਪ੍ਰਸਤਾਵ ਦਾ ਕਾਊਂਸਲ ਵੱਲੋਂ ਸਮਰਥਨ ਕੀਤਾ ਗਿਆ। ਕਾਊਂਸਲਰ ਢਿੱਲੋਂ ਨੇ ਇਸ ਮੌਕੇ ਆਖਿਆ ਕਿ ਕਾਮਾਗਾਟਾਮਾਰੂ ਕੈਨੇਡੀਅਨ ਇਤਿਹਾਸ …
Read More »ਲੋਰਨ ਸਕਾਊਟਸ ਦੀ 150ਵੀਂ ਵਰ੍ਹੇਗੰਢ ਮਨਾਈ
ਲੋਰਨ ਸਕਾਊਟਸ : ਲੋਰਨ ਸਕਾਊਟਸ, ਪੀਲ ਡਫਰਿਨ ਅਤੇ ਹਾਲਟਨ ਰੈਜੀਮੈਂਟ ਦਾ ਆਪਣਾ ਅਮੀਰ ਅਤੇ ਸ਼ਾਨਦਾਰ ਇਤਿਹਾਸ ਹੈ। ਲੋਰਨ ਸਕਾਟਸ ਦੀ 150ਵੀਂ ਵਰ੍ਹੇਗੰਢ ਗੇਜ ਪਾਰਕ ਵਿਚ ਪੂਰੇ ਸਨਮਾਨ ਨਾਲ ਮਨਾਈ ਗਈ। ਇਸ ਮੌਕੇ ‘ਤੇ ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਨੇ ਕਿਹਾ ਕਿ ਉਹ ਲੋਰਨ ਸਕਾਊਟਸ ਨੂੰ 150ਵੀਂ ਵਰ੍ਹੇਗੰਢ ਦੇ …
Read More »ਸਿੱਖ ਵਿਦਿਆਰਥੀਆਂ ਨਾਲ ਨਸਲੀ ਵਿਤਕਰੇ ਬਾਰੇ ਬਿੱਲ ਪਾਸ
ਕੈਲੀਫੋਰਨੀਆ ਅਸੈਂਬਲੀ ਨੇ ਬਿੱਲ ਨੂੰ ਦਿੱਤਾ ਕਾਨੂੰਨੀ ਰੂਪ ਕੈਲੀਫੋਰਨੀਆ/ਬਿਊਰੋ ਨਿਊਜ਼ ਅਮਰੀਕਾ ਵਿਚ ਕੈਲੀਫੋਰਨੀਆ ਸੂਬੇ ਦੇ ਗਵਰਨਰ ਜੈਰੀ ਬਰਾਊਨ ਨੇ ‘ਅਸੈਂਬਲੀ ਮੈਂਬਰ ਦਾਸ ਵਿਲੀਅਮਸ ਅਸੈਂਬਲੀ ਬਿੱਲ (ਏਬੀ) 2845’ ਉਤੇ ਦਸਤਖਤ ਕਰ ਦਿੱਤੇ। ਇਸ ਇਤਿਹਾਸਕ ਬਿੱਲ ਦੇ ਪਾਸ ਹੋਣ ਨਾਲ ਇਥੋਂ ਦੇ ਸਕੂਲਾਂ ਵਿਚ ਪੜ੍ਹਦੇ ਸਿੱਖ ਤੇ ਮੁਸਲਿਮ ਫਿਰਕੇ ਦੇ ਵਿਦਿਆਰਥੀਆਂ ਨੂੰ …
Read More »30 September 2016,Vancouver
30 September 2016,Main
30 September 2016,GTA
ਸਿੱਖ ਕਾਮਿਆਂ ਨੂੰ ਹੈਲਮਟ ਨਿਯਮਾਂ ਵਿਚ ਛੋਟ ਨਹੀਂ : ਕੈਨੇਡੀਅਨ ਅਦਾਲਤ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਅਦਾਲਤ ਨੇ 10 ਸਾਲ ਪੁਰਾਣੇ ਇਕ ਮਾਮਲੇ ‘ਤੇ ਫ਼ੈਸਲਾ ਦਿੰਦੇ ਹੋਏ ਤਿੰਨ ਸਿੱਖ ਡਰਾਈਵਰਾਂ ਨੂੰ ਕੰਮ ‘ਤੇ ਹੈਲਮਟ ਪਾ ਕੇ ਜਾਣ ਦਾ ਹੁਕਮ ਸੁਣਾਇਆ ਅਤੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਵੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ। ਤਿੰਨ ਸਿੱਖ ਜੋ ਕਿ ਮਾਂਟਰੀਆਲ ਬੰਦਰਗਾਹ ‘ਤੇ ਕੰਟੇਨਰ …
Read More »ਦੁਨੀਆ ਦੀ 90 ਫ਼ੀਸਦੀ ਜਨਤਾ ਲੈ ਰਹੀ ਹੈ ਪ੍ਰਦੂਸ਼ਿਤ ਹਵਾ ਵਿੱਚ ਸਾਹ
ਹਰ ਸਾਲ ਹੁੰਦੀਆਂ ਹਨ 60 ਲੱਖ ਤੋਂ ਜ਼ਿਆਦਾ ਮੌਤਾਂ ਜਨੇਵਾ/ਬਿਊਰੋ ਨਿਊਜ਼ : ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਦੁਨੀਆਂ ਵਿੱਚ ਹਰ ਦਸ ਵਿਅਕਤੀਆਂ ਵਿੱਚੋਂ ਨੌਂ ਅਸ਼ੁੱਧ ਹਵਾ ਵਿੱਚ ਸਾਹ ਲੈ ਰਹੇ ਹਨ। ਸੰਗਠਨ ਨੇ ਇਸ ਪ੍ਰਦੂਸ਼ਣ ਖ਼ਿਲਾਫ਼ ਦੁਨੀਆਂ ਨੂੰ ਝੰਡਾ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਇਸ …
Read More »ਜੀਵਨ ਸਾਥੀ ਖ਼ੁਸ਼ ਤਾਂ ਕੋਈ ਨਾ ਲੱਗੇ ਦੁੱਖ
ਨਵੀਂ ਖੋਜ ਵਿਚ ਹੋਇਆ ਖੁਲਾਸਾ ਵਾਸ਼ਿੰਗਟਨ : ਜੇ ਤੁਹਾਡਾ ਜੀਵਨ ਸਾਥੀ ਖ਼ੁਸ਼ ਹੈ ਤਾਂ ਇਹ ਤੁਹਾਡੀ ਵਧੀਆ ਸਿਹਤ ਦਾ ਕਾਰਨ ਹੋ ਸਕਦਾ ਹੈ। ਇਕ ਨਵੇਂ ਅਧਿਐਨ ਮੁਤਾਬਕ ਇਹ ਗੱਲ ਦਰਮਿਆਨੀ ਤੇ ਵਡੇਰੀ ਉਮਰ ਦੇ ਜੋੜਿਆਂ ਸਬੰਧੀ ਵਧੇਰੇ ਸਹੀ ਪਾਈ ਗਈ ਹੈ। ਇਹ ਗੱਲ ਅਮਰੀਕਾ ਵਿੱਚ 1981 ਜੋੜਿਆਂ ਉਤੇ ਕੀਤੇ ਗਏ …
Read More »ਪਰਵਾਸੀ ਮਾਪਿਆਂ ਲਈ ਪੰਜ ਸਾਲਾ ਵੀਜ਼ੇ ਅਗਲੇ ਸਾਲ ਤੋਂ
ਮੈਲਬਰਨ : ਆਸਟਰੇਲੀਆ ਦੇ ਆਵਾਸ ਵਿਭਾਗ ਨੇ ਇੱਕ ਅਹਿਮ ਐਲਾਨ ਵਿੱਚ ਪਰਵਾਸੀਆਂ ਦੇ ਮਾਪਿਆਂ ਲਈ ਪੰਜ ਸਾਲ ਤੱਕ ਦੇ ਵੀਜ਼ੇ ਸ਼ੁਰੂ ਕਰਨ ਦੀ ਤਜਵੀਜ਼ ਸਬੰਧੀ 31 ਅਕਤੂਬਰ ਤੱਕ ਵੱਖ-ਵੱਖ ਅਹਿਮ ਪੱਖਾਂ ਉੱਤੇ ਸੁਝਾਅ ਮੰਗੇ ਹਨ। ਪਿਛਲੇ ਹਫ਼ਤੇ ਆਈ ਪ੍ਰੋਡਕਟੀਵਿਟੀ ਕਮਿਸ਼ਨ ਦੀ ਰਿਪੋਰਟ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੀ ਇਸ ਤਜਵੀਜ਼ …
Read More »