Breaking News
Home / Mehra Media (page 3524)

Mehra Media

ਪੰਜਾਬ ‘ਚ ਪਾਣੀਦਾ ਗੰਭੀਰਸੰਕਟ

ਪੰਜਾਂ ਦਰਿਆਵਾਂ ਦੀਧਰਤੀਪੰਜਾਬ ਇਸ ਵੇਲੇ ਪਾਣੀ ਦੇ ਗੰਭੀਰਸੰਕਟਨਾਲ ਜੂਝ ਰਿਹਾਹੈ। ਜਿੱਥੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀ ਜ਼ਹਿਰੀਲੇ ਹੋਣਕਾਰਨਪੀਣਯੋਗ ਨਹੀਂ ਰਹੇ, ਉਥੇ ਪੰਜਾਬ ਦੇ ਲਗਾਤਾਰਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੇ ਵੀਲਗਾਤਾਰਚਿੰਤਾਵਾਂ ਪੈਦਾਕੀਤੀਆਂ ਹੋਈਆਂ ਹਨ।ਹਾਲ ਹੀ ਦੌਰਾਨ ਮੌਸਮ ਵਿਭਾਗ ਦੀਪੰਜਾਬ ‘ਚ ਇਸ ਵਾਰਮਾਨਸੂਨਸੈਸ਼ਨ ‘ਚ ਹੋਈ ਵਰਖਾਸਬੰਧੀਰਿਪੋਰਟਵੀਪੰਜਾਬ ਦੇ ਲਗਾਤਾਰਹੇਠਾਂ ਜਾ …

Read More »

ਸਰਹੱਦੋਂ ਪਾਰ ਤਨਾਵ ਹੈ ਕਿਆ, ਜ਼ਰਾ ਪਤਾ ਤੋ ਕਰੋ ਚੁਨਾਵ ਹੈ ਕਿਆ

ਗੁਰਮੀਤ ਸਿੰਘ ਪਲਾਹੀ ਭਾਰਤ-ਪਾਕਿਸਤਾਨ ਸਰਹੱਦ ਉੱਤੇ ਵੱਸੇ ਲੱਗਭੱਗ ਇੱਕ ਹਜ਼ਾਰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨ ਦੇ ਹੁਕਮ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਹਨ। ਸਰਹੱਦੀ ਖੇਤਾਂ ‘ਚ ਫ਼ਸਲਾਂ ਲਹਿਲਹਾ ਰਹੀਆਂ ਹਨ। ਕੁਝ ਦਿਨਾਂ ‘ਚ ਇਨ੍ਹਾਂ ਫ਼ਸਲਾਂ ਦੀ ਕਟਾਈ ਦਾ ਸਮਾਂ ਪੁੱਗਣ ਵਾਲਾ ਹੈ। ਕੌਣ ਕੱਟੇਗਾ ਫ਼ਸਲਾਂ? …

Read More »

ਹਿੰਦ ਖਿੱਤੇ ‘ਚ ਜੰਗ ਦੇ ਬੱਦਲ

ਕਲਵੰਤ ਸਿੰਘ ਸਹੋਤਾ ਪੁਰਾਣੇ ਇਤਿਹਾਸ ਵਲ ਝਾਤ ਮਾਰੀਏ ਤਾਂ ਇਹ ਗੱਲ ਪ੍ਰਤੱਖ ਹੈ ਕਿ ਤਕੜਾ ਰਾਜਾ ਮਾੜੇ ਨੂੰ ਹਰਾ ਕੇ ਉਸ ਦਾ ਰਾਜ ਭਾਗ ਆਪਣੇ ਚ’ ਰਲਾ ਲਿਆ ਕਰਦਾ ਸੀ। ਥੋੜਾ ਜਾਂ ਲੰਬਾ ਅਰਸਾ ਰਾਜ ਕਰਨ ਉਪਰੰਤ ਹੁੰਦੀ ਉਸ ਨਾਲ ਵੀ ਇਵੇਂ ਹੀ ਸੀ, ਚਿਰੀਂ ਝੱਬੇ ਉਸ ਨੂੰ ਵੀ ਕੋਈ …

Read More »

ਸ. ਜੱਸਾ ਸਿੰਘ ਆਹਲੂਵਾਲੀਆ ਇਕ ਅਦੁੱਤੀ ਸਖਸ਼ੀਅਤ

ਮਹਿੰਦਰ ਸਿੰਘ ਵਾਲੀਆ ਸਿੱਖ ਇਤਿਹਾਸ ਦੇ ਮਹਾਨ ਨਾਇਕ ਸਰਦਾਰ ਜੱਸਾ ਸਿੰਘ ਜੀ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬੱਦਰ ਸਿੰਘ ਜੀ ਦੇ ਘਰ ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਸ. ਜੱਸਾ ਸਿੰਘ ਅਜੇ ਚਾਰ ਕੁ ਸਾਲ ਦੇ ਹੀ ਸਨ, ਜਦੋਂ ਇਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਸ. …

Read More »

ਡਾਨਲਡ ਟਰੰਪ : ਸਿਆਸੀ ਦੇਵ ਜਾਂ ਦੈਂਤ

ਕਈ ਮਿਲੀਅਨ ਅਮਰੀਕਨਾਂ ਦਾ ਦਿਲ ਤੇ ਸਮਰਥਨ ਜਿੱਤ ਚੁਕਿਆ ਹੈ! ਬਲਰਾਜ ਚੀਮਾ ਪ੍ਰਧਾਨ ਦੇ ਚੋਣ ਅਖਾੜੇ ਦੀ ਪ੍ਰਿਸ਼ਟਭੂਮੀ ਵਿੱਚ, ਭਾਰੀ ਦੈਂਤ ਕਦ, ਵੇਖਣ ਨੂੰ ਵੀ ਅੱਖੜ, ਔਝੜ ਸੁਭਾਅ, ਬੋਲ ਕਬੋਲ, ਢਲ਼ਦੀ ਆਯੂ ਤੇ ਵਧਦੀ ਲਾਲਸਾ ਦਾ ਮੁਜੱਸਮਾਂ, ਕਈ ਤਰਾਂ ਦੇ ਲੋਸ਼ਨ ਸ਼ੋਸ਼ਨਾਂ ਨਾਲ ਅਸਲ ਉਮਰ ਨੂੰ ਕੱਜਦਾ, ਅਸਧਾਰਨ ਮਨੁੱਖ ਸਾਧਾਰਨ …

Read More »

ਸਰਹੱਦੀ ਲੋਕਾਂ ਦੇ ਉਜਾੜੇ ਦਾ ਸੁਆਲ

ਪ੍ਰਿੰ. ਸਰਵਣ ਸਿੰਘ ਇਹ ਉਜਾੜਾ ਦਸ ਵੀਹ ਬੰਦਿਆਂ ਦਾ ਨਹੀਂ ਲਗਭਗ ਦਸ ਲੱਖ ਬੰਦਿਆਂ ਦਾ ਸੀ ਜਿਨ੍ਹਾਂ ਨੂੰ ਬਿਨਾਂ ਅਗਾਊਂ ਪ੍ਰਬੰਧ ਕੀਤੇ ਘਰ ਛੱਡ ਦੇਣ ਦਾ ਹੁਕਮ ਦੇ ਦਿੱਤਾ ਗਿਆ ਸੀ। ਇਕ ਇਨਸਾਨ, ਇਕ ਪਸ਼ੂ, ਇਕ ਗੱਡੇ ਰੇੜ੍ਹੇ ਜਾਂ ਟਰਾਲੀ ਦੀ ਢੋਆ ਢੁਆਈ, ਟੁੱਟ-ਭੱਜ ਤੇ ਚੱਕ-ਥੱਲ ਦਾ ਖਰਚਾ ਪ੍ਰਤੀ ਜੀਅ …

Read More »

ਬੋਲ ਬਾਵਾ ਬੋਲ : ਕਾਲੇ ਕੋਟ ਦਾ ਦਰਦ-3

”ਸੋਚ ਕੇ ਹੱਥ ਲਾਈਂ ਮੈਨੂੰ..ਮੈਂ ਜੱਜ ਰਮਿੰਦਰ ਸਿੰਘ ਦਾ ਕਜ਼ਨ ਆਂ ਨਿੰਦਰ ਘੁਗਿਆਣਵੀ ਗੱਲਾਂ ਮਾਰ ਕੇ ਰਿੰਪੀ ਤੇ ਉਸ ਦੇ ਸਾਥੀ ਚਲੇ ਗਏ। ਸਾਹਿਬ ਨੇ ਮੈਨੂੰ ਹਦਾਇਤ ਕੀਤੀ, ”ਏਹਨੂੰ ਆਪਾਂ ਬਹੁਤਾ ਮੂੰਹ ਨੀਂ ਲਾਉਣਾ.. ਸੋ-ਸੋ ਈ ਰੱਖਣਾ.. ਰਿਸ਼ਤੇਦਾਰੀ ਆ.. ਵਿਗਾੜਨੀ ਵੀ ਨਹੀਂ..ਪਰ ਕੁੱਤਾ ਆ ਸਾਲਾ..।” ਸਾਹਿਬ ਕੋਰਟ ਜਾਣ ਲਈ ਤਿਆਰ …

Read More »

ਕਾਰਬਨ ਮੋਨੋਅਕਸਾਈਡ ਇਕ ਜਾਨ ਲੇਵਾ ਗੈਸ

ਚਰਨ ਸਿੰਘ ਰਾਏ ਬਹੁਤ ਸਾਰੇ ਕਨੇਡੀਅਨ ਕਾਰਬਨ ਮੋਨੋਅਕਸਾਈਡ ਗੈਸ ਨਾਲ ਆਪਣੇ ਘਰਾਂ ਵਿਚ ਹੀ ਮਾਰੇ ਜਾਂਦੇ ਹਨ। ਇਸ ਗੈਸ ਦੇ ਮਾਰੂ ਅਸਰ ਕਰਕੇ ਹਜਾਰਾਂ ਹੀ ਕਨੇਡੀਅਨ ਹਸਪਤਾਲਾਂ ਵਿਚ ਦਾਖਲ ਹੁੰਦੇ ਹਨ,ਕਈ ਤਾਂ ਪੱਕੇ ਤੌਰ ਤੇ ਅਪਾਹਿਜ ਵੀ ਹੋ ਜਾਂਦੇ ਹਨ । ਲਗਭਗ 88% ਘਰਾਂ ਵਿਚ ਅਜਿਹੀਆਂ ਚੀਜਾਂ ਹਨ ਜਿਨਾਂ ਨਾਲ …

Read More »

ਸੀ ਪੀ ਪੀ ਜਾਂ ਕੰਮ ਦੀ ਪੈਨਸ਼ਨ ਦਾ ਵੱਧ ਤੋਂ ਵੱਧ ਫਾਇਦਾ ਕਿਵੇਂ ਲਿਆ ਜਾ ਸਕਦਾ ਹੈ?

ਰੀਆ ਦਿਓਲ ਸੀਪੀਏ ਸੀਜੀਏ416-300-2359 ਕੈਨੇਡਾ ਵਿਚ ਸੀ ਪੀ ਪੀ ਜਾਂ ਕੰਮ ਕਰਨ ਬਦਲੇ ਰਿਟਾਇਰਮੈਂਟ ਤੇ ਪੈਨਸ਼ਨ ਮਿਲਦੀ ਹੈ। ਇਸ ਸਾਲ ਸੀ ਪੀ ਪੀ ਵੱਧ ਤੋਂ ਵੱਧ 1092.50 ਡਾਲਰ ਪ੍ਰਤੀ ਮਹੀਨਾ ਮਿਲ ਸਕਦੀ ਹੈ। ਪਰ ਇਹ ਹਰ ਇਕ ਨੂੰ ਨਹੀਂ ਮਿਲਦੀ। ਆਮ ਐਵਰੇਜ ਸੀ ਪੀ ਪੀ 550 ਡਾਲਰ  ਮਹੀਨਾ ਤੱਕ ਹੀ …

Read More »