Breaking News
Home / Mehra Media (page 3520)

Mehra Media

ਸਿਆਸੀ ਪਾਰਟੀਆਂ ਹਨ ਕਾਲੇ ਧਨ ਦਾ ਸਭ ਤੋਂ ਵੱਡਾ ਸਰੋਤ : ਅੰਨਾ ਹਜ਼ਾਰੇ

ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਸਿੱਧ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਕਿਹਾ ਕਿ ਦੇਸ਼ ਵਿਚ ਕਾਲੇ ਧਨ ਦਾ ਸਭ ਤੋਂ ਵੱਡਾ ਸਰੋਤ ਸਿਆਸੀ ਪਾਰਟੀਆਂ ਹਨ ਅਤੇ ਉਹ ਨਿਯਮਾਂ ਦਾ ਫਾਇਦਾ ਉਠਾ ਕੇ ਕਾਲੇ ਧਨ ਨੂੰ ਚਿੱਟਾ ਕਰਦੀਆਂ ਹਨ।ઠਹਜ਼ਾਰੇ ਨੇ ਇਕ ਇੰਟਰਵਿਊ ਵਿਚ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ …

Read More »

ਸੱਜਣ ਕੁਮਾਰ ਦੀ ਅਪੀਲ ਅਦਾਲਤ ਨੂੰ ਧਮਕਾਉਣ ਵਾਲੀ: ਸੀਬੀਆਈ

ਨਵੀਂ ਦਿੱਲੀ/ਬਿਊਰੋ ਨਿਊਜ਼ ਸੀਬੀਆਈ ਨੇ ਦਿੱਲੀ ਹਾਈਕੋਰਟ ਨੂੰ ਕਿਹਾ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਹੇਠਲੀ ਅਦਾਲਤ ਵੱਲੋਂ ਉਨ੍ਹਾਂ ਨੂੰ ਬਰੀ ਕਰਨ ਖ਼ਿਲਾਫ਼ ਅਪੀਲ ਉਤੇ ਸੁਣਵਾਈ ਕਰ ਰਹੇ ਇਕ ਜਸਟਿਸ ਉਤੇ ਦੋਸ਼ ਲਗਾ ਕੇ ਅਦਾਲਤ ਨੂੰ ‘ਧਮਕਾ’ ਰਹੇ ਹਨ ਜਦੋਂ ਕਿ ਸਾਲ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਹਾਲੇ ਵੀ …

Read More »

ਵਿਜ਼ਟਿੰਗ ਪ੍ਰੋਫੈਸਰ ਦਾ ਕਾਰਜਭਾਰ ਸੰਭਾਲਣਗੇ ਡਾ.ਮਨਮੋਹਨ ਸਿੰਘ

ਚੰਡੀਗੜ੍ਹ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ ਮੰਤਰੀ ਅਤੇ ਚੋਟੀ ਦੇ ਅਰਥ ਸ਼ਾਸਤਰੀ ਡਾ.ਮਨਮੋਹਨ ਸਿੰਘ ਪੰਜਾਬ ਯੂਨੀਵਰਸਿਟੀ ਦੀ ਜਵਾਹਰਲਾਲ ਨਹਿਰੂ ਚੇਅਰ ਦੇ ਵਿਜ਼ਟਿੰਗ ਪ੍ਰੋਫੈਸਰ ਦਾ ਕਾਰਜਭਾਰ ਸੰਭਾਲਣਗੇ। ਉਨ੍ਹਾਂ ਨੂੰ ਸੰਸਦੀ ਕਮੇਟੀ ਤੋਂ ਮਨਜ਼ੂਰੀ ਮਿਲ ਗਈ ਹੈ। ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਨੇ ਡਾ. ਮਨਮੋਹਨ ਸਿੰਘ ਨੂੰ ਅਹੁਦੇ ਦੀ ਪੇਸ਼ਕਸ਼ ਸਤੰਬਰ ਵਿੱਚ ਕਰ ਦਿੱਤੀ …

Read More »

ਕੇਜਰੀਵਾਲ ‘ਤੇ ਬੀਕਾਨੇਰ ‘ਚ ਸੁੱਟੀ ਗਈ ਸਿਆਹੀ

ਬੀਕਾਨੇਰ/ਬਿਊਰੋ ਨਿਊਜ਼ ਫ਼ੌਜ ਦੀ ਸਰਜੀਕਲ ਸਟ੫ਾਈਕ ਨੂੰ ਲੈ ਕੇ ਟਿੱਪਣੀ ਤੋਂ ਭੜਕੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਰਕਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸਿਆਹੀ ਸੁੱਟ ਦਿੱਤੀ। ਘਟਨਾ ਮੰਗਲਵਾਰ ਨੂੰ ਬੀਕਾਨੇਰ ਦੇ ਟਰਾਂਸਪੋਰਟ ਨਗਰ ‘ਚ ਵਾਪਰੀ ਹੈ। ਕੋਟ ਗੇਟ ਥਾਣੇ ਦੇ ਡਿਪਟੀ ਇੰਸਪੈਕਟਰ ਬੀਰਬਲ ਨੇ ਕਿਹਾ ਕਿ ਆਮ …

Read More »

ਕੈਨੇਡੀਅਨ ਲੋਕਾਂ ਦੀ ਰਾਏ

68 ਫੀਸਦੀਕੈਨੇਡੀਅਨ ਖੁਸ਼ ਨਹੀਂ ਬਾਹਰੀ ਸੱਭਿਆਚਾਰ ਦੇ ਪਸਾਰ ਤੋਂ ਆਪਣਾ ਭੁੱਲੋ ਸਾਡਾਕਲਚਰਅਪਣਾਓ ਟੋਰਾਂਟੋ/ਬਿਊਰੋ ਨਿਊਜ਼ ਕੈਨੇਡੀਅਨ ਬਹੁ ਗਿਣਤੀਲੋਕ ਘੱਟ ਗਿਣਤੀਭਾਈਚਾਰਿਆਂ ਦੇ ਸੱਭਿਆਚਾਰ ਦੇ ਪਸਾਰ ਤੋਂ ਨਾਖੁਸ਼ ਹਨ।ਕੈਨੇਡੀਅਨ ਚਾਹੁੰਦੇ ਹਨ ਕਿ ਬਾਹਰੋਂ ਆ ਕੇ ਇਸ ਦੇਸ਼ ‘ਚ ਵਸਣਵਾਲੇ ਵੱਖੋ-ਵੱਖ ਭਾਈਚਾਰੇ ਦੇ ਲੋਕਇਥੋਂ ਦੇ ਸੱਭਿਆਚਾਰ ਨੂੰ ਅਪਨਾਉਣ ਨਾ ਕਿ ਆਪਣੇ ਕਲਚਰ ਨੂੰ ਪ੍ਰਮੋਟਕਰਨ।ਸੀਬੀਸੀਅਤੇ …

Read More »

ਸਟੂਡੈਂਟਾਂ ਨੂੰ ਕਿਰਾਏ ‘ਤੇ ਰੱਖਣ ਵਾਲਿਓਸਾਵਧਾਨ

ਨਾਰਥਯਾਰਕ, ਈਸਟਯਾਰਕਅਤੇ ਸਕਾਰਬਰੋ ਦੇ ਘਰਾਂ ‘ਚ ਤੂੜੀ ਵਾਂਗ ਠੂਸ ਕੇ ਭਰੇ ਹਨਵਿਦਿਆਰਥੀ ਟੋਰਾਂਟੋ/ਬਿਊਰੋ ਨਿਊਜ਼ ਸਿਟੀ ਕੌਂਸਲ ਨੇ ਹੁਣ ਸ਼ਹਿਰ ਦੇ ਕੁੱਝ ਹਿੱਸਿਆਂ ‘ਚ ਇਕ-ਇਕ ਘਰ ‘ਚ ਕਈ ਕਈਕਿਰਾਏਦਾਰਾਂ ਦੀ ਸਮੱਸਿਆ ਦੇ ਹੱਲ ਵੱਲ ਧਿਅਨ ਦੇ ਰਹੀਹੈ।ਸ਼ਹਿਰ ਦੇ ਨਾਰਥਯਾਰਕ, ਈਸਟਯਾਰਕਅਤੇ ਸਕਾਰਬਰੋਗ ‘ਚ ਅਜਿਹੇ ਘਰਾਂ ਦੀਗਿਣਤੀਕਾਫ਼ੀਵਧ ਗਈ ਹੈ। ਜਿਸ ‘ਚ ਕਿਰਾਏਦਾਰਾਂ ਦੀਭਰਮਾਰਹੈ।ਲੋਕਾਂ …

Read More »

ਟਰੱਕ ਡਰਾਈਵਰ ਮਨਿੰਦਰਸੰਧੂ ਦੇ ਕਤਲ ਕੇਸ ‘ਚ ਪ੍ਰਦੀਪ ਚੌਹਾਨ ਦੀਭਾਲ

ਟੋਰਾਂਟੋ/ਬਿਊਰੋ ਨਿਊਜ਼ :ਬੀਤੇ ਹਫ਼ਤੇ ਇਟੋਬੀਕੋ ਵਿਚਫਿੰਚਅਤੇ ਐਲਬੀਅਨ ਦੇ ਨੇੜੇ ਬੀ.ਟੀ.ਆਈ. ਟਰੱਕਿੰਗ ‘ਤੇ ਹੋਏ ਮਨਿੰਦਰ ਸਿੰਘ ਸੰਧੂ ਦੇ ਕਤਲ ਦੇ ਸਬੰਧਵਿਚਪੁਲਿਸ ਨੂੰ 34 ਸਾਲਾਂ ਦੇ ਪ੍ਰਦੀਪ ਸਿੰਘ ਚੌਹਾਨ ਦੀਭਾਲ ਹੈ। ਪ੍ਰਦੀਪ ਸਿੰਘ ਚੌਹਾਨ ‘ਤੇ ਸੈਕਿੰਡਡਿਗਰੀਮਰਡਰ ਦੇ ਦੋਸ਼ਹਨ। ਪੁਲਿਸਅਨੁਸਾਰ ਉਹ 6 ਫੁੱਟ ਲੰਮਾ, 180 ਪੌਂਡ ਭਾਰ ਤੇ ਕਾਲੇ ਵਾਲਾਂ ਵਾਲਾ ਤੇ ਸੱਜੀ …

Read More »

ਪੰਜਾਬੀ ਕੁੜੀ ਨੂੰ ਟੱਕਰ ਮਾਰ ਕੇ ਫਰਾਰ ਹੋਇਆ ਬਜ਼ੁਰਗ ਪੁਲਿਸ ਦੇ ਅੜਿੱਕੇ

ਪੀਲ/ਬਿਊਰੋ ਨਿਊਜ਼ : ਪੁਲਿਸ ਦੇ ਮੇਜਰਕੋਲਿਜਨਬਿਊਰੋ ਨੇ ਸੋਸ਼ਲਮੀਡੀਆਦੀਮਦਦਨਾਲ ਇਕ ਨੌਜਵਾਨ ਮਹਿਲਾ ਨੂੰ ਟੱਕਰ ਮਾਰ ਕੇ ਫਰਾਰਹੋਣਵਾਲੇ 73 ਸਾਲ ਦੇ ਸਲੀਮਫਾਰੂਕੀ ਨੂੰ ਗ੍ਰਿਫ਼ਤਾਰਕਰਲਿਆਹੈ। 26 ਸਾਲਦੀਬਲਵੀਨ ਬੱਗਾ ਆਪਣੀਸਾਈਕਲ’ਤੇ ਮੈਕਲਾਗਿਨਰੋਡਬਰੈਂਪਟਨ’ਤੇ ਜਾ ਰਹੀ ਸੀ ਕਿ ਉਸ ਨੂੰ ਕਿਸੇ ਨੇ ਟੱਕਰ ਮਾਰ ਦਿੱਤੀ। ਪੁਲਿਸ ਨੂੰ ਮੋਕੇ ‘ਤੇ ਕੋਈ ਵਿਅਕਤੀਨਹੀਂ ਮਿਲਿਆ।ਸਲੀਮਬਿਨਾ ਉਸ ਦੀਮਦਦਕੀਤੇ ਮੌਕੇ ਤੋਂ ਫਰਾਰ …

Read More »

ਭਾਰਤ ਤੇ ਪਾਕਿਸਤਾਨ ਤਣਾਅ ਘਟਾਉਣ ਲਈ ਰਾਜ਼ੀ

ਦੋਵੇਂ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਵੱਲੋਂ ਟੈਲੀਫੋਨ ਵਾਰਤਾ; ਉੜੀ ਹਮਲੇ ਤੇ ਸਰਜੀਕਲ ਅਪਰੇਸ਼ਨ ਤੋਂ ਬਾਅਦ ਪਹਿਲਾ ਸਿਖ਼ਰਲਾ ਸੰਪਰਕ ਇਸਲਾਮਾਬਾਦ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਆਪੋ-ਆਪਣੇ ਕੌਮੀ ਸੁਰੱਖਿਆ ਸਲਾਹਕਾਰਾਂ (ਐਨਐਸਏਜ਼) ਦੀ ਟੈਲੀਫੋਨ ਉਤੇ ਹੋਈ ਗੱਲਬਾਤ ਦੌਰਾਨ ਆਪਸੀ ਤਣਾਅ ਘਟਾਉਣ ਲਈ ਰਾਜ਼ੀ ਹੋ ਗਏ ਹਨ। ਇਹ ਗੱਲ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ …

Read More »

ਅੰਤੋਨੀਓ ਗੁਟੇਰੇਜ਼ ਦਾ ਸੰਯੁਕਤ ਰਾਸ਼ਟਰ ਮੁਖੀ ਬਣਨਾ ਤੈਅ

ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਪੁਰਤਗਾਲ ਦੇ ਸਾਬਕਾ ਪ੍ਰਧਾਨ ਮੰਤਰੀ ਅੰਤੋਨੀਓ ਗੁਟੇਰੇਜ਼ ਦਾ ਅਗਲਾ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਬਣਨਾ ਉਸ ਵੇਲੇ ਤੈਅ ਹੋ ਗਿਆ ਜਦੋਂ ਛੇਵੀਂ ਵਾਰ ਦੀ ਵੋਟਿੰਗ ਵਿੱਚ ਸੁਰੱਖਿਆ ਕੌਂਸਲ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਉਮੀਦਵਾਰ ਚੁਣ ਲਿਆ। ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਤੇ ਅਕਤੂਬਰ ਮਹੀਨੇ ਲਈ ઠਸੁਰੱਖਿਆ …

Read More »