Breaking News
Home / Mehra Media (page 3515)

Mehra Media

ਬਾਦਲ ਸਰਕਾਰ ਨੇ ਕੈਪਟਨ ਨੂੰ ਦਿੱਤੀ ਕਲੀਨ ਚਿੱਟ

ਚੰਡੀਗੜ੍ਹ/ਬਿਊਰੋ ਨਿਊਜ਼ : 2008 ਦੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਲੈਂਡ ਸਕੈਮ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਲੱਗੇ ਸਾਰੇ ਅਰੋਪ ਖਾਰਜ ਹੋ ਗਏ ਹਨ। ਪੰਜਾਬ ਵਿਜੀਲੈਂਸ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਡੀਜੀਪੀ ਅਤੇ ਵਿਜੀਲੈਂਸ ਚੀਫ ਸੁਰੇਸ਼ ਅਰੋੜਾ ਨੇ ਕਿਹਾ ਕਿ ਕੈਪਟਨ ਤੇ ਹੋਰ 18 ਅਰੋਪੀਆਂ ਖਿਲਾਫ …

Read More »

ਲਹੂਪੀਣੀਆਂ ਪੰਜਾਬਦੀਆਂ ਸੜਕਾਂ

ਵਿਸ਼ਵਸਿਹਤਸੰਸਥਾਦੀਰਿਪੋਰਟਮੁਤਾਬਕਹਰਸਾਲ ਦੁਨੀਆ ਭਰ ‘ਚ ਸੜਕਦੁਰਘਟਨਾਵਾਂ 13 ਲੱਖ ਲੋਕਾਂ ਲਈ ਮੌਤ ਦਾਕਾਰਨਬਣਦੀਆਂ ਹਨਅਤੇ ਪੰਜਕਰੋੜ ਨੂੰ ਜ਼ਖ਼ਮੀਅਤੇ ਨਕਾਰਾਕਰਦੀਆਂ ਹਨ। ਇਕੱਲੇ ਭਾਰਤਅੰਦਰਹਰਸਾਲਸਾਢੇ ਤਿੰਨ ਲੱਖ ਸੜਕਹਾਦਸਿਆਂ ਵਿਚ ਇਕ ਲੱਖ ਤੋਂ ਵੱਧ ਲੋਕਮਾਰੇ ਜਾਂਦੇ ਹਨਅਤੇ 50 ਲੱਖ ਜ਼ਖ਼ਮੀ ਹੋ ਜਾਂਦੇ ਹਨ। ਪੰਜਾਬਦੀਸਥਿਤੀਸੜਕਹਾਦਸਿਆਂ ਦੇ ਮਾਮਲੇ ‘ਚ ਬਹੁਤ ਖ਼ਤਰਨਾਕਹੈ। ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਦੋ-ਚਾਰਪਰਿਵਾਰਸੜਕਹਾਦਸਿਆਂ ਵਿਚਖ਼ਤਮਨਾ …

Read More »

ਐਸਜੀਪੀਸੀ ਦੇ ਨਵੇਂ ਪ੍ਰਧਾਨ ਲਈ ਭਾਲ ਸ਼ੁਰੂ

ਸ਼੍ਰੋਮਣੀ ਕਮੇਟੀ ਹੁਣ ਕਿਸ ਦੇ ਹਵਾਲੇ? ਸ਼ੰਗਾਰਾ ਸਿੰਘ ਭੁੱਲਰ ਹੁਣ ਜਦੋਂ ਕਿ ਕੁੱਝ ਸਮਾਂ ਪਹਿਲਾਂ ਸੁਪਰੀਮ ਕੋਰਟ ਨੇ ਸਹਿਜਧਾਰੀ ਸਿੱਖਾਂ ਦੇ ਵੋਟ ਦੇ ਹੱਕ ਨੂੰ ਰੱਦ ਕਰਨ ਦਾ ਫ਼ੈਸਲਾ ਸੁਣਾ ਦਿੱਤਾ ਹੈ ਤਾਂ ਇਸ ਦੀ ਰੌਸ਼ਨੀ ਵਿਚ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰ ਕੇ ਜਾਣੀ ਜਾਂਦੀ ਵੱਕਾਰੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ …

Read More »

ਸਰਕਾਰੀ ਸਿਹਤ ਸਹੂਲਤਾਂ ਦੀ ਹਕੀਕਤ

ਗਰੀਬ ਵਿਅਕਤੀ ਖੁਦ ‘ਡਾਕਟਰ’ ਬਣਨ ਲਈ ਮਜਬੂਰ ਗੁਰਮੀਤ ਸਿੰਘ ਪਲਾਹੀ ਦੇਸ਼ ਦਾ ਅਮੀਰ , ਗ਼ਰੀਬ ਤਬਕਾ ਇਨ੍ਹਾਂ ਦਿਨਾਂ ‘ਚ ਚਿਕਨਗੁਣੀਆ, ਡੇਂਗੂ ਜਿਹੀਆਂ ਬੀਮਾਰੀਆਂ ਦੀ ਦਹਿਸ਼ਤ ਹੇਠ ਹੈ। ਉਂਜ ਤਾਂ ਸਾਲ ਭਰ ਪ੍ਰਾਈਵੇਟ, ਸਰਕਾਰੀ  ਹਸਪਤਾਲ, ਪ੍ਰਾਈਵੇਟ ਕਲਿਨਿਕ ਜਾਨ-ਲੇਵਾ ਬੀਮਾਰੀਆਂ ਜਾਂ ਸਧਾਰਨ ਬੀਮਾਰੀਆਂ ਦਾ ਇਲਾਜ ਕਰਾਉਣ ਆਏ ਲੋਕਾਂ ਨਾਲ ਭਰੇ ਦਿਖਾਈ ਦੇਂਦੇ …

Read More »

ਕੀ ਕਾਲੇ ਲੋਕ ਅਮਰੀਕਾ ਦੇ ਪੂਰਨ ਸ਼ਹਿਰੀ ਵਜੋਂ ਸਵੀਕਾਰ ਕੀਤੇ ਜਾਂਦੇ ਹਨ?

ਗ਼ੁਲਾਮੀ ਦੀ ਲਾਹਣਤ ਖ਼ਤਮ ਕਰ ਦੇਣ ਪਿੱਛੋਂ ਅੱਜ ਵੀ ਕਾਲੇ ਰੰਗ ਵਾਲਿਆਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਰਤਾਅ ਕੀਤਾ ਜਾਂਦਾ ਹੈ ਬਲਰਾਜ ਚੀਮਾ ਪਿਛਲੇ ਮਹੀਨਿਆਂ ਦੌਰਾਨ ਕਈ ਕਾਲੇ ਜੁਆਨ ਮੁੰਡਿਆਂ ਨੂੰ ਪੁਲਿਸ ਵੱਲੋਂ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ; ਕਾਲੀ ਨਸਲ ਕਈ ਅਫ਼ਰੀਕਨ ਕਹਿਣ ਲੱਗ ਪਏ ਹਨ ਕਿ …

Read More »

ਪੰਜਾਬ ਯੂਨੀਵਰਸਿਟੀ ਵਿਚ ਬਲਬੀਰ ਸਿੰਘ ਚੇਅਰ ਕਾਇਮ

ਪ੍ਰਿੰ. ਸਰਵਣ ਸਿੰਘ ਆਈਕੋਨਿਕ ਓਲੰਪੀਅਨ ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਬਲਬੀਰ ਸਿੰਘ ਚੇਅਰ ਦੀ ਸਥਾਪਨਾ ਕਰ ਕੇ ਸਨਮਾਨਿਤ ਕੀਤਾ ਹੈ। ਇਸ ਲਈ ਪੰਜਾਬ ਯੂਨੀਵਰਸਿਟੀ ਤੇ ਬਲਬੀਰ ਸਿੰਘ ਦੋਹਾਂ ਨੂੰ ਮੁਬਾਰਕਾਂ। ਚੇਅਰ ਦੇ ਮੁੱਢਲੇ ਮੁਖੀ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੂੰ ਵੀ ਵਧਾਈਆਂ। ਮੇਰੀਆਂ ਬਲਬੀਰ ਸਿੰਘ ਨਾਲ ਮੁਲਾਕਾਤਾਂ ਹੁੰਦੀਆਂ ਹੀ …

Read More »

ਬੋਲ ਬਾਵਾ ਬੋਲ

ਤੇ ਤੁਰ ਪਰਦੇਸ ਗਿਉਂ … ! ਨਿੰਦਰ ਘੁਗਿਆਣਵੀ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਗੁਰਚਰਨ ਵਿਰਕ ਦੇ ਇਸ ਜਹਾਨੋਂ ਅਛੋਪਲੇ ਜਿਹੇ ਹੀ ਤੁਰ ਜਾਣ ‘ਤੇ ਬੜੀ ਮਾਯੂਸੀ ਨਾਲ ਉਸ ਬਾਰੇ ਲਿਖਣਾ ਪੈ ਰਿਹੈ। ਦਿਲ ਨੂੰ ਹੌਲ ਪੈਂਦਾ ਪਿਆ ਹੈ। ਆਪਣੇ ਆਪ ਨੂੰ ਭਾਵੁਕ ਹੋਣ ਤੋਂ ਰੋਕਦਾ ਹਾਂ ਪਰ ਸਫਲ ਨਹੀਂ ਹੋ ਪਾ …

Read More »

ਘੱਟੋ-ਘੱਟ ਤਨਖਾਹ ਵਿਚ ਵਾਧਾ ਅਤੇ ਰੋਜ਼ਗਾਰ ਬੀਮਾ ਲੈਣ ਦੀਆਂ ਸ਼ਰਤਾਂ

ਚਰਨ ਸਿੰਘ ਰਾਏ ਉਨਟਾਰੀਓ ਸਰਕਾਰ ਨੇ ਕੰਮ ਕਰਨ ਵਾਲਿਆਂ ਦੀ ਘੱਟੋ-ਘੱਟ ਤਨਖਾਹ ਵਿਚ ਵਾਧਾ ਕਰ ਦਿਤਾ ਹੈ। ਹੁਣ ਘੱਟੋ-ਘੱਟ ਉਜਰਤ 11.25 ਡਾਲਰ ਤੋਂ ਵਧਾਕੇ 11.40 ਡਾਲਰ ਕਰ ਦਿਤੀ ਗਈ ਹੈ। ਇਸ ਤਰਾਂ ਹੀ ਜਿਹੜੇ ਸਟੂਡੈਂਟਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਹ ਸਕੂਲ ਜਾਂਦੇ ਹਨ, ਇਕ ਹਫਤੇ ਵਿਚ …

Read More »

ਟਰੱਕ ਓਪਰੇਟਰਾਂ ਵਾਸਤੇ ਟੈਕਸ ਟਿਪਸ

ਰੀਆ ਦਿਓਲ ਸੀਪੀਏ ਸੀਜੀਏ416-300-2359 ਟੈਕਸ ਭਰਨ ਦਾ ਸਮਾਂ ਫਿਰ ਨੇੜੇ ਆ ਰਿਹਾ ਹੈ ਅਤੇ ਹੁਣ ਤੁਸੀਂ ਟੈਕਸ ਰਿਟਰਨ ਭਰਨ ਦੀਆਂ ਹੁਣ ਫਿਰ ਤਿਆਰੀਆਂ ਕਰ ਰਹੇ ਹੋ। ਹਰ ਸਾਲ ਕਨੇਡੀਅਨ ਟੈਕਸ ਕਨੂੰਨ ਹੋਰ ਸਖਤ ਅਤੇ ਗੁਝਲਦਾਰ ਹੋਈ ਜਾ ਰਹੇ ਹਨ। ਇਸ ਲਈ ਹਰ ਵਾਰ ਇਸ ਤਰਾਂ ਦੇ ਆਰਟੀਕਲ ਲਿਖਕੇ ਜੋ ਜੋ …

Read More »

ਹਰਿਮੰਦਰਸਾਹਿਬਕੋਲ ਪੁਰਾਣੇ ਕਿਲੇ ਅਤੇ ਬਾਜ਼ਾਰ ਨੂੰ ਦਿੱਤਾ ਜਾ ਰਿਹਾ ਹੈ ਨਵਾਂ ਰੂਪ

208 ਕਰੋੜਖਰਚ, 90 ਦਿਨਾਂ ‘ਚ ਬਦਲੇਗਾ ਸਭ ਤੋਂ ਵੱਡਾ ਧਾਰਮਿਕਟੂਰਿਸਟਪਲੇਸ ਸ੍ਰੀਅੰਮ੍ਰਿਤਸਰਸਾਹਿਬ : ਦੇਸ਼ ਦੇ ਸਭ ਤੋਂ ਵੱਡੇ ਧਾਰਮਿਕਸਥਾਨ ‘ਚ ਤੁਹਾਡਾ ਸਵਾਗਤਹੈ। ਅਸੀਂ ਇਥੇ ਪਹੁੰਚ ਕੇ ਪੈਦਲਚਲਦੇ ਹੋਏ ਸ੍ਰੀਅੰਮ੍ਰਿਤਸਰ ਦੇ ਪਲਾਜ਼ਾ ਤੱਕ ਗਏ। ਇਸ ਤੋਂ ਪਹਿਲਾਂ ਕਿ ਅਸੀਂ ਆਸ-ਪਾਸ ਦੇ ਬਦਲੇ ਮਾਹੌਲ ‘ਚ ਘੁਲ-ਮਿਲ ਜਾਂਦੇ, ਚਲਦੇ-ਚਲਦੇ ਹੀ ਸੁਨਣ ਨੂੰ ਮਿਲਿਆ ਦੇ …

Read More »