ਬਰੈਂਪਟਨ/ ਬਿਊਰੋ ਨਿਊਜ਼ : ਹੈਲਥ ਮੰਤਰੀ ਜੇਨ ਫ਼ਿਲਪਾਟ ਨੇ ਐਲਾਨ ਕੀਤਾ ਹੈ ਕਿ ਹੈਲਥ ਕੈਨੇਡਾ ਨੇ ਕੈਨੇਡਾ ਦੀ ਨਵੀਂ ਫੂਡ ਗਾਈਡ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਸ ‘ਚ ਸਿਹਤ ‘ਤੇ ਖੁਰਾਕ ਦੇ ਵਿਗਿਆਨਕ ਤੌਰ ‘ਤੇ ਪ੍ਰਮਾਣਿਤ ਪ੍ਰਭਾਵਾਂ ਬਾਰੇ ਵੀ ਦੱਸਿਆ ਜਾਵੇਗਾ। ਇਸ ਨਾਲ ਕੈਨੇਡੀਅਨਾਂ ਨੂੰ ਆਪਣੀ …
Read More »ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਹੋਈ
ਕੈਲਗਰੀ/ਬਿਊਰੋ ਨਿਊਜ਼ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 1 ਅਕਤੂਬਰ 2016 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ …
Read More »ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਮੁੜ ਪੇਸ਼ਕਾਰੀ 6 ਨਵੰਬਰ ਨੂੰ
ਬਰੈਂਪਟਨ : ਨਾਟ-ਖੇਤਰ ਵਿੱਚ ਸਰਗਰਮ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ ਯੂਨਾਈਟਿਡ ਪ੍ਰੋਡਕਸ਼ਨਜ (ਹੈਟਸ-ਅੱਪ) ਵਲੋਂ ਕੁਲਵਿੰਦਰ ਖਹਿਰਾ ਦੇ ਲਿਖੇ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪਿਛਲੇ ਮਹੀਨੇ ਹੋਈ ਹਾਊਸ ਫੁੱਲ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਲੋਕਾਂ ਦੀ ਜੋਰਦਾਰ ਮੰਗ ‘ਤੇ ਮਿਤੀ 6 ਨਵੰਬਰ 2016 ਦਿਨ ਐਤਵਾਰ ਸ਼ਾਮ ਦੇ ਠੀਕ 5:00 …
Read More »ਤੁਰ ਗਿਆ ਹਾਸਿਆਂ ਦਾ ਵਣਜਾਰਾ
ਬਠਿੰਡਾ : ਪੰਜਾਬੀ ਸਿਨੇਮਾ ਦੀ ਕਾਮੇਡੀ ਦੇ ਥੰਮ੍ਹ ਮਿਹਰ ਮਿੱਤਲ ਦੇ ਜੀਵਨ ਦਾ ਲੰਬਾ ਸਮਾਂ ਉਨ੍ਹਾਂ ਦੇ ਜੱਦੀ ਸ਼ਹਿਰ ਬਠਿੰਡਾ ‘ਚ ਹੀ ਬੀਤਿਆ। ਇਹੀ ਸ਼ਹਿਰ ਇਸ ਮਹਾਨ ਕਲਾਕਾਰ ਦੇ ਬਚਪਨ ਤੋਂ ਲੈ ਕੇ ਕਾਮਯਾਬ ਕਲਾਕਾਰ ਬਣਨ ਦੇ ਸਫਰ ਦਾ ਗਵਾਹ ਬਣਿਆ। ਮਿਹਰ ਮਿੱਤਲ ਮਹਿਜ਼ ਇਕ ਕਾਮੇਡੀ ਕਲਾਕਾਰ ਹੀ ਨਹੀਂ ਸਨ, …
Read More »ਲੋਕਵੁੱਡ ਸੀਨੀਅਰਜ਼ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਹੋਈ
ਬਰੈਂਪਟਨ/ਬਿਊਰੋ ਨਿਊਜ਼ ਮਿਤੀ 17 ਅਕਤੂਬਰ ਸ਼ਾਮ 6 ਵਜੇ ਲੋਕਵੁੱਡ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਸਰ ਵਿਲੀਅਮ ਗੇਜ ਮਿਡਲ ਸਕੂਲ ਵਿਖੇ ਕਲੱਬ ਦੇ ਮੈੰਬਰਾਂ ਦੀ ਇਕ ਵੱਡੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਮਲਕੀਅਤ ਸਿੰਘ ਵਕੀਲ ਨੇ ਕੀਤੀ। ਮੁੱਖ ਮਹਿਮਾਨ ਵਜੋਂ ਐਮ.ਪੀ.ਪੀ. ਵਿੱਕ ਢਿੱਲੋਂ ਨੂੰ ਮੀਟਿੰਗ ਵਿਚ ਬੁਲਾਇਆ ਗਿਆ …
Read More »ਬਾਪੂ ਕਰਨੈਲ ਸਿੰਘ ਪਾਰਸ ਬਾਰੇ ਡਾਕੂਮੈਂਟਰੀ ਫਿਲਮ ਲੋਕ ਅਰਪਿਤ
ਬਰੈਂਪਟਟਨ/ਡਾ.ਝੰਡ ਲੰਘੇ ਸ਼ਨੀਵਾਰ 22 ਅਕਤੁਬਰ ਨੂੰ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ‘ਪਾਰਸ’ ਦੇ ਜੀਵਨ ਅਤੇ ਉਨ੍ਹਾਂ ਦੀ ਪੰਜਾਬੀ ਕਵੀਸ਼ਰੀ-ਪ੍ਰੰਪਰਾ ਨੂੰ ਵੱਡਮੁੱਲੀ ਦੇਣ ਸਬੰਧੀ ਟੋਰਾਂਟੋ ਦੇ ਉੱਘੇ ਫਿਲਮਸਾਜ਼ ਜੋਗਿੰਦਰ ਸਿੰਘ ਕਲਸੀ ਹੁਰਾਂ ਦੁਆਰਾ ਤਿਆਰ ਕੀਤੀੰ ਗਈ ਖ਼ੂਬਸੂਰਤ ਡਾਕੂਮੈਂਟਰੀ ਫਿਲਮ ‘ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ’ ਜਿਸ ਦਾ ਨਾਮਕਰਨ ਪਾਰਸ ਹੁਰਾਂ ਦੀ …
Read More »ਬਾਪੂ ਕਰਨੈਲ ਸਿੰਘ ਪਾਰਸ ਬਾਰੇ ਡਾਕੂਮੈਂਟਰੀ ਫਿਲਮ ਲੋਕ ਅਰਪਿਤ
ਬਰੈਂਪਟਟਨ/ਡਾ.ਝੰਡ ਲੰਘੇ ਸ਼ਨੀਵਾਰ 22 ਅਕਤੁਬਰ ਨੂੰ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ‘ਪਾਰਸ’ ਦੇ ਜੀਵਨ ਅਤੇ ਉਨ੍ਹਾਂ ਦੀ ਪੰਜਾਬੀ ਕਵੀਸ਼ਰੀ-ਪ੍ਰੰਪਰਾ ਨੂੰ ਵੱਡਮੁੱਲੀ ਦੇਣ ਸਬੰਧੀ ਟੋਰਾਂਟੋ ਦੇ ਉੱਘੇ ਫਿਲਮਸਾਜ਼ ਜੋਗਿੰਦਰ ਸਿੰਘ ਕਲਸੀ ਹੁਰਾਂ ਦੁਆਰਾ ਤਿਆਰ ਕੀਤੀੰ ਗਈ ਖ਼ੂਬਸੂਰਤ ਡਾਕੂਮੈਂਟਰੀ ਫਿਲਮ ‘ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ’ ਜਿਸ ਦਾ ਨਾਮਕਰਨ ਪਾਰਸ ਹੁਰਾਂ ਦੀ …
Read More »ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਦੀ ਸਰਬ ਸੰਮਤੀ ਨਾਲ ਚੋਣ ਹੋਈ
ਮਾਲਟਨ : ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਦੀ ਸਾਲ 2016-17 ਲਈ ਚੋਣ ਪਿਛਲੇ ਵਰ੍ਹਿਆਂ ਵਾਂਗ ਇਸ ਵਰ੍ਹੇ ਵੀ ਸਰਬ ਸੰਮਤੀ ਨਾਲ ਹੋਈ। ਦੋ ਬਜ਼ੁਰਗ ਸੀਨੀਅਰ ਸਾਥੀਆਂ ਨੇ ਬੇਨਤੀ ਕਰਕੇ ਬੋਰਡ ਆਫ ਡਾਇਰੈਕਟਰਜ਼ ਤੋਂ ਸੇਵਾ ਮੁਕਤੀ ਲਈ। ਉਨ੍ਹਾਂ ਦੀ ਥਾਂ ਦੋ ਸੀਨੀਅਰ ਸਾਥੀ ਵੀ ਸਰਬ ਸੰਮਤੀ ਨਾਲ ਲਏ ਗਏ। ਕਾਰਜਕਾਰਨੀ ਵਿਚ ਸੁਖਮਿੰਦਰ …
Read More »ਗਲੋਬਲ ਪੰਜਾਬ ਫਾਊਂਡੇਸ਼ਨ (ਜੀ.ਪੀ.ਐਫ਼) ਵਲੋਂ ਅੰਤਰਰਾਸ਼ਟਰੀ ਸੈਮੀਨਾਰ 29 ਅਕਤੂਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਗਲੋਬਲ ਪੰਜਾਬ ਫਾਊਂਡੇਸ਼ਨ ਟੋਰਾਂਟੋ ਚੈਪਟਰ ਵੱਲੋਂ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸ਼ੀਏਸ਼ਨ-ਟੋਰਾਂਟੋ ਦੇ ਸਹਿਯੋਗ ਨਾਲ 29 ਅਕਤੂਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਸ਼ਿੰਗਾਰ ਬੈਂਕੁਅਟ ਹਾਲ 2084 ਸਟੀਅਲਜ਼ ਐਵੀਨਿਊ, ਬਰੈਂਪਟਨ ਵਿਖੇ How to lead a successful and healthy life ਵਿਸ਼ੇ ‘ਤੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਕੀਤਾ ਜਾ ਰਿਹਾ ਹੈ। ਗਲੋਬਲ …
Read More »ਢਾਡੀ ਹਰਦੀਪ ਸਿੰਘ ਸਾਧੜਾ ਦਾ ਜਥਾ ਸਨਮਾਨਿਤ
ਟੋਰਾਂਟੋ : ਪੰਜਾਬ ਤੋਂ ਆਏ ਢਾਡੀ ਹਰਦੀਪ ਸਿੰਘ ਸਾਧੜਾ ਦੇ ਜਥੇ ਵਲੋਂ ਟੋਰਾਂਟੋ ਅਤੇ ਨੇੜਲੇ ਸ਼ਹਿਰਾਂ ਵਿਚ ਸਥਿਤ ਗੁਰਦੁਆਰਾ ਸਾਹਿਬਾਨ ਵਿਚ ਰੋਜ਼ਾਨਾ ਧਾਰਮਿਕ ਦੀਵਾਨਾਂ ਵਿਚ ਹਾਜ਼ਰ ਸੰਗਤਾਂ ਨੂੰ ਢਾਡੀ ਵਾਰਾਂ ਦੇ ਗਾਇਨ ਦੁਆਰਾ ਸਿੱਖ ਇਤਿਹਾਸ ਨਾਲ ਜੋੜਿਆ ਗਿਆ। ਲੰਘੇ ਦਿਨੀਂ ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਦੇ ਪ੍ਰਬੰਧਕਾਂ ਅਤੇ ਇੱਥੇ ਵਸੇ ਪਿੰਡ …
Read More »