17 C
Toronto
Sunday, October 25, 2026
spot_img
Homeਪੰਜਾਬਹਨੀਪ੍ਰੀਤ ਦਾ ਡਰਾਈਵਰ ਪ੍ਰਦੀਪ ਰਾਜਸਥਾਨ ਤੋਂ ਗ੍ਰਿਫਤਾਰ

ਹਨੀਪ੍ਰੀਤ ਦਾ ਡਰਾਈਵਰ ਪ੍ਰਦੀਪ ਰਾਜਸਥਾਨ ਤੋਂ ਗ੍ਰਿਫਤਾਰ

ਹਨੀਪ੍ਰੀਤ ਦਾ ਡਰਾਈਵਰ ਪ੍ਰਦੀਪ ਰਾਜਸਥਾਨ ਤੋਂ ਗ੍ਰਿਫਤਾਰਖੁੱਲ੍ਹ ਸਕਦੇ ਹਨ ਕਈ ਰਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਉਸਦੀ ਚਹੇਤੀ ਹਨੀਪ੍ਰੀਤ ਨੂੰ ਪੁਲਿਸ ਲੱਭ ਰਹੀ ਹੈ। ਇਸ ਵਿਚਕਾਰ ਹਰਿਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਹਨੀਪ੍ਰੀਤ ਦੇ ਵਿਸ਼ਵਾਸ ਪਾਤਰ ਡਰਾਈਵਰ ਪ੍ਰਦੀਪ ਨੂੰ ਰਾਜਸਥਾਨ ਦੇ ਲਕਸ਼ਮਣਗੜ੍ਹ ਇਲਾਕੇ ਵਿਚੋਂ ਗ੍ਰਿਫਤਾਰ ਕਰ ਲਿਆ ਹੈ। ਗੁਰਮੀਤ ਰਾਮ ਰਹੀਮ ਦੀ ਸਭ ਤੋਂ ਖਾਸ ਰਹੀ ਹਨੀਪ੍ਰੀਤ ਨੂੰ ਲੱਭਣ ਵਿਚ ਹਾਲੇ ਤੱਕ ਹਰਿਆਣਾ ਪੁਲਿਸ ਨਾਕਾਮ ਰਹੀ ਹੈ। ਪ੍ਰਦੀਪ ਦੀ ਗ੍ਰਿਫਤਾਰੀ ਦੀ ਪੁਸ਼ਟੀ ਹਰਿਆਣਾ ਦੇ ਡੀਜੀਪੀ ਨੇ ਵੀ ਕੀਤੀ ਹੈ। ਪੁਲਿਸ ਨੂੰ ਉਮੀਦ ਹੈ ਕਿ ਹੁਣ ਹਨੀਪ੍ਰੀਤ ਵਾਲੇ ਕੋਈ ਸੁਰਾਗ ਮਿਲ ਸਕਦਾ ਹੈ ਅਤੇ ਨਾਲ ਹੀ ਨੇਪਾਲ ਦੇ ਬਾਰਡਰ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

 

RELATED ARTICLES
POPULAR POSTS