Breaking News
Home / Mehra Media (page 3461)

Mehra Media

ਸ਼ਾਮ ਕੌਸ਼ਲ ਨੇ 5ਵੀਂ ਵਾਰ ਜਿੱਤਿਆ ਫਿਲਮ ਫੇਅਰ ਐਵਾਰਡ

ਟਾਂਡਾ ਦੇ ਨਜ਼ਦੀਕੀ ਪਿੰਡ ਮਿਰਜ਼ਾਪੁਰ ਨਾਲ ਸਬੰਧਿਤ ਬਾਲੀਵੁੱਡ ਦੇ ਮੋਹਰਲੀ ਕਤਾਰ ਦੇ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਨੇ ਲਗਾਤਾਰ ਤੀਸਰੀ ਵਾਰ ਬਾਲੀਵੁੱਡ ਦਾ ਮਕਬੂਲ ਐਵਾਰਡ ਫਿਲਮ ਫੇਅਰ ਆਪਣੇ ਨਾਂ ਕੀਤਾ ਹੈ । ਐਵਾਰਡ ਸਮਾਗਮ ਦੌਰਾਨ ਸ਼ਾਮ ਕੌਸ਼ਲ ਨੂੰ ਉਨ੍ਹਾਂ ਦੀ ਫਿਲਮ ‘ਦੰਗਲ’ ਲਈ ਇਸ ਐਵਾਰਡ ਨਾਲ ਨਿਵਾਜਿਆ ਗਿਆ। ਇਸ ਤੋਂ ਪਹਿਲਾ …

Read More »

ਫਿਲਮ ਫੇਅਰ ਐਵਾਰਡ

ਆਮਿਰ ਖਾਨ ਦੀ ‘ਦੰਗਲ’ ਬਣੀ ਬਿਹਤਰੀਨ ਫਿਲਮ ਦਲਜੀਤ ਦੁਸਾਂਝ ਨੂੰ ‘ਉੜਤਾ ਪੰਜਾਬ’ ਲਈ ਬਿਹਤਰੀਨ ਅਦਾਕਾਰ ਦਾ ਮਿਲਿਆ ਖਿਤਾਬ ਮੁੰਬਈ/ਬਿਊਰੋ ਨਿਊਜ਼ : ਮੁੰਬਈ  ‘ਚ 62ਵੇਂ ਜੀਓ ਫਿਲਮਫੇਅਰ ਐਵਾਰਡ ਸਮਾਰੋਹ ਵਿੱਚ ਸੁਪਰ ਸਟਾਰ ਆਮਿਰ ਖ਼ਾਨ ਨੂੰ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਮਿਲਿਆ, ਜਦੋਂ ਕਿ ਉਸ ਦੀ ਫਿਲਮ ‘ਦੰਗਲ’ ਨੂੰ ਬਿਹਤਰੀਨ ਫਿਲਮ ਚੁਣਿਆ ਗਿਆ। …

Read More »

ਸਿੱਖ ਖਿਡਾਰੀ ਹਾਕੀ ਟੀਮਾਂ ਦੀਸ਼ਾਨ

ਪ੍ਰਿੰ.ਸਰਵਣ ਸਿੰਘ ਭਾਰਤਵਿਚ ਸਿੱਖਾਂ ਦੀਗਿਣਤੀਭਾਵੇਂ 2% ਤੋਂ ਘੱਟ ਹੈ ਪਰਭਾਰਤੀ ਹਾਕੀ ਟੀਮਵਿਚ ਉਹ 60% ਦੇ ਕਰੀਬਹਨ।ਭਾਰਤਦੀ ਜਿਸ ਟੀਮ ਨੇ 2016 ਦਾਜੂਨੀਅਰਵਰਲਡ ਕੱਪ ਜਿੱਤਿਆ ਉਸ ਵਿਚਹਰਜੀਤ ਸਿੰਘ, ਹਰਮਨਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਪਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸੰਤਾ ਸਿੰਘ ਤੇ ਗੁਰਿੰਦਰ ਸਿੰਘ ਖੇਡੇ।ਕੈਨੇਡਾਵਿਚਜਿਥੇ ਸਿੱਖਾਂ ਦੀਗਿਣਤੀ 1% ਦੇ …

Read More »

ਪੰਜਾਬ ਦੀ ਪਲੀਤ ਹੋ ਰਹੀ ਆਬੋ ਹਵਾ ਲੋਕ ਜਾਣ ਤਾਂ ਜਾਣ ਕਿੱਥੇ?

ਤਲਵਿੰਦਰ ਸਿੰਘ ਬੁੱਟਰ 98780-70008 ਪੰਜ ਦਰਿਆਵਾਂ ਦੀ ਧਰਤੀ ਦੇ ਪਾਣੀ ਨੂੰ ਕਿਸੇ ਸਮੇਂ ਅੰਮ੍ਰਿਤ ਸਮਝਿਆ ਜਾਂਦਾ ਸੀ। ਹਰੀ ਕ੍ਰਾਂਤੀ ਤੋਂ ਬਾਅਦ ਖੇਤੀ ‘ਚ ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਉਦਯੋਗਾਂ-ਕਾਰਖਾਨਿਆਂ ਦੇ ਪ੍ਰਦੂਸ਼ਣ ਨੇ ਕੁਦਰਤੀ ਸਰੋਤ ਅੱਜ ਅੰਮ੍ਰਿਤ ਤੋਂ ਜ਼ਹਿਰ ਬਣਾ ਦਿੱਤੇ ਹਨ। ਅੱਜ ਪੰਜਾਬ ‘ਚ ਕਿਸੇ ਨਲਕੇ ਜਾਂ ਟਿਊਬਵੈਲ ਦਾ …

Read More »

ਧਰਤੀ ‘ਤੇ ਵਸਿਆ ਸਵਰਗ ਹੈ

ਟੋਬਰਮਰੀ ਮੇਜਰ ਮਾਂਗਟ ਲੰਬੀ ਸਰਦ ਰੁੱਤ ਬੀਤਣ ਤੋਂ ਬਾਅਦ, ਜਦੋਂ ਬਰਫਵਾਰੀ ਰੁਕਦੀ ਹੈ, ਤਾਂ ਕੈਨੇਡੀਅਨ ਜੀਵਨ ਚਹਿਕ ਉੱਠਦਾ ਹੈ। ਲੋਕ ਸਪਤਾਹਿਕ ਅੰਤ ਤੇ ਘੁੰਮਣਯੋਗ ਥਾਵਾਂ ਵਲ ਨਿੱਕਲ ਤੁਰਦੇ ਨੇ। ਜਿਹੜੇ ਦੂਰ ਦੁਰਾਡੇ ਨਹੀਂ ਜਾ ਸਕਦੇ ਉਨ੍ਹਾਂ ਲਈ ਆਸ ਪਾਸ ਹੀ ਦੇਖਣ ਯੋਗ ਥਾਵਾਂ ਹੁੰਦੀਆਂ ਨੇ। ਉਨਟਾਰੀਉ ਸੂਬੇ ਵਿੱਚ ਟੋਬਰਮਰੀ ਵੀ …

Read More »

ਹਵਾ ਪ੍ਰਦੂਸ਼ਣ ਚੇਤਨਾ ਸੰਬੰਧਤ ਬਾਲ-ਨਾਟਕ

ਕਾਲਾ ਬੱਦਲ, ਤਿੱਖੀਆਂ ਕਿੱਲਾਂ ਡਾ. ਡੀ ਪੀ ਸਿੰਘ 416-859-1856 ਪਾਤਰ: ਸ਼ਹਿਨਾਜ਼ : ਸੋਲ੍ਹਾਂ ਕੁ ਸਾਲ ਦੀ ਲੜਕੀ। ਤਨਵੀਰ: ਚੋਦਾਂ ਕੁ ਸਾਲ ਦਾ ਲੜਕਾ। ਕਾਲਾ ਬੱਦਲ: ਕਾਲੇ ਪੀਲੇ ਧੱਬਿਆਂ ਵਾਲਾ ਚੋਲਾ ਤੇ ਲਾਲ-ਭੂਰੇ ਵਾਲਾਂ ਵਾਲਾ ਵਿੱਗ ਪਹਿਨੀ 50 ਕੁ ਸਾਲ ਦਾ ਆਦਮੀ, ਜੋ ਪ੍ਰਦੂਸ਼ਣ ਦੀ ਨੁਮਾਇੰਦਗੀ ਕਰਦਾ ਹੈ। ਕਾਲੇ ਬੱਦਲ ਦੇ …

Read More »

ਬਾਪੂ ਜੀ ਸਿੰਘ ਤੋਂ ਸਿੱਖ ਕਿਉਂ ਬਣੇ

ਬਲਬੀਰ ਸਿੰਘ ਡਾਲਾ ਦਾਦੀ ਦੇ ਦੱਸਣ ਮੁਤਾਬਕ ਮੇਰੇ ਪਿਤਾ ਜੀ ਭਾਵ ਬਾਪੂ ਜੀ ਦਾ ਜਨਮ ਸੰਨ 1912 ਵਿੱਚ ਹੋਇਆ ਸੀ। ਸਭ ਤੋਂ ਵੱਡੇ ਭਰਾ ਤੇ ਤਿੰਨ ਵੱਡੀਆਂ ਭੈਣਾਂ ਦਾ ਛੋਟਾ ਵੀਰਾ ਹੋਣ ਕਾਰਣ ਉਹਨਾਂ ਨੂੰ ਪੂਰਾ ਲਾਡ ਤੇ ਬੇਹੱਦ ਪਿਆਰ ਮਿਲਿਆ। ਅੱਜ ਭਾਵੇਂ ਡਾਲੇ ਤੋਂ ਮੋਗੇ ਜਾਣਾ ਬੇਹੱਦ ਸੁਖਾਲਾ ਹੈ …

Read More »

ਸ਼ਹੀਦ ਭਗਤ ਸਿੰਘ ਦੇ ਆਦਰਸ਼ ਜੋ ਅਜੋਕੇ ਸਮੇਂ ਵਿਚ ਵੀ ਹਨ ਜੀਵਨ-ਰਾਹ

ਮਹਿੰਦਰ ਸਿੰਘ ਵਾਲੀਆ ਬਰੈਂਪਟਨ,  ਫੋਨ: 647-856-4280 ਕੌਮ ਦੇ ਸ਼ਹੀਦ ਦੇਸ਼ ਵਾਸੀਆਂ ਲਈ ਪ੍ਰੇਰਨਾ, ਕੁਰਬਾਨੀ ਅਤੇ ਵਿਸਵਾਯ ਦੇ ਪ੍ਰਤੀਕ ਹੁੰਦੇ ਹਨ । ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਾਰਨਾਮਿਆਂ ਅਤੇ ਕੁਰਬਾਨੀਆਂ ਨੇ ਸਾਰੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ  ਦਿੱਤਾ ਸੀ । ਪ੍ਰੰਤੂ ਉਨ੍ਹਾਂ ਦੇ ਨਿਸ਼ਾਨੇ ਅਜੇ ਵੀ ਅਧੂਰੇ …

Read More »

2017 RBC ਚੋਟੀ ਦੇ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡ ਨਾਮਜ਼ਦਗੀਆਂ ਲਈ ਖੁੱਲ੍ਹਾ ਸੱਦਾ

ਕੈਨੇਡਾ ਦੇ 150ਵੇਂ ਜਨਮ ਦਿਨ ਦਾ ਜਸ਼ਨ ਮਨਾਉਣ ਵਿੱਚ ਮਦਦ ਕਰਨ ਲਈ, ਪ੍ਰੇਰਿਤ ਕਰਨ ਵਾਲੇ ਇਮੀਗ੍ਰਾਂਟਾਂ ਅਤੇ ਨਵੀਂ ਨੌਜਵਾਨ ਸ਼੍ਰੇਣੀ ਦੀ ਭਾਲ ਵਿੱਚ ਨਾਮਜ਼ਦਗੀਆਂ 27 ਫਰਵਰੀ ਨੂੰ ਬੰਦ ਹੋਣਗੀਆਂ ਟੋਰਾਂਟੋ :  ਕੈਨੇਡੀਅਨ ਇਮੀਗ੍ਰਾਂਟ ਮੈਗਜ਼ੀਨ ਨੂੰ ਨੌਵੇਂ ਸਲਾਨਾ RBC ਚੋਟੀ ਦੇ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡਾਂ ਲਈ ਨਾਮਜ਼ਦਗੀਆਂ ਦਾ ਸੱਦਾ ਦਿੰਦੇ ਹੋਏ …

Read More »

‘ਗੋਧਾ ਅਰਦਲੀ’ ਮੇਰੀ ਪਲੇਠੀ ਸਾਹਿਤਕ ਰਚਨਾ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 1996-97 ਦੀ ਗੱਲ ਹੋਵੇਗੀ। ਫ਼ਰੀਦਕੋਟ ਬੱਸ ਅੱਡੇ ਵਿੱਚ ਅਖ਼ਬਾਰਾਂ-ਰਸਾਲਿਆਂ ਦੀ ਸਟਾਲ ਉੱਤੇ ਪਈਆਂ ਕੁਝ ਕਿਤਾਬਾਂ ‘ਤੇ ਨਿਗ੍ਹਾ ਮਾਰੀ ਤਾਂ ਇਕ ਛੋਟੀ ਜਿਹੀ ਅਨੁਵਾਦਿਤ ਪੁਸਤਕ ‘ਗੰਗਾ ਪਵਿੱਤਰ ਜਾਂ ਪਲੀਤ’ ਹੱਥ ਲੱਗੀ। ਪੰਜਾਹ ਕੁ ਪੰਨਿਆਂ ਦੀ ਹੋਵੇਗੀ, ਪੇਪਰ ਬੈਕ। ਅਨੁਵਾਦ ਸ਼ਾਇਦ ਮੇਘ ਰਾਜ ਮਿੱਤਰ ਜਾਂ ਸਰਜੀਤ …

Read More »