Breaking News
Home / Mehra Media (page 3400)

Mehra Media

ਪਰਵਾਸੀਆਂ ਨੂੰ ਰੋਕਣਲਈਅਮਰੀਕਾਬਣਾਏਗਾ 2,000 ਮੀਲਦੀਕੰਧ

ਵਾਸ਼ਿੰਗਟਨ/ਬਿਊਰੋ ਨਿਊਜ਼ ਰਾਸ਼ਟਰਪਤੀਬਣਨ ਤੋਂ ਬਾਅਦਡੋਨਲਡਟਰੰਪ ਨੇ ਅਮਰੀਕਾਵਿੱਚਗ਼ੈਰਕਾਨੂੰਨੀਤਰੀਕੇ ਨਾਲਆਉਣਵਾਲੇ ਲੋਕਾਂ ਉੱਤੇ ਨਕੇਲਪਾਉਣਲਈਕੰਮਕਰਨਾਸ਼ੁਰੂ ਕਰਦਿੱਤਾ ਹੈ। ਟਰੰਪ ਨੇ ਮੈਕਸੀਕੋ ਤੇ ਅਮਰੀਕਾਦੀਸਰਹੱਦ’ਤੇ ਕੰਧਬਣਾਉਣ ਦੇ ਹੁਕਮਜਾਰੀਕਰਦਿੱਤੇ ਹਨ। ਮੈਕਸੀਕੋ ਤੋਂ ਹੀ ਜ਼ਿਆਦਾਤਰਪਰਵਾਸੀਅਮਰੀਕਾਵਿੱਚਗ਼ੈਰਕਾਨੂੰਨੀਤਰੀਕੇ ਨਾਲ ਆਉਂਦੇ ਹਨ। ਅਮਰੀਕਾਚੋਣਾਂ ਦੌਰਾਨ ਮੈਕਸੀਕੋ ਸਰਹੱਦਉਤੇ ਕੰਧਬਣਾਉਣਦਾਵੱਡਾ ਮੁੱਦਾਵੀ ਸੀ। ਡਿਪਾਰਟਮੈਂਟਆਫ਼ਹੋਮਲੈਂਡਸਕਿਉਰਿਟੀ ਨੂੰ ਸੰਬੋਧਨਕਰਦੇ ਹੋਏ ਟਰੰਪ ਨੇ ਕਿਹਾ ਕਿ ਕੰਧਬਣਨਨਾਲਗ਼ੈਰਕਾਨੂੰਨੀਤਰੀਕੇ ਨਾਲਵਾਲੇ ਲੋਕਾਂ ਤੇ ਨਸ਼ੀਲੀਆਂ ਦਵਾਈਆਂ …

Read More »

ਅਮਰੀਕੀ ਫੌਜ ਵਿਚ 5 ਹੋਰ ਸਿੱਖ ਸ਼ਾਮਲ

ਵਾਸ਼ਿੰਗਟਨ: ਅਮਰੀਕੀਸੈਨਾਵੱਲੋਂ ਨਵੇਂ ਨਿਯਮਜਾਰੀਕਰਨ ਤੋਂ ਕੁਝ ਦਿਨਾਂ ਬਾਅਦਪੰਜਸਾਬਤਸੂਰਤ ਸਿੱਖਾਂ ਨੂੰ ਦਸਤਾਰ ਸਜਾ ਕੇ ਅਤੇ ਦਾੜ੍ਹੀਰੱਖ ਕੇ ਅਮਰੀਕੀਸੈਨਾਵਿਚਭਰਤੀਕਰਨਦੀਪ੍ਰਵਾਨਗੀਮਿਲ ਗਈ। ਨਵੇਂ ਨਿਯਮਾਂ ਅਨੁਸਾਰਦਸਤਾਰਸਜਾਉਣਵਾਲੇ, ਹਿਜਾਬਪਾਉਣਵਾਲੇ ਅਤੇ ਦਾੜ੍ਹੀਰੱਖਣਵਾਲੇ ਨੂੰ ਅਮਰੀਕੀਸੈਨਾਵਿਚਭਰਤੀਕੀਤਾ ਜਾ ਸਕਦਾ ਹੈ। ਅਮਰੀਕੀਰੱਖਿਆਵਿਭਾਗ ਵੱਲੋਂ 1981 ਵਿਚਧਾਰਮਿਕਚਿੰਨਾਂ ‘ਤੇ ਪਾਬੰਦੀਲਾਉਣ ਦੇ ਬਾਅਦਅਮਰੀਕੀਹਥਿਆਰਬੰਦਸੈਨਾਵਾਂ ਵਿਚ ਸਿੱਖਾਂ ਦੀ ਇਹ ਸਭ ਤੋਂ ਵੱਡੀਭਰਤੀ ਹੈ। 4 ਜਨਵਰੀ ਤੋਂ ਨਵੇਂ ਨਿਯਮਜਨਤਕ …

Read More »

ਮਿਸੀਸਾਗਾ ਵਿੱਚ ‘ਲੋਹੜੀ ਸ਼ਗਨਾਂ ਦੀ’ ਪ੍ਰੋਗਰਾਮ ਨੇ ਸਭ ਦਾ ਮਨ ਮੋਹ ਲਿਆ

ਮਿਸੀਸਾਗਾ/ਦੇਵ ਝਮੱਟ ਇੰਡੋ-ਕੈਨੇਡੀਅਨ,ਖਾਸ ਕਰਕੇ ਪਜਾੰਬੀਆਂ ਦਾ ਮਨਸਪਸੰਦ ਤਿਉਹਾਰ, ਲੋਹੜੀ, ‘ਲੋਹੜੀ ਸ਼ਗਨਾਂ ਦੀ’ ਦੇ ਬੈਨਰ ਹੇਠਾਂ ਮਿਸੀਸਾਗਾ ਪੈਲੇਸ ਬੈਂਕੇਟ ਹਾਲ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਐਮ ਸੀ ਦੀ ਭੂਮਿਕਾ, ਅਮਰੀਕਾ ਤੋਂ ਆਈ ਪ੍ਰਸਿੱਧ ਲੇਖਿਕਾ ਨੀਲਮ ਸੈਣੀ ਨੇ ਨਿਭਾਈ। ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਲਿਖਤਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ …

Read More »

ਕੇਲਡਰਸਟੋਨ ਸੀਨੀਅਰਜ਼ ਕਲੱਬ ਨੇ ਲੋਹੜੀ ਦਾ ਤਿਉਹਾਰ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਕੇਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਨੇ 13 ਜਨਵਰੀ ਦਿਨ ਸ਼ੁਕਰਵਾਰ ਨੂੰ ਲੋਹੜੀ ਦਾ ਤਿਉਹਾਰ ਬੜੇ ਹੀ ਸ਼ੌਕ ਨਾਲ ਮਨਾਇਆ। ਹਾਲਾਂ ਕਿ ਬਹੁਤ ਮੈਂਬਰਜ਼ ਭਾਰਤ ਨੂੰ ਚਲੇ ਗਏ ਹਨ ਫਿਰ ਵੀ ਕਾਫੀ ਗਿਣਤੀ ਵਿੱਚ ਸੀਨੀਅਰਜ਼ ਨੇ ਇਸ ਵਿੱਚ ਹਿੱਸਾ ਲਿਆ। ਕਲੱਬ ਦੇ ਪ੍ਰਧਾਨ ਡਾ.ਸੋਹਨ ਸਿੰਘ ਨੇ ਲੋਹੜੀ ਦੇ ਤਿਉਹਾਰ …

Read More »

ਕੰਸਰਵੇਟਿਵ ਪਾਰਟੀ ਵਲੋਂ ਸਾਰੇ ਇੰਡੋ-ਕੈਨੇਡੀਅਨ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ

ਟੋਰਾਂਟੋ : ਕੰਸਰਵੇਟਿਵ ਪਾਰਟੀ ਵਲੋਂ ਸਾਰੇ ਇੰਡੋ-ਕੈਨੇਡੀਅਨ ਭਾਰਤੀਆਂ ਨੂੰ ਵਧਾਈਆਂ ਦਿੰਦਿਆਂ ਹੋਇਆਂ ਪਾਰਟੀ ਦੀ ਅੰਤਰਿਮ ਆਗੂ ਰੋਨਾ ਐਮਬਰੋਜ਼ ਨੇ ਆਖਿਆ ਕਿ ਜਿੱਥੇ ਪੂਰੇ ਸੰਸਾਰ ਵਿਚ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਮਨਾਉਣ ਲਈ ਲੱਖਾਂ ਲੋਕ ਇਕੱਠੇ ਹੁੰਦੇ ਹਨ, ਉਥੇ ਕੈਨੇਡੀਅਨਜ਼, ਕੈਨੇਡਾ ਅਤੇ ਭਾਰਤ ਵਿਚਕਾਰ ਚਿਰਸਥਾਈ ਅਤੇ ਖਾਸ ਰਿਸ਼ਤੇ ਦਰਸਾਉਂਦੇ ਹਨ। ਸਾਡੇ …

Read More »

ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੁੰਦੇ ਸਾਰ ਹੀ ਓਲਿਏਰੀ ਬਣੇ ਲੋਕਾਂ ਦੀ ਪਹਿਲੀ ਪਸੰਦ

ਓਟਵਾ/ਬਿਊਰੋ ਨਿਊਜ਼ ਸਰਵੇਖਣ ਅਨੁਸਾਰ ਕੈਵਿਨ ਓਲਿਏਰੀ ਦੇ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੁੰਦੇ ਸਾਰ ਹੀ ਜਿੱਥੇ ਉਨ੍ਹਾਂ ਦੀ ਬੱਲੇ ਬੱਲੇ ਹੋ ਗਈ ਉੱਥੇ ਹੀ ਕੰਜ਼ਰਵੇਟਿਵ ਪਾਰਟੀ ਨੂੰ ਵੀ ਲਿਬਰਲਾਂ ਤੋਂ ਲੀਡ ਮਿਲ ਗਈ ਹੈ। ਓਲਿਏਰੀ ਇੱਕ ਸੈਲੇਬ੍ਰਿਟੀ ਕਾਰੋਬਾਰੀ ਹਨ ਤੇ ਉਹ ਅਜੇ ਪਿਛਲੇ ਹਫਤੇ ਹੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਏ …

Read More »

ਕਿਜ਼ੀ ‘ਤੇ ਇਸ਼ਤਿਹਾਰ ਦੇਣ ਤੋਂ ਬਾਅਦ ਦੋ ਕਾਰ ਮਾਲਕਾਂ ਨਾਲ ਡਕੈਤੀ

ਮਿਸੀਸਾਗਾ : ਇਕ ਨਵੀਂ ਤਰ੍ਹਾਂ ਦੀ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕਿਜ਼ੀ ‘ਤੇ ਪੋਸਟ ਕੀਤੇ ਗਏ ਦੋ ਕਾਰਾਂ ਦੇ ਇਸ਼ਤਿਹਾਰਾਂ ਦੇ ਅਧਾਰ ‘ਤੇ ਪਹਿਲੇ ਰੇਕੀ ਕੀਤੀ ਅਤੇ ਫਿਰ ਕਾਰਾਂ ਦੇ ਮਾਲਕਾਂ ਦੇ ਸਾਹਮਣੇ ਹੀ ਕਾਰਾਂ ਨੂੰ ਚੋਰੀ ਕਰ ਲਿਆ। ਇਹ ਚੋਰੀ ਲੰਘੇ ਐਤਵਾਰ ਦੀ ਰਾਤ ਨੂੰ ਕੀਤੀ …

Read More »

ਪੀਲ ਪੁਲਿਸ ਨੇ ਪਰਸ ਖੋਹਣ ਵਾਲੇ ਝਪਟਮਾਰ ਨੂੰ ਕੀਤਾ ਕਾਬੂ

ਮਿਸੀਸਾਗਾ/ਬਿਊਰੋ ਨਿਊਜ਼ ਲੰਘੇ ਦਿਨੀਂ ਪੀਲ ਪੁਲਿਸ ਨੇ ਇਕ ਪਰਸ ਖੋਹਣ ਵਾਲੇ ਝਪਟਮਾਰ ਨੂੰ ਕਾਬੂ ਕੀਤਾ ਹੈ।  11 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਸ ਝਪਟਮਾਰ ਨੂੰ ਕਾਫੀ ਛਾਣਬੀਣ ਤੋਂ ਬਾਅਦ ਫੜਿਆ ਹੈ। ਇਸ ਝਪਟਮਾਰ ਨੇ ਪਿਛਲੇ ਐਤਵਾਰ 22 ਜਨਵਰੀ ਨੂੰ ਸਵੇਰੇ 10.50 ਵਜੇ ਇਕ 65 ਸਾਲਾ ਔਰਤ ਕੋਲੋਂ ਉਸ ਸਮੇਂ ਪਰਸ …

Read More »

ਨੋਰੋਵਾਇਰਸ ਕਾਰਨ ਟੋਰਾਂਟੋ ਕਾਲਜ ਦੇ 200 ਤੋਂ ਵੱਧ ਵਿਦਿਆਰਥੀ ਪਏ ਬਿਮਾਰ

ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਾਲਜ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਾਲਾ ਹੋਰ ਕੋਈ ਨਹੀਂ ਸਗੋਂ ਨੋਰੋਵਾਇਰਸ ਹੋ ਸਕਦਾ ਹੈ। ਪਰ ਏਜੰਸੀ ਵੱਲੋਂ ਇਸ ਲਈ ਲੈਬੋਰੇਟਰੀ ਦੀ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ। ਏਜੰਸੀ ਵਿੱਚ ਐਸੋਸਿਏਟ ਮੈਡੀਕਲ ਆਫੀਸਰ ਆਫ ਹੈਲਥ …

Read More »

ਕਾਊਂਸਲਰ ਗੁਰਪ੍ਰੀਤ ਢਿੱਲੋਂ ਦਾ ਪ੍ਰਸਤਾਵ ਕਾਊਂਸਲ ‘ਚ ਹੋਇਆ ਪਾਸ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਕਾਊਂਸਲ ਦੀ ਮੀਟਿੰਗ ਵਿਚ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦਾ ਇਕ ਨਵਾਂ ਪ੍ਰਸਤਾਵ ਪਾਸ ਹੋ ਗਿਆ ਹੈ। ਇਹ ਪ੍ਰਸਤਾਵ ਕੋਡ ਆਫ ਕੰਡਕਟ ਟ੍ਰੇਨਿੰਗ ਨੂੰ ਲੈ ਕੇ ਸੀ, ਜਿਸ ਵਿਚ ਕਾਊਂਸਲਰਜ਼ ਲਈ ਇਕ ਵਰਕਸ਼ਾਪ ਵੀ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰਸਤਾਵ ਦੇ ਤਹਿਤ ਕਾਊਂਸਲ ਵਿਚ ਪ੍ਰੋਫੈਸ਼ਨਲਜ਼ ਨੂੰ ਵਧਾਉਣ ਦਾ ਯਤਨ …

Read More »