Breaking News
Home / Mehra Media (page 3391)

Mehra Media

ਆਪ ਮੁਖੀ ‘ਤੇ ਸੁਖਬੀਰ ਬਾਦਲ ਦੇ ਆਰੋਪ

ਸਾਬਕਾ ਖਾੜਕੂ ਦੀ ਕੋਠੀ ‘ਚ ਰਾਤ ਰਹੇ ਕੇਜਰੀਵਾਲ ਕੋਠੀ ‘ਚ ਰਹਿ ਰਹੇ ਹਨ ਐਸ ਐਚ ਓ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਮੋਗਾ/ਬਿਊਰੋ ਨਿਊਜ਼ : ਸ਼ਨੀਵਾਰ ਰਾਤ 9 ਵਜੇ ਜਿਸ ਸਮੇਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਰੈਲੀ ਕਰ ਰਹੇ ਸਨ, ਠੀਕ ਉਸੇ ਸਮੇਂ ਰਾਸ਼ਟਰੀ ਮੁਖੀ ਅਤੇ ਦਿੱਲੀ ਦੇ …

Read More »

ਪੰਜਾਬੀ ਗਾਇਕ ਕੇ ਐਸ ਮੱਖਣ ਕੋਲੋਂ ਈਡੀ ਨੇ ਕੀਤੀ ਪੁੱਛਗਿੱਛ

ਜਲੰਧਰ/ਬਿਊਰੋ ਨਿਊਜ਼ : ਪੰਜਾਬੀ ਗਾਇਕ ਤੇ ਫਿਲਮ ‘ਜੁਗਨੀ ਹੱਥ ਕਿਸੇ ਨਈਂ ਆਉਣੀ’ ਦੇ ਸਹਿ ਕਲਾਕਾਰ ਕੇ ਐਸ ਮੱਖਣ ਫਿਲਮ ਲਈ ਹੋਈ ਫੰਡਿੰਗ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਪੁੱਛਗਿੱਛ ਲਗਭਗ 9 ਘੰਟੇ ਹੋਈ। ਉਹਨਾਂ ਦੱਸਿਆ ਕਿ ਈਡੀ ਅਧਿਕਾਰੀਆਂ ਨੇ ਉਹਨਾਂ ਤੋਂ ਫਿਲਮ ਦੇ ਨਿਰਮਾਤਾ ਤੇ ਹੋਰ …

Read More »

ਬੰਬ ਧਮਾਕੇ ਤੋਂ ਬਾਅਦ ਮਚਿਆ ਸਿਆਸੀ ਘਮਾਸਾਨ

ਕਾਂਗਰਸ ਤੇ ਅਕਾਲੀ ਦਲ ਨੂੰ ਸਾਰਾ ਪੰਜਾਬ ਅੱਤਵਾਦੀ ਦਿਸਣ ਲੱਗਾ : ਕੇਜਰੀਵਾਲ ਜਲੰਧਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪਾਰਟੀ ਦੀ ਮਜ਼ਬੂਤੀ ਲਈ ਦੋਆਬੇ ਵਿੱਚ ਆਖਰੀ ਹੱਲਾ ਮਾਰਿਆ। ਕੇਜਰੀਵਾਲ ਨੇ ਨਕੋਦਰ, …

Read More »

ਪੰਜਾਬ ਚੋਣਾਂ ‘ਚ ਇਸ ਵਾਰ ਨੌਜਵਾਨ ਉਮੀਦਵਾਰਾਂ ‘ਤੇ ਟੇਕ

ਸਿਆਸੀ ਪਾਰਟੀਆਂ ਨੇ ਦੋ ਦਰਜਨ ਤੋਂ ਵੱਧ ਨੌਜਵਾਨ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਦੇ ਸਭ ਤੋਂ ਬਜ਼ੁਰਗ 90 ਸਾਲਾ ਪ੍ਰਕਾਸ਼ ਸਿੰਘ ਬਾਦਲ ਛੇਵੀਂ ਵਾਰ ਮੁੱਖ ਮੰਤਰੀ ਬਣਨ ਲਈ ਮੈਦਾਨ ਵਿੱਚ ਹਨ। ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ 75 …

Read More »

ਸ਼ਾਹੀ ਘਰਾਣੇ ਨੂੰ ‘ਆਮ ਆਦਮੀ’ ਦੀ ਤਾਕਤ ਦਾ ਹੋਣ ਲੱਗਾ ਅਹਿਸਾਸ

ਪਟਿਆਲਾ : ਪੰਜਾਬ ਦੇ ਸ਼ਾਹੀ ਘਰਾਣੇ ਨੂੰ ਇਸ ਵਾਰ ‘ਆਮ ਆਦਮੀ’ ਦੀ ਤਾਕਤ ਦਾ ਅਹਿਸਾਸ ਹੋਣ ਲੱਗਾ ਹੈ। ਰਿਆਸਤੀ ਸ਼ਹਿਰ ਦੀ ਰਾਜਸੀ ਫ਼ਿਜ਼ਾ ਇਸ ਵਾਰ ਕੁੱਝ ਬਦਲੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਰਾਜਸੀ ਸਫ਼ਰ ਦੀ ਐਲਾਨੀ ਆਖਰੀ ਪਾਰੀ ਦੌਰਾਨ ਪਹਿਲਾਂ ਵਾਲੀ ਚੜ੍ਹਤ ਬਰਕਰਾਰ ਰੱਖਣ ਲਈ ਸ਼ਾਹੀ ਪਰਿਵਾਰ ਦਮੋਂ …

Read More »

ਐਨ ਆਰ ਆਈ ਰੂਬੀ ਢੱਲਾ ਵੀ ਪੰਜਾਬ ‘ਚ ਕਰ ਰਹੀ ਹੈ ਜੰਮ ਕੇ ਚੋਣ ਪ੍ਰਚਾਰ

ਅਕਾਲੀ ਦਲ ਦੀਆਂ ਰੈਲੀਆਂ, ਬੈਠਕਾਂ, ਰੋਡ ਸ਼ੋਅਜ਼ ਦਾ ਬਣੀ ਹਿੱਸਾ ਚੰਡੀਗੜ੍ਹ/ਬਿਊਰੋ ਨਿਊਜ਼ ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਡਾ.ਰੂਬੀ ਢੱਲਾ ਸ਼੍ਰੋਮਣੀ ਅਕਾਲੀ ਦਲ ਦੇ ਐਨ ਆਰ ਆਈ ਵਿੰਗ ਦਾ ਸਭ ਤੋਂ ਪ੍ਰਮੁੱਖ ਚਿਹਰਾ ਹੈ। ਸਿਰਫ 30 ਸਾਲ ਦੀ ਉਮਰ ਵਿਚ ਬਰੈਂਪਟਨ-ਸਪਰਿੰਗਡੇਲ ਹਲਕੇ ਤੋਂ 2004 ਵਿਚ ਬਣੀ ਸਿੱਖ ਪਿਛੋਕੜ ਦੀ ਪਹਿਲੀ ਇੰਡੋ-ਕੈਨੇਡੀਅਨ …

Read More »

ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਕੜਵਲ ਦੀ ਪਤਨੀ ‘ਤੇ ਅਣਪਛਾਤੇ ਹਥਿਆਰਬੰਦਾਂ ਨੇ ਕੀਤਾ ਹਮਲਾ

ਲੁਧਿਆਣਾ : ਲੁਧਿਆਣਾ ਦੇ ਆਤਮ ਨਗਰ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਪਤਨੀ ਕੋਮਲਪ੍ਰੀਤ ਕੜਵਲ ਉੱਪਰ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਹੈ। ਹਮਲਾ ਉਸ ਸਮੇਂ ਹੋਇਆ ਜਦੋਂ ਕੋਮਲਪ੍ਰੀਤ ਕੜਵਲ ਆਪਣੀ ਇਨੋਵਾ ਗੱਡੀ ਵਿੱਚ ਚੋਣ ਪ੍ਰਚਾਰ ਲਈ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਾਰ ਦੇ ਸ਼ੀਸ਼ੇ …

Read More »