Breaking News
Home / Mehra Media (page 3376)

Mehra Media

ਐਮ ਪੀ ਸੋਨੀਆ ਸਿੱਧੂ ਨੇ ਪੀਲ ਮੈਮੋਰੀਅਲ ਹਸਪਤਾਲ ਨੂੰ ਵੱਡੀ ਉਪਲਬਧੀ ਦੱਸਿਆ

ਨਵੇਂ ਅਤੇ ਆਧੁਨਿਕ ਹੈਲਥ ਸੈਂਟਰ ਲਈ ਪਾਰਲੀਮੈਂਟ ‘ਚ ਦਿੱਤੀ ਵਧਾਈ ਬਰੈਂਪਟਨ : ਇਸ ਹਫਤੇ ਨਵੇਂ ਸਿਰੇ ਤੋਂ ਅਤੇ ਅਧਿਕਾਰਤ ਤੌਰ ‘ਤੇ ਪੀਲ ਮੈਮੋਰੀਅਲ ਅਰਜੈਂਟ ਕੇਅਰ ਸੈਂਟਰ ਦਾ ਉਦਘਾਟਨ ਕੀਤਾ ਗਿਆ ਜੋ ਵਿਲੀਅਮ ਓਸਲ ਹੈਲਥ ਸਿਸਟਮ ਦਾ ਹਿੱਸਾ ਹੈ। ਇਹ ਹਸਪਤਾਲ ਸਿਹਤ ਅਤੇ ਲੋਕ ਕਲਿਆਣ ਲਈ ਆਧੁਨਿਕ ਯੰਤਰ ਤੇ ਸਹੂਲਤਾਂ ਨਾਲ …

Read More »

ਟਰੱਕਸ ਸਲਿਊਸ਼ਨ ਅਤੇ ਟਰੱਕ ਅਕੈਡਮੀ ਦੇ ਨਵੇਂ ਦਫਤਰ ਦਾ ਸ਼ਾਨਦਾਰ ਉਦਘਾਟਨ

ਲੰਘੇ ਹਫਤੇ ਟਰੱਕਸ ਸਲਿਊਸ਼ਨ ਕੰਪਨੀ ਅਤੇ ਟਰੱਕ ਅਕੈਡਮੀ, ਜੋ ਕਿ ਓਨਟਾਰੀਓ ਸਰਕਾਰ ਤੋਂ ਮਾਨਤਾ ਪ੍ਰਾਪਤ ਇਕ ਟਰੱਕ ਡਰਾਈਵਿੰਗ ਸਕੂਲ ਹੈ, ਦੇ ਨਵੇਂ ਦਫਤਰ ਦਾ ਉਦਘਾਟਨ ਮਿਸੀਸਾਗਾ ਵਿਚ ਹਾਈਵੇ 10 ਅਤੇ ਬਰੇਟੇਨੀਆ ਰੋਡ ਦੇ ਲਾਗੇ ਬਿਠਲ ਸਟਰੀਟ ‘ਤੇ ਖੋਲ੍ਹਿਆ ਗਿਆ। ਇਸ ਮੌਕੇ ‘ਤੇ ਐਮਪੀਪੀ ਹਰਿੰਦਰ ਮੱਲ੍ਹੀ, ਟਰਾਂਸਪੋਰਟ ਮੰਤਰੀ ਸਟੀਫਨ ਡੈਲਡੂਕਾ ਦਾ …

Read More »

ਭੱਜੀ ਸਪੋਟਰਸ ਦਾ ਸ਼ਾਨਦਾਰ ਉਦਘਾਟਨ

ਲੰਘੇ ਸ਼ਨੀਵਾਰ ਨੂੰ ਬਰੈਂਪਟਨ ਵਿੱਚ ਏਅਰਪੋਰਟ ਰੋਡ ਅਤੇ ਲਕੋਸਟੇ ਵਾਲੇ ਪਲਾਜ਼ੇ ਵਿੱਚ ਸਥਿਤ ਭੱਜੀ ਸਪੋਰਟਸ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਵਰਨਣਯੋਗ ਹੈ ਕ੍ਰਿਕੇਟ ਸਟਾਰ ਹਰਭਜਨ ਸਿੰਘ ਭੱਜੀ ਨੇ ਆਪਣੇ ਨਾਮ ਦੀ ਸਪੋਰਟਸ ਗਾਰਮੈਂਟ ਅਤੇ ਸਪੋਰਟਸ ਦੇ ਸਾਮਾਨ ਦੀ ਇਕ ਕੰਪਨੀ ਸ਼ੁਰੂ ਕੀਤੀ ਹੋਈ ਹੈ, ਜੋ ਕਿ ਭਾਰਤ ਵਿੱਚ ਬਹੁਤ ਕਾਮਯਾਬੀ …

Read More »

ਗਾਇਕ ਗੁਰਦਾਸ ਮਾਨਦੀ ਜ਼ੁਬਾਂ ‘ਤੇ ਫਿਰ ਆਇਆ ਨਸ਼ੇ ਦਾਦਰਦ

ਚਿੱਟੇ ਦਾ ਤੂਫਾਨ ਏਨਾ ਬਾਹਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਨਵੀਂ ਐਲਬਮ ਗੁਰਦਾਸ ਮਾਨਦੀਨਵੀਂ ਐਲਬਮ’ਪੰਜਾਬ’ਦਾਟਾਈਟਲ ਗੀਤ, ਯੂ-ਟਿਊਬ’ਤੇ ਰਿਲੀਜ਼ ਜਲੰਧਰ/ਬਿਊਰੋ ਨਿਊਜ਼ : ਨਸ਼ੇ ਵਿਚ ਡੁੱਬੇ ਪੰਜਾਬ ਦੇ ਨੌਜਵਾਨਾਂ ਦਾਦਰਦ ਇਕ ਵਾਰੀਫਿਰਮਸ਼ਹੂਰਪੰਜਾਬੀ ਗਾਇਕ ਗੁਰਦਾਸ ਮਾਨਦੀ ਜ਼ੁਬਾਨ ‘ਤੇ ਆ ਗਿਆ ਹੈ। ਗੁਰਦਾਸ ਮਾਨ ਨੇ ਆਪਣੀਨਵੀਂ ਐਲਬਮ’ਪੰਜਾਬ’ਦਾਟਾਈਟਲ’ਯੂਟਿਊਬ’ ਉਤੇ ਰਿਲੀਜ਼ ਕੀਤਾ। ਇਕ …

Read More »

ਅਮਰੀਕਾ ਵਿਚ ‘ਗਲਤ ਲੋਕਾਂ’ ਨੂੰ ਨਹੀਂ ਆਉਣ ਦਿਆਂਗੇ : ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ੀਆਂ ਵਿਰੁੱਧ ਚੱਲ ਰਹੀ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ‘ਗ਼ਲਤ ਲੋਕਾਂ’ ਨੂੰ ਅਮਰੀਕਾ ਵਿਚ ਆਉਣ ਤੋਂ ਰੋਕਣ ਅਤੇ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਹੈ। ਇਸ ਕਾਰਵਾਈ ਦੇ ਤਹਿਤ 680 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਟਰੰਪ …

Read More »

ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਵੱਲੋਂ ਅਸਤੀਫ਼ਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਲਯਨ ਨੇ ਅਸਤੀਫ਼ਾ ਦੇ ਦਿੱਤਾ ਹੈ। ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਅਮਰੀਕਾ ਵਿਚ ਰੂਸ ਦੇ ਰਾਜਦੂਤ ਨਾਲ ਹੋਈ ਗੱਲਬਾਤ ਦਾ ਪਤਾ ਚੱਲਣ ਬਾਅਦ ਸੋਮਵਾਰ ਨੂੰ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ। ਰਾਜਦੂਤ ਨਾਲ ਉਨ੍ਹਾਂ ਨੇ ਅਮਰੀਕਾ ਦੁਆਰਾ ਰੂਸ ‘ਤੇ …

Read More »

ਬਰਤਾਨਵੀ ਵਫਦ ਦੀ ਮੋਦੀ ਨਾਲ ਮੁਲਾਕਾਤ

ਅੱਤਵਾਦ, ਵੱਖਵਾਦ ਅਤੇ ਕੱਟੜਵਾਦ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਆਏ ਬਰਤਾਨਵੀ ਵਫਦ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਅੱਤਵਾਦ, ਵੱਖਵਾਦ ਅਤੇ ਕੱਟੜਵਾਦ ਵਿਰੁੱਧ ઠਇੱਕਜੁੱਟ ਹੋ ਕੇ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਇਹ ਜ਼ਿਕਰਯੋਗ ਹੈ ਕਿ ਇੱਕ ਮਹੀਨਾਂ ਪਹਿਲਾਂ ਹੀ ਬਰਤਾਨਵੀ ਸੰਸਦ …

Read More »

ਸਿੱਖ ਜੋੜੇ ਨੂੰ ਗੁਰਬਾਣੀ ਐਲਬਮ ਲਈ ਮਿਲਿਆ ਗ੍ਰੈਮੀ ਐਵਾਰਡ

ਲਾਸ ਏਂਜਲਸ/ਬਿਊਰੋ ਨਿਊਜ਼ : ਗੁਰੂਜਸ ਕੌਰ ਖ਼ਾਲਸਾ ਅਤੇ ਹਰਜੀਵਨ ਸਿੰਘ ਖ਼ਾਲਸਾ ਦੀ ਗੁਰਬਾਣੀ ਐਲਬਮ ਨੂੰ ਆਧੁਨਿਕ ਸਮੇਂ ਦੀ ਬੇਹਤਰੀਨ ਧਾਰਮਿਕ ਐਲਬਮ ਦੀ ਸ਼੍ਰੇਣੀ ਵਿਚ ਗ੍ਰੈਮੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਅਮਰੀਕਾ ਵਿਚ ਵਸਦੇ ਇਸ ਜੋੜੇ ਨੇ ‘ਵ੍ਹਾਈਟ ਸਨ-2’ ਐਲਬਮ ਤਿਆਰ ਕੀਤੀ ਜਿਸ ਵਿਚ ਗੁਰਬਾਣੀ ਦਾ ਸੰਗੀਤਬੱਧ ਪਾਠ ਕੀਤਾ ਗਿਆ …

Read More »

ਪਾਕਿ ਸੰਸਦ ਦੇ ਡਿਪਟੀ ਸਪੀਕਰ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਕੀਤੀ ਨਾਂਹ

ਇਸਲਾਮਾਬਾਦ/ਬਿਊਰੋ ਨਿਊਜ਼ : ਅਮਰੀਕਾ ਦੀ ਟਰੰਪ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਪਾਕਿਸਤਾਨੀ ਸੰਸਦ ਸੈਨੇਟ ਦੇ ਡਿਪਟੀ ਸਪੀਕਰ ਮੌਲਾਨਾ ਅਬਦੁਲ ਗਫੂਰ ਹੈਦਰੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਹੈਦਰੀ ਨੇ ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸਥਿਤ ਹੈੱਡਕੁਆਰਟਰ ਵਿਚ 13-14 ਫਰਵਰੀ ਨੂੰ ਹੋਈ ਅੰਤਰ ਸੰਸਦੀ ਸੰਘ ਦੀ ਬੈਠਕ ਵਿਚ ਸ਼ਾਮਲ ਹੋਣਾ …

Read More »

ਟਰੰਪ ਨੂੰ ਇਮੀਗ੍ਰੇਸ਼ਨ ਬੈਨ ‘ਤੇ ਫਿਰ ਝਟਕਾ, ਅਪੀਲ ਖਾਰਜ, ਕੋਰਟ ਨੇ ਕਿਹਾ-ਸੰਵਿਧਾਨਕ ਅਧਿਕਾਰਾਂ ਨੂੰ ਨਹੀਂ ਛੇੜ ਸਕਦੇ

ਨਹੀਂ ਰੁਕ ਰਿਹਾ ਟਰੰਪ ਦਾ ਵਿਰੋਧ, ਈਰਾਨ ‘ਚ 50 ਹਜ਼ਾਰ ਲੋਕ ਸੜਕਾਂ ‘ਤੇ ਉਤਰੇ ਅਪੀਲਜ਼ ਕੋਰਟ ਨੇ ਸਿਆਟਲ ਕੋਰਟ ਦਾ ਫੈਸਲਾ ਬਰਕਰਾਰ ਰੱਖਿਆ ੲ ਟਰੰਪ ਨੇ ਜਵਾਬ ‘ਚ ਕੀਤਾ ਟਵੀਟ -ਅਦਾਲਤ ‘ਚ ਮਿਲਾਂਗੇ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਤ ਦਿਨ ਦੇ ਅੰਦਰ ਕੋਰਟ ਤੋਂ ਦੂਜਾ ਝਟਕਾ ਲੱਗਿਆ ਹੈ। …

Read More »