Breaking News
Home / Mehra Media (page 3367)

Mehra Media

ਸਕੂਲ ਬੋਰਡ ਮੁਸਲਿਮ ਪ੍ਰਾਰਥਨਾ ਮਾਮਲੇ ਵਿਚ ਹੁਣ ਕਿਸੇ ਵੀ ਵਫਦ ਨਾਲ ਨਹੀਂ ਕਰੇਗਾ ਮੁਲਾਕਾਤ

ਬਰੈਂਪਟਨ : ਪੀਲ ਡਿਸਟ੍ਰਿਕਟ ਸਕੂਲ ਬੋਰਡ ਹੁਣ ਆਉਂਦੇ ਸ਼ੁੱਕਰਵਾਰ ਨੂੰ ਸਕੂਲਾਂ ਵਿਚ ਮੁਸਲਿਮ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਾਰਥਨਾ ਦੇ ਵਿਵਾਦਤ ਮਾਮਲੇ ਵਿਚ ਆਉਣ ਵਾਲੇ ਕਿਸੇ ਵੀ ਵਫਦ ਨੂੰ ਮੁਲਾਕਾਤ ਦਾ ਵਕਤ ਨਹੀਂ ਦੇਵੇਗਾ। ਚੇਅਰ ਜੈਨੇਟ ਮੈਕੇਡ ਗਲਡ ਨੇ ਇਸ ਸਬੰਧ ਵਿਚ ਐਲਾਨ ਕਰਦਿਆਂ ਆਖਿਆ ਕਿ ਬੋਰਡ ਨੇ ਬੈਠਕ ਵਿਚ ਇਸ ਸਬੰਧ …

Read More »

ਨੀਰੂ ਬਾਜਵਾ ਵਲੋਂ ਨਿਰਦੇਸ਼ਤ ਪਹਿਲੀ ਪੰਜਾਬੀ ਫਿਲਮ ‘ਸਰਗੀ’ 24 ਫਰਵਰੀ ਨੂੰ ਰਿਲੀਜ਼

ਟੋਰਾਂਟੋ: ਲੰਘੇ ਵੀਰਵਾਰ ਨੂੰ ਮਿਸੀਸਾਗਾ ਦੇ ਇਕ ਹੋਟਲ ਵਿਚ ਇਕ ਵਿਸ਼ੇਸ਼ ਪ੍ਰੈਸ ਕਾਂਨਫਰੈਂਸ ਦੌਰਾਨ ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਬਤੌਰ ਨਿਰਦੇਸ਼ਕ ਪਹਿਲੀ ਫਿਲਮ ਸਰਗੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਵਰਣਨਯੋਗ ਹੈ ਕਿ ਇਸ ਫਿਲਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਜੱਸੀ ਗਿੱਲ, ਬੱਬਲ ਰਾਏ ਅਤੇ ਕਾਮੇਡੀਅਨ ਕਰਮਜੀਤ ਅਨਮੋਲ …

Read More »

ਇੰਡੋ ਕੈਨੇਡੀਅਨ ਗਰੁੱਪ ਨੇ ਓਸਲਰ ਹਸਪਤਾਲਾਂ ਲਈ ਇਕ ਮਿਲੀਅਨ ਡਾਲਰ ਜੁਟਾਉਣ ਦਾ ਟੀਚਾ ਕੀਤਾ ਫਤਿਹ

ਇੰਡੋ ਕੈਨੇਡੀਅਨ ਗਰੁੱਪ ਨੇ ਓਸਲਰ ਦੇ ਹਸਪਤਾਲਾਂ ਲਈ ਇਕ ਮਿਲੀਅਨ ਡਾਲਰ ਜੁਟਾਉਣ ਦਾ ਟੀਚਾ ਪੂਰਾ ਕਰ ਲਿਆ ਹੈ। ਆਈਸੀਐਫਓ 2014 ਵਿਚ ਇਸ ਪ੍ਰਤਿਗਿਆ ਨਾਲ ਸ਼ੁਰੂ ਹੋਇਆ ਕਿ ਅਸੀਂ ਇਕ ਮਿਲੀਅਨ ਰਾਸ਼ੀ ਓਸਲਰ ਦੇ ਤਿੰਨ ਹਸਪਤਾਲਾਂ ਲਈ ਇਕੱਤਰ ਕਰਕੇ ਉਥੋਂ ਦੇ ਮਰੀਜ਼ਾਂ ਦੀ ਦੇਖਭਾਲ ਵਿਚ ਲਗਾਵਾਂਗੇ ਤੇ ਹੁਣ ਉਹਨਾਂ ਇਹ ਟੀਚਾ …

Read More »

ਸੀਚੇਵਾਲ ਮਾਡਲ ਬਿਹਾਰ ਦੇ ਹਰ ਪਿੰਡ ‘ਚ ਲਾਗੂ ਹੋਵੇਗਾ : ਨਿਤੀਸ਼ ਕੁਮਾਰ

ਸੰਤ ਸੀਚੇਵਾਲ ਨੂੰ 25-26 ਫਰਵਰੀ ਨੂੰ ਪਟਨਾ ਸਾਹਿਬ ਨੂੰ ਆਉਣ ਦਾ ਦਿੱਤਾ ਸੱਦਾ ਜਲੰਧਰ/ਬਿਊਰੋ ਨਿਊਜ਼ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਿਤ ਮਾਡਲ ਨੂੰ ਬਿਹਾਰ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ …

Read More »

ਅਮਰੀਕਾ ‘ਚ ਟਰੰਪ ਵਲੋਂ ਮੁਸਲਮਾਨ ਦੇਸ਼ਾਂ ‘ਤੇ ਲਾਈ ਪਾਬੰਦੀ ਦਾ ਵਿਰੋਧ

ਨਿਊਯਾਰਕ ‘ਚ ਲੋਕ ਬੋਲੇ, ਅਸੀਂ ਹਾਂ ਮੁਸਲਮਾਨ ਨਿਊਯਾਰਕ : ਮੁਸਲਿਮ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਉਣ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕਰਨ ਲਈ ਟਾਈਮਜ਼ ਸਕੁਏਰ ਨੇੜੇ ਇਕੱਠੇ ਹੋਏ ਵੱਖ-ਵੱਖ ਧਰਮਾਂ ਦੇ ਹਜ਼ਾਰਾਂ ਲੋਕਾਂ ਨੇ ਐਲਾਨ ਦਿਤਾ, ‘ਮੈਂ ਵੀ ਮੁਸਲਮਾਨ ਹਾਂ।’ 7 ਮੁਸਲਿਮ ਦੇਸ਼ਾਂ ‘ਤੇ ਪਾਬੰਦੀ ਲਾਉਣ …

Read More »

ਐਚ-1ਬੀ ਵੀਜ਼ਾ ਪਾਬੰਦੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਈ ਚਿੰਤਾ

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਆਈਟੀ ਪੇਸ਼ੇਵਰਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਐਚ-1ਬੀ ਵੀਜ਼ੇ ‘ਤੇ ਪਾਬੰਦੀ ਲਾਉਣ ਦੀ ਅਮਰੀਕਾ ਦੀ ਤਸਵੀਰ ਤੋਂ ਪ੍ਰੇਸ਼ਾਨ ਭਾਰਤ ਨੇ ਇਹ ਸਾਫ ਕਰ ਦਿੱਤਾ ਹੈ ਕਿ ਦੁਵੱਲੇ ਰਿਸ਼ਤਿਆਂ ‘ਚ ਇਹ ਮੁੱਦਾ ਫਿਲਹਾਲ ਸਭ ਤੋਂ ਅਹਿਮ ਹੈ। ਇਸ ‘ਤੇ ਵਿਦੇਸ਼ ਮੰਤਰਾਲਾ ਪਹਿਲਾਂ ਹੀ ਆਪਣੀ ਚਿੰਤਾ ਪ੍ਰਗਟ …

Read More »

ਯੂਕੇ ਦੇ ਗੁਰਦੁਆਰੇ ਵੀਲ੍ਹਚੇਅਰ ਸ਼ਰਧਾਲੂਆਂ ਨਾਲ ਵਖਰੇਵਾਂ ਕਰਨਗੇ ਖ਼ਤਮ

ਇਤਰਾਜ਼ ਮਗਰੋਂ ਹਟਾਏ ਵੱਖਰੇ ਬਿਠਾਉਣ ਵਾਲੇ ਬੋਰਡ,  ਬਰਮਿੰਘਮ ਕਾਊਂਟੀ ਅਦਾਲਤ ਨੇ ਦਿੱਤਾ ਅਹਿਮ ਫ਼ੈਸਲਾ ਲੰਡਨ/ਬਿਊਰੋ ਨਿਊਜ਼ : ਯੂਕੇ ਦੇ ਗੁਰਦੁਆਰੇ ਜਿਨ੍ਹਾਂ ਨੇ ਵੀਲ੍ਹਚੇਅਰ ਵਾਲੇ ਸ਼ਰਧਾਲੂਆਂ ਨੂੰ ਸਕਰੀਨਾਂ ਲਾ ਕੇ ਆਮ ਸ਼ਰਧਾਲੂਆਂ ਤੋਂ ਵੱਖਰਾ ਰੱਖਣ ਦੇ ਪ੍ਰਬੰਧ ਕੀਤੇ ਸਨ, ਨੂੰ ਹੁਣ ਇਹ ਪ੍ਰਬੰਧ ਬਦਲਣੇ ਹੋਣਗੇ। ਵੁਲਵਰਹੈਂਪਟਨ ਦਾ ਗੁਰੂ ਨਾਨਕ ਸਿੱਖ ਗੁਰਦੁਆਰਾ …

Read More »

ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਤਿੰਨ ਅਰੋਪੀ ਗ੍ਰਿਫਤਾਰ

ਵੈਨਕੂਵਰ : ਕੈਨੇਡਾ ਵਿੱਚ ਪੰਜਾਬੀਆਂ ਦੀ ਵੱਡੀ ਅਬਾਦੀ ਵਾਲੇ ਸ਼ਹਿਰ ਐਬਟਸਫੋਰਡ ਵਿਚ ਗੈਂਗ ਹਿੰਸਾ ਵਿਚ ਪੰਜਾਬੀ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ। ਮਾਰੇ ਨੌਜਵਾਨ ਦੀ ਪਛਾਣ ਸਤਕਾਰ ਸਿੰਘ ਸਿੱਧੂ (22) ਵਜੋਂ ਹੋਈ ਹੈ। ਉਸ ਦਾ ਪਿਛੋਕੜ ਮੋਗਾ ਨੇੜਲੇ ਪਿੰਡ ਚੰਦ ਪੁਰਾਣਾ ਨਾਲ ਹੈ। ਪੁਲਿਸ ਨੇ ਪਿੱਛਾ ਕਰਕੇ ਤਿੰਨੇ ਮੁਲਜ਼ਮਾਂ ਨੂੰ …

Read More »

ਟਰੰਪ ਦੀ ਸਖਤੀ ਨਾਲ ਪ੍ਰਭਾਵਿਤ ਹੋ ਸਕਦੇ ਹਨ ਤਿੰਨ ਲੱਖ ਭਾਰਤੀ ਅਮਰੀਕੀ

ਗੈਰ ਕਾਨੂੰਨੀ ਪਰਵਾਸੀ ਹੋਣ ਕਾਰਨ ਹੋ ਸਕਦੀ ਹੈ ਕਾਰਵਾਈ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ‘ਚ ਗੈਰ ਕਾਨੂੰਨੀ ਪਰਵਾਸੀਆਂ ਖਿਲਾਫ ਟਰੰਪ ਪ੍ਰਸ਼ਾਸਨ ਦੀ ਮੁਹਿੰਮ ਦੀ ਗਾਜ਼ ਤਿੰਨ ਲੱਖ ਭਾਰਤੀ ਮੂਲ ਦੇ ਵਿਅਕਤੀਆਂ ‘ਤੇ ਡਿੱਗ ਸਕਦੀ ਹੈ। ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਵਿਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਇਕ ਕਰੋੜ ਦਸ ਲੱਖ …

Read More »

ਭਾਰਤ ਤੇ ਰਵਾਂਡਾ ਵਿਚਕਾਰ ਹੋਏ ਤਿੰਨ ਸਮਝੌਤੇ

ਕਿਗਾਲੀ/ਬਿਊਰੋ ਨਿਊਜ਼ : ਭਾਰਤ ਤੇ ਰਵਾਂਡਾ ਨੇ ਸਾਇੰਸ ਤੇ ਤਕਨਾਲੋਜੀ ਵਰਗੇ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਸਮਝੌਤਿਆਂ ਉਤੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ਵਿੱਚ ਇਥੇ ਉੱਦਮ ਵਿਕਾਸ ਕੇਂਦਰ ਸਥਾਪਤ ਕਰਨਾ ਅਤੇ ਮੁੰਬਈ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ ਵੀ ਸ਼ਾਮਲ ਹੈ। ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਰਵਾਂਡਾ ਦੇ …

Read More »