ਸਿੰਘ ਸਾਹਿਬਾਨ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਜਾਵੇਗਾ ਫੈਸਲਾ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਦੀਆਂ ਲੰਘੀਆਂ ਚੋਣਾਂ ਦੌਰਾਨ ਡੇਰਾ ਸਿਰਸਾ ਵਿਖੇ ਗਏ ਸਿੱਖ ਰਾਜਨੀਤਿਕ ਆਗੂਆਂ ਦੀ ਪੜਤਾਲੀਆ ਰਿਪੋਰਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਾਇਮਪੁਰ, ਅਮਰਜੀਤ …
Read More »ਅਟਾਰੀ ਸਰਹੱਦ ‘ਤੇ ਲਹਿਰਾਇਆ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ
ਭਾਰਤ ਦੇ ਤਿਰੰਗੇ ਤੋਂ ਡਰਿਆ ਪਾਕਿਸਤਾਨ ਅਟਾਰੀ/ਬਿਊਰੋ ਨਿਊਜ਼ ਅਟਾਰੀ ਸਰਹੱਦ ‘ਤੇ ਲਹਿਰਾਏ ਗਏ ਦੇਸ਼ ਦੇ ਸਭ ਤੋਂ ਉਚੇ ਤਿਰੰਗੇ ਨਾਲ ਪਾਕਿਸਤਾਨ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਪਾਕਿਸਤਾਨ ਨੂੰ ਸ਼ੱਕ ਹੈ ਕਿ ਇਸ ਨਾਲ ਭਾਰਤ ਜਾਸੂਸੀ ਕਰ ਸਕਦਾ ਹੈ। ਚੇਤੇ ਰਹੇ ਕਿ ਭਾਰਤ ਨੇ ਲੰਘੇ ਕੱਲ੍ਹ ਅਟਾਰੀ ਸਰਹੱਦ ‘ਤੇ …
Read More »ਮਾਨਹਾਨੀ ਕੇਸ ਮਾਮਲੇ ਵਿਚ ਕੇਜਰੀਵਾਲ ਦੇ ਵਕੀਲ ਜੇਠ ਮਲਾਨੀ ਦੇ ਸਵਾਲਾਂ ‘ਤੇ ਕੋਰਟ ਦੇ ਅੰਦਰ ਭਾਵੁਕ ਹੋਏ ਜੇਤਲੀ
ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਨਹਾਨੀ ਕੇਸ ਦੀ ਸੁਣਵਾਈ ਲਈ ਅਰੁਣ ਜੇਤਲੀ ਅੱਜ ਦਿੱਲੀ ਹਾਈਕੋਰਟ ਵਿਚ ਪੇਸ਼ ਹੋਏ। ਜਿੱਥੇ ਸੀਨੀਅਰ ਵਕੀਲ ਰਾਮ ਜੇਠ ਮਲਾਨੀ ਨੇ ਉਨ੍ਹਾਂ ਨਾਲ ਸਵਾਲ ਜਵਾਬ ਕੀਤੇ। ਜੇਠ ਮਲਾਨੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵਲੋਂ ਪੈਰਵੀ ਕਰ ਰਹੇ ਹਨ। ਦੋ ਘੰਟੇ ਚੱਲੀ ਬਹਿਸ ਦੌਰਾਨ ਅਰੁਣ …
Read More »ਮਾਲੀਆ ਦੇ ਕਿੰਗਫਿਸ਼ਰ ਹਾਊਸ ਤੇ ਕਿੰਗ ਫਿਸ਼ਰ ਵਿਲ੍ਹਾ ਦੀ ਨਿਲਾਮੀ ਫੇਲ੍ਹ
ਨਹੀਂ ਮਿਲਿਆ ਕੋਈ ਖਰੀਦਦਾਰ ਮੁੰਬਈ/ਬਿਊਰੋ ਨਿਊਜ਼ ਵਿਜੇ ਮਾਲਿਆ ਦੇ ਕਿੰਗ ਫਿਸ਼ਰ ਹਾਊਸ ਅਤੇ ਕਿੰਗ ਫਿਸ਼ਰ ਵਿਲ੍ਹੇ ਦੀ ਨਿਲਾਮੀ ‘ਤੇ ਕੋਈ ਖਰੀਦਦਾਰ ਹੀ ਨਹੀਂ ਲੱਭਿਆ। ਲੋਨ ਰਿਕਵਰੀ ਲਈ ਬੈਂਕ ਵਲੋਂ ਵਿਜੇ ਮਾਲਿਆ ਦੇ ਮੁੰਬਈ ਵਿਚ ਸਥਿਤ ਕਿੰਗ ਫਿਸ਼ਰ ਹਾਊਸ ਅਤੇ ਗੋਆ ਵਿਚ ਸਥਿਤ ਕਿੰਗ ਫਿਸ਼ਰ ਵਿਲ੍ਹਾ ਦੀ ਨਿਲਾਮੀ ਇਕ ਵਾਰ ਫੇਰ …
Read More »ਪਾਕਿ ‘ਚ ਤਿੰਨ ਇਤਿਹਾਸਕ ਗੁਰਦੁਆਰੇ ਸੰਗਤਾਂ ਲਈ ਖੋਲ੍ਹੇ
1947 ‘ਚ ਭਾਰਤ-ਪਾਕਿ ਵੰਡ ਪਿੱਛੋਂ ਕੀਤੇ ਗਏ ਸਨ ਬੰਦ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਮੁਰੰਮਤ ਅਤੇ ਸਫਾਈ ਮਗਰੋਂ ਖੂਹ ਆਮ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਿੱਥੇ ਸੰਗਤਾਂ ਜਲ (ਜਿਸ ਨੂੰ ਅੰਮ੍ਰਿਤ ਜਲ ਕਿਹਾ ਜਾਂਦਾ ਹੈ) ਹੁਣ ਵਰਤ ਸਕਦੀਆਂ ਹਨ। ਇਸ ਖੂਹ ਵਿਚ ਹੁਣ ਪਾਣੀ ਦੀ …
Read More »ਵੀਜ਼ਾ ਮਾਮਲੇ ‘ਚ ਯੋਗਤਾ ਨੂੰ ਪਹਿਲ ਦੇਣਗੇ ਟਰੰਪ
ਐਚ-1ਬੀ ਵੀਜ਼ਾ ਨਿਯਮਾਂ ਤੇ ਸੁਰੱਖਿਆ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦਾ ਰੱਖਿਆ ਖਿਆਲ ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਣਵੱਤਾ ‘ਤੇ ਅਧਾਰਿਤ ਇਮੀਗਰੇਸ਼ਨ ਪ੍ਰਣਾਲੀ ਲਾਗੂ ਕਰਨ ਦੀ ਲੋੜ ਦੱਸੀ ਹੈ, ਜਿਸ ਨਾਲ ਅਮਰੀਕੀ ਹਿੱਤਾਂ ਨੂੰ ਨੁਕਸਾਨ ਨਾ ਪਹੁੰਚੇ। ਟਰੰਪ ਦੇ ਇਸ ਰੁਖ ਨਾਲ ਉਚ ਤਕਨੀਕ ਵਾਲੇ ਪੇਸ਼ੇਵਰਾਂ ਨੂੰ …
Read More »ਪਾਕਿਸਤਾਨ ‘ਚ ਵੱਡੇ ਪਰਦੇ ‘ਤੇ ਅਦਾਕਾਰੀ ਦੇ ਜਲਵੇ ਦਿਖਾਵੇਗਾ ਪਗੜੀਧਾਰੀ ਸਿੱਖ ਨੌਜਵਾਨ ਤਰਨਜੀਤ ਸਿੰਘ
ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪਗੜੀਧਾਰੀ ਸਿੱਖ ਨੌਜਵਾਨ ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ ਦੇ ਜਲਵੇ ਦਿਖਾਏਗਾ। ਲਾਹੌਰ ਦੇ ਤਰਨਜੀਤ ਸਿੰਘ ਨੂੰ ਵੱਡੇ ਬਜਟ ਦੀ ਬਣਨ ਜਾ ਰਹੀ ਪਾਕਿਸਤਾਨੀ ਫਿਲਮ ‘ਏ ਦਿਲ ਮੇਰੇ ਚਲ ਰੇ’ ਵਿਚ ਸਹਿ-ਅਭਿਨੇਤਾ ਦੇ ਤੌਰ ‘ਤੇ ਲਿਆ ਗਿਆ ਹੈ। ਉਮਰ ਪ੍ਰੋਡਕਸ਼ਨ ਵੱਲੋਂ ਬਣਾਈ ਜਾ …
Read More »ਪੰਜਾਬੀ ਮੂਲ ਦੇ ਫਾਇਰ ਅਫਸਰ ਪ੍ਰਿਥੀਪਾਲ ਸਿੰਘ ਕੰਗ ਨੂੰ ਇੰਗਲੈਂਡ ਦੀ ਮਹਾਰਾਣੀ ਨੇ ਕੀਤਾ ਸਨਮਾਨਿਤ
ਲੈਸਟਰ : ਕੈਂਟ ਕਾਊਂਟੀ ਵਿਚ ਫਾਇਰ ਅਫਸਰ ਵਜੋਂ 30 ਸਾਲ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੰਜਾਬੀ ਮੂਲ ਦੇ ਸਰਦਾਰ ਅਫਸਰ ਪ੍ਰਿਥੀਪਾਲ ਸਿੰਘ ਕੰਗ ਨੂੰ ਇੰਗਲੈਂਡ ਦੀ ਮਹਾਰਾਣੀ ਨੇ ਸਭ ਤੋਂ ਵੱਡੇ ਐਵਾਰਡ ਬੀ. ਈ.ਐਮ. (ਬ੍ਰਿਟਿਸ਼ ਐਂਪਾਇਰ ਐਵਾਰਡ) ਨਾਲ ਸਨਮਾਨਿਤ ਕੀਤਾ ਗਿਆ। ਕੰਗ ਨੇ ਪਿਛਲੇ ਸਾਲਾਂ ਦੌਰਾਨ ਕੈਂਟ ਫਾਇਰ ਐਡ ਰੈਸਕਿਊ …
Read More »ਅਮਰੀਕਾ ‘ਚ ਨਸਲੀ ਹਿੰਸਾ ‘ਚ ਮਾਰੇ ਗਏ ਸ੍ਰੀਨਿਵਾਸ ਕੁਚੀਭੋਟਲਾ ਦੀ ਪਤਨੀ ਸੁਨਯਨਾ ਦੁਮਾਲਾ ਨੇ ਟਰੰਪ ਸਰਕਾਰ ਤੋਂ ਪੁੱਛਿਆ
ਨਫ਼ਰਤ ਦੀ ਬੁਨਿਆਦ ‘ਤੇ ਹੋ ਰਹੀਆਂ ਮੌਤਾਂ ਨੂੰ ਕਿਸ ਤਰ੍ਹਾਂ ਰੋਕੋਗੇ ਹੂਸਟਨ/ਬਿਊਰੋ ਨਿਊਜ਼ : ਅਮਰੀਕਾ ‘ਚ ਨਸਲੀ ਹਿੰਸਾ ‘ਚ ਮਾਰੇ ਗਏ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਟਲਾ ਦੀ ਪਤਨੀ ਸੁਨਯਨਾ ਦੁਮਾਲਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪੁੱਛਿਆ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦੇਣ ਲਈ ਉਹ ਕੀ ਕਰਨਗੇ? ਨਫ਼ਰਤ ਦੀ ਬੁਨਿਆਦ ‘ਤੇ …
Read More »ਹੈਦਰਾਬਾਦ ‘ਚ ਸ੍ਰੀਨਿਵਾਸ ਦਾ ਹੋਇਆ ਅੰਤਿਮ ਸਸਕਾਰ
ਅਮਰੀਕੀ ਪ੍ਰਸ਼ਾਸਨ ਖਿਲਾਫ ਲੱਗੇ ਨਾਅਰੇ ਹੈਦਰਾਬਾਦ/ਬਿਊਰੋ ਨਿਊਜ਼ : ਅਮਰੀਕਾ ਵਿੱਚ ਪਿਛਲੇ ਦਿਨੀਂ ਮਾਰੇ ਗਏ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦਾ ਹੈਦਰਾਬਾਦ ਵਿਚ ਸਸਕਾਰ ਕੀਤਾ ਗਿਆ। ਜੁਬਲੀ ਹਿੱਲਜ਼ ਦੇ ਸ਼ਮਸ਼ਾਨਘਾਟ ਵਿੱਚ ਮੰਗਲਵਾਰ ਸ਼ਾਮ ਨੂੰ ਸ੍ਰੀਨਿਵਾਸ ਦੇ ਪਿਤਾ ਮਧੂਸੂਦਨ ਰਾਏ ਨੇ ਚਿਖ਼ਾ ਨੂੰ ਅਗਨੀ ਦਿਖਾਈ। 32 ਸਾਲਾ ਇੰਜਨੀਅਰ ਦੇ ਮਾਪਿਆਂ ਦੀਆਂ ਅੱਖਾਂ ਵਿੱਚੋਂ …
Read More »