ਨਵੇਂ ਮੁਖੀ ਦੀਭਾਲ ਸ਼ੁਰੂ ਓਂਟਵਾ/ਬਿਊਰੋ ਨਿਊਜ਼ ਕੈਨੇਡਾਦੀਸੈਂਟਰਲ ਪੁਲਿਸ ਆਰ ਸੀ ਐਮਪੀ ਦੇ ਮੁੱਖੀ ਵਲੋਂ ਜੂਨਮਹੀਨੇ ਦੀ 30 ਤਰੀਕ ਨੂੰ ਆਪਣੇ ਅਹੁਦੇ ਤੋਂ ਰਿਟਾਇਰਹੋਣਦਾਮਨਬਣਾਲਿਆ ਹੈ ਅਤੇ ਉਨ੍ਹਾਂ ਆਪਣੀ ਇੱਛਾ ਸਰਕਾਰ ਨੂੰ ਭੇਜ ਦਿੱਤੀ ਹੈ। ਸਰਕਾਰੀ ਤੌਰ ‘ਤੇ ਨਵੇਂ ਮੁਖੀ ਦੀਭਾਲਵੀ ਸ਼ੁਰੂ ਕਰ ਦਿੱਤੀ ਗਈ ਹੈ। ਆਰ ਸੀ ਐਮਪੀ ਦੇ ਬਤੌਰ ਕਮਿਸ਼ਨਰ …
Read More »ਮਨਫੀਤਾਪਮਾਨ ਦੌਰਾਨ ਬੱਚੇ ਨੂੰ ਕਾਰ ਵਿੱਚ ਇਕੱਲਾ ਛੱਡਣਾ ਮਾਂ ਨੂੰ ਪਿਆ ਮਹਿੰਗਾ, ਪੁਲਿਸ ਵਲੋਂ ਕੀਤਾ ਗਿਆ ਚਾਰਜ
ਐਡਮਿੰਟਨ/ਬਿਊਰੋ ਨਿਊਜ਼ : ਜਮ੍ਹਾਉ ਦਰਜੇ ਦੇ ਤਾਪਮਾਨ ਵਿੱਚ ਇੱਕ ਮਾਂ ਵਲੋਂ ਆਪਣੇ ਕੁਝ ਮਹੀਨਿਆਂ ਦੇ ਬੱਚੇ ਨੂੰ ਇੱਕ ਪਾਰਕਿੰਗ ਵਿੱਚ ਕਾਰਪਾਰਕਕਰਕੇ ਇੱਕਲਾ ਛੱਡਣਾ ਮਹਿੰਗਾ ਪਿਆ।ਪਤਾ ਲੱਗਣ ‘ਤੇ ਪੁਲਿਸ ਨੇ ਮਾਂ ਨੂੰ ਚਾਰਜਕੀਤਾ ਹੈ। ਪੁਲੀਸ ਵਲੋਂ ਜਾਰੀਕੀਤੀ ਗਈ ਜਾਣਕਾਰੀਅਨੁਸਾਰਇਥੋਂ ਦੀ ਗੂਗਲਸਟਰੀਟਵਿਇਉ ਨੇੜੇ ਦੀ ਪਾਰਕਿੰਗ ਵਿੱਚ ਇੱਕ ਮਾਂ ਵਲੋਂ ਆਪਣੇ ਸੱਤ ਸਾਲ …
Read More »ਫੈਡਰਲਬਜਟ 22 ਮਾਰਚ ਨੂੰ
ਓਟਵਾ : ਫੈਡਰਲਬਜਟ 22 ਮਾਰਚ ਨੂੰ ਪੇਸ਼ਕੀਤਾਜਾਵੇਗਾ। ਵਿੱਤਮੰਤਰੀਬਿੱਲ ਮੌਰਨਿਊ ਆਉਂਦੀ 22 ਮਾਰਚ ਨੂੰ ਫੈਡਰਲਸਰਕਾਰਦਾਬਜਟਪੇਸ਼ਕਰਨਗੇ। ਡੋਨਾਲਡਟਰੰਪ ਦੇ ਯੁੱਗ ‘ਚ ਆਰਥਿਕਅਸਥਿਰਤਾਦਰਮਿਆਨ ਮੌਰਨਿਊ ਦਾ ਇਹ ਪਹਿਲਾਬਜਟਹੋਵੇਗਾ। ਮੌਰਨਿਊ ਨੇ ਕਿਹਾ ਕਿ 2017 ਦੇ ਇਸ ਬਜਟਨਾਲ ਅਸੀਂ ਰੋਜ਼ਗਾਰ ਦੇ ਮੌਕੇ ਸਿਰਜਾਂਗੇ ਤੇ ਆਪਣੀਆਂ ਕਮਿਊਨਿਟੀਜ਼ ਵਿੱਚਨਿਵੇਸ਼ਕਰਾਂਗੇ। ਇਸ ਤੋਂ ਇਲਾਵਾਭਵਿੱਖਵਿੱਚਆਪਣੇ ਅਰਥਚਾਰੇ ਦੀਸਫਲਤਾਵੀਯਕੀਨੀਬਣਾਈਜਾਵੇਗੀ। 2015 ਦੀਆਂ ਚੋਣਾਂ ਤੋਂ ਬਾਅਦਲਿਬਰਲਸਰਕਾਰਦਾ …
Read More »ਓਨਟਾਰੀਓਸੂਬੇ ਦੇ ਹਾਈਵੇਜ਼ ਉਪਰਵਧਰਹੇ ਵੀਲ੍ਹ ਖੁੱਲ੍ਹਣ ਦੇ ਹਾਦਸੇ ਬਣੇ ਚਿੰਤਾ ਦਾਵਿਸ਼ਾ
ਟੋਰਾਂਟੋ/ਬਿਊਰੋ ਨਿਊਜ਼ : ਪਿਛਲੇ ਦਿਨੀਂ ਹਾਈਵੇ 417 ਉਪਰਕਾਰਲਿੰਗ ਐਵੇਨਿਉ ਕੋਲ ਇੱਕ ਟਰੱਕ ਦੇ ਐਕਸਲ-ਵੀਲ੍ਹ ਖੁੱਲ੍ਹ ਜਾਣਕਾਰਨ ਇੱਕ ਵੈਨਚਾਲਕਦੀ ਮੌਤ ਹੋਣ ਤੋਂ ਬਾਅਦਓਪੀਪੀਵਲੋਂ ਰੋਡਸੇਫਟੀਅਧੀਨਆਪਣੀ ਮੁਸ਼ਤੈਦੀ ਵਧਾ ਦਿੱਤੀ ਹੈ ਕਿਉਂਕਿ ਸੁਬੇ ਵਿੱਚ ਵੀਲ ਖੁੱਲ੍ਹਣ ਦੇ ਹਾਦਸੇ ਲਗਾਤਾਰਵਧਰਹੇ ਹਨ ਜਿਸ ਤੋਂ ਸੇਫਟੀਅਮਲਾਕਾਫੀ ਚਿੰਤਤ ਹੈ। ਇਨ੍ਹਾਂ ਹਾਦਸਿਆਂ ਨੂੰ ਵੇਖਦਿਆਂ ਇੱਕ ਪ੍ਰਾਈਵੇਟਮੋਟਰ ਟਰੱਕ ਕੌਂਸਲ ਕੈਨੇਡਾ …
Read More »ਕੌਮਾਂਤਰੀ ਨਾਰੀਦਿਵਸ ਔਰਤ ਆਪਣੇ ਹੱਕ ਪਛਾਣੇ
ਸੁਰਜੀਤ905-216-4981 ਅੰਤਰਰਾਸ਼ਟਰੀ ਮਹਿਲਾਦਿਵਸਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਮਨਾਇਆਜਾਣ ਲੱਗਾ। ਇਸ ਸਮੇਂ ਦੌਰਾਨ ਬਹੁਤਉਥਲ ਪੁਥਲ ਹੋ ਰਹੀ ਸੀ। ਔਰਤਾਂ ਨੇ ਆਪਣੇ ਹੱਕਾਂ ਲਈਬੋਲਣਾਅਤੇ ਬਦਲਾਉ ਲਿਆਉਣਲਈ ਸੰਘਰਸ਼ ਕਰਨਾਸ਼ੁਰੂਕਰਦਿਤਾ ਸੀ। 1908 ਵਿਚ 15000 ਔਰਤਾਂ ਨੇ ਨਿਊ ਯੌਰਕ ਸਿਟੀਵਿਚਮਾਰਚਕਰਕੇ ਮੰਗ ਕੀਤੀ ਕਿ ਉਨ੍ਹਾਂ ਦੇ ਕੰਮ ਦੇ ਘੰਟੇ ਘਟਾਏ ਜਾਣ, ਉਨ੍ਹਾਂ ਨੂੰ ਬਿਹਤਰਤਨਖਾਹਅਤੇ ਵੋਟਪਾਉਣਦਾਅਧਿਕਾਰਦਿਤਾਜਾਵੇ। …
Read More »ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨੂੰ ਰੂਪਮਾਨ ਕਰੇਗੀ ਹਾਲੀਵੁੱਡ ਫ਼ਿਲਮ’ਦਾਬਲੈਕਪ੍ਰਿੰਸ’
ਲੰਡਨ/ਬਿਊਰੋ ਨਿਊਜ਼ : ਮਹਾਰਾਜਾਦਲੀਪ ਸਿੰਘ ਦੇ ਜੀਵਨ’ਤੇ ਆਧਾਰਿਤਹਾਲੀਵੁੱਡ ਫਿਲਮ”ਦਾਬਲੈਕਪ੍ਰਿੰਸ” 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਸੂਫੀ ਗਾਇਕ ਸਤਿੰਦਰਸਿਰਤਾਜ ਨੇ ਮਹਾਰਾਜਾਦਲੀਪ ਸਿੰਘ ਦਾਰੋਲਅਦਾਕੀਤਾ ਹੈ ਜਦ ਕਿ ਹਿੰਦੀਫ਼ਿਲਮਾਂ ਦੀਪ੍ਰਸਿੱਧਅਦਾਕਾਰਾਸ਼ਬਾਨਾਆਜ਼ਮੀ ਨੇ ਫਿਲਮ ‘ਚ ਮਹਾਰਾਣੀਜਿੰਦ ਕੌਰ ਦਾਰੋਲਨਿਭਾਇਆ ਹੈ। ਫਿਲਮ ਦੇ ਬਹੁਤੇ ਡਾਈਲਾਗ ਅੰਗਰੇਜ਼ੀ ‘ਚ ਹਨ, ਜਦ ਕਿ ਬਹੁਤਘੱਟਡਾਇਲਾਗ ਪੰਜਾਬੀ …
Read More »ਪੰਜਾਬਚੋਣਾਂ ਦੇ ਨਤੀਜਿਆਂ ਦੀ ਉਡੀਕ ਮੁੱਕਣ ਵਾਲੀ…
4 ਫਰਵਰੀ ਨੂੰ ਹੋਈਆਂ ਪੰਦਰ੍ਹਵੀਆਂ ਪੰਜਾਬਵਿਧਾਨਸਭਾਚੋਣਾਂ ਦੇ ਨਤੀਜਿਆਂ ਦੀ ਲੰਬੀ ਉਡੀਕ ਦੀਆਂ ਘੜੀਆਂ ਖ਼ਤਮਹੋਣਵਾਲੀਆਂ ਹਨ। ਇਕ ਮਹੀਨੇ ਤੋਂ ਵੱਧ ਸਮੇਂ ਦੀ ਉਡੀਕ ਤੋਂ ਬਾਅਦਵੋਟਾਂ ਦੀਗਿਣਤੀਦਾਦਿਨ, 11 ਮਾਰਚਨੇੜੇ ਆ ਗਿਆ ਹੈ।ਵੋਟਾਂ ਦੀਗਿਣਤੀ ਨੂੰ ਲੈ ਕੇ ਜਿਥੇ ਚੋਣਕਮਿਸ਼ਨ ਚੌਕਸ-ਚੁਸਤ ਹੋ ਗਿਆ ਹੈ, ਉਥੇ ਸਿਆਸੀ ਹਲਕਿਆਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ। …
Read More »ਖ਼ਾਲਸਾਪੰਥਦੀ ਵਿਲੱਖਣਤਾ ਦਾਲਖਾਇਕ
‘ਹੋਲਾ-ਮਹੱਲਾ’ ਤਲਵਿੰਦਰ ਸਿੰਘ ਬੁੱਟਰ ਖ਼ਾਲਸਾਪੰਥਹਰੇਕ ਤਿਉਹਾਰ ਨੂੰ ਅਧਿਆਤਮਕਪਰਿਪੇਖ ‘ਚ ਅਤੇ ਆਪਣੀਨਿਆਰੀਪਛਾਣਕਰਕੇ ਨਿਵੇਕਲੇ ਢੰਗ ਨਾਲਮਨਾਉਂਦਾਹੈ।’ਹੋਲੀ’ਦੀ ਥਾਂ ਖ਼ਾਲਸਾ ‘ਹੋਲਾ-ਮਹੱਲਾ’ ਮਨਾਉਂਦਾਹੈ।ਜਦੋਂ ਹੋਲੀਸਮਾਪਤ ਹੋ ਜਾਂਦੀ ਹੈ ਤਾਂ ਅਗਲੇ ਦਿਨਖ਼ਾਲਸੇ ਦਾ ‘ਹੋਲਾ-ਮਹੱਲਾ’ ਹੁੰਦਾ ਹੈ। ‘ਹੋਲੇ-ਮਹੱਲੇ’ ਦੀਰੀਤਖ਼ਾਲਸਾਪੰਥ ਦੇ ਸਿਰਜਣਹਾਰਕਲਗੀਆਂ ਵਾਲੇ ਤੇ ਨੀਲੇ ਘੋੜੇ ਦੇ ਸ਼ਾਹ-ਅਸਵਾਰਦਸਮਪਾਤਸ਼ਾਹਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕਰਵਾਈ ਸੀ। ਭਾਵੇਂ ਬਸੰਤ ਰੁੱਤ …
Read More »ਪੰਜਾਬ ਦੇ ਕਰਜ਼ਾ ਕਾਨੂੰਨ ਤੇ ਕਿਸਾਨ
ਜੋਗਿੰਦਰ ਸਿੰਘ ਤੂਰ, ਐਡਵੋਕੇਟ ”ਵੀਹਵੀਂ ਸਦੀ ਦੇ ਸ਼ੁਰੂ ਤੱਕ, ਸਗੋਂ ਇਸ ਤੋਂ ਵੀ ਪਹਿਲਾਂ, ਪੰਜਾਬੀ ਕਿਸਾਨ ਦੀ ਆਰਥਿਕ ਹਾਲਤ ਮਾਲੀਏ ਤੇ ਕਰਜ਼ੇ ਕਰਕੇ ਨਿਹਾਇਤ ਖਰਾਬ ਹੋ ਚੁੱਕੀ ਸੀ। ਵਾਹਕ ਜ਼ਮੀਨ ਜਿਸ ਤੇ ਉਹਦੀ ਜ਼ਿੰਦਗੀ ਦਾ ਦਾਰੋਮਦਾਰ ਸੀ, ਬਹੁਤੀ ਮਲਕੀਅਤ ਸ਼ਾਹੂਕਾਰਾਂ ਤੇ ਵੱਡੇ ਜ਼ਿਮੀਦਾਰਾਂ ਦੇ ਹੱਥ ਜਾ ਚੁੱਕੀ ਸੀ। ਰੋਟੀ ਰੋਜ਼ੀ …
Read More »ਵੋਟਰਾਂ ਦਾ ਫੈਸਲਾ 11 ਨੂੰ, ਟੀਵੀ ਚੈਨਲਾਂ ਨੇ ਬਣਾਈ ਕਾਂਗਰਸ ਦੀ ਸਰਕਾਰ
ਐਗਜਿਟ ਪੋਲ : ਕੁਝ ਚੈਨਲਾਂ ਨੇ ਕਾਂਗਰਸ ਨੂੰ ਤੇ ਕੁਝ ਨੇ ਆਮ ਆਦਮੀ ਪਾਰਟੀ ਨੂੰ ਦਿਖਾਇਆ ਸਰਕਾਰ ਬਣਾਉਣ ਦੀ ਰੇਸ ‘ਚ, ਸੁਖਬੀਰ ਦਾ 25 ਸਾਲ ਰਾਜ ਕਰਨ ਦਾ ਸੁਪਨਾ ਤੋੜ ਦਿੱਤਾ ਇਨ੍ਹਾਂ ਰੁਝਾਨਾਂ ਨੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਮਾਰਚ ਨੂੰ …
Read More »