Breaking News
Home / Mehra Media (page 3327)

Mehra Media

ਪੰਜਾਬ ਯੂਨੀਵਰਸਿਟੀ ‘ਚ ਲੱਗੀ ਭਿਆਨਕ ਅੱਗ

ਸੈਂਕੜੇ ਫਾਈਲਾਂ ਸੜ ਕੇ ਸੁਆਹ, ਜਾਂਚ ਕਮੇਟੀ ਬਣਾਈ ਜਾਵੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਬੰਧਕੀ ਬਲਾਕ ਵਿੱਚ ਭਿਆਨਕ ਅੱਗ ਨਾਲ ਪੰਜ ਬਰਾਂਚਾਂ ਦਾ ਸਾਰਾ ਰਿਕਾਰਡ ਸੁਆਹ ਹੋ ਗਿਆ । ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਨੂੰ ਤਿੰਨ ਘੰਟੇ ਲਈ ਲਗਾਤਾਰ ਜੱਦੋ ਜਹਿਦ ਕਰਨੀ ਪਈ। ਅੱਗ …

Read More »

ਸਾਈਬਰ ਹਮਲੇ ਦੇ ਡਰ ਕਾਰਨ ਦੇਸ਼ ਭਰ ‘ਚ ਕਈ ਏਟੀਐਮ ਬੰਦ ਰਹੇ

ਰਿਜ਼ਰਵ ਬੈਂਕ ਨੇ ਕਿਹਾ, ਸਿਰਫ ਸਲਾਹ ਦਿੱਤੀ ਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਭਰ ਵਿਚ ਅੱਜ ਕਈ ਏਟੀਐਮ ਬੰਦ ਕਰ ਦਿੱਤੇ ਗਏ ਸਨ। ਜਾਣਕਾਰੀ ਮਿਲੀ ਹੈ ਕਿ ਸਾਈਬਰ ਵਾਇਰਸ ਦੇ ਹਮਲੇ ਦੇ ਖਤਰੇ ਦੇ ਚੱਲਦਿਆਂ ਅਜਿਹਾ ਕੀਤਾ ਗਿਆ ਹੈ। ਗ੍ਰਹਿ ਮੰਤਰਾਲਾ ਅਜਿਹੀ ਸਥਿਤੀ ‘ਤੇ ਨਿਗ੍ਹਾ ਰੱਖ ਰਿਹਾ ਹੈ। ਏਟੀਐਮ ਸਿਰਫ ਸੁਰੱਖਿਆ …

Read More »

ਰਾਮਪੁਰਾ ਫੂਲ ‘ਚ ਏਸੀ ਬੱਸ ਨੂੰ ਲੱਗੀ ਅੱਗ

ਤਿੰਨ ਮੁਸਾਫਰ ਜਿਊਂਦੇ ਸੜੇ ਤੇ ਦੋ ਦਰਜਨ ਤੋਂ ਵੱਧ ਜ਼ਖ਼ਮੀ ਰਾਮਪੁਰਾ ਫੂਲ/ਬਿਊਰੋ ਨਿਊਜ਼ ਰਾਮਪੁਰਾ ਫੂਲ ‘ਚ ਰੇਲਵੇ ਫਾਟਕਾਂ ਕੋਲ ਇਕ ਪ੍ਰਾਈਵੇਟ ਕੰਪਨੀ ਦੀ ਏਅਰਕੰਡੀਸ਼ਨਡ ਬੱਸ ਨੂੰ ਅੱਗ ਲੱਗਣ ਕਾਰਨ ਤਿੰਨ ਮੁਸਾਫਰ ਜਿਊਂਦੇ ਸੜ ਗਏ, ਜਦੋਂ ਕਿ ਦੋ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਸਥਾਨ ਤੋਂ ਕਿਲੋਮੀਟਰ ਪਿੱਛੇ …

Read More »

ਐਨਆਰਆਈ ਕਰਨ ਲੱਗੇ ਭਗਵੰਤ ਮਾਨ ਦਾ ਵਿਰੋਧ

ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੇ ਅਮਰੀਕਾ, ਕੈਨੇਡਾ, ਜਰਮਨੀ, ਇਟਲੀ, ਨਾਰਵੇ, ਸਪੇਨ, ਨਿਊਜ਼ੀਲੈਂਡ ਤੇ ਆਸਟਰੇਲੀਆ ਦੇ 27 ਆਗੂਆਂ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣ ਦਾ ਵਿਰੋਧ ਕੀਤਾ ਹੈ। ਦੂਜੇ ਪਾਸੇ ਪੰਜਾਬ ਵਿਧਾਇਕ ਦਲ ਦੇ …

Read More »

ਬੇਅਦਬੀ ਦੀਆਂ ਘਟਨਾਵਾਂ ‘ਚ ਸਰਕਾਰ ਦਾ ਹੱਥ ਨਹੀਂ ਹੁੰਦਾ : ਬਾਦਲ

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸਰਕਾਰ ਬਦਲਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਾਰੀ ਰਹਿਣ ਤੋਂ ਸਾਫ਼ ਹੈ ਕਿ ਅਜਿਹੀਆਂ ਘਟਨਾਵਾਂ ਪਿੱਛੇ ਸਰਕਾਰ ਦਾ ਹੱਥ ਨਹੀਂ ਹੁੰਦਾ। ਅਕਾਲੀ ਸਰਕਾਰ ਦੇ ਖ਼ਿਲਾਫ਼ ਬੇਅਦਬੀ ਬਾਰੇ ਕੂੜ ਪ੍ਰਚਾਰ ਹੋਇਆ ਸੀ। ਅਕਾਲੀ …

Read More »

ਸੁਖਬੀਰ ਬਾਦਲ ਨੇ ਸੀਨੀਅਰ ਆਗੂਆਂ ਦੀ ਅਗਵਾਈ ‘ਚ ਬਣਾਈਆਂ ਤਿੰਨ ਮੈਂਬਰੀ ਕਮੇਟੀਆਂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਨ ਵਾਸਤੇ ਵੱਖ-ਵੱਖ ਜ਼ੋਨ ਬਣਾ ਕੇ ਇੱਕ-ਇੱਕ ਸੀਨੀਅਰ ਆਗੂ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ। ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਾਬਕਾ ਮੰਤਰੀ …

Read More »

ਕੈਪਟਨ ਅਮਰਿੰਦਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਸ਼੍ਰੋਮਣੀ ਕਮੇਟੀ ਨੇ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ, ਕੈਪਟਨ ਨੇ ਪੰਜਾਬ ‘ਚ ਅਮਨ ਸ਼ਾਂਤੀ ਲਈ ਕੀਤੀ ਅਰਦਾਸ ਅੰਮ੍ਰਿਤਸਰ/ਬਿਊਰੋ ਨਿਊਜ਼ : ਲਗਪਗ ਡੇਢ ਦਹਾਕੇ ਮਗਰੋਂ ਸ਼੍ਰੋਮਣੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਤੌਰ ਮੁੱਖ ਮੰਤਰੀ ਮਾਣ-ਸਨਮਾਨ ਦਿੰਦਿਆਂ ਨਿੱਘਾ ਸਵਾਗਤ ਕੀਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਸੋਮਵਾਰ ਸਵੇਰੇ ਆਪਣੇ …

Read More »

ਕੈਪਟਨ ਅਮਰਿੰਦਰ ਨੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਵਿਦਿਆਰਥੀਆਂ ਨੂੰ ਦਿੱਤਾ ਇਨਸਾਫ਼ ਦਿਵਾਉਣ ਦਾ ਭਰੋਸਾ ਅੰਮ੍ਰਿਤਸਰ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬੀਐੱਸਸੀ ਐਗਰੀਕਲਚਰ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਕਾਲਜ ਵਿਚ ਹਾਜ਼ਰੀਆਂ ਘੱਟ ਹੋਣ ਕਾਰਨ …

Read More »

ਸਰਹੱਦੀ ਪਿੰਡਾਂ ਦੇ ਕਈ ਸਮੱਗਲਰ ਆਪਣੇ ਘਰਾਂ ਨੂੰ ਤਾਲਾ ਲਗਾ ਕੇ ਹੋਏ ਗਾਇਬ

ਸਰਹੱਦੀ ਖੇਤਰ ਦਾ ਪਿੰਡ ਹਵੇਲੀਆਂ ਪੁਲਿਸ ਦੇ ਛਾਏ ਹੇਠ ਤਰਨਤਾਰਨ/ਬਿਊਰੋ ਨਿਊਜ਼ : ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਨਸ਼ਿਆਂ ਦੀ ਦੁਨੀਆਂ ਵਿਚ ਬਦਨਾਮ ਰਿਹਾ ਸਰਹੱਦੀ ਖੇਤਰ ਦਾ ਪਿੰਡ ਹਵੇਲੀਆਂ ਪੁਲਿਸ ਦੀ ਦਹਿਸ਼ਤ ਹੇਠ ਹੈ। ਇਸ ਪਿੰਡ ਦੇ ਕਈ ਵਿਅਕਤੀ, ਜਿਹੜੇ ਇਕ ਵੇਲੇ ਇਸ ਧੰਦੇ ਨਾਲ ਜੁੜੇ ਰਹੇ, ਉਹ …

Read More »

ਬਲਰਾਜ ਧਾਲੀਵਾਲ ਦਾ ਗਜ਼ਲ-ਸੰਗ੍ਰਿਹ ‘ਦਿਲ ਕਹੇ’ ਰਿਲੀਜ਼

ਬਰੈਂਪਟਨ/ਬਿਊਰੋ ਨਿਊਜ਼ ਸ਼ਾਇਰ ਤੇ ਗਜ਼ਲਕਾਰ ਬਲਰਾਜ ਧਾਲੀਵਾਲ ਦਾ ਪਹਿਲਾ ਗਜ਼ਲ ਸੰਗ੍ਰਿਹ ‘ਦਿਲ ਕਹੇ’ ਲੰਘੇ ਦਿਨੀਂ ਬਰੈਂਪਟਨ ਵਿੱਚ ਹੋਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਰਗਮ ਰੇਡੀਓ ਦੇ ਡਾ. ਬਲਵਿੰਦਰ ਅਤੇ ਸੰਦੀਪ ਕੌਰ ਦੁਆਰਾ ਕਰਵਾਏ ਗਏ ਇਸ ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇੱਕ ਨਵੇਂ ਗਜ਼ਲਕਾਰ ਵਜੋਂ ਇਸ ਕਿਤਾਬ ਰਾਹੀਂ …

Read More »