ਅਮਰੀਕੀ ਰਾਸ਼ਟਰਪਤੀ ਵੀ ਭਾਰਤ ਦੇ ਸਮਰਥਨ ‘ਚ ਆਏ ਨਵੀਂ ਦਿੱਲੀ : ਡੋਕਲਾਮ ਖੇਤਰ ਵਿਚ ਸੀਮਾ ਵਿਵਾਦ ਵਿਚ ਜ਼ਿਆਦਾ ਦੇਸ਼ ਭਾਰਤ ਦੇ ਪੱਖ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁੱਲ੍ਹੇ ਤੌਰ ‘ਤੇ ਭਾਰਤ ਦਾ ਸਮਰਥਨ ਕੀਤਾ ਹੈ। ਇਸਦੇ ਬਾਵਜੂਦ ਚੀਨ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। …
Read More »04 August 2017, Vancouver
04 August 2017, Main
04 August 2017, GTA
ਭਾਰਤ ਦੀਆਂ ਸੜਕਾਂ ‘ਤੇ ਮੌਤ ਨੱਚਦੀ…
ਪੰਜਾਬ ਦੇ ਅਲਬੇਲੇ ਕਵੀਪ੍ਰੋ.ਪੂਰਨ ਸਿੰਘ ਲਿਖਦੇ ਹਨ, ‘ਜਦੋਂ ਮੈਨੂੰ ਕਿਸੇ ਨੇ ਪੁੱਛਿਆ ਕਿ ਅੱਜ ਦੇ ਆਰਟਦਾਆਦਰਸ਼ ਕੀ ਹੈ?, ਤਾਂ ਮੈਂ ਉਤਰ ਦਿੱਤਾ, ਸਪੀਡ। ਕਿਸੇ ਮੋਟਰਕਾਰਵਿਚਵੜਨਾ, ਸਭਝਮੇਲਿਆਂ ਤੋਂ ਮੁਕਤ ਹੋ ਕੇ। ਰਫ਼ਤਾਰ, ਤੇਜ਼, ਹੋਰ ਤੇਜ਼, ਪਹਾੜਨਾਲ ਟੱਕਰ ਅਤੇ ਟੋਟੇ-ਟੋਟੇ! ਉਹ ਮਾਸ ਦੇ ਲੋਥੜੇ ਡਿੱਗੇ ਪਏ ਹਨ।’ਤਕਰੀਬਨ ਪੌਣੀ ਸਦੀਪਹਿਲਾਂ ਪ੍ਰੋ. ਪੂਰਨ ਸਿੰਘ …
Read More »ਮਹਿਲਾ ਕ੍ਰਿਕਟ ਟੀਮ ਨੇ 125 ਕਰੋੜ ਲੋਕਾਂ ਦਾ ਦਿਲ ਜਿੱਤਿਆ : ਮੋਦੀ
‘ਮਨ ਕੀ ਬਾਤ’ਵਿਚਕੀਤੀਮਹਿਲਾਕ੍ਰਿਕਟਟੀਮਦਾਸ਼ਲਾਘਾ ਨਵੀਂ ਦਿੱਲੀ : ਪ੍ਰਧਾਨਮੰਤਰੀਨਰਿੰਦਰਮੋਦੀ ਨੇ ‘ਮਨਦੀਬਾਤ’ਪ੍ਰੋਗਰਾਮ ਦੌਰਾਨ ਭਾਰਤੀਕ੍ਰਿਕਟਟੀਮ ਦੇ ਆਈ.ਸੀ.ਸੀ. ਵਿਸ਼ਵਕੱਪਵਿਚਵਧੀਆਪ੍ਰਦਰਸ਼ਨਦੀਮੁੜਸ਼ਲਾਘਾਕੀਤੀਅਤੇ ਕਿਹਾ ਕਿ ਉਹ ਭਾਵੇਂ ਟੂਰਨਾਮੈਂਟਜਿਤਣ ਤੋਂ ਖੁੰਝ ਗਈਆਂ, ਪਰਅਪਣੀਖੇਡਨਾਲ 125 ਕਰੋੜਲੋਕਾਂ ਦਾਦਿਲ ਜਿੱਤਣ ਵਿਚਸਫ਼ਲਰਹੀਆਂ। ਮੋਦੀ ਨੇ ਕਿਹਾ, ”ਸਾਡੀਆਂ ਕੁੜੀਆਂ ਦੇਸ਼ਦਾਨਾਮਰੋਸ਼ਨਕਰਰਹੀਆਂ ਹਨ, ਨਵੇਂ-ਨਵੇਂ ਸ਼ਿਖ਼ਰਾਂ ਨੂੰ ਪ੍ਰਾਪਤਕਰਰਹੀਆਂ ਹਨ। ਹੁਣਪਿਛਲੇ ਦਿਨੀਂ ਸਾਡੀਆਂ ਕੁੜੀਆਂ ਨੇ ਮਹਿਲਾਕ੍ਰਿਕਟਵਿਸ਼ਵਕੱਪਵਿਚਵਧੀਆਪ੍ਰਦਰਸ਼ਨਕੀਤਾ। ਮੈਨੂੰ ਇਸ ਹਫ਼ਤੇ ਉਨ੍ਹਾਂ …
Read More »ਕ੍ਰਿਕਟ ਦੀ ਖਿਡਾਰਨ ਹਰਮਨਪ੍ਰੀਤ ਕੌਰ ਦਾ ਹੋ ਰਿਹਾ ਭਰਵਾਂ ਸਵਾਗਤ
ਮੋਗਾ : ਕ੍ਰਿਕਟਦੀਖੇਡਵਿਚਵਿਰੋਧੀਟੀਮ ਦੇ ਛੱਕੇ ਛੁਡਾਉਣ ਵਾਲੀਪੰਜਾਬੀਖਿਡਾਰਨਹਰਮਨਪ੍ਰੀਤ ਕੌਰ ਦਾਪੰਜਾਬ ਪਹੁੰਚਣ ‘ਤੇ ਥਾਂ-ਥਾਂ ਸਵਾਗਤਕੀਤਾ ਗਿਆ। ਚੇਤੇ ਰਹੇ ਕਿ ਹਰਮਨਪ੍ਰੀਤ ਕੌਰ ਨੇ ਕ੍ਰਿਕਟਦੀਖੇਡਵਿਚਸ਼ਾਨਦਾਰਪ੍ਰਦਰਸ਼ਨਕਰਕੇ ਨਾਮਣਾ ਖੱਟਿਆ ਹੈ।ਪ੍ਰਧਾਨਮੰਤਰੀਨਰਿੰਦਰਮੋਦੀ ਨੇ ਵੀ’ਮਨ ਕੀ ਬਾਤ’ਪ੍ਰੋਗਰਾਮਵਿਚਮਹਿਲਾਕ੍ਰਿਕਟਟੀਮਦੀਪ੍ਰਸੰਸਾਕੀਤੀਹੈ। ਇਸੇ ਦੌਰਾਨ ਬਾਘਾਪੁਰਾਣਾ ਤੋਂ ਵਿਧਾਇਕਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬਸਰਕਾਰਖਿਡਾਰੀਆਂ ਦੀ ਹੌਂਸਲਾ-ਅਫ਼ਜਾਈ ਲਈਵਚਨਬੱਧ ਹੈ। ਹਰਮਨਪ੍ਰੀਤ ਕੌਰ ਮੋਗਾ ਜ਼ਿਲ੍ਹੇ ਦੇ ਆਪਣੇ ਪਿੰਡ …
Read More »ਭੋਜਨ ਜਿਨ੍ਹਾਂ ਨੂੰ ਇਕੱਠੇ ਖਾਣ ਉੱਤੇ ਹੁੰਦਾ ਹੈ ਕਿੰਤੂ-ਪ੍ਰੰਤੂ
ਮਹਿੰਦਰ ਸਿੰਘ ਵਾਲੀਆ ਸਰੀਰ ਦੀਆਂ ਵੱਖ-ਵੱਖ ਲੋੜਾਂ ਲਈ ਖੁਰਾਕ ਦਾ ਸੇਵਨ ਕੀਤਾ ਜਾਂਦਾ ਹੈ। ਖਾਧੇ ਜਾ ਰਹੇ ਭੋਜਨ ਕਈ ਵਾਰ ਆਪਸ ਵਿਰੋਧੀ ਹੁੰਦੇ ਹਨ। ਇਹੋ ਜਿਹੇ ਭੋਜਨਾਂ ਨੂੰ ਇੱਕੋ ਸਮੇਂ ਖਾਣਾ ਉਚਿਤ ਨਹੀਂ ਹੁੰਦਾ। ਇਹ ਹਾਜਮੇ ਦੀ ਕ੍ਰਿਆ ਵਿਚ ਰੁਕਾਵਟ ਕਰ ਸਕਦੇ ਹਨ। ਇਕ ਦੂਜੇ ਦੀ ਪੋਸ਼ਟਿਕਤਾ ਉੱਤੇ ਮਾਰੂ ਪ੍ਰਭਾਵ …
Read More »ਮੇਰਾ ਪਾਲਣਹਾਰ
ਸਾਡਾ ਪਾਲਣਹਾਰ ਸਾਡਾ ਪੋਸ਼ਣ ਕਰਦਾ ਹੈ ਅਤੇ ਸਾਨੂੰ ਆਹਾਰ ਬਖਸ਼ਦਾ ਹੈ। ਜਿਹੜੀ ਮੇਰੀ ਧਰਤੀ ਮਾਂ ਹੈ ਨਾ, ਇਹ ਵੀ ਉਸੇ ਦੀ ਦੇਣ ਹੈ। ਮੇਰੀ ਜਰੂਰਤ ਦੀਆਂ ਸਾਰੀਆਂ ਵਸਤਾਂ ਉਸੇ ਦੀ ਬਦੌਲਤ ਧਰਤੀ ਤੋਂ ਮਿਲਦੀਆਂ ਹਨ। ਜੇ ਉਹ ਨਾਂ ਹੁੰਦਾ ਤਾਂ ਮੇਰਾ ਵਜ਼ੂਦ ਕਿੱਥੋਂ ਹੋਣਾ ਸੀ। ਨਾਂ ਮੇਰੀ ਧਰਤੀ ਮਾਂ ਹੁੰਦੀ, …
Read More »ਧਰੋ ਧਿਆਨ
ਹਰਜੀਤ ਬੇਦੀ ਦਰੱਖਤ ਤੋਂ ਡਿੱਗੇ ਪੱਤਿਆਂ ਦੀ ਥਾਂ ਨਵੇਂ ਪੱਤੇ ਲੈ ਲੈਂਦੇ ਹਨ। ਪਰ ਜਦੋਂ ਆਪੇ ਬਣਾਏ ਮਿੱਤਰ ਨਜ਼ਰਾਂ ਚੋਂ ਡਿੱਗ ਪੈਣ ਤਾਂ ਉਸਦਾ ਕੋਈ ਬਦਲ ਨਹੀਂ। ਨਵੇਂ ਮਿੱਤਰ ਬਣਾਉਣ ਦਾ ਹੌਸਲਾ ਕੋਈ ਕਿਵੇਂ ਕਰੂ? ਬਾਹਰ ਪੈ ਰਿਹਾ ਮੋਹਲੇਧਾਰ ਮੀਂਹ ਬਹੁਤ ਕੁੱਝ ਰੋੜ੍ਹ ਕੇ ਲਿਜਾ ਸਕਦਾ ਹੈ। ਪਰ ਸਭ ਕੁੱਝ …
Read More »