ਟੋਰਾਂਟੋ : ਭਾਰਤ ਅਤੇ ਕੈਨੇਡਾ ਦੇ ਸਬੰਧਾਂ ‘ਚ ਚੱਲ ਰਹੇ ਤਣਾਅ ਕਾਰਨ ਕੈਨੇਡਾ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਇੱਕ ਹੋਰ ਡਰ ਸਤਾ ਰਿਹਾ ਹੈ ਅਤੇ ਉਹ ਹੈ ਨੌਕਰੀਆਂ ਦੇ ਘੱਟ ਮੌਕੇ। ਵਿਸ਼ਵ ਸਿੱਖਿਆ ਖੋਜ ਮੰਚ ‘ਐਰੂਡੇਰਾ’ ਵੱਲੋਂ ਜਾਰੀ ਅੰਕੜਿਆਂ ਅਨੁਸਾਰ 2022 ਵਿੱਚ ਕੁੱਲ 2,26450 ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ …
Read More »ਸ੍ਰੀ ਦਰਬਾਰ ਸਾਹਿਬ ਵਿਚ ਅਲਕੋਹਲ ਅਤੇ ਰਸਾਇਣ ਵਾਲਾ ਸੈਂਟ ਵਰਤਣ ‘ਤੇ ਪਾਬੰਥਿ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਅਲਕੋਹਲ ਅਤੇ ਰਸਾਇਣ ਵਾਲਾ ਸੈਂਟ ਵਰਤਣ ‘ਤੇ ਰੋਕ ਲਾ ਦਿੱਤੀ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸੈਕਸ਼ਨ 85 ਹੇਠ ਆਉਂਦੇ ਸਮੂਹ ਇਤਿਹਾਸਿਕ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਸ੍ਰੀ ਦਰਬਾਰ …
Read More »ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੰਪੂਰਨ
ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤ ਲਈ ਬੰਦ ਕੀਤੇ ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਬੁੱਧਵਾਰ 11 ਅਕਤੂਬਰ ਨੂੰ ਦੁਪਹਿਰੇ ਅਰਦਾਸ ਮਗਰੋਂ ਸੰਪੂਰਨ ਹੋ ਗਈ ਹੈ ਅਤੇ ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਗਏ। 15000 ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ …
Read More »ਭਾਰਤ ਦੇ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ
ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਤੇ ਮਿਜ਼ੋਰਮ ‘ਚ 7 ਨਵੰਬਰ ਤੋਂ 30 ਨਵੰਬਰ ਤੱਕ ਪੈਣਗੀਆਂ ਵੋਟਾਂ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਪੰਜ ਰਾਜਾਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਚੋਣ ਕਮਿਸ਼ਨ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮੰਚ ਤਿਆਰ ਕਰਦਿਆਂ ਦੇਸ਼ ਦੇ ਪੰਜ …
Read More »ਨਸ਼ਿਆਂ ਦੇ ਮਾਮਲੇ ‘ਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੁਲਿਸ ਨੂੰ ਲਗਾਈ ਫਟਕਾਰ
ਕਿਹਾ : ਡਰੱਗ ਤਸਕਰਾਂ ਨਾਲ ਪੰਜਾਬ ਪੁਲਿਸ ਦੀ ਹੋ ਸਕਦੀ ਹੈ ਮਿਲੀਭੁਗਤ ਚੰਡੀਗੜ੍ਹ/ਬਿਊਰੋ ਨਿਊਜ਼ : 2020 ਦੇ ਡਰੱਗ ਮਾਮਲੇ ‘ਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੇਸ਼ ਹੋਏ। ਹਾਈ ਕੋਰਟ ਨੇ ਨਸ਼ਿਆਂ ਦੇ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ‘ਤੇ …
Read More »ਪੁੰਨ ਦਾ ਕੰਮ : ਬਿੱਲੀਆਂ ਤੇ ਬਲੂੰਗੜਿਆਂ ਨਾਲ ਹੋਇਆ ਅਣਮਨੁੱਖੀ ਵਰਤਾਰਾ, ਚੀਕੂ ਸਿੰਘ ਨੇ ਦੱਸੀ ਦਰਦ ਭਰੀ ਦਾਸਤਾਨ
ਆਬੂਧਾਬੀ ਦੇ ਮਾਰੂਥਲ ‘ਚੋਂ ਪੰਜਾਬ ਦੀ ਧੀ ਨੇ ਬਚਾਈਆਂ ਬਿੱਲੀਆਂ ਜਲੰਧਰ/ਬਿਊਰੋ ਨਿਊਜ਼ : ਬਹੁਚਰਚਿਤ ਪੰਜਾਬੀ ਲੇਖਿਕਾ ਅਮਰ ਜਿਓਤੀ ਦੀ ਧੀ ਚੀਕੂ ਸਿੰਘ ਅੱਜਕੱਲ੍ਹ ਕੌਮਾਂਤਰੀ ਪੱਧਰ ਦੇ ਅਖਬਾਰਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਮਾਮਲੇ ਨੂੰ ਲੈ ਕੇ ਇੰਗਲੈਂਡ ਦੇ ਨਾਗਰਿਕ ਚੀਕੂ ਸਿੰਘ ਹੁਰਾਂ ਦਾ ਹੁਣ ਜ਼ਿਕਰ ਚੱਲ ਰਿਹਾ …
Read More »ਖੂਬਸੂਰਤ ਪਾਰਕਾਂ ਦੇ ਸ਼ਹਿਰ ਪੁਣੇ ਵਿਚ
ਜਰਨੈਲ ਸਿੰਘ (ਕਿਸ਼ਤ 20ਵੀਂ) ਸਤੰਬਰ, 1969 ਵਿਚ ਮੇਰੀ ਤੇ ਮਨਜੀਤ ਦੀ ਬਦਲੀ ਪੁਣੇ ਦੀ ਹੋ ਗਈ। ਇਹ ਸਾਡੀ ਦੋਸਤੀ ਦੇ ਰਿਸ਼ਤੇ ਵਿਚਲੀ ਸੁਹਿਰਦਤਾ ਹੀ ਸੀ ਕਿ ਸਾਡੀ ਤੀਜੀ ਪੋਸਟਿੰਗ ਵੀ ਇਕੋ ਥਾਂ ਹੋਈ। ਆਗਰੇ ਸਾਡੀਆਂ ਯੂਨਿਟਾਂ ਵੱਖ-ਵੱਖ ਸਨ ਪਰ ਪੁਣੇ ਯੂਨਿਟ ਵੀ ਇਕ ਹੀ ਸੀਂ ਨੰਬਰ 220 ਸੁਕਾਡਰਨ। ਪੁਣੇ ਹਵਾਈ …
Read More »ਗੀਤ
ਸੱਜਣਾ ਤੇਰੇ ਕੋਲ ਸਵੇਰੇ ਨੇ। ਤੈਨੂੰ ਸਾਡੇ ਕੋਲੋਂ ਕੀ ਲੱਭਣਾ, ਸ਼ਾਮਾਂ ਤੇ ਢਲ਼ੇ ਹਨ੍ਹੇਰੇ ਨੇ। ਸੱਜਣਾ ਤੇਰੇ ਕੋਲ ਸਵੇਰੇ ਨੇ। ਸਾਡੇ ਪਿਆਰ ਦਿਲਾਂ ‘ਚ ਵਗਦੇ ਨੇ। ਤੈਨੂੰ ਗ਼ੈਰ ਵੀ ਆਪਣੇ ਲੱਗਦੇ ਨੇ। ਅੱਜ ਵੀ ਮੈਂ ਇੰਤਜਾਰ ਕਰਾਂ, ਤੇਰੇ ਰਾਹਾਂ ‘ਚ ਸਾਡੇ ਡੇਰੇ ਨੇ। ਸੱਜਣਾ ਤੇਰੇ ਕੋਲ ਸਵੇਰੇ ਨੇ। ਤੂੰ ਕਰ …
Read More »13 October 2023 GTA & Main
ਨਸ਼ਾ ਤਸਕਰੀ ਤੇ ਭ੍ਰਿਸ਼ਟਾਚਾਰ ਖਿਲਾਫ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋਣ : ਕੇਜਰੀਵਾਲ
ਪਟਿਆਲਾ ਰੈਲੀ ‘ਚ ਕੇਜਰੀਵਾਲ ਨੇ ਪੰਜਾਬ ਸਰਕਾਰ ਦੀਆਂ ਕੀਤੀਆਂ ਸਿਫਤਾਂ ਪਟਿਆਲਾ/ਬਿਊਰੋ ਨਿਊਜ਼ : ‘ਮਿਸ਼ਨ ਸਿਹਤਮੰਦ ਪੰਜਾਬ’ ਉੱਤੇ ਆਧਾਰਤ ਸਰਕਾਰੀ ਸਮਾਗਮ ਨੂੰ ਸਮਰਪਿਤ ਪਟਿਆਲਾ ‘ਚ ਹੋਈ ਸੂਬਾਈ ਰੈਲੀ ਵਿੱਚ ਜੁੜੇ ਇਕੱਠ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਗੋ ਬਾਗ਼ ਹੋ ਗਏ। …
Read More »