Breaking News
Home / Mehra Media (page 2609)

Mehra Media

ਡਾ. ਨੇਕੀ ਬਣੇ ‘ਜਰਨਲ ਆਫ਼ ਰਿਸਰਚ ਇਨ ਮੈਡੀਕਲ ਐਂਡ ਡੈਂਟਲ ਸਾਇੰਸਜ਼’ ਦੇ ਸੈੱਕਸ਼ਨ ਐਡੀਟਰ

ਬਰੈਂਪਟਨ/ਡਾ.ਝੰਡ : ਪ੍ਰਾਪਤ ਸੂਚਨਾ ਅਨੁਸਾਰ ‘ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿਚ ਨਾਲ ਦਰਜ ਨਾਮਵਰ ਸ਼ਖ਼ਸੀਅਤ ਡਾ. ਨਿਰੰਕਾਰ ਸਿੰਘ ਨੇਕੀ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਮੈਡੀਸੀਨ ਵਿਭਾਗ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਮੈਡੀਕਲ ਖ਼ੇਤਰ ਦੇ ਨਾਮਵਰ ਖੋਜ ਰਿਸਾਲੇ ‘ਜਰਨਲ ਆਫ਼ ਮੈਡੀਕਲ ਐਂਡ ਡੈਂਟਲ ਸਾਇੰਸਜ਼’ ਦੇ ਅਹਿਮ ਵਿਸ਼ੇ ਐਂਡੋਕਰਾਨੌਲੌਜੀ ਐਂਡ ਇਨਟਰਨਲ ਮੈਡੀਸੀਨ ਦੇ ਸੈੱਕਸ਼ਨ …

Read More »

ਏਬੀਪੀ ਸਾਂਝਾ ਦਾ ਆਗਾਜ਼ ਕੈਨੇਡਾ ਦੀ ਧਰਤੀ ਤੋਂ

15 ਜੁਲਾਈ ਨੂੰ ਹੋਵੇਗੀ ਡਿਕਸੀ ਗੁਰੂਘਰ ਤੋਂ ਸ਼ੁਕਰਾਨੇ ਦੀ ਅਰਦਾਸ ਨਾਲ ਸ਼ੁਰੂਆਤ ਟੋਰਾਂਟੋ : ਏਬੀਪੀ ਸਾਂਝਾ ਨਿਊਜ਼ ਚੈਨਲ ਦਾ ਆਗਾਜ਼ ਕੈਨੇਡਾ ਦੀ ਧਰਤੀ ਤੋਂ 19 ਜੁਲਾਈ ਨੂੰ ਹੋਣ ਜਾ ਰਿਹਾ ਹੈ। ਏਬੀਪੀ ਨਿਊਜ਼ ਚੈਨਲ ਹੁਣ 24 ਘੰਟੇ ਤੁਹਾਡੇ ਨਾਲ ਜੁੜਿਆ ਰਹੇਗਾ। ਇਸ ਚੈਨਲ ਦੇ ਆਗਾਜ਼ ਦੇ ਸਬੰਧ ਵਿਚ ਡਿਕਸੀ ਗੁਰੂਘਰ …

Read More »

32 ਦਿਨਾਂ ‘ਚ 42 ਨੌਜਵਾਨਾਂ ਦੀ ਡਰੱਗ ਦੀ ਓਵਰਡੋਜ਼ ਕਾਰਨ ਹੀ ਹੋਈ ਮੌਤ

ਚਿੱਟੇ ਨੇ ਪੰਜਾਬ ਦਾ ਕੀਤਾ ਮੂੰਹ ਕਾਲਾ ਸਰਕਾਰ ਕਹਿੰਦੀ ਹਰ ਮੁਲਾਜ਼ਮ ਦਾ, ਜਨਤਾ ਕਹਿੰਦੀ ਹਰ ਸਿਆਸਤਦਾਨ ਦਾ ਹੋਵੇ ਡੋਪ ਟੈਸਟ ਜਲੰਧਰ : ਹਰੀ ਕ੍ਰਾਂਤੀ ਨਾਲ ਲਹਿਰਾਉਂਦੇ ਪੰਜਾਬ ਵਿਚ ਨਸ਼ਾ ਆਮ ਗੱਲ ਹੋ ਚੁੱਕੀ ਹੈ। ਸੂਬੇ ਦੇ ਨੌਜਵਾਨ ਅਫੀਮ, ਹੈਰੋਇਨ ਅਤੇ ਕੋਕੀਨ, ਨਸ਼ੀਲੇ ਟੀਕਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਨਸ਼ੇ …

Read More »

ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਦਿੱਤਾ ਕਿਸਾਨਾਂ ਨੂੰ ਤੋਹਫਾ

ਝੋਨੇ ਦਾ ਸਮਰਥਨ ਮੁੱਲ 200 ਰੁਪਏ ਪ੍ਰਤੀ ਕੁਇੰਟਲ ਵਧਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਸਰਕਾਰ ਨੇ ਝੋਨੇ ਦੇ ਘੱਟੋ-ਘੱਟ ਸਹਾਇਕ ਮੁੱਲ ਐਮਐਸਪੀ ਵਿੱਚ ਰਿਕਾਰਡ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਦੀ ਮੀਟਿੰਗ ਵਿੱਚ ਉਦੋਂ …

Read More »

ਸੁਪਰੀਮ ਕੋਰਟ ਨੇ ਸੁਣਾਇਆ ਹੁਕਮ ਦਿੱਲੀ ਦਾ ਬੌਸ ਕੇਜਰੀਵਾਲ

ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਰਾਜਧਾਨੀ ਦੇ ਉਪ ਰਾਜਪਾਲ (ਐੱਲਜੀ) ਦਰਮਿਆਨ ਅਧਿਕਾਰਾਂ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਬਾਰੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਸਰਬਸੰਮਤੀ ਨਾਲ ਫ਼ੈਸਲਾ ਸੁਣਾਇਆ ਕਿ ਦਿੱਲੀ ਦੇ ਮੰਤਰੀ ਮੰਡਲ ਕੋਲ ਹੀ ਅਸਲ ਤਾਕਤ ਹੈ ਤੇ ਲੈਫਟੀਨੈਂਟ ਗਵਰਨਰ ਕੋਲ …

Read More »

ਰਜਿੰਦਰ ਕੌਰ ਭੱਠਲ ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਨਿਯੁਕਤ

ਚੰਡੀਗੜ੍ਹ/ਬਿਊਰੋ ਨਿਊਜ਼ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਰੈਂਕ ਅਤੇ ਰੁਤਬਾ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ ਉਨ੍ਹਾਂ ਦੀ ਨਿਯੁਕਤੀ ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਦੀ ਤਾਰੀਖ ਤੋਂ ਮੰਨੀ ਜਾਵੇਗੀ। ਉਨ੍ਹਾਂ ਦੀ ਨਿਯੁਕਤੀ ਸਬੰਧੀ …

Read More »

ਅਫਗਾਨਿਸਤਾਨ ‘ਚ ਸਿੱਖ ਤੇ ਹਿੰਦੂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ

ਆਤਮਘਾਤੀ ਬੰਬ ਧਮਾਕੇ ‘ਚ 11 ਸਿੱਖਾਂ ਸਮੇਤ 19 ਮੌਤਾਂ ਜਲਾਲਾਬਾਦ: ਬਿਊਰੋ ਨਿਊਜ਼ ਅਫਗਾਨਿਸਤਾਨ ਦੇ ਪੂਰਬੀ ਹਿੱਸੇ ਵਿਚ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ‘ਚ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਵੱਡੀ ਗਿਣਤੀ ਸਿੱਖਾਂ ਦੀ ਦੱਸੀ ਜਾਂਦੀ ਹੈ। ਅਫ਼ਗ਼ਾਨ ਸਦਰ ਅਸ਼ਰਫ਼ ਗ਼ਨੀ ਮੁਲਕ …

Read More »

ਨਵੀਂ ਦਿੱਲੀ ‘ਚ ਪਰਿਵਾਰਕ ਮੈਂਬਰਾਂ ਦੀਆਂ ਘਰ ‘ਚ ਹੀ ਮਿਲੀਆਂ ਭੇਦਭਰੀ ਹਾਲਤ ‘ਚ 11 ਲਾਸ਼ਾਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ ਦੇ ਸੰਤ ਨਗਰ ਦੇ ਇਕ ਘਰ ਵਿੱਚੋਂ ਪਰਿਵਾਰਕ ਮੈਂਬਰਾਂ ਦੀਆਂ 11 ਲਾਸ਼ਾਂ ਭੇਤਭਰੀ ਹਾਲਤ ਵਿੱਚ ਮਿਲਣ ਮਗਰੋਂ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। 10 ਲਾਸ਼ਾਂ ਛੱਤ ਨਾਲ ਲਟਕਦੀਆਂ ਮਿਲੀਆਂ ਜਦੋਂ ਕਿ ਇਕ ਬਜ਼ੁਰਗ ਔਰਤ ਦੀ ਲਾਸ਼ ਫਰਸ਼ ‘ਤੇ ਮਿਲੀ। ਲਾਸ਼ਾਂ ਵਿੱਚੋਂ …

Read More »

ਸੁਪਰੀਮ ਕੋਰਟ ਨੇ ਸੱਜਣ ਕੁਮਾਰ ਕੋਲੋਂ ਅੰਤਰਿਮ ਜ਼ਮਾਨਤ ਸਬੰਧੀ ਮੰਗਿਆ ਜਵਾਬ

ਹਾਈਕੋਰਟ ਦੇ ਫੈਸਲੇ ਨੂੰ ਐਸ ਆਈ ਟੀ ਨੇ ਸੁਪਰੀਮ ਕੋਰਟ ‘ਚ ਦਿੱਤੀ ਚੁਣੌਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮ ਕਾਂਗਰਸੀ ਆਗੂ ਸੱਜਣ ਕੁਮਾਰ ਤੋਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਐੱਸ.ਆਈ.ਟੀ. ਦੀ ਇਕ ਪਟੀਸ਼ਨ ‘ਤੇ ਜਵਾਬ ਮੰਗਿਆ ਹੈ। ਜਸਟਿਸ ਏਕੇ ਸਿਕਰੀ ਤੇ …

Read More »

ਨੋਟਬੰਦੀ ਦੇ ਬਾਵਜੂਦ ਵੀ ਭਾਰਤੀਆਂ ਦਾ ਸਵਿੱਸ ਬੈਂਕਾਂ ‘ਚ ਪੈਸਾ ਵਧਿਆ

ਮੋਦੀ ਦੀ ਕਾਲੇ ਧਨ ਖਿਲਾਫ ਮੁਹਿੰਮ ‘ਤੇ ਸਵਾਲ ਉਠਣੇ ਲਾਜ਼ਮੀ ਨਵੀਂ ਦਿੱਲੀ/ਬਿਊਰੋ ਨਿਊਜ਼ : ਮੋਦੀ ਸਰਕਾਰ ਦੇ ਨੋਟਬੰਦੀ ਤੇ ਬੇਨਾਮੀ ਜਾਇਦਾਦ ਕਾਨੂੰਨ ਵਰਗੇ ਸਖ਼ਤ ਕਦਮਾਂ ਦੇ ਬਾਵਜੂਦ ਸਵਿੱਸ ਬੈਂਕਾਂ ਵਿੱਚ ਭਾਰਤੀਆਂ ਦੇ ਪੈਸੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਵਾਧੇ ਨਾਲ ਭਾਰਤੀਆਂ ਦੇ ਕੁੱਲ …

Read More »