ਚੰਡੀਗੜ੍ਹ : ਹਰਿਆਣਾ ਦੇ ਮੰਤਰੀ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੂੰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਇਸ ਤਹਿਤ ਮੰਤਰੀ ਸੰਦੀਪ ਸਿੰਘ ਨੂੰ 16 ਸਤੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਇਸ ਮਾਮਲੇ ‘ਚ …
Read More »ਪੰਜਾਬ ‘ਚ ਹੜਤਾਲਾਂ ਬੈਨ, ਲਾਇਆ ਐਸਮਾ
ਮੁੱਖ ਮੰਤਰੀ ਮਾਨ ਨੇ ਕਾਨੂੰਗੋ, ਪਟਵਾਰੀਆਂ ਅਤੇ ਕਰਮਚਾਰੀਆਂ ਨੂੰ ਦਿੱਤੀ ਸਿੱਧੀ ਚੇਤਾਵਨੀ ਚੰਡੀਗੜ੍ਹ/ਬਿਊਰੋ ਨਿਊਜ਼ : ਮਾਲ ਅਫ਼ਸਰ ਤੇ ਡੀਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ‘ਕਲਮ ਛੋੜ’ ਹੜਤਾਲ ਦੇ ਦਿੱਤੇ ਸੱਦੇ ਦਰਮਿਆਨ ਪੰਜਾਬ ਸਰਕਾਰ ਨੇ ਸੂਬੇ ਵਿਚ 31 ਅਕਤੂਬਰ ਤੱਕ ਐਸਮਾ (ਈਸਟ ਪੰਜਾਬ ਅਸੈਂਸ਼ੀਅਲ ਸਰਵਸਿਜ਼ ਮੈਂਟੇਨੈਂਸ ਐਕਟ) ਲਾਗੂ ਕਰ ਦਿੱਤਾ ਹੈ। ਸਰਕਾਰ …
Read More »ਜੀ-20 ਸੰਮੇਲਨ : ਦਿੱਲੀ ‘ਚ ਬਾਂਦਰਾਂ ਨੂੰ ਭਜਾਉਣ ਲਈ ਲੰਗੂਰ ਕੀਤੇ ਤਾਇਨਾਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਚ 9-10 ਸਤੰਬਰ ਨੂੰ ਜੀ-20 ਸੰਮੇਲਨ ਦੀ ਬੈਠਕ ਹੋਵੇਗੀ। ਇਸ ਵਿਚ ਕਈ ਗਲੋਬਲ ਆਗੂ ਸ਼ਾਮਲ ਹੋਣ ਵਾਲੇ ਹਨ। ਜੀ-20 ਸੰਮੇਲਨ ਦੇ ਦੌਰਾਨ ਬਾਂਦਰਾਂ ਨੂੰ ਦੂਰ ਰੱਖਣ ਦੇ ਲਈ ਲੰਗੂਰਾਂ ਦੇ ਕਟਆਊਟ ਲਗਾਏ ਗਏ ਹਨ। ਹਰ ਕਟਆਊਟ ਦੇ ਨਾਲ ਇਕ ਵਿਅਕਤੀ ਨੂੰ ਵੀ ਤੈਨਾਤ ਕੀਤਾ …
Read More »ਉਮਰ ਛੋਟੀ ਉਡਾਨ ਵੱਡੀ : ਚੰਦਰਯਾਨ-3 ਦੀ ਸਫਲ ਲੈਂਡਿੰਗ ‘ਚ ਪੰਜਾਬ ਦੇ 7 ਸਿਤਾਰੇ
ਗੌਰਵ ਕੰਬੋਜ ਡਿਜ਼ਾਈਨਿੰਗ ਵਿਭਾਗ ‘ਚ ਹੈ ਫਾਜ਼ਿਲਕਾ : ਗੌਰਵ ਕੰਬੋਜ਼ ਨੇ ਚੰਦਰਯਾਨ ਦੇ ਡਿਜ਼ਾਈਨਿੰਗ ਵਿਭਾਗ ਵਿਚ ਕੰਮ ਕੀਤਾ। ਗੌਰਵ ਕੰਬੋਜ਼ ਨੇ ਸਰਵ ਹਿੱਤਕਾਰੀ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਇਸਰੋ ਸੈਂਟਰ ਮਹਿੰਦਰਗਿਰੀ (ਤਾਮਿਲਨਾਡੂ) ਵਿਚ ਕਾਰਜ਼ਸੀਲ ਹਨ। ਫਾਜ਼ਿਲਕਾ ਤੋਂ ਸਕੂਲੀ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਆਈ.ਆਈ.ਟੀ. ਦਿੱਲੀ ਤੋਂ ਵਿਗਿਆਨ ਦੇ ਖੇਤਰ ਵਿਚ …
Read More »ਚੰਦਰਯਾਨ-3 ਦੀ ਸਫਲਤਾ
ਭਾਰਤ ਦੀ ਵਿਲੱਖਣ ਪ੍ਰਾਪਤੀ ਡਾ. ਦੇਵਿੰਦਰ ਪਾਲ ਸਿੰਘ 23 ਅਗਸਤ ਸੰਨ 2023 ਦਾ ਅਨੂਠਾ ਦਿਨ ਭਾਰਤ ਦੇ ਇਤਿਹਾਸ ਵਿਚ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾ ਚੁੱਕਾ ਹੈ। ਇਸ ਸੁਭਾਗੇ ਦਿਨ ਭਾਰਤ ਦਾ ਪੁਲਾੜੀ ਯਾਨ ‘ਚੰਦਰਯਾਨ-3’, ਪੁਲਾੜ ਵਿਚ ਸਾਡੇ ਸੱਭ ਤੋਂ ਨੇੜਲੇ ਗੁਆਂਢੀ ਤੇ ਧਰਤੀ ਦੇ ਇਕੋ ਇਕ ਕੁਦਰਤੀ ਉਪਗ੍ਰਹਿ ਚੰਨ ਦੀ …
Read More »ਪਹਿਲੀ ਪੋਸਟਿੰਗ
ਜਰਨੈਲ ਸਿੰਘ ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਪਣੇ ਨਾਲ਼ ਦੇ ਤਾਮਿਲ ਸਾਥੀਆਂ ਕੋਲੋਂ ਚੇਨਈ ਦੇ ਸਰਕਾਰੀ ਮਿਊਜ਼ਿਅਮ ਦੀਆਂ ਸਿਫਤਾਂ ਸੁਣ ਕੇ ਅਸੀਂ ਇਕ ਐਤਵਾਰ ਓਥੇ ਚਲੇ ਗਏ। ਭਾਰਤ ਦੇ ਸਭ ਤੋਂ ਪੁਰਾਣੇ ਮਿਊਜ਼ਿਅਮਾਂ ਵਿਚੋਂ ਇਹ ਮਿਊਜ਼ਿਅਮ ਦੂਜੇ ਨੰਬਰ ‘ਤੇ ਹੈ। 19ਵੀਂ ਸਦੀ ਦੇ ਅੱਧ ਵਿਚ ਬਣੇ ਇਸ …
Read More »ਪਰਵਾਸੀ ਨਾਮਾ
ਰੱਖੜੀ 2023 ਰੱਖੜੀ ਦੀ ਹੋਏ ਵਧਾਈਆਂ, ਭੈਣਾਂ ਅਤੇ ਭਾਈਆਂ ਨੂੰ । ਪੇਕਿਆਂ ਨੂੰ ਰਹਿਣ ਆਉਂਦੀਆਂ, ਲੈ-ਲੈ ਮਠਿਆਈਆਂ ਨੂੰ । ਦੇਵੀਂ ਨਾ ਦੁੱਖ ਦਾਤਿਆ, ਕੂੰਝਾਂ ਮੁਰਗ਼ਾਈਆਂ ਨੂੰ । ਕੰਜ਼ਕਾਂ ਤਾਂ ਰਹਿਣ ਜਰਦੀਆਂ, ਲੇਖ਼ਾਂ ਦੀਆਂ ਵਾਹੀਆਂ ਨੂੰ । ਪੂੰਝਣ ਕਈ ਅੱਜ ਦੇ ਦਿਨ ਵੀ, ਅੱਖੀਆਂ ਭਰ ਆਈਆਂ ਨੂੰ । ਔਸੀਆਂ ਪਾ ਵੇਖੀ …
Read More »ਜਾਣਾ ਚੰਦ ‘ਤੇ ਮੁਬਾਰਕ….
ਜਾਣਾ ਚੰਦ ‘ਤੇ ਮੁਬਾਰਕ ਪਹਿਲਾਂ ਢਾਰਿਆਂ ਨੂੰ ਦੇਖ ਜਿਹੜੇ ਰੁਲ਼ਦੇ ਜਮੀਂ ਤੇ ਨੰਨੇ ਤਾਰਿਆਂ ਨੂੰ ਦੇਖ ਇਸਰੋ ਦੇ ਸਾਇੰਸਦਾਨੋਂ, ਗੌਰਵ ਹੋ ਸਾਡਾ ਨਹੀਂ ਛੱਤ ਵੀ ਸਿਰਾਂ ‘ਤੇ ਦੁਖਿਆਰਿਆਂ ਨੂੰ ਦੇਖ ਉਦੋਂ ਮੰਨ ਲਵਾਂਗੇ ਵੱਡੀ ਪ੍ਰਾਪਤੀ ਤੁਹਾਡੀ ਮਨਾਵਾਂਗੇ ਵੀ ਖੁਸ਼ੀਆਂ ਨਾਹਰਿਆਂ ਨੂੰ ਦੇਖ ਪੁਲਾੜ ਵਿੱਚ ਖੋਜਾਂ ਜਾ ਕੇ ਫੇਰ ਕਰਿਓ ਕੱਢੋ …
Read More »01 September 2023 GTA & Main
ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘਟੀ
ਉਤਰੀ ਭਾਰਤ ‘ਚ ਹੜ੍ਹਾਂ ਵਾਲੀ ਸਥਿਤੀ ਕਾਰਨ ਯਾਤਰਾ ਹੋਈ ਪ੍ਰਭਾਵਿਤ ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਹੜ੍ਹਾਂ ਵਾਲੀ ਸਥਿਤੀ ਕਾਰਨ ਉਤਰਾਖੰਡ ਵਿੱਚ ਚੱਲ ਰਹੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅਤੇ ਚਾਰ ਧਾਮ ਦੀ ਯਾਤਰਾ ਪ੍ਰਭਾਵਿਤ ਹੋਈ ਹੈ। ਹੜ੍ਹਾਂ ਕਾਰਨ ਇਨ੍ਹਾਂ ਧਾਰਮਿਕ ਸਥਾਨਾਂ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ …
Read More »