Breaking News
Home / Mehra Media (page 2215)

Mehra Media

ਬਰੇਅਡਨ ਸੀਨੀਅਰ ਕਲੱਬ ਨੇ ਕ੍ਰਿਸਟੀ ਲੇਕ ਦਾ ਟੂਰ ਲਾਇਆ

ਬਰੈਂਪਟਨ : ਲੰਘੀ 23 ਜੂਨ ਐਤਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਦੇ ਮੈਂਬਰ ਟ੍ਰੀਲਾਈਨ ਸਕੂਲ ਤੋਂ ਸਵੇਰੇ 9.30 ਕ੍ਰਿਸਟੀ ਲੇਕ ਦਾ ਟੂਰ ਲਾਉਣ ਲਈ ਰਵਾਨਾ ਹੋ ਕੇ ਸਫਰ ਦਾ ਅਨੰਦ ਮਾਣਦੇ ਹੋਏ ਲਗਭਗ 11 ਵਜੇ ਮੰਜਲ ‘ਤੇ ਪਹੁੰਚ ਗਏ। ਹਰੇ ਭਰੇ ਰੁੱਖਾਂ ਦੀ ਛਾਂ ਹੇਠ ਸਭ ਨੇ ਘਰੋਂ ਲਿਆਂਦਾ ਭੋਜਨ ਰਲ …

Read More »

ਐਫ.ਬੀ.ਆਈ. ਸਕੂਲ ਵਲੋਂ ਵਿਦਿਆਰਥੀਆਂ ਦੀ ਗਰੈਜੂਏਸ਼ਨ ਅਤੇ ਇਨਾਮ ਵੰਡ ਸਮਾਗਮ ਜੋਸ਼ ਖਰੋਸ਼ ਨਾਲ ਮਨਾਇਆ ਗਿਆ

ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ 29 ਜੂਨ ਨੂੰ ਐੱਫ਼.ਬੀ.ਆਈ.ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਦਾ ਗਰੈਜੂਏਸ਼ਨ ਤੇ ਇਨਾਮ-ਵੰਡ ਸਮਾਗ਼ਮ ਪੂਰੇ ਜੋਸ਼ ਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਗ਼ਮ ਸਕੂਲ ਦੇ ਵਿਸ਼ਾਲ ਜਿੰਮਨੇਜ਼ੀਅਮ ਹਾਲ ਵਿਚ ਬਾਅਦ ਦੁਪਹਿਰ 2.00 ਵਜੇ ਆਰੰਭ ਹੋਇਆ ਅਤੇ ਸ਼ਾਮ ਦੇ 5.30 ਵਜੇ ਤੀਕ ਚੱਲਦਾ ਰਿਹਾ। ਸਮਾਗ਼ਮ ਵਿਚ ਜਿੱਥੇ ਵੱਖ-ਵੱਖ …

Read More »

ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ‘ਮਲਟੀਕਲਚਰਲ ਡੇਅ’ ਮਨਾਇਆ ਗਿਆ

ਬਰੈਂਪਟਨ/ਡਾ. ਝੰਡ ਲੰਘੇ ਐਤਵਾਰ 30 ਜੂਨ ਨੂੰ ਹਾਰਟਲੇਕ ਕਨਜ਼ਵੇਸ਼ਨ ਏਰੀਆ ਬਰੈਂਪਟਨ ਦੇ ਹਰਿਆਵਲੇ ਪਿਕਨਿਕ ਸਪੌਟ ਵਿਖੇ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਬਰੈਂਪਟਨ (ਕੈਨੇਡਾ) ਵੱਲੋਂ ਕੈਨੇਡਾ-ਡੇਅ ਦੇ ਨਾਲ ਜੋੜ ਕੇ ਮਲਟੀਕਲਚਰਲ ਦਿਵਸ ਬੜੀ ਧੂਮ-ਧਾਮ ਨਾਲ ਮਨਇਆ ਗਿਆ ਜਿਸ ਵਿਚ ਕਲੱਬ ਦੇ 120 ਮੈਂਬਰਾਂ ਨੇ ਪਰਿਵਾਰਾਂ ਸਮੇਤ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਕਲੱਬ ਦੇ …

Read More »

ਗੁਰਬਚਨ ਸਿੰਘ ਪੰਨੂ ਹੋਰਾਂ ਨੇ ਕਈ ਮੈਡਲ ਜਿੱਤੇ

ਉਨਟਾਰੀਓ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ 22/23 ਜੂਨ 2019 ਨੂੰ ਓਨਟਾਰੀਓ ਸਰਕਾਰ ਵੱਲੋਂ ਯੂਨੀਵਰਸਿਟੀ ਸਟੇਡੀਅਮ ਟੋਰਾਂਟੋ ਵਿਖੇ ਕਰਵਾਏ ਗਏ ਓਨਟਾਰੀਓ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ ਖੇਡਾਂ ਵਿੱਚ ਗੁਰਬਚਨ ਸਿੰਘ ਪੰਨੂ ਹੁਰਾਂ ਕਈ ਮੈਡਲ ਜਿੱਤ ਇੱਕ ਵਾਰ ਫਿਰ ਭਾਈਚਾਰੇ ਦਾ ਨਾਂ ਰੋਸ਼ਨ ਕੀਤਾ। ਇੱਥੇ ਸੂਬੇ ਦੇ ਸਾਰੇ ਐਥਲੈਟਿਕਸ ਭਾਗ ਲੈਂਦੇ ਹਨ ਜਿਨ੍ਹਾਂ …

Read More »

ਹੰਬਰਵੁੱਡ ਸੀਨੀਅਰ ਕਲੱਬ ਵਲੋਂ ਮਨਾਇਆ ਗਿਆ ਕੈਨੇਡਾ ਡੇਅ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ 2 ਜੁਲਾਈ ਨੂੰ ਕੈਨੇਡਾ ਦਾ ਸਥਾਪਨਾ ਦਿਵਸ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਉਪ ਪ੍ਰਧਾਨ ਸਰਵਨ ਸਿੰਘ ਹੇਅਰ, ਗੁਰਮੀਤ ਸਿੰਘ ਬਾਗੀ, ਪਰੀਤਮ ਸਿੰਘ ਮਾਵੀ, ਸੰਪੂਰਨ ਸਿੰਘ ਸ਼ਾਹੀ, ਡੀਐਸਪੀ ਕਾਬਲ ਸਿੰਘ, ਸੰਤੋਖ ਸਿੰਘ ਉਪਲ, ਜੋਗਿੰਦਰ ਸਿੰਘ ਚੌਹਾਨ ਅਤੇ ਅਮਰਜੀਤ …

Read More »

ਟਰੰਪ ਉਤਰੀ ਕੋਰੀਆ ਦੀ ਧਰਤੀ ‘ਤੇ ਪੈਰ ਰੱਖਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ

ਟਰੰਪ ਨੇ ਕਿਮ ਜੋਂਗ ਉਨ ਨੂੰ ਵ੍ਹਾਈਟ ਹਾਊਸ ਆਉਣ ਦਾ ਦਿੱਤਾ ਸੱਦਾ ਪਨਮੁਨਜੋਮ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਇਤਿਹਾਸ ਸਿਰਜਦਿਆਂ ਉੱਤਰੀ ਕੋਰੀਆ ਦੀ ਧਰਤੀ ‘ਤੇ ਕਦਮ ਰੱਖੇ ਅਤੇ ਪਯੋਂਗਯੈਂਗ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਦੱਖਣੀ ਅਤੇ ਉੱਤਰੀ ਕੋਰੀਆ ਨੂੰ ਵੰਡਣ ਵਾਲੀ ਲਾਈਨ ‘ਤੇ ਮੁਲਾਕਾਤ …

Read More »

ਪਰਿਵਾਰ ਨੂੰ ਕਤਲ ਕਰਨ ਵਾਲਾ ਜਵਾਈ ਅਮਰੀਕਾ ਪੁਲਿਸ ਵੱਲੋਂ ਗ੍ਰਿਫਤਾਰ

ਫਤਹਿਗੜ੍ਹ ਸਾਹਿਬ ਨਾਲ ਸਬੰਧਤ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਨੂੰ ਕੀਤਾ ਗਿਆ ਸੀ ਕਤਲ ਨਿਊਯਾਰਕ : ਅਮਰੀਕਾ ਰਹਿੰਦੇ ਭਾਰਤੀ ਮੂਲ ਦੇ ਪੰਜਾਬੀ ਗੁਰਪ੍ਰੀਤ ਸਿੰਘ ਖ਼ਿਲਾਫ਼ ਆਪਣੀ ਪਤਨੀ, ਸੱਸ-ਸਹੁਰੇ ਤੇ ਉਨ੍ਹਾਂ ਦੀ ਇਕ ਰਿਸ਼ਤੇਦਾਰ ਮਹਿਲਾ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਗੁਰਪ੍ਰੀਤ ਵੱਲੋਂ ਗੋਲੀਆਂ ਮਾਰ ਕੇ ਕੀਤੇ ਇਨ੍ਹਾਂ ਕਤਲਾਂ …

Read More »

ਭਗੌੜੇ ਕਾਰੋਬਾਰੀ ਨੀਰਵ ਮੋਦੀ ‘ਤੇ ਸਿੰਗਾਪੁਰ ਵਿਚ ਕਾਰਵਾਈ, 44 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਮੁਲਜ਼ਮ ਅਤੇ ਭਗੌੜੇ ਕਾਰੋਬਾਰੀ ਨੀਰਵ ਮੋਦੀ ‘ਤੇ ਸਿੰਗਾਪੁਰ ਹਾਈਕੋਰਟ ਨੇ ਵੱਡੀ ਕਾਰਵਾਈ ਕੀਤੀ ਹੈ। ਹਾਈਕੋਰਟ ਨੇ ਨੀਰਵ ਮੋਦੀ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਦੇ ਹੁਕਮ ਤੋਂ ਬਾਅਦ ਉਸ ਦੇ 44 ਕਰੋੜ ਰੁਪਏ ਤੋਂ ਵੱਧ ਦੀ ਕੀਮਤ …

Read More »

ਜੀਂਦੋਵਾਲ (ਬੰਗਾ) ઠਨਿਵਾਸੀਆਂ ਵਲੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ 7 ਜੁਲਾਈ ਨੂੰ ਕਰਵਾਇਆ ਜਾਵੇਗਾ

ਟੋਰਾਂਟੋ : ਟੋਰਾਂਟੋ ਏਰੀਏ ਵਿਚ ਵਸਦੇ ਪਿੰਡ ਜੀਂਦੋਵਾਲ ਨਿਵਾਸੀਆਂ ਵਲੋਂ ਹਰ ਸਾਲ ਆਪਣੇ ਪਿੰਡ ਨਾਲ ਸਬੰਧਤ ਉਸ ਇਤਿਹਾਸਕ ਦਿਨ ਨੂੰ ਯਾਦ ਕੀਤਾ ਜਾਂਦਾ ਹੈ ਜਿਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਆਪਣੇ ਪਵਿੱਤਰ ਚਰਨ ਇਸ ਪਿੰਡ ਵਿਚ ਪਾਏ ਸਨ। ਕਰਤਾਰਪੁਰ ਦੀ ਜੰਗ ਜਿਤਣ ਤੋਂ ਬਾਅਦ ઠਕੀਰਤਪੁਰ …

Read More »

ਪਿੰਡ ਬਿਲਗਾ ਤੇ ਇਲਾਕਾ ਨਿਵਾਸੀਆਂ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿਚ ਆਖੰਡ ਪਾਠ

ਬਰੈਂਪਟਨ : ਪਿੰਡ ਬਿਲਗਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਵਾਂਗ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿੱਚ ਆਖੰਡ ਪਾਠ ਕਰਵਾਏ ਜਾ ਰਹੇ ਹਨ। ਬਿਲਗਾ ਪਿੰਡ ਨੂੰ ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਆਖੰਡ ਪਾਠ ਦਾ ਆਰੰਭ ਦਿਨ ਸ਼ੁਕਰਵਾਰ 5 ਜੁਲਾਈ 2019 ਨੂੰ ਸਵੇਰੇ 10 ਵਜੇ …

Read More »