Breaking News
Home / Mehra Media (page 2207)

Mehra Media

ਫੈਡਰਲ ਚੋਣਾਂ ਖਾਤਰ ਉਮੀਦਵਾਰ ਨਾਮਜ਼ਦ ਕਰਨ ਵਿਚ ਕੰਸਰਵੇਟਿਵ ਪਾਰਟੀ ਮੋਹਰੀ

ਕੰਸਰਵੇਟਿਵ ਨੇ 313, ਲਿਬਰਲ 221 ਤੇ ਐਨਡੀਪੀ ਨੇ 115 ਉਮੀਦਵਾਰ ਕੀਤੇ ਨਾਮਜ਼ਦ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ 103 ਦਿਨ ਬਾਕੀ ਰਹਿ ਗਏ ਹਨ ਅਤੇ ਕੰਸਰਵੇਟਿਵ ਪਾਰਟੀ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਵਿਚ ਸਭ ਤੋਂ ਅੱਗੇ ਹਨ। ਇਸ ਵਾਰ ਪਾਰਟੀ ਵੱਲੋਂ ਪਹਿਲੀ ਵਾਰੀ ਮਹਿਲਾ ਉਮੀਦਵਾਰਾਂ ਦੀ …

Read More »

ਚੋਣ ਸਰਵੇਖਣ ਦਾ ਦਾਅਵਾ : ਟਰੂਡੋ ਦੀ ਪਾਰਟੀ ਨੂੰ ਲੈ ਕੇ ਕੈਨੇਡੀਅਨਾਂ ਦਾ ਬਦਲਿਆ ਮੂਡ

ਸਰਵੇਖਣ ‘ਚ ਕੰਸਰਵੇਟਿਵ ‘ਤੇ ਭਾਰੀ ਪੈਂਦੀ ਨਜ਼ਰ ਆਈ ਲਿਬਰਲ ਐਨਡੀਪੀ ਵੀ ਦੇਵੇਗੀ ਲਿਬਰਲ ਤੇ ਕੰਸਰਵੇਟਿਵ ਨੂੰ ਟੱਕਰ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਜਿਉਂ-ਜਿਉਂ ਫੈਡਰਲ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਰਾਜਨੀਤਕ ਸਰਗਰਮੀਆਂ ਵੀ ਵਧਦੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ 35 ਫੀਸਦੀ ਲੋਕ …

Read More »

ਪੰਜਾਬ ਤੋਂ ਬਾਅਦ ਭਾਰਤ ਦੇ ਹੋਰ ਸੂਬਿਆਂ ਤੋਂ ਵੀ ਜਹਾਜ਼ ਭਰ ਕੇ ਆਉਣ ਲੱਗੇ ਕੈਨੇਡਾ ਨੂੰ

ਹਰਿਆਣਾ ਤੇ ਰਾਜਸਥਾਨ ਤੋਂ ਬਾਅਦ ਗੁਜਰਾਤ, ਕੇਰਲਾ, ਮਹਾਰਾਸ਼ਟਰ ਵਰਗੇ ਸੂਬਿਆਂ ਤੋਂ ਵੀ ਕੈਨੇਡਾ ‘ਚ ਲੋਕਾਂ ਦੀ ਵੱਡੀ ਗਿਣਤੀ ‘ਚ ਹੋਣ ਲੱਗੀ ਆਮਦ ਟੋਰਾਂਟੋ/ ਸਤਪਾਲ ਸਿੰਘ ਜੌਹਲ ਭਾਰਤ ਤੋਂ ਧਰਤੀ ਦੇ ਦੂਸਰੇ ਸਿਰੇ ‘ਤੇ ਪੈਂਦੇ ਦੇਸ਼ ਕੈਨੇਡਾ ਵੱਲ ਦਹਾਕਿਆਂ ਤੋਂ ਪੰਜਾਬੀਆਂ ਦੀ ਖਿੱਚ ਬਣੀ ਰਹੀ ਹੈ ਅਤੇ ਮੌਜੂਦਾ ਦੌਰ ਵਿਚ ਵੀ …

Read More »

ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ

51 ਫੀਸਦੀ ਲੋਕਾਂ ਨੂੰ ਮਿਲਿਆ ‘ਗਰੀਨ ਕਾਰਡ’ ਟੋਰਾਂਟੋ/ਬਿਊਰੋ ਨਿਊਜ਼ : ਵਿਦੇਸ਼ ਜਾਣ ਦੇ ਇਛੁਕ ਭਾਰਤੀਆਂ ਦੀ ਪਹਿਲੀ ਪਸੰਦ ਅਮਰੀਕਾ ਦੀ ਥਾਂ ਕੈਨੇਡਾ ਬਣ ਕੇ ਉਭਰ ਰਿਹਾ ਹੈ। ਕੈਨੇਡਾ ਦੀ ਸਥਾਈ ਨਾਗਰਿਕਤਾ ਹਾਸਲ ਕਰਨ ਵਿਚ ‘ਐਕਸਪ੍ਰੈਸ ਐਂਟਰੀ ਸਕੀਮ’ ਕਾਫੀ ਮੱਦਦਗਾਰ ਸਿੱਧ ਹੋ ਰਹੀ ਹੈ। ਸਾਲ 2018 ਵਿਚ 39,500 ਭਾਰਤੀ ਨਾਗਰਿਕਾਂ ਨੂੰ …

Read More »

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਕੀਤੀ ਸ਼ਲਾਘਾ

ਕਿਹਾ : ਕੈਨੇਡਾ ‘ਚ ਕਿਸੇ ਵੀ ਭਾਈਚਾਰੇ ਨਾਲ ਨਫ਼ਰਤ ਦੀ ਕੋਈ ਥਾਂ ਨਹੀਂ ਸਭ ਤੋਂ ਵੱਡੀ ਮੁਸਲਿਮ ਕਨਵੈਨਸ਼ਨ ਸਫਲਤਾ ਨਾਲ ਸੰਪੰਨ ਬਰੈਂਪਟਨ/ ਬਿਊਰੋ ਨਿਊਜ਼ : ਪੂਰੇ ਕੈਨੇਡਾ ਤੋਂ ਹਜ਼ਾਰਾਂ ਮੁਸਲਮਾਨਾਂ ਦੇ ਕੈਨੇਡਾ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਚੱਲ ਰਹੀ ਮੁਸਲਿਮ ਕਨਵੈਨਸ਼ਨ ‘ਚ ਹਿੱਸਾ ਲਿਆ। ਇਸ ਦੌਰਾਨ ਕਨਵੈਨਸ਼ਨ …

Read More »

ਨਿਆਗਰਾ ਫਾਲਜ਼ ਦੇ ਝਰਨੇ ‘ਚ ਰੁੜ੍ਹੇ ਵਿਅਕਤੀ ਦੀ ਜਾਨ ਬਚੀ

ਮਾਂਟਰੀਅਲ : ਅਮਰੀਕਾ ਤੇ ਕੈਨੇਡਾ ਦੀ ਸਰਹੱਦ ‘ਤੇ ਸਥਿਤ ਇਹ ਝਰਨਾ ਦੁਨੀਆ ਦੇ ਸਭ ਤੋਂ ਸੋਹਣੇ ਝਰਨਿਆਂ ਵਿਚੋਂ ਇੱਕ ਹੈ, ਜਿਸ ਨੂੰ ਨਿਆਗਰਾ ਵਾਟਰਫਾਲਜ਼ ਕਿਹਾ ਜਾਂਦਾ ਹੈ। ਦੁਨੀਆ ਭਰ ‘ਚੋਂ ਆਉਣ ਵਾਲੇ ਸੈਲਾਨੀਆਂ ਲਈ ਵੀ ਇਹ ਖਿੱਚ ਦਾ ਕੇਂਦਰ ਹੈ ਕੈਨੇਡਾ ਅਮਰੀਕਾ ਘੁੰਮਣ ਆਏ ਸੈਲਾਨੀ ਇੱਕ ਬਾਰ ਜਰੂਰ ਇੱਥੇ ਸੈਰ …

Read More »

ਪੀਲ ਖੇਤਰ ਦੀਆਂ ਰੁਜ਼ਗਾਰ ਸੇਵਾਵਾਂ ‘ਚ ਹੋਵੇਗਾ ਸੁਧਾਰ

ਉਨਟਾਰੀਓ ਸਰਕਾਰ ਨੇ ਪੀਲ ਸਮੇਤ ਤਿੰਨ ਖੇਤਰਾਂ ਲਈ ਕੀਤੇ ਐਲਾਨ ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਸਥਾਨਕ ਰੁਜ਼ਗਾਰ ਸੇਵਾਵਾਂ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਵਧੀਆ ਨੌਕਰੀਆਂ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਨਵੀਂ ਰੁਜ਼ਗਾਰ ਪ੍ਰਣਾਲੀ ਸ਼ੁਰੂ ਕਰੇਗੀ, ਜਿਹੜੀ ਸਥਾਨਕ ਭਾਈਚਾਰੇ ਦੀਆਂ ਲੋੜਾਂ, ਕਾਮਿਆਂ ਅਤੇ ਰੁਜ਼ਗਾਰਦਾਤਿਆਂ ਨੂੰ ਧਿਆਨ ਵਿੱਚ ਰੱਖੇਗੀ। ਇਸ ਨਾਲ ਜਿੱਥੇ ਨੌਕਰੀਆਂ …

Read More »

ਕੈਨੇਡੀਅਨ ਮਿਲਟਰੀ ‘ਚ ਹਲਚਲ, ਲੈਫਟੀਨੈਂਟ ਜਨਰਲ ਵਿਨਿਕ ਨੇ ਅਚਾਨਕ ਦੇ ਦਿੱਤਾ ਅਸਤੀਫ਼ਾ

ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਮਿਲਟਰੀ ਦੇ ਸੈਕਿੰਡ ਇਨ ਕਮਾਂਡ ਲੈਫਟੀਨੈਂਟ ਜਨਰਲ ਪਾਲ ਵਿਨਿਕ ਵੱਲੋਂ ਅਚਾਨਕ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਵਿਨਿਕ ਨੇ ਆਖਿਆ ਕਿ ਉਨ੍ਹਾਂ ਵੱਲੋਂ ਕੈਨੇਡੀਅਨ ਆਰਮਡ ਫੋਰਸਿਜ਼ ਤੋਂ 38 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਣ ਦਾ ਫੈਸਲਾ ਕੀਤਾ ਗਿਆ ਸੀ। ਪਰ ਪਿਛਲੇ ਕੁੱਝ …

Read More »

ਵਿੱਤ ਮੰਤਰੀ ਸੀਤਾਰਮਨ ਨੇ ਪੇਸ਼ ਕੀਤਾ ਮੋਦੀ ਸਰਕਾਰ ਦੀ ਦੂਜੀ ਪਾਰੀ ਦਾ ਪਹਿਲਾ ਬਜਟ

ਆਮ ਜਨਤਾ ਦਾ ਬੋਝਾ ਖਾਲੀ ਪੈਟਰੋਲ-ਡੀਜ਼ਲ ਮਹਿੰਗੇ, ਵਧੇਰੇ ਨਗਦੀ ਕਢਵਾਉਣੀ ਹੋਵੇਗੀ ਔਖੀ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੀ ਦੂਜੀ ਪਾਰੀ ਦਾ ਪਹਿਲਾ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ। ਸੀਤਾਰਮਨ ਪੁਰਾਣੀ ਪਰੰਪਰਾ …

Read More »

ਬੰਬੇ ਹਾਈਕੋਰਟ ‘ਚ ਮਾਲਿਆ ਦੀ ਪਟੀਸ਼ਨ ਖਾਰਜ

ਭਾਰਤੀ ਬੈਂਕਾਂ ਦਾ ਕਰਜਈ ਹੈ ਵਿਜੇ ਮਾਲਿਆ ਮੁੰਬਈ/ਬਿਊਰੋ ਨਿਊਜ਼ : ਵਿਜੇ ਮਾਲਿਆ ਨੂੰ ਬੰਬੇ ਹਾਈਕੋਰਟ ਤੋਂ ਅੱਜ ਵੱਡਾ ਝਟਕਾ ਮਿਲਿਆ ਹੈ। ਅਦਾਲਤ ਨੇ ਵਿਜੇ ਮਾਲਿਆ ਦੀ ਉਹ ਅਪੀਲ ਰੱਦ ਕਰ ਦਿੱਤੀ ਹੈ, ਜਿਸ ਵਿੱਚ ਉਸ ਨੇ ਆਪਣੀ ਜਾਇਦਾਦ ਵਿਰੁੱਧ ਕਿਸੇ ਕਾਨੂੰਨੀ ਕਾਰਵਾਈ ਉੱਤੇ ਰੋਕ ਦੀ ਮੰਗ ਕੀਤੀ ਸੀ। ਉਸ ਨੇ …

Read More »