Breaking News
Home / Mehra Media (page 2205)

Mehra Media

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਮਾਗ਼ਮ 20 ਜੁਲਾਈ ਨੂੰ ਓਕਵਿਲ ‘ਚ ਹੋਵੇਗਾ

ਬਰੈਂਪਟਨ/ਡਾ. ਝੰਡ : ਡਾ. ਪਰਗਟ ਸਿੰਘ ਬੱਗਾ, ਉਨ੍ਹਾਂ ਦੇ ਸਹਿਯੋਗੀ ਸਾਥੀਆਂ ਅਤੇ ਓਕਵਿਲ ਸ਼ਹਿਰ ਦੇ ਵਾਸੀਆਂ ਦੇ ਮੋਹ-ਭਿੱਜੇ ਸੱਦੇ ‘ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ 20 ਜੁਲਾਈ ਦਿਨ ਸ਼ਨੀਵਾਰ ਨੂੰ ਓਕਵਿਲ ਦੇ ‘ਰਿਵਰ ਓਕਸ ਕਮਿਊਨਿਟੀ ਸੈਂਟਰ’ ਦੇ ਰੂਮ-‘ਏ’ ਵਿਚ ਸ਼ਾਮ ਦੇ 5.00 ਵਜੇ ਤੋਂ ਰਾਤ ਦੇ 9.00 …

Read More »

ਤਰਕਸ਼ੀਲ ਸੁਸਾਇਟੀ ਦੇ ਪ੍ਰੋਗਰਾਮ ਵਿੱਚ ਐਡਵੋਕੇਟ ਹਰਿੰਦਰ ਲਾਲੀ ਵਲੋਂ ਅੰਧ ਵਿਸ਼ਵਾਸ਼ ‘ਤੇ ਲੈਕਚਰ

ਪ੍ਰੋ. ਸੁਖਪਾਲ ਵਲੋਂ ਕਿਸਾਨ ਖੁਦਕਸ਼ੀਆਂ ਬਾਰੇ ਚਰਚਾ ਬਰੈਂਪਟਨ/ਹਰਜੀਤ ਬੇਦੀ : ਲੰਘੇ ਐਤਵਾਰ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਆਯੋਜਿਤ ਪ੍ਰੋਗਰਾਮ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਲੀਗਲ ਮੁਖੀ ਐਡਵੋਕੇਟ ਹਰਿੰਦਰ ਲਾਲੀ ਮੁਖ ਮਹਿਮਾਨ ਵਜੋਂ ਹਾਜਰ ਹੋਏ। ਚਾਹ ਪਾਣੀ ਤੋਂ ਬਾਅਦ ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਬਲਦੇਵ ਰਹਿਪਾ ਨੇ ਸਟੇਜ ਦੀ ਕਾਰਵਾਈ …

Read More »

ਰੋਪੜ-ਮੋਹਾਲੀ ਪਿਕਨਿਕ 28 ਜੁਲਾਈ ਨੂੰ ਕੈਲਸੋ ਪਾਰਕ ਦੇ ਏਰੀਆ ‘ਏ’ ਵਿੱਚ

ਟੋਰਾਂਟੋ : ਅਮਰ ਸਿੰਘ ਤੁੱਸੜ, ਪ੍ਰਧਾਨ ਰੋਪੜ-ਮੋਹਾਲੀ ਸੋਸ਼ਲ ਸਰਕਲ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਅਦਾਰੇ ਦੀ ਸਾਲਾਨਾ ਪਰਿਵਾਰਕ ਪਿਕਨਿਕ ਮਿਲਟਨ ਦੇ ਰਮਣੀਕ ਕੈਲਸੋ ਪਾਰਕ ਦੇ ਏਰੀਆ ‘ਏ’ ਵਿੱਚ ਮਿਤੀ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10:00 ਤੋਂ 5:00 ਵਜੇ ਤੱਕ ਮਨਾਈ ਜਾਵੇਗੀ। ਪਾਰਕ ਦਾ ਅਡਰੈਸ 5234 ਕੈਲਸੋ ਰੋਡ (ਟਰਮੇਨ …

Read More »

ਸੇਖਾ ਕਲਾਂ ਦੇ ਮਾਤਾ ਰਣਜੀਤ ਕੌਰ ਬਰਾੜ ਤੇ ਮਾਸਟਰ ਗੁਰਦੇਵ ਸਿੰਘ ਬਰਾੜ ਦਾ ਬਰੈਂਪਟਨ ‘ਚ ਦਿਹਾਂਤ, ਅੰਤਿਮ ਸਸਕਾਰ 13 ਜੁਲਾਈ ਨੂੰ

ਬਰੈਂਪਟਨ : ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਕਲਾਂ ਦੇ ਜੰਮਪਲ ਲੰਮੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਬਰੈਪਟਨ ਦੇ ਵਸਨੀਕ ਮਾਸਟਰ ਗੁਰਦੇਵ ਸਿੰਘ ਬਰਾੜ 82 ਸਾਲ ਅਤੇ ਉਨ੍ਹਾਂ ਦੀ ਪਤਨੀ ਰਣਜੀਤ ਕੌਰ ਵੀ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਤਕਰੀਬਨ 19 ਸਾਲ ਤੋਂ ਕੈਨੇਡਾ ਦੇ ਵਸਨੀਕ ਸਨ । ਉਹਨਾਂઠਦੋਵਾਂ ਦਾ ਅੰਤਿਮ …

Read More »

ਮੈਚ ਫਾਰ ਮੈਰੋ ਸੰਸਥਾ ਵੱਲੋਂ ਵਾਕ ਦਾ ਆਯੋਜਨ

ਬਰੈਂਪਟਨ : ਮੈਚ ਫਾਰ ਮੈਰੋ ਸੰਸਥਾ ਵਲੋਂ ਲੋਕਾਂ ਨੂੰ ਮੈਰੋ ਦਾਨ ਕਰਨ ਲਈ ਉਤਸ਼ਾਹਿਤ ਕਰਦੀ ਇੱਕ ਵਾਕ ਦਾ ਆਯੋਜਨ ਕੀਤਾ ਗਿਆ। ਇਸ ਵਾਕ ਦਾ ਮਨੋਰਥ ઠਮੈਰੋ ਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਤ ਕਰਨਾ ਸੀ ਤਾਂ ਜੋ ਕਈ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ …

Read More »

ਡਰਾਇਵਿੰਗ ਕਰਦੇ ਸਮੇਂ ਸੈੱਲ ਫੋਨ ਵਰਤਣ ਦੀ ਬਿਲਕੁਲ ਮਨਾਹੀ : ਬਲਜਿੰਦਰ ਦੂਲੇ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੇ. ਐਮ. ਟ੍ਰੈਫਿਕ ਟਿਕਟ ਦੇ ਸੰਚਾਲਕ ਬਲਜਿੰਦਰ ਸਿੰਘ ਦੂਲੇ (ਬੇਗਮਪੁਰ/ਫਿਲੌਰ) ਵੱਲੋਂ ਬੇਧਿਆਨੀ ਨਾਲ ਗੱਡੀ ਚਲਾਉਣ ਵਾਲਿਆਂ, ਡਰਾਇਵਿੰਗ ਕਰਦੇ ਸਮੇਂ ਸੈੱਲ ਫੋਨ ਦੀ ਵਰਤੋਂ ਕਰਨ ਵਾਲਿਆਂ, ਮੈਸੇਜ਼ ਕਰਨ/ਮੈਸੇਜ਼ ਪੜ੍ਹਨ, ਡਰਾਇਵਿੰਗ ਕਰਨ ਸਮੇਂ ਮੇਕਅੱਪ ਕਰਨ ਵਾਲੀਆਂ ਔਰਤਾਂ, ਡਰਾਇਵਿੰਗ ਕਰਨ ਸਮੇਂ ਫੋਨ ‘ਤੇ਼ ਵੀਡੀਓ ਦੇਖਣ ਵਾਲੇ ਲੋਕਾਂ ਨੂੰ ਜਾਣਕਾਰੀ …

Read More »

ਇਸ ਵਾਰ ਕੈਰਾਬ੍ਰਹਮ ‘ਚ ਲੱਗੇਗਾ ਪੰਜਾਬ ਪੈਵੀਲੀਅਨ : ਪ੍ਰਿਤਪਾਲ ਸਿੰਘ ਚੱਗਰ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਸਿਟੀ ਵੱਲੋਂ ਬਹੁ-ਸੱਭਿਆਚਾਰਕ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਸਲਾਨਾ ਤਿੰਨ ਦਿਨਾਂ ਬਹੁ-ਸੱਭਿਆਚਾਰਕ ਸਮਾਗਮ ਕੈਰਾਬ੍ਰਹਮ 12, 13 ਅਤੇ 14 ਜ਼ੁਲਾਈ (ਸ਼ੁੱਕਰ, ਸ਼ਨੀ ਅਤੇ ਐਤਵਾਰ) ਨੂੰ ਬਰੈਂਪਟਨ ਦੇ ਵੱਖ-ਵੱਖ ਥਾਵਾਂ ‘ਤੇ਼ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵਕ ਪ੍ਰਿਤਪਾਲ ਸਿੰਘ ਚੱਗਰ …

Read More »

ਅਰਪਣ ਖੰਨਾ ਨੇ ਬਰੈਂਪਟਨ ਨਿਵਾਸੀਆਂ ਨਾਲ ਸੰਪਰਕ ਵਧਾਇਆ

ਬਰੈਂਪਟਨ : ਚੋਣਾਂ ਦੇ ਮੱਦੇਨਜ਼ਰ ਬਰੈਂਪਟਨ ਨਿਵਾਸੀਆਂ ਨਾਲ ਸੰਪਰਕ ਵਧਾਉਂਦੇ ਹੋਏ ਬਰੈਂਪਟਨ ਉੱਤਰੀ ਤੋਂ ਕੰਸਰਵੇਟਿਵ ਪਾਰਟੀ ਦੇ ਐੱਮਪੀ ਉਮੀਦਵਾਰ ਅਰਪਣ ਖੰਨਾ ਨੇ ‘ਡੋਰ ਨੌਕਿੰਗ ਬਲਿਟਜ਼’ ਤਹਿਤ ਲੋਕਾਂ ਦੇ ਘਰਾਂ ਤੱਕ ਪਹੁੰਚ ਕੀਤੀ। ਇਸ ਦੌਰਾਨ ਉਹ 100 ਵਲੰਟੀਅਰਾਂ ਨਾਲ ਬਰੈਂਪਟਨ ਉੱਤਰੀ ਦੇ ਹਜ਼ਾਰਾਂ ਨਿਵਾਸੀਆਂ ਨੂੰ ਮਿਲੇ ਅਤੇ ਸਮਾਜ ਨੂੰ ਸੁਰੱਖਿਅਤ ਬਣਾਉਣ …

Read More »

ਕਾਫਲੇ ਵਲੋਂ ਜਸਵੰਤ ਸਿੰਘ ਕੰਵਲ ਦੇ ਜੀਵਨ ਅਤੇ ਲਿਖਤ ‘ਤੇ ਭਰਪੂਰ ਚਰਚਾ

ਡਾ. ਗੋਪਾਲ ਸਿੰਘ ਬੁੱਟਰ ਮੁੱਖ ਮਹਿਮਾਨ ਟੋਰਾਂਟੋ/ਕੁਲਵਿੰਦਰ ਖਹਿਰਾ : ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਜੂਨ ਮਹੀਨੇ ਦੀ ਮੀਟਿੰਗ ਜਸਵੰਤ ਸਿੰਘ ਕੰਵਲ ਦੀ ਜਨਮ ਸ਼ਤਾਬਤੀ ਨੂੰ ਸਮਰਪਿਤ ਰਹੀ, ਜਿਸ ਵਿੱਚ ਉਨ੍ਹਾਂ ਦੀ ਲਿਖਤ ਅਤੇ ਜੀਵਨ ਨੂੰ ਵਿਚਾਰਿਆ ਗਿਆ। ਪ੍ਰਿੰ. ਸਰਵਣ ਸਿੰਘ ਨੇ ਵਿਸਥਾਰ ਵਿੱਚ ਬੋਲਦਿਆਂ ਦੱਸਿਆ ਕਿ ਜਵਾਨੀ ‘ਚ ਮਲਾਇਆ …

Read More »

ਸਾਊਥਸਾਈਡ ਕੰਪਨੀ ਵਲੋਂ ਘਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ

ਬਰੈਂਪਟਨ ‘ਚ ਸਾਊਥਸਾਈਡ ਕੰਪਨੀ ਵਲੋਂ ਨਵੇਂ 103 ਟਾਊਨ ਹਾਊਸ ਘਰਾਂ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ। ઠਇਹਨਾਂ ਟਾਊਨ ਹਾਊਸਾਂ ਦੀ ਕੀਮਤ 3,50,000 ਡਾਲਰ ਤੋਂ ਸ਼ੁਰੂ ਹੁੰਦੀ ਹੈ। ਖਾਸ ਗੱਲ ਇਹ ਟਾਊਨ ਹਾਊਸ ਸ਼ੇਰੀਡਨ ਕਾਲਜ ਅਤੇ ਬਰੈਂਪਟਨ ਬੱਸ ਟਰਮੀਨਲ ਅਤੇ ਸਿਟੀ ਆਫ ਬਰੈਂਪਟਨ ਦੀ ਇਮਾਰਤ ਦੇ ਨੇੜੇ ਸਥਿਤ ਹੈ। ਇਸ ਮੌਕੇ ਬਰੈਂਪਟਨ …

Read More »