Breaking News
Home / Mehra Media (page 155)

Mehra Media

ਬਹੁਜਨ ਸਮਾਜ ਪਾਰਟੀ ਇਕੱਲਿਆਂ ਲੜੇਗੀ ਲੋਕ ਸਭਾ ਚੋਣਾਂ

ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ‘ਚ ਸ਼ਾਮਲ ਨਹੀਂ ਹੋਵਾਂਗੇ: ਮਾਇਆਵਤੀ ‘ਇੰਡੀਆ’ ਗੱਠਜੋੜ ਦੀਆਂ ਉਮੀਦਾਂ ਟੁੱਟੀਆਂ ਨਵੀਂ ਦਿੱਲੀ: ਬਸਪਾ ਸੁਪਰੀਮੋ ਮਾਇਆਵਤੀ ਵੱਲੋਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੇ ਐਲਾਨ ਨਾਲ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਅਤੇ ਕਾਂਗਰਸ ਨੂੰ ਝਟਕਾ ਲੱਗਾ ਹੈ ਜੋ ਉਸ ਨੂੰ ਆਪਣੇ ਨਾਲ ਰਲਾਉਣਾ ਚਾਹੁੰਦੇ ਸਨ। ਹੁਣ ਸਾਰੀਆਂ …

Read More »

ਮਸ਼ਹੂਰ ਉਰਦੂ ਸ਼ਾਇਰ ਮੁਨੱਵਰ ਰਾਣਾ ਦਾ ਦੇਹਾਂਤ

ਲਖਨਊ: ਮਸ਼ਹੂਰ ਉਰਦੂ ਸ਼ਾਇਰ ਮੁਨੱਵਰ ਰਾਣਾ ਦਾ ਐਤਵਾਰ ਰਾਤ ਨੂੰ ਲਖਨਊ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 71 ਵਰ੍ਹਿਆਂ ਦੇ ਸਨ। ਰਾਣਾ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਰਾਣਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਮਾਰ ਹੋਣ ਕਾਰਨ ਉਹ ਪਿਛਲੇ 14-15 ਦਿਨਾਂ …

Read More »

ਹਵਾਈ ਅੱਡਿਆਂ ‘ਚ ਬਣਨਗੇ ‘ਵਾਰ ਰੂਮ’

ਸੰਘਣੀ ਧੁੰਦ ਪੈਣ ਕਰਕੇ ਉਡਾਣਾਂ ਵਿੱਚ ਦੇਰੀ ਸਿੰਧੀਆ ਨੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੇ ਹੁਕਮ ਯਾਤਰੀਆਂ ਵੱਲੋਂ ਹਵਾਈ ਪੱਟੀ ‘ਤੇ ਖਾਣਾ ਖਾਣ ਦਾ ਲਿਆ ਨੋਟਿਸ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਘਣੀ ਧੁੰਦ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰਨਾਂ ਹਵਾਈ ਅੱਡਿਆਂ ਤੋਂ ਉਡਾਣਾਂ ਵਿਚ ਦੇਰੀ ਕਰਕੇ ਪੂਰੇ ਦੇਸ਼ ‘ਚ …

Read More »

ਦੇਖਿਓ! ਪੰਜਾਬੀਓ ਪੰਜਾਬੀ ਨਾ ਭੁਲਾ ਦਿਓ…

ਡਾ: ਪਰਗਟ ਸਿੰਘ ઑਬੱਗ਼ਾ ਕੇਵਲ ઑਮਾਂ-ਬੋਲ਼ੀ ਨੂੰ ਪੜ੍ਹ ਲੈਣਾ ਜਾਂ ਸੁਣ ਲੈਣਾ ਹੀ ઑਮਾਂ-ਬੋਲ਼ੀ ਨਾਲ ਪਿਆਰ ਨਹੀਂ ਹੁੰਦਾ ਸਗੋਂ ਆਪਣੀ ઑਮਾਂ-ਬੋਲ਼ੀ ਨੂੰ ਅਮੀਰ ਬਣਾ ਕੇ, ਆਪਣੇ ਸਿਰ ‘ઑਤੇ ઑਤਾਜ਼਼ ਬਣਾ ਕੇ ਰੱਖਣ ਵਿਚ ઑਮਾਂ-ਬੋਲ਼ੀ ਦੀ ਆਨ, ਬਾਨ ਅਤੇ ਸ਼ਾਨ ਸਲਾਮਤ ਰਹਿੰਦੀ ਹੈ। ਕਹਿਣ ਨੂੰ ਤਾਂ ਅਸੀਂ ઑਮਾਂ-ਬੋਲ਼ੀ ਪੰਜਾਬੀ ਨੂੰ ਮਾਂਖਿਉਂ-ਮਿੱਠੀ …

Read More »

ਵਿਗਿਆਨ ਕਥਾਵਾਂ ਤੇ ਵਾਤਵਰਣੀ ਕਹਾਣੀਆਂ ਦੀ ਅਹਿਮ ਭੂਮਿਕਾ

ਡਾ. ਦੇਵਿੰਦਰ ਪਾਲ ਸਿੰਘ ਸਾਹਿਤ ਇਕ ਲਗਾਤਾਰ ਵਿਕਾਸਸ਼ੀਲ ਖੇਤਰ ਹੈ। ਇਸ ਦੀਆ ਰਚਨਾ ਵਿਧੀਆਂ ਵਿਚੋਂ ਕੁਝ ਸ਼ੈਲੀਆਂ ਮਨ ਪਰਚਾਵੇ ਪੱਖੋਂ ਸਰਾਹੀਆਂ ਜਾਂਦੀਆਂ ਹਨ। ਪਰ ਕੁਝ ਹੋਰ ਸ਼ੈਲੀਆਂ ਸਮਾਜਿਕ ਵਿਚਾਰਧਾਰਾ ਨੂੰ ਉਚਿਤ ਸਰੂਪ ਦੇਣ ਅਤੇ ਦੁਨਿਆਵੀ ਵਰਤਾਰਿਆਂ ਨੂੰ ਪ੍ਰਭਾਵਿਤ ਕਰਨ ਲਈ ਵੀ ਪ੍ਰਸਿੱਧ ਹਨ। ਇਸ ਸੰਬੰਧ ਵਿੱਚ ਵਿਗਿਆਨ ਕਥਾਵਾਂ ਤੇ ਵਾਤਵਰਣੀ …

Read More »

ਭਾਰਤੀਆਂ ਲਈ ਕੈਨੇਡਾ ਦੇ ਸਟੱਡੀ ਵੀਜ਼ਾ ‘ਚ ਵੱਡੀ ਗਿਰਾਵਟ ਦਰਜ

ਰਿਹਾਇਸ਼ ਦੀ ਘਾਟ ਤੇ ਕਾਲਜਾਂ ਦੇ ਮੰਦੇ ਹਾਲ ਜ਼ਿੰਮੇਵਾਰ : ਭਾਰਤੀ ਅਧਿਕਾਰੀ ਹੋਰ ਦੇਸ਼ਾਂ ਤੋਂ ਵਧੇ ਵਿਦਿਆਰਥੀ ਟੋਰਾਂਟੋ/ਸਤਪਾਲ ਸਿੰਘ ਜੌਹਲ ਬੀਤੇ ਸਾਲਾਂ ਤੋਂ ਭਾਰਤੀ ਪਰਿਵਾਰਾਂ ਦੀ ਕੈਨੇਡਾ ਵਿਚ ਜਾਣ ਦੀ ਰੁਚੀ ਬਰਕਰਾਰ ਰਹਿਣ ਕਾਰਨ ਕੈਨੇਡਾ ਦਾ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਬਹੁਤ ਹਰਮਨ ਪਿਆਰਾ ਸਾਧਨ ਸੀ, ਪਰ ਹੁਣ ਕੈਨੇਡਾ ਦੇ …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਤਾਂ ਨੂੰ ਦਿੱਤੀ ਵਧਾਈ ਚੰਡੀਗੜ੍ਹ/ਬਿਊਰੋ ਨਿਊਜ਼ : ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬੁੱਧਵਾਰ ਨੂੰ ਪੰਜਾਬ ਅਤੇ ਪੂਰੇ ਭਾਰਤ ਸਣੇ ਵਿਦੇਸ਼ਾਂ ‘ਚ ਵੀ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਮੌਕੇ ਪਈ …

Read More »

ਅਯੁੱਧਿਆ ‘ਚ ਸ੍ਰੀ ਰਾਮ ਮੰਦਰ ਦੇ ਉਦਘਾਟਨ ਲਈ ਤਿਆਰੀਆਂ

ਭਾਰਤ ਦੀਆਂ ਸਾਰੀਆਂ ਕੇਂਦਰੀ ਸੰਸਥਾਵਾਂ ‘ਚ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ ਚੰਡੀਗੜ੍ਹ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਵਿਚ ਪੈਂਦੇ ਅਯੁੱਧਿਆ ਵਿਚ ਸ੍ਰੀ ਰਾਮ ਮੰਦਰ ਦਾ ਉਦਘਾਟਨ 22 ਜਨਵਰੀ 2024 ਦਿਨ ਸੋਮਵਾਰ ਨੂੰ ਹੋ ਰਿਹਾ ਹੈ। ਜਿਸ ਨੂੰ ਲੈ ਕੇ ਤਿਆਰੀਆਂ ਵੀ ਹੋ ਚੁੱਕੀਆਂ ਹਨ ਅਤੇ ਇਸ ਸਮਾਗਮ ਵਿਚ …

Read More »

ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਜ਼ਮਾਨਤ ਨਹੀਂ ਹੋਵੇਗੀ ਰੱਦ

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਜ਼ਮਾਨਤ ਰੱਦ ਕਰਨ ਵਾਲੀ ਪਟੀਸ਼ਨ ਕੀਤੀ ਖਾਰਜ ਚੰਡੀਗੜ੍ਹ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ। ਜਦੋਂ ਸੁਪਰੀਮ ਕੋਰਟ ਨੇ ਵਿਧਾਇਕ ਖਹਿਰਾ ਦੀ …

Read More »

ਧਰਮਸੋਤ ਮਨੀ ਲਾਂਡਰਿੰਗ ਦੇ ਮਾਮਲੇ ‘ਚ ਪੁਲਿਸ ਰਿਮਾਂਡ ‘ਤੇ

ਮੁਹਾਲੀ : ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਈਡੀ ਦੀ ਵਿਸ਼ੇਸ਼ ਟੀਮ ਧਰਮਸੋਤ ਨੂੰ ਜਲੰਧਰ ਤੋਂ ਲੈ ਕੇ ਮੁਹਾਲੀ ਅਦਾਲਤ ਆਈ ਅਤੇ ਮੀਡੀਆ …

Read More »