Breaking News
Home / ਦੁਨੀਆ / ਟੀਮ ਅਰੋੜਾ ਵੱਲੋਂ ਗਾਲਾ ਡਿਨਰ ਦਾ ਆਯੋਜਨ

ਟੀਮ ਅਰੋੜਾ ਵੱਲੋਂ ਗਾਲਾ ਡਿਨਰ ਦਾ ਆਯੋਜਨ

logo-2-1-300x105-3-300x105ਲੰਘੇ ਹਫਤੇ ਟੀਮ ਅਰੋੜਾ ਵੱਲੋਂ ਆਪਣੇ ਕਲਾਇੰਟਸ ਦਾ ਧੰਨਵਾਦ ਕਰਨ ਲਈ ਇਕ ਸਾਲਾਨਾ ਡਿਨਰ ਦਾ ਆਯੋਜਨ ਵਰਸਾਈਲ ਬੈਂਕਟ ਹਾਲ ਵਿਚ ਕੀਤਾ ਗਿਆ। ਜਿਸ ਵਿਚ 1000 ਤੋਂ ਵੱਧ ਮਹਿਮਾਨ ਸ਼ਾਮਲ ਹੋਏ। ਵਰਣਨਯੋਗ ਹੈ ਕਿ ਟੀਮ ਅਰੋੜਾ ਦੀ ਅਗਵਾਈ ਰੀਮੈਕਸ ਰੀਅਲ ਅਸਟੇਟ ਸੈਂਟਰ ਨਾਲ ਕੰਮ ਕਰਦੇ ਪ੍ਰਸਿੱਧ ਰਿਆਲਟਰ ਪ੍ਰਵੀਨ ਅਰੋੜਾ ਕਰਦੇ ਹਨ ਜਿਹਨਾਂ ਨਾਲ ਇਸ ਟੀਮ ਵਿਚ 10 ਦੇ ਕਰੀਬ ਰੀਅਲ ਅਸਟੇਟ ਏਜੰਟ ਸ਼ਾਮਲ ਹਨ। ਇਹ ਟੀਮ ਸਾਲ ਵਿਚ 100 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਬਿਜ਼ਨਸ ਕਰਦੀ ਹੈ। ਇਸ ਮੌਕੇ ਕਈ ਲੱਕੀ ਡਰਾਅ ਕੱਢੇ ਗਏ ਅਤੇ ਮਹਿਮਾਨਾਂ ਦੇ ਖਾਣ ਪੀਣ ਅਤੇ ਮਨੋਰੰਜਨ ਦਾ ਵੀ ਪੂਰਾ ਪ੍ਰਬੰਧ ਸੀ।

Check Also

ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ

  20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …