17.5 C
Toronto
Tuesday, September 29, 2026
spot_img
Homeਭਾਰਤਭਵਿੱਖ ਵਿੱਚ ਕਾਂਗਰਸ ਨਾਲ ਕੰਮ ਨਹੀਂ ਕਰਾਂਗਾ: ਪ੍ਰਸ਼ਾਂਤ ਕਿਸ਼ੋਰ

ਭਵਿੱਖ ਵਿੱਚ ਕਾਂਗਰਸ ਨਾਲ ਕੰਮ ਨਹੀਂ ਕਰਾਂਗਾ: ਪ੍ਰਸ਼ਾਂਤ ਕਿਸ਼ੋਰ

ਭਵਿੱਖ ਵਿੱਚ ਕਾਂਗਰਸ ਨਾਲ ਕੰਮ ਨਹੀਂ ਕਰਾਂਗਾ: ਪ੍ਰਸ਼ਾਂਤ ਕਿਸ਼ੋਰਪਟਨਾ/ਬਿਊਰੋ ਨਿਊਜ਼ : ਕਾਂਗਰਸ ਲਈ ਕਿਸੇ ਵੇਲੇ ਰਣਨੀਤੀ ਤਿਆਰ ਕਰਨ ਵਾਲੇ ਚੋਣ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ‘ਤੇ ਸ਼ਬਦੀ ਹਮਲੇ ਕੀਤੇ। ਵੈਸ਼ਾਲੀ ਵਿਚ ਜਨ ਸੁਰਾਜ ਯਾਤਰਾ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਸ ਦਾ ਰਿਕਾਰਡ ਖਰਾਬ ਕਰ ਦਿੱਤਾ ਹੈ, ਇਸ ਕਰਕੇ ਉਹ ਕਾਂਗਰਸ ਨਾਲ ਉਮਰ ਭਰ ਕੰਮ ਨਹੀਂ ਕਰੇਗਾ। ਕਾਂਗਰਸ ਅਜਿਹੀ ਪਾਰਟੀ ਹੈ ਜੋ ਆਪਣੀਆਂ ਖਾਮੀਆਂ ਵਿਚ ਸੁਧਾਰ ਨਹੀਂ ਕਰਦੀ, ਉਹ ਖੁਦ ਤਾਂ ਡੁੱਬ ਰਹੀ ਹੈ ਤੇ ਉਨ੍ਹਾਂ ਨੂੰ ਵੀ ਨਕਾਰਾ ਕਰ ਦੇਵੇਗੀ।

RELATED ARTICLES
POPULAR POSTS