Breaking News
Home / ਦੁਨੀਆ / ਅਮਰੀਕਾ ਵਿਚ ਸਿੱਖ ਨੌਜਵਾਨ ‘ਤੇ ਕਾਲੇ ਵਿਅਕਤੀ ਵਲੋਂ ਹਥੌੜੇ ਨਾਲ ਹਮਲਾ

ਅਮਰੀਕਾ ਵਿਚ ਸਿੱਖ ਨੌਜਵਾਨ ‘ਤੇ ਕਾਲੇ ਵਿਅਕਤੀ ਵਲੋਂ ਹਥੌੜੇ ਨਾਲ ਹਮਲਾ

ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ
ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਵਿਚ ਇਕ ਸਿੱਖ ਨੌਜਵਾਨ ‘ਤੇ ਨਫ਼ਰਤ ਨਾਲ ਭਰੇ ਇਕ ਕਾਲੇ ਵਿਅਕਤੀ ਵਲੋਂ ਹਮਲਾ ਕੀਤਾ ਗਿਆ। ਇਹ ਘਟਨਾ 26 ਅਪ੍ਰੈਲ ਨੂੰ ਵਾਪਰੀ ਦੱਸੀ ਜਾ ਰਹੀ ਹੈ। ਰਿਪੋਰਟਾਂ ਮੁਤਾਬਿਕ ਇਕ ਕਾਲੇ ਵਿਅਕਤੀ ਨੇ ਹਮਲਾਵਰ ਹੁੰਦੇ ਹੋਏ ਇਕ 32 ਸਾਲਾ ਸਿੱਖ ਨੌਜਵਾਨ ਸੁਮਿਤ ਸਿੰਘ ਆਹਲੂਵਾਲੀਆ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ ਤੇ ਚੀਕਦੇ ਹੋਏ ਕਿਹਾ ਕਿ ਉਹ ਤੁਹਾਡੇ ਵਰਗਾ ਨਹੀਂ ਲਗਦਾ ਤੇ ਉਸ ਦੀ ਚਮੜੀ ਵੀ ਇਕੋ ਜਿਹੀ ਨਹੀਂ ਹੈ। ਇਹ ਘਟਨਾ ਬਰੂਕਲਿਨ ਦੇ ਇਕ ਹੋਟਲ ‘ਚ ਵਾਪਰੀ। ਪੁਲਿਸ ਵਲੋਂ ਇਸ ਘਟਨਾ ਦੀ ਜਾਂਚ ਜਾਰੀ ਹੈ ਕਿ ਇਹ ਘਟਨਾ ਨਸਲੀ ਹਮਲਾ ਹੈ ਜਾਂ ਨਹੀਂ।

Check Also

ਆਸਟਰੇਲੀਆ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਹੋਈ ਭੰਨਤੋੜ

ਪ੍ਰਧਾਨ ਮੰਤਰੀ ਮੌਰੀਸਨ ਨੇ ਇਸ ਘਟਨਾ ਦੀ ਕੀਤੀ ਨਿਖੇਧੀ ਮੈਲਬਰਨ/ਬਿਊਰੋ ਨਿਊਜ਼ : ਭਾਰਤ ਸਰਕਾਰ ਵੱਲੋਂ …