0.9 C
Toronto
Tuesday, January 6, 2026
spot_img
Homeਪੰਜਾਬਸਕੂਲ 'ਚ ਹੀ ਪ੍ਰਿੰਸੀਪਲ ਅਤੇ ਮਹਿਲਾ ਅਧਿਆਪਕਾਂ ਦੀ ਸ਼ਰਮਨਾਕ ਕਰਤੂਤ

ਸਕੂਲ ‘ਚ ਹੀ ਪ੍ਰਿੰਸੀਪਲ ਅਤੇ ਮਹਿਲਾ ਅਧਿਆਪਕਾਂ ਦੀ ਸ਼ਰਮਨਾਕ ਕਰਤੂਤ

ਹੁਸ਼ਿਆਰਪੁਰ ‘ਚ ਪੈਂਦੇ ਸਰਕਾਰੀ ਸਕੂਲ ਦਤਾਰਪੁਰ ‘ਚ ਪ੍ਰਿੰਸੀਪਲ ਦਾ ਇਤਰਾਜ਼ਯੋਗ ਵੀਡੀਓ ਹੋਇਆ ਵਾਇਰਲ
ਹੁਸ਼ਿਆਰਪੁਰ/ਬਿਊਰੋ ਨਿਊਜ਼
ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਦੋ ਮਹਿਲਾ ਅਧਿਆਪਕਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਦਾਤਾਰਪੁਰ ਦਾ ਹੈ, ਜਿੱਥੇ ਸਕੂਲ ਦੇ ਪ੍ਰਿੰਸੀਪਲ ਦਾ ਦੋ ਮਹਿਲਾ ਅਧਿਆਪਕਾਂ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਦਾ ਵੀਡੀਓ ਵਾਇਰਲ ਹੋਇਆ ਹੈ। ਸਿੱਖਿਆ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਿੰਸੀਪਲ ਬਾਰੇ ਪਤਾ ਤਾਂ ਪਹਿਲਾਂ ਤੋਂ ਸੀ ਪਰ ਆਖ਼ਰ ਸਕੂਲ ਦੇ ਸਟਾਫ਼ ਮੈਂਬਰਾਂ ਨੇ ਹੀ ਇੱਕ ਖ਼ੁਫ਼ੀਆਕੈਮਰਾਲਾਕੇਪ੍ਰਿੰਸੀਪਲਦੀਆਂਸਾਰੀਆਂਹਰਕਤਾਂਰਿਕਾਰਡਕਰਲਈਆਂ।ਇਸਪ੍ਰਿੰਸੀਪਲਦੀਆਂਹਰਕਤਾਂਤੋਂਸਿੱਖਿਆ ਵਿਭਾਗ ਬੁਰੀ ਤਰ੍ਹਾਂ ਸ਼ਰਮਸਾਰ ਹੈ।

RELATED ARTICLES
POPULAR POSTS