12.5 C
Toronto
Sunday, September 27, 2026
spot_img
Homeਭਾਰਤਕੱਚਾ ਤੇਲ ਚਾਰ ਸਾਲ 'ਚ ਸਭ ਤੋਂ ਮਹਿੰਗਾ

ਕੱਚਾ ਤੇਲ ਚਾਰ ਸਾਲ ‘ਚ ਸਭ ਤੋਂ ਮਹਿੰਗਾ

ਕੱਚਾ ਤੇਲ ਚਾਰ ਸਾਲ ‘ਚ ਸਭ ਤੋਂ ਮਹਿੰਗਾਨਵੀਂ ਦਿੱਲੀ : ਮਿਡਲ ਈਸਟ ਵਿਚ ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦੇ ਦੌਰਾਨ ਕੱਚੇ ਤੇਲ ਦੀ ਕੀਮਤ 126 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਬਰੈਂਟ ਕਰੂਡ ਕਰੀਬ 126.31 ਡਾਲਰ ਪ੍ਰਤੀ ਬੈਰਲ ਤੱਕ ਚਲਾ ਗਿਆ ਹੈ, ਜੋ ਮਾਰਚ 2022 ਤੋਂ ਬਾਅਦ ਦਾ ਸਭ ਤੋਂ ਉਚਾ ਪੱਧਰ ਹੈ।
ਫਿਲਹਾਲ ਇਹ ਕਰੀਬ 123 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਟਰੇਡ ਕਰ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਇਰਾਨ ਜੰਗ ‘ਤੇ ਪਿਛਲੇ ਦੋ ਮਹੀਨਿਆਂ ਵਿਚ ਹੁਣ ਤੱਕ 25 ਅਰਬ ਡਾਲਰ ਖਰਚ ਕਰ ਚੁੱਕਾ ਹੈ। ਅਮਰੀਕਾ ਨੇ ਪਹਿਲੀ ਵਾਰ ਜੰਗ ਵਿਚ ਹੋਏ ਖਰਚ ਦੀ ਜਾਣਕਾਰੀ ਦਿੱਤੀ ਹੈ।

 

RELATED ARTICLES
POPULAR POSTS