18.2 C
Toronto
Saturday, August 22, 2026
spot_img
Homeਦੁਨੀਆਨਿਊਯਾਰਕ 'ਚ ਜ਼ੇਲੈਂਸਕੀ ਨੂੰ ਮਿਲੇ ਮੋਦੀ

ਨਿਊਯਾਰਕ ‘ਚ ਜ਼ੇਲੈਂਸਕੀ ਨੂੰ ਮਿਲੇ ਮੋਦੀ

ਨਿਊਯਾਰਕ ‘ਚ ਜ਼ੇਲੈਂਸਕੀ ਨੂੰ ਮਿਲੇ ਮੋਦੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਮੋਦੀ ਨੇ ਰੂਸ-ਯੂਕਰੇਨ ਜੰਗ ਦਾ ‘ਕੂਟਨੀਤੀ ਤੇ ਸੰਵਾਦ ਜ਼ਰੀਏ ਸ਼ਾਂਤੀਪੂਰਨ ਹੱਲ’ ਕੱਢਣ ਦੀ ਭਾਰਤ ਦੇ ਸਟੈਂਡ ਨੂੰ ਦੁਹਰਾਇਆ। ਦੋਵਾਂ ਆਗੂਆਂ ਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਵਿਚ ਭਵਿੱਖ ਬਾਰੇ ਸਿਖਰ ਵਾਰਤਾ ਤੋਂ ਇਕ ਪਾਸੇ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਇਸ ਮੁਲਾਕਾਤ ਬਾਰੇ ਵੇਰਵੇ ਸਾਂਝੇ ਕੀਤੇ ਹਨ। ਇਸ ਸਾਲ ਜੂਨ ਮਗਰੋਂ ਦੋਵਾਂ ਆਗੂਆਂ ਦਰਮਿਆਨ ਇਹ ਤੀਜੀ ਬੈਠਕ ਸੀ।

 

RELATED ARTICLES
POPULAR POSTS