7.2 C
Toronto
Saturday, October 17, 2026
spot_img
Homeਹਫ਼ਤਾਵਾਰੀ ਫੇਰੀਨੋਵਾਸਕੋਸ਼ੀਆ 'ਚ ਸੰਗਰੂਰ ਦੇ ਪਿੰਡ ਮਾਣਕੀ ਦੀ ਲੜਕੀ ਦੀ ਮੌਤ

ਨੋਵਾਸਕੋਸ਼ੀਆ ‘ਚ ਸੰਗਰੂਰ ਦੇ ਪਿੰਡ ਮਾਣਕੀ ਦੀ ਲੜਕੀ ਦੀ ਮੌਤ

ਨੋਵਾਸਕੋਸ਼ੀਆ ‘ਚ ਸੰਗਰੂਰ ਦੇ ਪਿੰਡ ਮਾਣਕੀ ਦੀ ਲੜਕੀ ਦੀ ਮੌਤਟੋਰਾਂਟੋ, ਸੰਗਰੂਰ : ਕੈਨੇਡਾ ਦੇ ਨੋਵਾਸਕੋਸ਼ੀਆ ਸੂਬੇ ਵਿਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਾਣਕੀ ਦੀ ਨੌਜਵਾਨ ਲੜਕੀ ਅਨੂ ਮਾਲੜਾ (24) ਦੀ ਮੌਤ ਹੋ ਗਈ ਹੈ। ਅਨੂ ਮਾਲੜਾ ਵਰਕ ਪਰਮਿਟ ‘ਤੇ ਕੈਨੇਡਾ ‘ਚ ਕੰਮ ਕਰਦੀ ਸੀ।
ਅਨੂ ਮਾਲੜਾ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਅਨੂ ਮਾਲੜਾ ਕਰੀਬ 4 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਪਹੁੰਚੀ ਸੀ ਅਤੇ ਹੁਣ ਉੱਥੇ ਵਰਕ ਪਰਮਿਟ ‘ਤੇ ਕੰਮ ਕਰ ਰਹੀ ਸੀ। ਪਰਿਵਾਰ ਮੁਤਾਬਕ ਅਨੂ ਮਾਲੜਾ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ। ਪੀੜਤ ਪਰਿਵਾਰ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਅਨੂ ਮਾਲੜਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾਜਾ ਸਕੇ।

 

RELATED ARTICLES
POPULAR POSTS