5.2 C
Toronto
Sunday, April 19, 2026
spot_img
HomeਕੈਨੇਡਾFrontਨੌਜਵਾਨਾਂ ਲਈ ਵੱਡਾ ਤੋਅਫ਼ਾ,,UP CM ਯੋਗੀ ਨੇ ਕਾਂਸਟੇਬਲ ਭਰਤੀ ਵਿੱਚ ਦਿੱਤੀ...

ਨੌਜਵਾਨਾਂ ਲਈ ਵੱਡਾ ਤੋਅਫ਼ਾ,,UP CM ਯੋਗੀ ਨੇ ਕਾਂਸਟੇਬਲ ਭਰਤੀ ਵਿੱਚ ਦਿੱਤੀ 3 ਸਾਲ ਉਮਰ ਦੀ ਛੋਟ

ਨੌਜਵਾਨਾਂ ਲਈ ਵੱਡਾ ਤੋਅਫ਼ਾ,,UP CM ਯੋਗੀ ਨੇ ਕਾਂਸਟੇਬਲ ਭਰਤੀ ਵਿੱਚ ਦਿੱਤੀ 3 ਸਾਲ ਉਮਰ ਦੀ ਛੋਟ

ਚੰਡੀਗੜ੍ਹ / ਬਿਊਰੋ ਨੀਊਜ਼

ਉੱਤਰ ਪ੍ਰਦੇਸ਼ ਪੁਲਿਸ ਵਿਭਾਗ ਵਿਚ ਆਸਾਮੀਆਂ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਚੰਗੀ ਖਬਰ ਹੈ। ਸੀਐੱਮ ਯੋਗੀ ਆਦਿਤਿਆਨਾਥ ਨੇ ਵੱਡਾ ਤੋਹਫਾ ਦਿੱਤਾ ਹੈ। ਯੂਪੀ ਪੁਲਿਸ ਭਰਤੀ ਨੂੰ ਲੈ ਕੇ ਉਮਰ ਹੱਦ ਵਿਚ ਛੋਟ ਦੀ ਮੰਗ ਕਰ ਰਹੇ ਨੌਜਾਵਨਾਂ ਨੂੰ ਸੂਬੇ ਦੀ ਯੋਗੀ ਸਰਕਾਰ ਨੇ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਮੰਗ ਨੂੰ ਮੰਨ ਲਿਆ ਹੈ। ਯੂਪੀ ਪੁਲਿਸ ਨੇ ਕਾਂਸਟੇਬਲ ਦੇ 60,000 ਤੋਂ ਵੱਧ ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ।ਇਸ ਭਰਤੀ ਲਈ ਹੁਣੇ ਜਿਹੇ ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।ਇਸ ਭਰਤੀ ਮੁਹਿੰਮ ਲਈ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ 27 ਦਸੰਬਰ ਤੋਂ ਹੋਣ ਜਾ ਰਹੀ ਹੈ। ਇਨ੍ਹਾਂ ਭਰਤੀਆਂ ਵਿਚ ਬਿਨੈਕਾਰ ਕਰਨ ਵਾਲੇ ਨੌਜਵਾਨਾਂ ਲਈ ਸਰਕਾਰ ਨੇ ਅਧਿਕਤਮ ਉਮਰ ਹੱਦ ਵਧਾ ਦਿੱਤੀ ਹੈ।

RELATED ARTICLES
POPULAR POSTS