11.2 C
Toronto
Monday, May 11, 2026
spot_img
HomeਕੈਨੇਡਾFrontਜਨਵਰੀ 2024 ਵਿਚ ਬੈਂਕ ਰਹਿਣਗੇ 16 ਦਿਨ ਬੰਦ

ਜਨਵਰੀ 2024 ਵਿਚ ਬੈਂਕ ਰਹਿਣਗੇ 16 ਦਿਨ ਬੰਦ

ਜਨਵਰੀ 2024 ਵਿਚ  ਬੈਂਕ ਰਹਿਣਗੇ 16 ਦਿਨ  ਬੰਦ

ਚੰਡੀਗੜ੍ਹ / ਬਿਊਰੋ ਨੀਊਜ਼


ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ ਵਿਚ ਬੈਂਕ 16 ਦਿਨ ਬੰਦ ਰਹਿਣ ਵਾਲੇ ਹਨ। ਬੈਂਕਾਂ ਦੀ 16 ਦਿਨਾਂ ਛੁੱਟੀਆਂ ਵਿਚ ਐਤਵਾਰ, ਦੂਜੇ ਤੇ ਚੌਥੀ ਸ਼ਨੀਵਾਰ ਦੀ ਛੁੱਟੀ ਸ਼ਾਮਲ ਹੈ। ਸ਼ਨੀਵਾਰ ਤੇ ਐਤਵਾਰ ਦੇ ਇਲਾਵਾ ਬੈਂਕ 10 ਦਿਨ ਤਿਓਹਾਰ ਤੇ ਸਰਕਾਰੀ ਛੁੱਟੀ ਕਾਰਨ ਬੰਦ ਰਹਿਣ ਵਾਲੇ ਹਨ। ਜਨਵਰੀ ਵਿਚ ਮਕਰ ਸੰਕ੍ਰਾਂਤੀ, ਗਣਤੰਤਰ ਦਿਵਸ ਵਰਗੇ ਕਈ ਤਿਓਹਾਰ ਤੇ ਸਰਕਾਰੀ ਛੁੱਟੀਆਂ ਹਨ ਜਿਨ੍ਹਾਂ ਕਾਰਨ ਬ੍ਰਾਂਚ ਬੰਦ ਰਹਿਣਗੀਆਂ।

RELATED ARTICLES
POPULAR POSTS