G – 20 ਸ਼ਿਖਰ ਸੰਮੇਲਨ ਦਾ ਹੋਇਆ ਆਗਾਜ , PM ਮੋਦੀ ਨੇ ਦੁਨੀਆਂ ਦੇ ਨੇਤਾਵਾਂ ਦਾ ਕੀਤਾ ਨਿੱਘਾ ਸਵਾਗਤ
ਨਵੀ ਦਿੱਲੀ / ਬਿਊਰੋ ਨੀਊਜ਼
ਨਵੀ ਦਿੱਲੀ ਵਿਖੇ G – 20 ਸ਼ਿਖਰ ਸੰਮੇਲਨ ਦਾ ਆਗਾਜ ਹੋ ਚੁੱਕਾ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ G – 20 ਸ਼ਿਖਰ ਸੰਮੇਲਨ ਦੇ ਆਯੋਜਨ ਵਾਲੀ ਥਾਂ ‘ ਭਾਰਤ ਮੰਡਪਮ ‘ ਪੁਹੰਚ ਕੇ ਦੁਨੀਆਂ ਭਰ ਦੇ ਨੇਤਾਵਾਂ ਦਾ ਕੀਤਾ ਨਿੱਘਾ ਸਵਾਗਤ , ਪ੍ਰਧਾਨ ਮੰਤਰੀ ਸਹਿਤ ਭਾਰਤ ਦੇ ਹੋਰ ਮੁੱਖ ਨੇਤਾ ਵੀ ਮੌਜੂਦ ਹਨ ਵਿਸ਼ਵ ਦੇ ਸਵਾਗਤ ਲਈ .
ਦੱਸ ਦੇਈਏ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਸੰਮੇਲਨ ਵਾਲੀ ਥਾਂ ਪੁਹੰਚੇ ਜਿਥੇ PM ਮੋਦੀ ਨੇ ਨਿੱਘਾ ਸਵਾਗਤ ਕੀਤਾ ਠੀਕ ਪਿੱਛੇ ਤੁਸੀ ਤਸਵੀਰਾਂ ਵਿਚ ਦੇਖ ਰਹੇ ਹੋਵੋਗੇ ਕਿ 13 ਵੀ ਸ਼ਤਾਬਦੀ ਦੀ ਪ੍ਰਸਿੱਧ ਕਲਾਕ੍ਰਿਤੀ ਕੋਨਾਰਕ ਚਕਰ ਦੀ ਪ੍ਰਤੀਰੂਪ ਸਥਾਪਿਤ ਕੀਤੀ ਗਈ
ਦੱਸ ਦੇਈਏ ਕਿ ਭਾਰਤ ਦਾ ਦਿਲ ਦਿੱਲੀ ਵਿਚ ਸੰਮੇਲਨ ਦਾ ਆਗਾਜ ਹੋ ਚੁੱਕਾ ਹੈ 2 ਦਿਨੀ ਹੋਣ ਵਾਲੇ ਸੰਮੇਲਨ ਲਈ ਦਿੱਲੀ ਨੂੰ ਦੁਲਹਨ ਵਾਂਗ ਤਾ ਸਜਾਇਆ ਤਾ ਗਿਆ ਹੀ ਹੈ ਬਲਕਿ ਸੁਰਖਿਆ ਤੇ ਇੰਤਜਮਾਤ ਵੀ ਪੂਰੇ ਕੀਤੇ ਗਏ ਹਨ