ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀ ਪੀਲ ਪੁਲਿਸ ਨੇ ਪਿਛਲੇ ਮਹੀਨਿਆਂ ‘ਚ ਉਨਟਾਰੀਓ ਦੇ 50 ਸਰਕਾਰੀ ਸ਼ਰਾਬ ਠੇਕਿਆਂ ਤੋਂ 2.40 ਲੱਖ ਡਾਲਰ (ਕਰੀਬ ਡੇਢ ਕਰੋੜ ਰੁਪਏ) ਦੀ ਸ਼ਰਾਬ ਚੋਰੀ ਕਰਨ ਵਾਲੇ ਸੱਤ ਪੰਜਾਬੀਆਂ ‘ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਹੋਰਾਂ ਦੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ ਪੰਜ ਜਣਿਆਂ …
Read More »Yearly Archives: 2025
25 ਫੀਸਦੀ ਟੈਰਿਫ ਦੇ ਜਵਾਬ ‘ਚ ਡੱਗ ਫੋਰਡ ਦੀ ਅਮਰੀਕਾ ਨੂੰ ਧਮਕੀ
ਰੋਕ ਦੇਵਾਂਗੇ ਨਿਕਲ ਅਤੇ ਬਿਜਲੀ ਦੀ ਸਪਲਾਈ : ਫੋਰਡ ਓਟਵਾ/ਬਿਊਰੋ ਨਿਊਜ਼ : ਉਨਟਾਰੀਓ ਦੇ ਪ੍ਰੀਮਿਅਰ ਡੱਗ ਫੋਰਡ ਨੇ ਕੈਨੇਡੀਅਨ ਸਾਮਾਨਾਂ 25 ਫ਼ੀਸਦੀ ਟੈਰਿਫ ਦੇ ਜਵਾਬ ਵਿੱਚ ਸੰਯੁਕਤ ਰਾਜ ਅਮਰੀਕਾ ਨੂੰ ਨਿਕਲ ਅਤੇ ਬਿਜਲੀ ਦੀ ਸਪਲਾਈ ਰੋਕਣ ਦੀ ਧਮਕੀ ਦਿੱਤੀ ਹੈ। ਫੋਰਡ ਨੇ ਇੱਕ ਇੰਟਰਵਿਊ ਦੌਰਾਨ ਇਹ ਟਿੱਪਣੀ ਕੀਤੀ। ਫੋਰਡ ਨੇ …
Read More »ਕੈਨੇਡਾ ‘ਚ ਰਹਿ ਰਹੇ ਇਕ ਲੱਖ ਅਸਥਾਈ ਯੂਕਰੇਨੀਅਨਾਂ ਦੀ ਪਰਮਿਟ ਸਮਾਂ ਸੀਮਾ ਖ਼ਤਮ ਹੋਣ ਕੰਢੇ
ਓਟਵਾ/ਬਿਊਰੋ ਨਿਊਜ਼ : ਯੂਕਰੇਨ ਵਿੱਚ ਲੜਾਈ ਜਾਰੀ ਹੈ, ਅਜਿਹੇ ਵਿੱਚ ਕੈਨੇਡਾ ਵਿੱਚ ਅਸਥਾਈ ਨਿਵਾਸੀ ਦਸਤਾਵੇਜਾਂ ਦੇ ਨਾਲ ਰਹਿ ਰਹੇ ਇਕ ਲੱਖ ਤੋਂ ਵੱਧ ਯੂਕਰੇਨ ਦੇ ਨਾਗਰਿਕਾਂ ਦੀ ਸਮਾਂ-ਸੀਮਾ ਖ਼ਤਮ ਹੋਣ ਵਾਲੀ ਹੈ। ਰੂਸ ਵੱਲੋਂ ਫਰਵਰੀ, 2022 ਵਿੱਚ ਵੱਡੇ ਪੈਮਾਨੇ ‘ਤੇ ਹਮਲਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਕਈ ਲੋਕ ਯੁੱਧਗ੍ਰਸਤ ਦੇਸ਼ …
Read More »ਟੋਰਾਂਟੋ ਚਿੜੀਆਘਰ ਵੱਲੋਂ ਸਾਈਬਰ ਸੁਰੱਖਿਆ ਉਲੰਘਣਾ ਬਾਰੇ ਅੰਤਿਮ ਨੋਟੀਫਿਕੇਸ਼ਨ ਜਾਰੀ
ਪ੍ਰਭਾਵਿਤ ਲੋਕਾਂ, ਮਹਿਮਾਨਾਂ ਅਤੇ ਮੈਂਬਰਾਂ ਨੂੰ ਚੌਕਸ ਰਹਿਣ ਦੀ ਦਿੱਤੀ ਸਲਾਹ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਚਿੜੀਆਘਰ ਨੇ ਉਸ ਸਾਈਬਰ ਸੁਰੱਖਿਆ ਉਲੰਘਣਾ ਬਾਰੇ ਅੰਤਿਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਮਹਿਮਾਨਾਂ, ਮੈਂਬਰਾਂ ਤੇ ਕਰਮਚਾਰੀਆਂ ਦੇ ਵਿਅਕਤੀਗਤ ਡੇਟਾ ਨਾਲ ਸਮਝੌਤਾ ਕੀਤਾ ਗਿਆ ਸੀ । ਜਨਵਰੀ 2024 ਦੀ ਸ਼ੁਰੂਆਤ ਵਿੱਚ ਪਹਿਲੀ ਵਾਰ ਸਾਹਮਣੇ …
Read More »CLEAN WHEELS
Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ ਭਵਿੱਖ ਨੂੰ ਹਰਿਆਲੀ, ਕਲੀਨਰ ਵਿਚ ਰੋਲ ਕਰਨ ਦਾ ਸਮਾਂ! ਸਾਡੇ ਜਲਵਾਯੂ ਅਤੇ ਸਿਹਤ ਸੁਪਰਹੀਰੋ ਚਾਰਟ ਦੀ ਜਾਂਚ ਕਰੋ! ਇਹ ਇਸ ਗੱਲ ਨੂੰ ਤੋੜਦਾ ਹੈ ਕਿ ਕਿਵੇਂ ਨਿਕਾਸੀ-ਮੁਕਤ ਸਵਾਰੀਆਂ ਸਾਡੀ ਹਵਾ ਨੂੰ ਤਾਜ਼ਾ ਅਤੇ ਸਾਡੀ ਸਿਹਤ …
Read More »ਟਰੰਪ ਨੇ ਯੂਕਰੇਨ ਨੂੰ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਰੋਕੀ
ਓਵਲ ਦਫਤਰ ਵਿੱਚ ਜੇਲੈਂਸਕੀ ਨਾਲ ਤਲਖ਼ੀ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਲਿਆ ਫ਼ੈਸਲਾ ਨਿਊਯਾਰਕ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਦੀ ਸਪਲਾਈ ਤੁਰੰਤ ਅਸਥਾਈ ਤੌਰ ‘ਤੇ ਰੋਕ ਦਿੱਤੀ ਹੈ। ਟਰੰਪ ਦਾ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਦੇ ਓਵਲ ਦਫਤਰ ਵਿੱਚ …
Read More »07 March 2025 GTA & Main
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਸ਼ਾ ਤਸ਼ਕਰਾਂ ਦੇ ਮਕਾਨ ਢਾਹੁਣ ਦੀ ਪ੍ਰਕਿਰਿਆ ਨੂੰ ਦੱਸਿਆ ਸਹੀ
ਕਿਹਾ : ਕਾਨੂੰਨੀ ਤਰੀਕੇ ਨਾਲ ਢਾਹੇ ਜਾ ਰਹੇ ਹਨ ਨਸ਼ਾ ਤਸਕਰਾਂ ਦੇ ਮਕਾਨ ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ‘ਆਪ’ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਮਹਿੰਦਰ ਭਗਤ, ਡੀ.ਸੀ. ਹਿਮਾਂਸ਼ੂ ਅਗਰਵਾਲ ਅਤੇ ਹੋਰ ਅਧਿਕਾਰੀਆਂ ਨੇ ਨਸ਼ਿਆਂ ਖਿਲਾਫ ਇਕ ਮੀਟਿੰਗ ਕੀਤੀ। ਅਮਨ ਅਰੋੜਾ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਵਿਚੋਂ ਨਸ਼ਾ ਖ਼ਤਮ …
Read More »ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ’ਚ ਵੀ ਹੋਣਗੇ ਈ ਚਲਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ’ਚ ਬਣੇ ਸਿਟੀ ਸਰਵਿਸਲਾਂਸ ਸਿਸਟਮ ਦਾ ਕੀਤਾ ਉਦਘਾਟਨ ਮੋਹਾਲੀ/ਬਿਊਰੋ ਨਿਊਜ਼ : ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ’ਚ ਵੀ ਲੋਕਾਂ ਦੇ ਈ ਚਲਾਨ ਹੋਣਗੇ। ਟ੍ਰੈਫਿਕ ਨਿਯਮ ਤੋੜਨ ’ਤੇ ਹੁਣ ਚਲਾਨ ਤੁਹਾਡੀ ਫੋਟੋ ਦੇ ਨਾਲ ਤੁਹਾਡੇ ਘਰ ਪਹੁੰਚ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ …
Read More »ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਮੁਖਵਾ ’ਚ ਕੀਤੀ ਮਾਂ ਗੰਗਾ ਦੀ ਪੂਜਾ
ਕਿਹਾ : ਉਤਰਾਖੰਡ ’ਚ ਕਿਸੇ ਵੀ ਮੌਸਮ ’ਚ ਹੁਣ ਟੂਰਿਜ਼ਮ ਨਹੀਂ ਹੋਵੇਗਾ ਬੰਦ ਦੇਹਰਾਦੂਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਮੋਦੀ ਨੇ ਉਤਰਾਖ਼ੰਡ ਦੇ ਹਰਸ਼ਿਲ ਵਿਖੇ ਅੱਜ ਇਕ ਇਕੱਠ ਨੂੰ ਸੰਬੋਧਨ ਕੀਤਾ ਅਤੇ ਵੱਡੀ ਗਿਣਤੀ ’ਚ ਲੋਕਾਂ ਦਾ ਇਕੱਠ ’ਚ ਪਹੁੰਚਣ ’ਤੇ ਸਵਾਗਤ ਕੀਤਾ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ …
Read More »