Breaking News
Home / 2024 / January (page 32)

Monthly Archives: January 2024

ਹਿਮਾਚਲ ’ਚ ਸਾਲ ਦੀ ਪਹਿਲੀ ਬਰਫਵਾਰੀ ਅਤੇ ਤਾਪਮਾਨ ਮਾਈਨਸ ਵੱਲ ਨੂੰ ਵਧਿਆ

ਹਿਮਾਚਲ ’ਚ ਸਾਲ ਦੀ ਪਹਿਲੀ ਬਰਫਵਾਰੀ ਅਤੇ ਤਾਪਮਾਨ ਮਾਈਨਸ ਵੱਲ ਨੂੰ ਵਧਿਆ ਪੰਜਾਬ ਤੇ ਹਰਿਆਣਾ ਵਿਚ ਵੀ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਸ਼ਿਮਲਾ/ਬਿਊਰੋ ਨਿਊਜ਼ ਭਾਰਤ ਦੇ ਅੱਧੇ ਤੋਂ ਜ਼ਿਆਦਾ ਸੂਬਿਆਂ ਵਿਚ ਠੰਡ ਅਤੇ ਸੰਘਣੀ ਧੁੰਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਕੁਫਰੀ ਵਿਚ ਇਸ ਸਾਲ ਦੀ ਪਹਿਲੀ ਬਰਫਵਾਰੀ …

Read More »

ਪੰਜਾਬ ਵਿਚ ਐਨ.ਆਰ.ਆਈ. ਮਿਲਣੀ ਸਮਾਗਮ 3 ਫਰਵਰੀ ਤੋਂ

ਪੰਜਾਬ ਵਿਚ ਐਨ.ਆਰ.ਆਈ. ਮਿਲਣੀ ਸਮਾਗਮ 3 ਫਰਵਰੀ ਤੋਂ 30 ਜਨਵਰੀ ਤੱਕ ਔਨਲਾਈਨ ਦਰਜ ਹੋ ਸਕਣਗੀਆਂ ਸ਼ਿਕਾਇਤਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਨਾਲ ਸਬੰਧਿਤ ਐਨ.ਆਰ.ਆਈ. ਮਾਮਲਿਆਂ ਨੂੰ ਨਿਪਟਾਉਣ ਦੇ ਲਈ ਸੂਬਾ ਸਰਕਾਰ ਅਗਲੇ ਮਹੀਨੇ ਯਾਨੀ 3 ਫਰਵਰੀ 2024 ਤੋਂ  ਐਨ.ਆਰ.ਆਈ. ਮਿਲਣੀ ਦੇ ਸਮਾਗਮ ਕਰੇਗੀ। ਪੂਰੇ ਸੂਬੇ ਵਿਚ ਚਾਰ ਸਮਾਗਮ ਤੈਅ ਕੀਤੇ ਗਏ ਹਨ …

Read More »

ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਅਰਜੁਨ ਐਵਾਰਡ ਮਿਲਿਆ, ਪਾਠਕ ਆਰ.ਸੀ.ਐਫ, ਕਪੂਰਥਲਾ ਵਿੱਚ ਰਹਿੰਦਾ ਹੈ

ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਅਰਜੁਨ ਐਵਾਰਡ ਮਿਲਿਆ, ਪਾਠਕ ਆਰ.ਸੀ.ਐਫ, ਕਪੂਰਥਲਾ ਵਿੱਚ ਰਹਿੰਦਾ ਹੈ ਚੰਡੀਗੜ੍ਹ / ਬਿਊਰੋ ਨੀਊਜ਼ ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਕ ਸੀ, ਪਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਉਸ ਕੋਲ ਨਾ ਤਾਂ ਹਾਕੀ …

Read More »

ਪਿੰਡ ‘ਚ ਰੰਗਾਈ ਕਾਰਨ ਜ਼ਹਿਰੀਲਾ ਹੋਣ ਲੱਗਾ ਪਾਣੀ, ਲੋਕਾਂ ਦਾ ਦੋਸ਼ – ਤਿੰਨ ਮਹੀਨਿਆਂ ‘ਚ 35 ਲੋਕਾਂ ਦੀ ਮੌਤ

ਪਿੰਡ ‘ਚ ਰੰਗਾਈ ਕਾਰਨ ਜ਼ਹਿਰੀਲਾ ਹੋਣ ਲੱਗਾ ਪਾਣੀ, ਲੋਕਾਂ ਦਾ ਦੋਸ਼ – ਤਿੰਨ ਮਹੀਨਿਆਂ ‘ਚ 35 ਲੋਕਾਂ ਦੀ ਮੌਤ ਲੁਧਿਆਣਾ / ਬਿਊਰੋ ਨੀਊਜ਼ ਕੁਮਾਰ ਗੌਰਵ ਨੇ ਦੱਸਿਆ ਕਿ ਤਿੰਨ ਮਹੀਨਿਆਂ ਵਿੱਚ ਪਿੰਡ ਵਿੱਚ 35 ਲੋਕਾਂ ਦੀ ਪਾਣੀ ਕਾਰਨ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 12 ਲੋਕ ਕੈਂਸਰ ਕਾਰਨ ਆਪਣੀ ਜਾਨ …

Read More »

ਨਸ਼ਿਆਂ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ, ਤਸਕਰ ਦੀ 58 ਲੱਖ ਦੀ ਜਾਇਦਾਦ ਜ਼ਬਤ

ਨਸ਼ਿਆਂ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ, ਤਸਕਰ ਦੀ 58 ਲੱਖ ਦੀ ਜਾਇਦਾਦ ਜ਼ਬਤ ਬਠਿੰਡਾ / ਬਿਊਰੋ ਨੀਊਜ਼ ਨਸ਼ਾ ਤਸਕਰੀ ਤੋਂ ਬਣੀ ਦੌਲਤ ਪੁਲਿਸ ਦੇ ਰਡਾਰ ‘ਤੇ ਹੈ। ਬਠਿੰਡਾ ਦੀ ਪੁਲੀਸ ਹੁਣ ਤੱਕ ਕਈ ਤਸਕਰਾਂ ਖ਼ਿਲਾਫ਼ ਕਾਰਵਾਈ ਕਰ ਚੁੱਕੀ ਹੈ। ਹੁਣ ਮੰਗਲਵਾਰ ਨੂੰ ਪਿੰਡ ਜੇਠੂਕਾ ਵਿੱਚ ਇੱਕ ਤਸਕਰ ਦੀ 58 ਲੱਖ …

Read More »

CM ਭਗਵੰਤ ਮਾਨ ਨੇ 520 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਇਹ ਸਿਲਸਿਲਾ ਜਾਰੀ ਰਹੇਗਾ

CM ਭਗਵੰਤ ਮਾਨ ਨੇ 520 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਇਹ ਸਿਲਸਿਲਾ ਜਾਰੀ ਰਹੇਗਾ ਚੰਡੀਗੜ੍ਹ / ਬਿਊਰੋ ਨੀਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ 40,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡੇ ਹਨ। ਇਹ ਸਿਲਸਿਲਾ ਅੱਗੇ ਵੀ …

Read More »

ਕਾਂਗਰਸ ਆਗੂਆਂ ਦਾ ਹਲਕਾ ਇੰਚਾਰਜ ਦੇ ਸਾਹਮਣੇ ਭੜਕਿਆ ਗੁੱਸਾ, ਸਿੱਧੂ ਨੂੰ ਪਾਰਟੀ ‘ਚੋਂ ਕੱਢਣ ਦੀ ਕੀਤੀ ਮੰਗ

ਕਾਂਗਰਸ ਆਗੂਆਂ ਦਾ ਹਲਕਾ ਇੰਚਾਰਜ ਦੇ ਸਾਹਮਣੇ ਭੜਕਿਆ ਗੁੱਸਾ, ਸਿੱਧੂ ਨੂੰ ਪਾਰਟੀ ‘ਚੋਂ ਕੱਢਣ ਦੀ ਕੀਤੀ ਮੰਗ ਚੰਡੀਗੜ੍ਹ / ਬਿਊਰੋ ਨੀਊਜ਼ ਪੰਜਾਬ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਖਿਲਾਫ ਕਾਂਗਰਸੀ ਆਗੂਆਂ ਦਾ ਗੁੱਸਾ ਭੜਕਣ ਲੱਗਾ ਹੈ। ਕਈ ਆਗੂਆਂ ਨੇ ਖੁੱਲ੍ਹ ਕੇ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਪੰਜਾਬ ਕਾਂਗਰਸ ਦੇ ਇੰਚਾਰਜ …

Read More »

ਨਿਤਿਨ ਗਡਕਰੀ ਅੱਜ ਹੁਸ਼ਿਆਰਪੁਰ ‘ਚ 1553 ਕਰੋੜ ਰੁਪਏ ਦਾ ਦੇਣਗੇ ਤੋਹਫਾ , ਫਗਵਾੜਾ-ਹੁਸ਼ਿਆਰਪੁਰ ਸੜਕ ਨੂੰ ਚਾਰ ਮਾਰਗੀ ਬਣਾਇਆ ਜਾਵੇਗਾ

ਨਿਤਿਨ ਗਡਕਰੀ ਅੱਜ ਹੁਸ਼ਿਆਰਪੁਰ ‘ਚ 1553 ਕਰੋੜ ਰੁਪਏ ਦਾ ਦੇਣਗੇ ਤੋਹਫਾ , ਫਗਵਾੜਾ-ਹੁਸ਼ਿਆਰਪੁਰ ਸੜਕ ਨੂੰ ਚਾਰ ਮਾਰਗੀ ਬਣਾਇਆ ਜਾਵੇਗਾ ਚੰਡੀਗੜ੍ਹ / ਬਿਊਰੋ ਨੀਊਜ਼ ਕੇਂਦਰੀ ਮੰਤਰੀ ਨਿਤਿਨ ਗਡਕਰੀ ਬੁੱਧਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਹੁਸ਼ਿਆਰਪੁਰ ਵਾਸੀਆਂ ਨੂੰ ਕਈ ਵੱਡੇ ਤੋਹਫੇ ਵੀ ਦੇਣਗੇ। ਕੇਂਦਰੀ …

Read More »

ਪੰਜਾਬ ਦੀਆਂ ਝਾਕੀਆਂ ਰਿਜੈਕਟ ਕਰਨ ਦੇ ਮਾਮਲੇ ’ਤੇ ਕੇਂਦਰ ਸਰਕਾਰ ’ਤੇ ਭੜਕੇ ਭਗਵੰਤ ਮਾਨ

ਕਿਹਾ : ਪਿੰਡ-ਪਿੰਡ ਲੈ ਕੇ ਜਾਵਾਂਗੇ ਇਹ ਝਾਕੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਵਲੋਂ 26 ਜਨਵਰੀ ਗਣਤੰਤਰ ਦਿਵਸ ਸਬੰਧੀ ਪੰਜਾਬ ਦੀਆਂ ਝਾਕੀਆਂ ਨੂੰ ਰਿਜੈਕਟ ਕਰਨ ਦੇ ਮਾਮਲੇ ’ਤੇ ਭੜਕ ਗਏ ਹਨ। ਇਸਦੇ ਚੱਲਦਿਆਂ ਚੰਡੀਗੜ੍ਹ ਵਿਚ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਆਗੂਆਂ ਨੂੰ ਕਿਹਾ ਹੈ …

Read More »

ਨਵਜੋਤ ਸਿੱਧੂ ਨੇ ਹੁਸ਼ਿਆਰਪੁਰ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਡਾਕੂ

ਸਿੱਧੂ ਨੇ ਆਪਣੀ ਹੀ ਪਾਰਟੀ ਦੇ ਆਗੂਆਂ ’ਤੇ ਵੀ ਸਾਧਿਆ ਨਿਸ਼ਾਨ ਹੁਸ਼ਿਆਰਪੁਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਮੁਹਿੰਮ ਤਹਿਤ ਅੱਜ ਹੁਸ਼ਿਆਰਪੁਰ ’ਚ ਰੈਲੀ ਕੀਤੀ। ਰੈਲੀ ਦੌਰਾਨ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਜਮ ਕੇ ਵਰ੍ਹੇ। …

Read More »