Breaking News
Home / 2023 / September / 22 (page 6)

Daily Archives: September 22, 2023

ਭਾਰਤ ਨੇ ਜਿੱਤਿਆ ਏਸ਼ੀਆਕ੍ਰਿਕਟ ਕੱਪ

ਫਾਈਨਲ ਮੁਕਾਬਲੇ ਵਿਚਸ੍ਰੀਲੰਕਾ ਨੂੰ ਹਰਾਇਆ ਨਵੀਂ ਦਿੱਲੀ : ਭਾਰਤੀਕ੍ਰਿਕਟਟੀਮ ਨੇ ਏਸ਼ੀਆਕ੍ਰਿਕਟ ਕੱਪ ਜਿੱਤ ਲਿਆਹੈ।ਸ੍ਰੀਲੰਕਾਵਿਚ ਕੋਲੰਬੋ ਦੇ ਆਰ. ਪ੍ਰੇਮਦਾਸਾਸਟੇਡੀਅਮਵਿਚ ਅੱਜ 17 ਸਤੰਬਰਦਿਨਐਤਵਾਰ ਨੂੰ ਭਾਰਤਅਤੇ ਸ੍ਰੀਲੰਕਾਦੀਆਂ ਕ੍ਰਿਕਟਟੀਮਾਂ ਵਾਲੇ ਏਸ਼ੀਆ ਕੱਪ ਦਾਫਾਈਨਲ ਮੁਕਾਬਲਾ ਖੇਡਿਆ ਗਿਆ। ਇਸ ਇਕ ਰੋਜ਼ਾ ਮੁਕਾਬਲੇ ਦੌਰਾਨ ਸ੍ਰੀਲੰਕਾਦੀਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਦਾਫੈਸਲਾਲਿਆ।ਇਸਦੇ ਚੱਲਦਿਆਂ ਸ੍ਰੀਲੰਕਾਦੀਪੂਰੀਟੀਮ 15.2 ਓਵਰਾਂ ਵਿਚਸਿਰਫ …

Read More »

ਨਸ਼ਿਆਂ ਦੀ ਆਦਤ : ਪਰਤਾਂ ਨੂੰ ਸਮਝਣ ਦੀ ਲੋੜ

ਡਾ. ਰਣਜੀਤ ਸਿੰਘ ਘੁੰਮਣ ਸ਼ੁਰੂ-ਸ਼ੁਰੂ ਵਿਚ ਭਾਵੇਂ ਬੰਦਾ ਸ਼ੌਕ-ਸ਼ੌਕ ਵਿਚ ਨਸ਼ੇ ਦੀ ਵਰਤੋਂ ਕਰਦਾ ਹੈ ਪਰ ਇਕ ਪੜਾਅ ਅਜਿਹਾ ਆਉਂਦਾ ਹੈ ਜਦ ਨਸ਼ਾ ਉਸ ਦੀ ਰੋਜ਼ਮੱਰ੍ਹਾ ਆਦਤ ਬਣ ਜਾਂਦਾ ਹੈ ਅਤੇ ਉਹ ਨਸ਼ੇ ਬਿਨਾ ਰਹਿ ਹੀ ਨਹੀਂ ਸਕਦਾ। ਅਜਿਹਾ ਸ਼ਖ਼ਸ ਚੰਗੇ/ਮਾੜੇ ਵਿਚ ਫ਼ਰਕ ਨਹੀਂ ਕਰ ਸਕਦਾ ਅਤੇ ਨਸ਼ਾ ਪ੍ਰਾਪਤ ਕਰਨ …

Read More »

ਵਿਸ਼ਵ ਦੇ ਮਹਾਨ ਖਿਡਾਰੀ : ਓਲੰਪਿਕ ਤੇ ਵਿਸ਼ਵ ਚੈਂਪੀਅਨ ਅਭਿਨਵ ਬਿੰਦਰਾ

ਪ੍ਰਿੰ. ਸਰਵਣ ਸਿੰਘ ਅਭਿਨਵ ਸਿੰਘ ਬਿੰਦਰਾ ਨਿਸ਼ਾਨੇਬਾਜ਼ੀ ਦਾ ਰੁਸਤਮ-ਏ-ਜ਼ਮਾਂ ਹੈ। ਵਿਅਕਤੀਗਤ ਖੇਡ ਦਾ ਪਹਿਲਾ ਭਾਰਤੀ ਓਲੰਪਿਕ ਚੈਂਪੀਅਨ। ਉਹ ਬੀਜਿੰਗ ਦੀਆਂ ਓਲੰਪਿਕ ਖੇਡਾਂ-2008 ਵਿਚ ਓਲੰਪਿਕ ਚੈਂਪੀਅਨ ਬਣਨ ਤੋਂ ਪਹਿਲਾਂ 2006 ‘ਚ ਜ਼ੈਗਰੇਵ ਦੀ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਵਿਸ਼ਵ ਚੈਂਪੀਅਨ ਬਣ ਚੁੱਕਾ ਸੀ। ਇਹ ਵੀ ਪਹਿਲੀ ਵਾਰ ਹੋਇਆ ਸੀ ਕਿ ਕੋਈ ਭਾਰਤੀ …

Read More »

ਵਿਸ਼ਵ ਪੰਜਾਬੀ ਸਭਾ, ਕੈਨੇਡਾ ਦੇ ਪ੍ਰਧਾਨ ਡਾ. ਦਲਬੀਰ ਸਿੰਘ ਕਥੂਰੀਆ ਨਾਲ ਸੁਖਿੰਦਰ ਦੀ ਵਿਸ਼ੇਸ਼ ਮੁਲਾਕਾਤ

ਵਿਸ਼ਵ ਪੰਜਾਬੀ ਸਭਾ ਸਿਰਫ ਮਾਂ-ਬੋਲੀ ਪੰਜਾਬੀ ਦੀ ਤਰੱਕੀ ਲਈ ਕਰ ਰਹੀ ਹੈ ਕੰਮ : ਡਾ. ਦਲਬੀਰ ਸਿੰਘ ਕਥੂਰੀਆ ਅ ਦਲਬੀਰ ਸਿੰਘ ਕਥੂਰੀਆ ਜੀ, ਤੁਸੀਂ, ਵਿਸ਼ਵ ਪੰਜਾਬੀ ਸਭਾ ਕਦੋਂ ਕੁ ਸ਼ੁਰੂ ਕੀਤੀ ਸੀ? -ਸੁਖਿੰਦਰ ਜੀ, ਵਿਸ਼ਵ ਪੰਜਾਬੀ ਸਭਾ ਕੈਨੇਡਾ ਕੋਈ 6 ਕੁ ਮਹੀਨੇ ਪੁਰਾਣੀ ਸੰਸਥਾ ਹੈ। ਇਸ ਨੂੰ ਬਣਿਆਂ ਅਜੇ ਕੋਈ …

Read More »

ਭਾਰਤ-ਪਾਕਿ ਜੰਗਂ1965

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 17ਵੀਂ) ਤਾਜ ਮਹੱਲ ਦੀ ਜਮਨਾ ਦਰਿਆ ਵਾਲ਼ੀ ਸਾਈਡ ‘ਤੇ ਪੱਕੇ ਬੈਂਚ ਬਣੇ ਹੋਏ ਸਨ। ਮੈਂ ਉਨ੍ਹਾਂ ਬੈਂਚਾਂ ‘ਤੇ ਬੈਠ ਕੇ ਜਮਨਾ ਦੇ ਵਿਸ਼ਾਲ ਪਾਣੀ ਦੇ ਦ੍ਰਿਸ਼ ਵੀ ਮਾਣ ਲੈਂਦਾ ਸਾਂ। ਪੂਰਨਮਾਸ਼ੀ ਦੀ ਰਾਤ ਨੂੰ, ਚੰਨ-ਚਾਨਣੀ ਵਿਚ, ਤਾਜ ਮਹੱਲ ਦੀ ਨਿੰਮ੍ਹੀ-ਨਿੰਮ੍ਹੀ ਲਿਸ਼ਕ …

Read More »

ਪਰਵਾਸੀ ਨਾਮਾ

CANADA V/S INDIA ਕੈਨੇਡਾ ਤੇ ਇੰਡੀਆ ਆਪਸ ਵਿੱਚ ਭਿੜਨ ਲੱਗੇ, ਜਿਵੇਂ ਖਹਿਬੜਦੇ ਦੇ ਨੇ ਹਿੰਦ ਤੇ ਪਾਕ ਮੀਆਂ। ਤੀਰ ਨਫ਼ਰਤਾਂ ਦੇ ਦੋਵੇਂ ਹੀ ਜਾਣ ਛੱਡੀ, ਰਿਸ਼ਤਾ ਪਿਆਰ ਵਾਲਾ ਕਰਨਗੇ ਖ਼ਾਕ ਮੀਆਂ। ਵਾਪਿਸ Diplomat ਦੋਹਾਂ ਨੇ ਇੰਝ ਨੇ ਮੋੜੇ, ਜਿਸ ਤਰ੍ਹਾਂ ਮੁੜਦੀ ਹੈ Express ਡਾਕ ਮੀਆਂ। ਸਾਂਝੀ ਸਰਹੱਦ ਨਾ ਪੈਲ੍ਹੀ ਨਾ …

Read More »

ਗ਼ਜ਼ਲ

ਖੜਕਣ ਟਿੰਡਾਂ, ਹੋ ਗਈ ਖੂਹ ਦੀ ਮੌਣ ਪੁਰਾਣੀ ਕਿੱਥੇ ਰਿਹਾ ਸੁਖਾਲਾ, ਹੁਣ ਕੱਢਣਾ ਡੂੰਘਾ ਪਾਣੀ ਹਿੱਲੇ ਗੁੱਝ ਤੱਕਲ਼ਾ ਵਿੰਗਾ, ਮਾਲ੍ਹ ਕਈ ਵਾਰ ਟੁੱਟੀ ਰੰਗਲਾ ਸੀ ਚਰਖਾ ਕੱਤੀ ਪੂਣੀ ਨਾ ਤੰਦ ਤਾਣੀ ਛਿੱਕੂ ਪਿਆ ਏ ਖਾਲੀ, ਗਲੋਟਾ ਨਾ ਕੋਈ ਭਰਿਆ ਹੋ ਕੇ ਦੁਖੀ ਅਟੇਰਨ ਦੱਸੇ ਸਾਰੀ ਦਰਦ ਕਹਾਣੀ ਕਦੇ ਹੁੰਦਾ ਸੀ …

Read More »