ਕੈਲੇਡਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਕੈਲੇਡਨ ਵਿਚ ਨਵ-ਗਠਿਤ ઑਬੌਨੀਗਲਿਨ ਸੀਨੀਅਰਜ਼ ਕਲੱਬ਼ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ-ਦਿਹਾੜਾ ਸ਼ਨੀਵਾਰ 30 ਸਤੰਬਰ ਨੂੰ ਬਾਅਦ ਦੁਪਹਿਰ 1.00 ਵਜੇ ਤੋਂ 3.00 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵਿਦਵਾਨ ਬੁਲਾਰਿਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਪਿਛੋਕੜ, ਜੀਵਨ, ਵਿਚਾਰਧਾਰਾ ਅਤੇ ਮਹਿਜ਼ 24 …
Read More »Monthly Archives: September 2023
ਯੂਕੇ ਵਿਜ਼ਟਿੰਗ ਅਤੇ ਸਟੂਡੈਂਟ ਵੀਜ਼ਾ ਫੀਸ ‘ਚ ਕਰੇਗਾ ਵਾਧਾ
ਲੰਡਨ : ਬਰਤਾਨੀਆ ਸਰਕਾਰ ਨੇ ਵਿਜ਼ਟਿੰਗ ਅਤੇ ਵਿਦਿਆਰਥੀ ਵੀਜ਼ਾ ਫੀਸ ‘ਚ ਪ੍ਰਸਤਾਵਿਤ ਵਾਧਾ 4 ਅਕਤੂਬਰ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਛੇ ਮਹੀਨੇ ਦੇ ਵੀਜ਼ੇ ਲਈ 15 ਪੌਂਡ ਅਤੇ ਸਟੂਡੈਂਟ ਵੀਜ਼ੇ ਲਈ 127 ਪੌਂਡ ਵਧੇਰੇ ਦੇਣੇ ਪੈਣਗੇ। ਸੰਸਦ ‘ਚ ਰੱਖੇ ਗਏ ਬਿੱਲ ‘ਚ ਬਰਤਾਨੀਆ ਦੇ ਗ੍ਰਹਿ ਦਫ਼ਤਰ ਨੇ ਕਿਹਾ …
Read More »ਭਾਰਤ ਦੇ ਗਣਤੰਤਰ ਦਿਵਸ ਦੇ ਸਮਾਗਮਾਂ ਲਈ ਬਾਇਡਨ ਨੂੰ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਗਲੇ ਸਾਲ 26 ਜਨਵਰੀ ਨੂੰ ਨਵੀਂ ਦਿੱਲੀ ‘ਚ ਗਣਤੰਤਰ ਦਿਵਸ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਜਾਣਕਾਰੀ ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੈਟੀ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ …
Read More »ਪਾਕਿ ਅਦਾਲਤ ਨੇ ਸ਼ਹੀਦ ਭਗਤ ਸਿੰਘ ਦੀ ਸਜ਼ਾ ਦਾ ਕੇਸ ਮੁੜ ਖੋਲ੍ਹਣ ‘ਤੇ ਕੀਤਾ ਇਤਰਾਜ਼
ਪਟੀਸ਼ਨ ‘ਤੇ ਸੁਣਵਾਈ ਲਈ ਵੱਡੇ ਬੈਂਚ ਦੇ ਗਠਨ ਦੀ ਮੰਗ ‘ਤੇ ਵੀ ਉਠਾਇਆ ਸਵਾਲ ਲਾਹੌਰ : ਪਾਕਿਸਤਾਨ ਦੀ ਇਕ ਅਦਾਲਤ ਨੇ 1931 ਵਿਚ ਸੁਤੰਤਰਤਾ ਸੰਗਰਾਮ ਦੇ ਨਾਇਕ ਭਗਤ ਸਿੰਘ ਦੀ ਸਜ਼ਾ ਦੇ ਮਾਮਲੇ ਨੂੰ ਮੁੜ ਖੋਲ੍ਹਣ ਅਤੇ ਸਮੀਖਿਆ ਦੇ ਸਿਧਾਂਤਾਂ ਦੀ ਵਰਤੋਂ ਕਰਕੇ ਇਸ ਨੂੰ ਰੱਦ ਕਰਨ ਤੇ ਸੂਬਾਈ ਪੁਰਸਕਾਰਾਂ …
Read More »ਪੰਜਾਬ ਦੇ ਪਾਣੀ ਦਾ ਸੰਕਟ
ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਨਿਰੰਤਰ ਹੇਠਾਂ ਜਾਣ ਅਤੇ ਇਸ ਕਾਰਨ ਪੈਦਾ ਹੋ ਰਹੇ ਖ਼ਤਰੇ ਦੀਆਂ ਘੰਟੀਆਂ ਲਗਾਤਾਰ ਵੱਜ ਰਹੀਆਂ ਹਨ। ਅਨੇਕਾਂ ਵਾਰ ਅਮਰੀਕੀ ਖੋਜ ਏਜੰਸੀ ਨਾਸਾ ਤੋਂ ਇਲਾਵਾ ਭਾਰਤ ਦਾ ਜ਼ਮੀਨ ਹੇਠਲੇ ਪਾਣੀ ਸਬੰਧੀ ਮੰਤਰਾਲਾ ਵੀ ਇਸ ਸਬੰਧੀ ਚਿਤਾਵਨੀਆਂ ਦੇ ਚੁੱਕਾ ਹੈ। ਪੰਜਾਬ ਦੇ 138 ਬਲਾਕਾਂ ਵਿਚੋਂ …
Read More »ਫਿਲਮ’ਵੈਲਕਮਟੂ ਦ ਜੰਗਲ’ (ਵੈਲਕਮ 3) ਦਾ ਮਜ਼ੇਦਾਰਟ੍ਰੇਲਰ ਹੋਇਆ ਰਿਲੀਜ
ਅਕਸ਼ੈਕੁਮਾਰ ਨੇ ‘ਵੈਲਕਮਟੂ ਦ ਜੰਗਲ’ ਦਾਟੀਜ਼ਰਰਿਲੀਜ਼ ਕੀਤਾ ਹੈ। ‘ਵੈਲਕਮਟੂ ਦ ਜੰਗਲ’ ਦੇ ਟੀਜ਼ਰਦੀ ਗੱਲ ਕਰੀਏ ਤਾਂ ਇਹ ਕਾਫੀਦਿਲਚਸਪ ਲੱਗ ਰਿਹਾ ਹੈ। ਟੀਜ਼ਰਦੀਸ਼ੁਰੂਆਤ ਜੰਗਲ ਤੋਂ ਹੁੰਦੀ ਹੈ। ਜਿੱਥੇ ਫਿਲਮਦੀਪੂਰੀਸਟਾਰਕਾਸਟ ਫੌਜ ਦੀਪਹਿਰਾਵੇ ਵਿੱਚ ਵੈਲਕਮ 3 ਦਾਟਾਈਟਲ ਗੀਤ ਗਾਉਂਦੀਨਜ਼ਰ ਆ ਰਹੀ ਹੈ। ਦਿਸ਼ਾਪਟਾਨੀਅਤੇ ਅਕਸ਼ੈਕੁਮਾਰਵਿਚਕਾਰਵੀਝਗੜਾ ਹੋਇਆ ਅਤੇ ਫਿਰਰਵੀਨਾ ਟੰਡਨ ਨੇ ਦਖਲ ਦਿੱਤਾ। ਟੀਜ਼ਰ ਨੂੰ …
Read More »ਦਹੇਜਪ੍ਰਥਾ ਨੂੰ ਇਕ ਵੱਖਰੇ ਢੰਗ ਨਾਲਪੇਸ਼ਕਰੇਗੀ ਐਮੀਵਿਰਕਦੀਫ਼ਿਲਮ
‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਪੰਜਾਬੀ ਸਿਨੇਮਾਜਗਤ ਇਸ ਕਦਰਲੋਕਾਂ ਦੇ ਦਿਲਾਂ ਵਿੱਚ ਵੱਸ ਗਿਆ ਹੈ ਕੇ ਹਰਦਿਨ ਇਕ ਵੱਖਰਾ ਸੁਨੇਹਾ ਲੈ ਕੇ ਆ ਰਿਹਾ ਹੈ ਅਤੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਰਿਹਾ ਹੈ, ਇਸੇ ਕੜੀ ਵਿੱਚ ਜੁੜੀਐਮੀਵਿਰਕਦੀਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਜੋ ਦਾਜਪ੍ਰਥਾ ਤੇ ਇਕ ਅਨੋਖੇ ਢੰਗ ਨਾਲ ਸੁਨੇਹਾ …
Read More »ਫਿਲਮ’ਚਿੜੀਆਂ ਦਾ ਚੰਬਾ’ ਦਾਟ੍ਰੇਲਰ ਹੋਇਆ ਰਿਲੀਜ਼
ਫਿਲਮ 13 ਅਕਤੂਬਰ 2023 ਨੂੰ ਹੋਵੇਗੀ ਰਿਲੀਜ਼ ਪੰਜਾਬੀ ਸਿਨੇਮਾਦੀਨਵੀਂ ਦਿਸ਼ਾ ਨੂੰ ਪ੍ਰਫੁੱਲਤ ਕਰਦੇ ਹੋਏ ਖਰੌੜ ਫਿਲਮਜ਼ ਅਤੇ ਫਰੂਟਚਾਟਐਂਟਰਟੇਨਮੈਂਟ ਦੇ ਹੇਠਦਿਮਪਲ ਖਰੌੜ ਅਤੇ ਅਭੈਦੀਪ ਸਿੰਘ ਮੁੱਟੀ ਦੁਆਰਾ ਨਿਰਮਿਤਫਿਲਮ’ਚਿੜੀਆਂ ਦਾ ਚੰਬਾ’ ਪੇਸ਼ਕੀਤੀ ਗਈ ਹੈ, ਜਦੋਂਕਿ ਪ੍ਰੇਮ ਸਿੰਘ ਸਿੱਧੂ ਦੁਆਰਾ ਲਿਖੀ-ਨਿਰਦੇਸ਼ਿਤਕੀਤੀ ਗਈ ਇਹ ਫਿਲਮ 13 ਅਕਤੂਬਰ 2023 ਨੂੰ ਰਿਲੀਜ਼ ਹੋਵੇਗੀ। ਫਿਲਮਨਿਰਮਾਤਾਵਾਂ ਨੇ ਟ੍ਰੇਲਰ …
Read More »BREAST CANCER
What is Breast Cancer? : Breast cancer is one of the most prevalent types of cancer affecting the Indian population. With its steadily climbing incidence rates, breast cancer has now become the most common type of cancer among Indian women. According to the Indian Council of Medical Research, every one …
Read More »ਸਾਬਕਾ ਨਾਜ਼ੀ ਸੈਨਿਕ ਨੂੰ ਸਨਮਾਨਿਤ ਕਰਨ ਲਈ ਜਸਟਿਨ ਟਰੂਡੋ ਨੇ ਮੰਗੀ ਮੁਆਫ਼ੀ
ਯੂਕਰੇਨ ਸੈਨਿਕ ਹੁਨਕਾ ਨੂੰ ਸਨਮਾਨਿਤ ਕਰਵਾਉਣ ਲਈ ਸਪੀਕਰ ਐਂਥਨੀ ਰੋਟਾ ਜ਼ਿੰਮੇਵਾਰ : ਟਰੂਡੋ ਓਟਵਾ/ਬਿਊਰੋ ਨਿਊਜ਼ : ਲੰਘੇ ਹਫਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਕੈਨੇਡੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਦੌਰਾਨ ਨਾਜ਼ੀਆਂ ਲਈ ਲੜਨ ਵਾਲੇ ਸ਼ਖਸ ਨੂੰ ਸਨਮਾਨਿਤ ਕੀਤੇ ਜਾਣ ਉਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਦੇ ਪੱਖ ਉੱਤੇ ਮੁਆਫੀ …
Read More »