ਮੁੱਖ ਮੰਤਰੀ ਭਗਵੰਤ ਮਾਨ ਨੇ ਸਬ ਇੰਸਪੈਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ ਰਾਜਾ ਵੜਿੰਗ ਅਤੇ ਬਿਕਰਮ ਮਜੀਠੀਆ ਨੂੰ ਪੰਜਾਬੀ ਦਾ ਪੇਪਰ ਦੇਣ ਦੀ ਦਿੱਤੀ ਚੁਣੌਤੀ ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਨੀਵਾਰ ਨੂੰ ਜਲੰਧਰ ’ਚ ਪੰਜਾਬ ਪੁਲਿਸ ਦੇ 560 ਨਵਨਿਯੁਕਤ ਸਬ ਇੰਸਪੈਕਟਰਾਂ ਨਿਯੁਕਤੀ ਪੱਤਰ ਦਿੱਤੇ। ਇਸ …
Read More »Monthly Archives: September 2023
ਅਕਸ਼ੈ ਕੁਮਾਰ ਨੇ ਸ਼ਿਖਰ ਧਵਨ ਨਾਲ ਮਹਾਕਾਲੇਸ਼ਵਰ ਮੰਦਿਰ ਦਾ ਦੌਰਾ ਕੀਤਾ, ਅਜੈ ਦੇਵਗਨ ਨੇ ਅਦਾਕਾਰ ਲਈ ਜਨਮਦਿਨ ਦੀ ਪੋਸਟ ਸਾਂਝੀ ਕੀਤੀ
ਅਕਸ਼ੈ ਕੁਮਾਰ ਨੇ ਸ਼ਿਖਰ ਧਵਨ ਨਾਲ ਮਹਾਕਾਲੇਸ਼ਵਰ ਮੰਦਿਰ ਦਾ ਦੌਰਾ ਕੀਤਾ, ਅਜੈ ਦੇਵਗਨ ਨੇ ਅਦਾਕਾਰ ਲਈ ਜਨਮਦਿਨ ਦੀ ਪੋਸਟ ਸਾਂਝੀ ਕੀਤੀ ਮੁੰਬਈ : ਅਜੈ ਦੇਵਗਨ ਨੇ ਅਕਸ਼ੈ ਕੁਮਾਰ ਦੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਜੇਕਰ ਉਹ ਆਪਣੀਆਂ ਫਿਲਮਾਂ ‘ਚ ਉਨ੍ਹਾਂ ਦੇ ਸਾਰੇ ਮਿਸ਼ਨਾਂ ‘ਤੇ ਖੋਜ ਕਰਦੇ ਹੋਏ ਕੋਈ ਮਦਦ ਕਰਦੇ …
Read More »ਅਫਰੀਕਨ ਯੂਨੀਅਨ ਨੂੰ ਜੀ-20 ਸਿਖਰ ਸੰਮੇਲਨ ਦਾ ਪਰਮਾਨੈਂਟ ਮੈਂਬਰ ਬਣਾਉਣ ਦਾ ਪ੍ਰਸਤਾਵ ਕੀਤਾ ਪਾਸ
ਜੀ-20 ਸਿਖਰ ਸੰਮੇਲਨ ਦਾ ਹੋਇਆ ਆਗਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨਾਲ ਹੋਈ ਜੀ-20 ਦੀ ਸ਼ੁਰੂਆਤ ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ’ਚ ਅੱਜ 9 ਸਤੰਬਰ ਨੂੰ ਜੀ-20 ਸਿਖਰ ਸੰਮੇਲਨ ਦਾ ਆਗਾਜ਼ ਹੋ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਸੰਮੇਲਨ ਦੀ ਸ਼ੁਰੂਆਤ ਮੋਰਕੋ ਦੇ ਭੂਚਾਲ ’ਚ …
Read More »ਸੀਬੀਆਈ ਨੇ ਸੰਮਨ ਜਾਰੀ ਕਰਕੇ ਪੰਜਾਬ ਦੇ 10 ਅਫ਼ਸਰਾਂ ਨੂੰ ਦਿੱਲੀ ਕੀਤਾ ਤਲਬ
ਸੀਬੀਆਈ ਨੇ ਸੰਮਨ ਜਾਰੀ ਕਰਕੇ ਪੰਜਾਬ ਦੇ 10 ਅਫ਼ਸਰਾਂ ਨੂੰ ਦਿੱਲੀ ਕੀਤਾ ਤਲਬ ਸਿਸੋਦੀਆ ਨਾਲ ਜੁੜੇ ਸ਼ਰਾਬ ਘੋਟਾਲਾ ਮਾਮਲੇ ’ਚ ਦਰਜ ਹੋਣਗੇ ਬਿਆਨ ਅੰਮਿ੍ਰਤਸਰ/ਬਿਊਰੋ ਨਿਊਜ਼ : ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੰਮਨ ਜਾਰੀ ਕਰਕੇ ਪੰਜਾਬ ਐਕਸਾਈਜ ਐਂਡ ਟੈਕਸੇਸ਼ਨ ਵਿਭਾਗ ਦੇ 10 ਅਧਿਕਾਰੀਆਂ ਨੂੰ ਦਿੱਲੀ ਤਲਬ …
Read More »ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਗਿ੍ਰਫ਼ਤਾਰ
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਗਿ੍ਰਫ਼ਤਾਰ ਸਕਿਲ ਡਿਵੈਲਪਮੈਂਟ ਘੁਟਾਲਾ ਮਾਮਲੇ ’ਚ ਸੀਆਈਡੀ ਨੇ ਲਿਆ ਹਿਰਾਸਤ ’ਚ ਨੰਦਯਾਲ/ਬਿਊਰੋ ਨਿਊਜ਼ : ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਸਕਿੱਲ ਡਿਵੈਲਪਮੈਂਟ ਘੁਟਾਲਾ ਮਾਮਲੇ ’ਚ ਅੱਜ ਸ਼ਨੀਵਾਰ ਨੂੰ ਸਵੇਰੇ 6 ਵਜੇ ਸੂਬੇ ਦੇ ਨੰਦਯਾਲ ਸ਼ਹਿਰ ਤੋਂ ਗਿ੍ਰਫ਼ਤਾਰ …
Read More »G – 20 ਸ਼ਿਖਰ ਸੰਮੇਲਨ ਦਾ ਹੋਇਆ ਆਗਾਜ , PM ਮੋਦੀ ਨੇ ਦੁਨੀਆਂ ਦੇ ਨੇਤਾਵਾਂ ਦਾ ਕੀਤਾ ਨਿੱਘਾ ਸਵਾਗਤ
G – 20 ਸ਼ਿਖਰ ਸੰਮੇਲਨ ਦਾ ਹੋਇਆ ਆਗਾਜ , PM ਮੋਦੀ ਨੇ ਦੁਨੀਆਂ ਦੇ ਨੇਤਾਵਾਂ ਦਾ ਕੀਤਾ ਨਿੱਘਾ ਸਵਾਗਤ ਨਵੀ ਦਿੱਲੀ / ਬਿਊਰੋ ਨੀਊਜ਼ ਨਵੀ ਦਿੱਲੀ ਵਿਖੇ G – 20 ਸ਼ਿਖਰ ਸੰਮੇਲਨ ਦਾ ਆਗਾਜ ਹੋ ਚੁੱਕਾ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ G – 20 ਸ਼ਿਖਰ ਸੰਮੇਲਨ ਦੇ ਆਯੋਜਨ …
Read More »ਮੈਕਸੀਕੋ ’ਚ ਆਇਆ 7.2 ਦੀ ਤੀਬਰਤਾ ਵਾਲਾ ਭੂਚਾਲ
ਮੈਕਸੀਕੋ ’ਚ ਆਇਆ 7.2 ਦੀ ਤੀਬਰਤਾ ਵਾਲਾ ਭੂਚਾਲ ਕਈ ਇਮਾਰਤਾਂ ਹੋਈਆਂ ਢਹਿ-ਢੇਰੀ, 296 ਵਿਅਕਤੀਆਂ ਦੀ ਹੋਈ ਮੌਤ ਸਾਰਾਕੋਸ਼/ਬਿਊਰੋ ਨਿਊਜ਼ : ਅਫਰੀਕੀ ਦੇਸ਼ ਮੋਰਕੋ ’ਚ ਆਏ ਭਿਆਨਕ ਭੂਚਾਲ ਨਾਲ ਹੁਣ ਤੱਕ 296 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 153 ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮੋਰਕੋ ਜਿਯੋਲਾਜੀਕਲ ਸੈਂਟਰ ਨੇ …
Read More »ਜੀ-20 ਸੰਮੇਲਨ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਨਾ ਬੁਲਾਉਣ ’ਤੇ ਰਾਹੁਲ ਗਾਂਧੀ ਨੇ ਪ੍ਰਗਟਾਈ ਨਰਾਜ਼ਗੀ
ਜੀ-20 ਸੰਮੇਲਨ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਨਾ ਬੁਲਾਉਣ ’ਤੇ ਰਾਹੁਲ ਗਾਂਧੀ ਨੇ ਪ੍ਰਗਟਾਈ ਨਰਾਜ਼ਗੀ ਕਿਹਾ : ਸਰਕਾਰ 60% ਜਨਤਾ ਦੇ ਲੀਡਰ ਨੂੰ ਮਹੱਤਵ ਨਹੀਂ ਦਿੰਦੀ ਨਵੀਂ ਦਿੱਲੀ/ਬਿਊੁਰੋ ਨਿਊਜ਼ ਕਾਂਗਰਸੀ ਆਗੂ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਯੂਰਪ ਦੇ ਦੌਰੇ ’ਤੇ ਹਨ। ਅੱਜ ਸ਼ੁੱਕਰਵਾਰ ਨੂੰ ਬਰਸੇਲਜ਼ ਦੇ ਪ੍ਰੈਸ ਕਲੱਬ ਵਿਚ ਉਨ੍ਹਾਂ …
Read More »ਅਧਿਆਪਕਾਂ ਦੀਆਂ ਬਦਲੀਆਂ ਲਈ ਨਵੀਂ ਸਕੀਮ ਲਿਆਈ ਪੰਜਾਬ ਸਰਕਾਰ
ਅਧਿਆਪਕਾਂ ਦੀਆਂ ਬਦਲੀਆਂ ਲਈ ਨਵੀਂ ਸਕੀਮ ਲਿਆਈ ਪੰਜਾਬ ਸਰਕਾਰ ਲੋੜਵੰਦ ਅਧਿਆਪਕਾਂ ਨੂੰ ਘਰ ਦੇ ਨੇੜੇ ਬਦਲੀ ਕਰਾਉਣ ਦਾ ਮਿਲੇਗਾ ਮੌਕਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਅਧਿਆਪਕਾਂ ਲਈ ਨਵੀਂ ਸਕੀਮ ਲੈ ਕੇ ਆਈ ਹੈ। ਇਸ ਤਹਿਤ ਸਮੱਸਿਆਵਾਂ ਨਾਲ ਜੂਝ ਰਹੇ ਅਧਿਆਪਕ ਆਪਣੇ ਘਰ ਦੇ ਨੇੜੇ ਦੇ ਸਕੂਲ …
Read More »ਕੈਨੇਡੀਆਈ ਫਿਲਮ ‘ਕੈਲੋਰੀ’ ਦੀ ਸ਼ੂਟਿੰਗ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਫਿਲਮ ਅਦਾਕਾਰ ਅਨੁਪਮ ਖੇਰ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਫਿਲਮ ਅਦਾਕਾਰ ਅਨੁਪਮ ਖੇਰ ਕੈਨੇਡੀਆਈ ਫਿਲਮ ‘ਕੈਲੋਰੀ’ ਦੀ ਸ਼ੂਟਿੰਗ ਕਰ ਰਹੇ ਹਨ ਅਨੁਪਮ ਖੇਰ ਚੰਡੀਗੜ੍ਹ/ਬਿਊਰੋ ਨਿਊਜ਼ ਮਸ਼ਹੂਰ ਫਿਲਮ ਅਦਾਕਾਰ ਅਨੁਪਮ ਖੇਰ ਇਨ੍ਹੀਂ ਦਿਨੀਂ ਅੰਮਿ੍ਰਤਸਰ ਵਿਚ ਹਨ। ਉਹ ਆਪਣੀ ਜ਼ਿੰਦਗੀ ਦੇ 540ਵੇਂ ਪ੍ਰੋਜੈਕਟ ਦੀ ਸ਼ੂਟਿੰਗ ਦੇ ਲਈ ਅੰਮਿ੍ਰਤਸਰ ਪਹੁੰਚੇ ਹਨ। ਇਸ ਦੌਰਾਨ ਅਨੁਪਮ ਖੇਰ ਨੇ …
Read More »