Daily Archives: August 25, 2023
ਵਿਗਿਆਨ ਗਲਪ ਕਹਾਣੀ
ਚੇਤੰਨ ਰੁੱਖ ਦਾ ਸੁਨੇਹਾ ਡਾ. ਦੇਵਿੰਦਰ ਪਾਲ ਸਿੰਘ ਪਹਾੜੀ ਖੇਤਰ ਦਾ ਉਹ ਜੰਗਲੀ ਖਿੱਤਾ ਖੂਬ ਹਰਿਆ ਭਰਿਆ ਤੇ ਵਿਸ਼ਾਲ ਸੀ। ਇਸ ਜੰਗਲ ਦੇ ਠੀਕ ਅੰਦਰ, ਇਕ ਬਹੁਤ ਹੀ ਅਦਭੁੱਤ ਤੇ ਪ੍ਰਾਚੀਨ ਰੁੱਖ ਮੌਜੂਦ ਸੀ। ਇਹ ਰੁੱਖ ਕੋਈ ਆਮ ਰੁੱਖ ਨਹੀਂ ਸੀ, ਸਗੋਂ ਇਹ ਤਾਂ ਮਨੁੱਖਾਂ ਵਰਗੀ ਸੂਝ-ਬੂਝ ਵਾਲੀ, ਚੇਤੰਨ ਤੇ …
Read More »ਪਹਿਲੀ ਪੋਸਟਿੰਗ
ਜਰਨੈਲ ਸਿੰਘ ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਤਾਂਬਰਮ (ਚੇਨਈ) ਵਿਚ ਕਨਵਰਸ਼ਨ ਕੋਰਸ ਟਰੇਨਿੰਗ ਲਈ ਆਏ ਬਹੁਤੇ ਹਵਾਈ ਸੈਨਿਕ ਗਰੁੱਪ-2 ਦੀ ਟਰੇਨਿੰਗ ਵੇਲੇ ਦੇ ਵਾਕਫ ਸਨ। ਉਨ੍ਹਾਂ ਵਿਚ ਪੁਰਾਣੇ ਜੋਟੀਦਾਰ ਹਰਚਰਨ ਬੇਦੀ, ਬੰਤ ਟਿਵਾਣਾ ਅਤੇ ਨਰਿੰਦਰ ਗਰੇਵਾਲ ਵੀ ਸਨ। ਪਹਿਲੀ ਟਰੇਨਿੰਗ ਵਾਂਗ ਅਸੀਂ ਪੰਜੇ ਜਣੇ ਐਤਕੀਂ ਵੀ ਇਕੋ …
Read More »ਕਵਿਤਾ
ਅਜੇ ਮਸਾਂ ਸੀ ਹੋਸ਼ ਸੰਭਾਲ਼ੀ, ਛੋਟੀ ਜਿਹੀ ਇੱਕ ਕੱਟੀ ਪਾਲ਼ੀ। ਰੋਜ਼, ਰੋਜ਼ ਹਰਾ ਘਾਹ ਪਾਉਣਾ, ਛਾਵੇਂ ਬੰਨ੍ਹ ਪਾਣੀ ਪਿਆਉਣਾ। ਚਾਵਾਂ ਨਾਲ ਰੋਜ਼ ਨਹਾਉਣਾ, ਸਿੰਗਾਂ ਨੂੰ ਅਸੀਂ ਤੇਲ ਵੀ ਲੌਣਾ। ਤੂੜੀ ਘੱਟ ਤੇ ਜ਼ਿਆਦਾ ਪੱਠੇ, ਅੱਗੇ ਪਿੱਛੇ ਫਿਰੀਏ ਨੱਠੇ। ਰੱਜ ਕੇ ਸੋਹਣੀ ਪੰਜ ਕਲਿਆਣੀ, ਪਿੰਡੇ ਉੱਤੋਂ ਤਿਲਕੇ ਪਾਣੀ। ਖਾ, ਖਾ ਪੱਠੇ …
Read More »