15 ਅਗਸਤ ਦਾ ਦਿਨ 15 ਅਗਸਤ ਸੀ ਕਿਸ ਨੇ ਮਨਾਉਣਾ, ਫਾਂਸੀਆਂ ਜੇ ਜੋਧੇ ਚੜ੍ਹਦੇ ਨਾ। ਭਾਰਤ ਦੇਸ਼ ਤੋਂ ਮਰ ਮਿਟਣੇ ਲਈ, ਕਤਾਰਾਂ ਬੰਨ-ਬੰਨ ਖੜ੍ਹਦੇ ਨਾ । ਤਨ ਤੇ ਨਾ ਸਹਿੰਦੇ ਗੋਲੀਆਂ, ਡਾਂਗਾਂ, ਤੇ ਹੇਠ ਜੰਡਾਂ ਦੇ ਸੜਦੇ ਨਾ । ਅਜ਼ਾਦੀ ਖ਼ਾਤਿਰ ਦੂਰ ਘਰਾਂ ਤੋਂ, ਕਾਲੇ ਪਾਣੀ ਜੇਲੀਂ ਵੜ੍ਹਦੇ ਨਾ । …
Read More »Daily Archives: August 18, 2023
ਕਿਤੋਂ ਵਾਰਿਸ ਲੱਭ ਲਿਆਓ….
ਉੱਠੋ ਦਰਦੀ ਦਰਦਾਂ ਵਾਲਿਓ, ਆਪਣਾ ਫਰਜ਼ ਨਿਭਾਓ। ਧੀਆਂ ਵਿੱਚ ਚੁਰਾਹੇ ਰੋਂਦੀਆਂ, ਕਿਤੋਂ ਵਾਰਿਸ ਲੱਭ ਲਿਆਓ। ਉਹ ਇੱਕ ਦੇ ਹੱਕ ‘ਚ ਬੋਲਿਆ, ਤੇ ਕਲਮ ਨੇ ਪਾਏ ਵੈਣ। ਅੱਜ ਲੱਖਾਂ ਹੀ ਕੁਰਲਾਉਂਦੀਆਂ, ਜ਼ੁਲਮ ਨਾ ਹੁੰਦੇ ਸਹਿਣ। ਮੁੜ ਅਵਾਜ਼ ਉਠਾਈ ਅੰਮ੍ਰਿਤਾ, ਆਪਣਾ ਫਰਜ਼ ਪਛਾਣ। ਹਾਅ ਦਾ ਨਾਹਰਾ ਮਾਰਿਆ, ਅਸੀਂ ਕਰੀਏ ਅੱਜ ਵੀ ਮਾਣ। …
Read More »