137 ਦਿਨਾਂ ਬਾਅਦ ਰਾਹੁਲ ਪਹੁੰਚੇ ਸੰਸਦ ਭਵਨ ਨਵੀਂ ਦਿੱਲੀ/ਬਿਊਰੋ ਨਿਊਜ਼ : 137 ਦਿਨ ਬਾਅਦ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋ ਗਈ ਹੈ। ਲੋਕ ਸਭਾ ਸਕੱਤਰੇਤ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰਾਹੁਲ ਗਾਂਧੀ ਸੋਮਵਾਰ ਨੂੰ ਸੰਸਦ ਭਵਨ ਪਹੁੰਚੇ ਅਤੇ ਰਾਹੁਲ ਦਾ …
Read More »Monthly Archives: August 2023
ਲਾਲ ਚੰਦ ਕਟਾਰੂਚੱਕ ਹੁਣ ਪੰਚਾਇਤੀ ਜ਼ਮੀਨ ਘੁਟਾਲੇ ‘ਚ ਘਿਰੇ
ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਨੇ ਵੀ ਖੋਲ੍ਹਿਆ ਮੋਰਚਾ, ਗ੍ਰਿਫਤਾਰੀ ਹੋ ਰਹੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਅਗਵਾਲੀ ਵਾਲੀ ਭਗਵੰਤ ਮਾਨ ਸਰਕਾਰ ‘ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਇਕ ਨੌਜਵਾਨ ਨਾਲ ਜਿਨਸ਼ੀ ਸ਼ੋਸ਼ਣ ਦੇ ਮਾਮਲੇ ਵਿਚੋਂ ਸਾਫ ਨਿਕਲ ਜਾਣ ਤੋਂ ਬਾਅਦ ਨਵੇਂ ਵਿਵਾਦ ਵਿਚ …
Read More »ਪਾਕਿਸਤਾਨ ਦੀ ਸੰਸਦ ਤਿੰਨ ਦਿਨ ਪਹਿਲਾਂ ਹੀ ਹੋਈ ਭੰਗ
ਪ੍ਰਧਾਨ ਮੰਤਰੀ ਦੀ ਸਿਫਾਰਸ਼ ਨੂੰ ਰਾਸ਼ਟਰਪਤੀ ਨੇ ਦਿੱਤੀ ਮਨਜੂਰੀ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੀ ਸੰਸਦ ਯਾਨੀ ਨੈਸ਼ਨਲ ਅਸੈਂਬਲੀ ਕਾਰਜਕਾਲ ਖਤਮ ਹੋਣ ਤੋਂ ਤਿੰਨ ਦਿਨ ਪਹਿਲਾਂ ਹੀ ਭੰਗ ਕਰ ਦਿੱਤੀ ਗਈ ਹੈ। ਲੰਘੇ ਕੱਲ੍ਹ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੰਸਦ ਭੰਗ ਕਰਨ ਦੀ ਸਿਫਾਰਸ਼ ਰਾਸ਼ਟਰਪਤੀ ਆਰਿਫ ਅੱਲਵੀ ਕੋਲ ਭੇਜੀ …
Read More »ਸ੍ਰੀ ਕਰਤਾਰਪੁਰ ਸਾਹਿਬ ‘ਚ ਪਹਿਲੀ ਵਾਰ ਭਰਾ ਨਾਲ ਗਲੇ ਲੱਗ ਰੋਈ ਪਾਕਿਸਤਾਨ ਦੀ ਸ਼ਕੀਨਾ
76 ਸਾਲਾਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਮਿਲੇ ਭੈਣ-ਭਰਾ ਭੈਣ-ਭਰਾ ਨੇ ਪਹਿਲਾਂ ਇਕ ਦੂਜੇ ਨੂੰ ਤਸਵੀਰਾਂ ‘ਚ ਹੀ ਦੇਖਿਆ ਸੀ ਅੰਮ੍ਰਿਤਸਰ/ਬਿਊਰੋ ਨਿਊਜ਼ : 1947 ਦੇ ਭਾਰਤ-ਪਾਕਿ ਬਟਵਾਰੇ ਤੋਂ ਬਾਅਦ ਵਿਛੜੇ ਭਰਾ-ਭੈਣ ਹੁਣ 76 ਸਾਲਾਂ ਮਗਰੋਂ ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਮਿਲੇ ਹਨ। ਲੁਧਿਆਣਾ ਦੇ ਗੁਰਮੇਲ ਸਿੰਘ …
Read More »ਪਹਿਲੀ ਪੋਸਟਿੰਗ
ਜਰਨੈਲ ਸਿੰਘ ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਸਾਮ ਦੀ ਧਰਤੀ ਹੇਠ ਤੇਲ ਹੈ। ਰਾਤ ਨੂੰ ਜੇ ਬਾਲਟੀ ‘ਚ ਪਾਣੀ ਪਿਆ ਰਹਿ ਜਾਂਦਾ, ਸਵੇਰੇ ਉਸ ਉੱਪਰ ਤੇਲ ਦੀ ਪਤਲੀ ਜਿਹੀ ਪਰਤ ਨਜ਼ਰ ਆਉਂਦੀ ਸੀ। ਆਸਾਮ ‘ਚ ਨਦੀਆਂ ਅਤੇ ਜੰਗਲ਼ ਬਹੁਤ ਸਨ। ਮੀਲਾਂ ਤੱਕ ਪਸਰੇ ਚਾਹ ਦੇ ਬਾਗਾਂ ਦੇ …
Read More »ਪਰਵਾਸੀ ਨਾਮਾ
ਨਿੱਤ ਦੀ ਦੌੜ-ਭੱਜ ਹਰਲ੍ਹ-ਹਰਲ੍ਹ ਅਸੀਂ ਚੱਤੋ-ਪਹਿਰ ਕਰੀ ਜਾਈਏ, ਪਰ ਸਾਡੀ ਜ਼ਿੰਦਗੀ ਦੀ ਮੁੱਕਦੀ ਦੌੜ ਹੈ ਨਹੀਂ । ਇਛਾ ਇਕ ਹੋਏ ਪੂਰੀ, ਦਸ ਪੈਦਾ ਹੋਰ ਹੋ ਜਾਣ, ਸਾਡੀਆਂ ਖ਼ਾਹਿਸ਼ਾਂ ਦਾ ਸੁੱਕਦਾ ਬੋਹੜ ਹੈ ਨਹੀਂ। ਜਿਸ ਦੀ ਉਡੀਕ ਵਿੱਚ ਲੰਘ ਹੈ ਉਮਰ ਚੱਲੀ, ਨਜ਼ਰਾਂ ਥੱਕੀਆਂ ਪਰ ਦਿਸਦਾ ਓਹ ਮੋੜ ਹੈ ਨਹੀਂ। ਤਜ਼ਰਬਾ …
Read More »11 August 2023 GTA & Main
ਫ਼ਿਲਮ ਮਸਤਾਨੇ ਦਾ ਟ੍ਰੇਲਰ ਹੋਇਆ ਰਿਲੀਜ , ਦਰਸ਼ਕਾਂ ਵਲੋਂ ਫਿਲਮ ਨੂੰ ਲੈਕੇ ਕੀਤੀ ਜਾ ਰਹੀ ਹੈ ਬੇਸਬਰੀ ਨਾਲ ਉਡੀਕ
ਫ਼ਿਲਮ ਮਸਤਾਨੇ ਦਾ ਟ੍ਰੇਲਰ ਹੋਇਆ ਰਿਲੀਜ , ਦਰਸ਼ਕਾਂ ਵਲੋਂ ਫਿਲਮ ਨੂੰ ਲੈਕੇ ਕੀਤੀ ਜਾ ਰਹੀ ਹੈ ਬੇਸਬਰੀ ਨਾਲ ਉਡੀਕ ਚੰਡੀਗਗੜ੍ਹ / ਪ੍ਰਿੰਸ ਗਰਗ ਆਉਣ ਵਾਲੀ ਪੰਜਾਬੀ ਫ਼ਿਲਮ ‘ਮਸਤਾਨੇ’ ਦਾ ਬਹੁਤ ਹੀ ਉਡੀਕਿਆ ਜਾ ਰਿਹਾ ਟ੍ਰੇਲਰ ਹੁਣ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਿਆ, ਜਿਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਤਸ਼ਾਹ …
Read More »ਭਾਰਤ ਦੀ ਜੰਮਪਲ “ਰਜਨੀ ਰਵਿੰਦਰਨ ਲੜੇਗੀ” ਅਮਰੀਕਾ ਸੂੱਬੇ ਵਿੱਚ ਚੋਣਾਂ
ਭਾਰਤ ਦੀ ਜੰਮਪਲ “ਰਜਨੀ ਰਵਿੰਦਰਨ ਲੜੇਗੀ” ਅਮਰੀਕਾ ਸੂੱਬੇ ਵਿੱਚ ਚੋਣਾਂ ਵਾਸ਼ਿੰਗਟਨ ਅਮਰੀਕਾ ਦੇ ਵਿਸਕਾਨਸਿਨ ਸੂਬੇ ਤੋਂ ਸੈਨੇਟ ਲਈ ਭਾਰਤੀ ਮੂਲ ਦੀ ਉਮੀਦਵਾਰ 40 ਸਾਲਾ ਰਜਨੀ ਰਵਿੰਦਰਨ ਨੇ ਇਹ ਫੈਸਲਾ ਲਿਆ ਹੈ। ਡੈਮੋਕ੍ਰੇਟਿਕ ਸੈਨੇਟਰ ਟੈਮੀ ਬਾਲਡਵਿਨ ਨੂੰ ਪਹਿਲਾ ਰਿਪਬਲਿਕਨ ਚੁਣੌਤੀ ਦੇਣ ਵਾਲਾ ਕਾਲਜ ਵਿਦਿਆਰਥੀ ਰਵੀਨਦਰਨ ਹੈ। ਤਿੰਨ ਬੱਚਿਆਂ ਦੀ ਮਾਂ ਰਜਨੀ …
Read More »ਆਰ.ਬੀ.ਆਈ. ਨੇ ਰੇਪੋ ਰੇਟ ਵਿਚ ਨਹੀਂ ਕੀਤਾ ਕੋਈ ਬਦਲਾਅ
ਆਰ.ਬੀ.ਆਈ. ਨੇ ਰੇਪੋ ਰੇਟ ਵਿਚ ਨਹੀਂ ਕੀਤਾ ਕੋਈ ਬਦਲਾਅ ਭਾਰਤ ਵਿਸ਼ਵ ਵਿਕਾਸ ਦਾ ਬਣ ਸਕਦਾ ਹੈ ਇੰਜਣ : ਸ਼ਕਤੀਕਾਂਤ ਦਾਸ ਆਰ.ਬੀ.ਆਈ. ਗਵਰਨਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਨਤੀਜੇ ਐਲਾਨ ਦਿੱਤੇ ਗਏ ਹਨ। 8 ਅਗਸਤ ਨੂੰ ਸ਼ੁਰੂ ਹੋਈ ਐਮ.ਪੀ.ਸੀ. ਦੀ ਛੇ ਮੈਂਬਰੀ …
Read More »